Oh ho kya bat ea veer bhut hi Sona song likhya cheena ❤nd surjeet bhullar ta hor v end la dinda tere likhe song nu gaa ke nal sadi pyari ❤ sweet mam gurlezakhtar g vi bhut sona Gaya dill khuss ho janda song sunke jdu vi koi anda new thoda ❤❤ waheguru ji hmsea eda hi rakhan
Mainu tere gaane bht sohne laggde par purane hun ni hun ta jananian cho ni bahar aaonda tu veere aashqan jeha vale gaane aa dil di gall si bhara nu dassti agge tu jaan
ਜਦੋਂ ਸੁਰਜੀਤ ਭੁੱਲਰ ਦਾ ਕੋਈ ਗਾਣਾ ਆਉਂਦਾ ਰੂਹ ਖੁਸ਼ ਹੋ ਜਾਂਦੀ aa
Shi gal aa yrr sirra gal baat hi bai di
ਗੀਤਕਾਰ ਬਹੁਤ ਨੇ ਪਰ ਇਹ ਉਨ੍ਹਾਂ ਵਿੱਚੋਂ ਇੱਕ ਹੀ ਆ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ
ੳਆਟਵ
Surjit bhular di awaaz ❤heart touching.
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
Nyc song
ਅੱਜ ਮੇਰੀ ਵੀ ਮੁਲਾਕਾਤ ਐ
ਦੁਆ ਕਰੋ ਬਾਬਾ ਸੁੱਖ ਰਖੇ
ਕਿਸ ਕਿਸ ਨੂੰ ਉਡੀਕ ਕਰਨੀ ਪੈਂਦੀ ਹੈ ਸੁਰਜੀਤ ਭੁੱਲਰ ਦੇ song ਦੀ ਹਾਜਰੀ ਲਗਾਓ
ਭੁੱਲਰ ਦੇ ਗੀਤ ਦੀ ਉਡੀਕ ਹੀ ਰਹਿੰਦੀ ਆ
Saanu ji
ਭੁੱਲਰ ਦੀ ਟਊਰ ਸੁਦੇਸ਼ ਕੁਮਾਰੀ ਨਾਲ ਜਿਆਦਾ,,ਗੁਰਲੇਜ਼ ਨਾਲ ਗੱਲ ਨਹੀਂ ਬਣਦੀ,,,ਜੇ ਗੱਲ ਸਹੀ ਤੇ ਪਸੰਦ ਕਰੋ
@@SantaSingh-d7relgi 😊
Maino v
ਵਾਹਿਗੁਰੂ ਖੁਸ਼ ਰੱਖਣ ਵੀਰ ਨੂੰ ❤❤❤❤
❤ all time best surjit bhullar and bittu Cheema veer ji God bless you all
ਸੁਰਜੀਤ ਭੁੱਲਰ ਅੱਤ ਆ 👌👌
ਮਾਝੇ ਦੀ ਸਾਨ ਆ ਵੀਰ ਆਪਣਾ ❤
😂
@MNNiMOHIE47😂😂😂
ਬਹੁਤ ਘੈਂਟ song🤘ਲੱਗਿਆ ਬਾਕੀ ਤੁਸੀਂ ਦੱਸੋ ਕਿੱਦਾਂ ਲੱਗਿਆ 😊
ਸੁਦੇਸ਼ ਕੁਮਾਰੀ ਗਾਉਂਦੀ ਤਾਂ ਸਿਰਾ ਲੱਗ ਜਾਣਾ ਸੀ ❤❤❤
hanji bilkul waise gurlez akhtr v usse tone ch he gaun di kosish kr rahi aaa
Right bro
Aho sahi keha baii
ਉਹ ਦੀ ਕੋਈ ਰੀਸ ਨਹੀਂ ਕਰ ਸਕਦਾ❤
gall tan sahi aa but jive company ne jis singer nal duet krvana hove uss nal hi krvana baki dove lady singer old ne te better ne
Bittu cheema lyrics = 💣
Surjit bhullar voice = 💥
ਸਿਰਾ ਕਰੀ ਜਾਂਦਾ ਸਰਪੰਚ ❤
ਗਾਣਾ ਬਹੁਤ ਸੋਹਣਾ ਪਰ ਜੇ ਕਿਤੇ ਸੁਦੇਸ਼ ਕੁਮਾਰੀ ਜੀ ਹੁੰਦੇ ਤਾਂ ਅੱਤ ਦੀ ਗੱਲ ਬਾਤ ਬਣ ਜਾਂਦੀ ਵੈਸੇ ਗੁਰਲੇਜ ਜੀ ਬਹੁਤ ਘੈਂਟ ਗਾਉਂਦੇ ਆ❤❤❤❤❤❤
@MNNiMOHIE47 ਦਰਅਸਲ ਵਿੱਚ ਸੁਦੇਸ਼ ਕੁਮਾਰੀ ਜੀ ਨੂੰ ਫਲੈਟ ਜੇ ਗਾਣੇ ਵਧੀਆ ਲੱਗਦੇ ਨੇ
ਤੇ ਗੁਰਲੇਜ ਅਖ਼ਤਰ ਜੀ ਨੂੰ ਚੱਕਵੇ ਗਾਣੇ ਜਿਆਦਾ ਵਧੀਆ ਲੱਗਦੇ ਨੇ
ਗੱਲ ਤਾਂ 1ਤਰਫਾ ਸੀ ਬੱਸ ਓਦਣ ਜਿਆਦਾ ਲਿਖਿਆ ਨੀ
ਵੈਸੇ ਅੱਤ ਤਾਂ ਦੋਵੇ ਕਰਾਉਦੀਂਆ ਨੇ
@MNNiMOHIE47❤❤❤❤❤❤❤
Sanu adat v pa gyi aa sudesh kumari ji te surjeet bhular di jori
ਸਹੀ ਬਾਤ ਹੈ
Sudesh kumari di voice attt aa ji
ਬਹੁਤ ਸੋਹਣਾ ਗੀਤ ਬਿੱਟੂ ਚੀਮੇ ਦਾ ਲਿਖਿਆ ਤੇ ਸੁਰਜੀਤ ਭੁੱਲਰ ਨੇ ਆਪਣੀ ਸੁਰੀਲੀ ਆਵਾਜ਼ ਚ ਗਾਇਆ 😊
ਬਹੁਤ ਵਧੀਆ ਗਾਣੇਂ ਹੁੰਦਾ ਭੁੱਲਰ ਸਾਹਿਬ ਜੀ ਦੇ,,,
ਭੁੱਲਰ ਤਾਂ ਫੇਰ ਭੁੱਲਰ ਈ ਆ
Sudesh Kumari ,surjit bhullar, gurlez akhtar beautiful voice god bless you
ਸੁਰਜੀਤ ਭੁੱਲਰ ਭਾਜੀ ਦੇ ਸਾਲ ਚੋਂ 2-3 ਗਾਣੇ ਆਉਂਦੇ ਨੇ ਤੇ ਸਾਰੇ ਅੱਤ ਹੁੰਦੇ ਨੇ,, ਤੇ ਹਰ ਵਾਰ ਉਡੀਕ ਰਹਿੰਦੀ ਆ ਭਾਜੀ ਦੇ ਗੀਤ ਆਉਣ ਦੀ....
ਵਾਹ ਜੀ ਵਾਹ ਭੁੱਲਰ ਸਾਬ੍ਹ ਨੇ ਗਾਣਾ ਗਾ ਕੇ ਤੇ, ਬਿੱਟੂ ਚੀਮਾਂ ਭਾਅ ਜੀ ਦੀ ਲਿਖਤ ਨੇ ਇਸ ਵਾਰ ਫੇਰ ਸਿਰਾ ਕਰਵਾ ਦਿੱਤਾ 🔥🔥
ਬਾਈ ਐਨੇ ਘੈਂਟ ਗਾਣੇ ਜੀਅ ਹੀ ਨੀ ਅੱਕਦਾ 😊😊ਵਾਰੀ ਵਾਰੀ ਚੱਲਦੇ ਬਾਈ ਦੇ ਗੀਤ
Bittu cheema ❤ ਬਾਈ ਸਿਰਾ ਲਿਖਿਆ ਗਾਣਾ , ਗਾਉਣ ਲਈ ਭੁੱਲਰ ਸਾਬ ਤੇ ਗੁਰਲੇਜ਼ ਅਖਤਰ ਜੀ ਬੈਠੇ ਸੀ , ਹੋਰ ਕਿਸੇ ਨੇ ਗਾਇਆ ਹੁੰਦਾ ਤਾ ਸ਼ਾਇਦ ਹੀ ਸੋਹਣਾ ਲਗਣਾ ਸੀ ਗਾਣਾ .... ਜਿਓੰਦਾ ਰਹਿ ਭਰਾ .....
55 ਵਾਰੀ ਸਣ ਲਿਆ ਗਾਣਾ ਬਹੁਤ ਸੋਹਣਾ ਗਾਣਾ❤❤❤❤❤
❤ bhut Sohna song bai.
Bhut Sohna likhyea bai bittu Cheema ji ne.
End voice gurlez akhtar ji❤❤🎉🎉🎉🎉🎉
Mera tnnn sabbb tonnn favourite singer Bai surjit bhullar aa
ਬਹੁਤ ਸੋਹਣਾ ਗੀਤ ਬੁਲੰਦ ਆਵਾਜ 🙏
ਪੰਜਾਬ ਦਾ ਹੀਰਾ ਸੁਰਜੀਤ ਭੁੱਲਰ
Bhut udeek rehndi aa sir tuhade song di bhut bhut thnx tuhada jo tuc sade lai ene sohne geet enjoy lai de rhe ho very very thnx
ਇਹ ਜੋੜੀ ਫਬਦੀਆ ਬਿੱਟੂ ਤੇ ਭੁੱਲਰ ਦੀ ❤
ਭੋਲੇਰ ਵੀਰੇ ਸ਼ੇਰ bandha ਏ ਤੂੰ ਰੱਬ ਤੈਨੂੰ kuch ਰੱਖੇ
ਬਾਈ ਸੁਰਜੀਤ ਭੁੱਲਰ ਦਾ ਹਰ ਇੱਕ ਗੀਤ ਬਹੁਤ ਵਧੀਆ ਹੁੰਦਾ ਹੈ ਇਹ ਗੀਤ ਵੀ ਬਹੁਤ ਖ਼ੂਬਸੂਰਤ ਹੈ ਇਸੇ ਤਰਾਂ ਗਾਉਂਦੇ ਰਹੋ ਬਾਈ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਤਰੱਕੀਆਂ ਬਖ਼ਸ਼ੇ
ਸੁਰਜੀਤ ਭੁੱਲਰ ਜੀ ਬਹੁਤ ਹੀ ਵਧੀਆ ਕਲਾਕਾਰ ਹਨ ਤੇ ਸਰੋਤਿਆਂ ਨੂੰ ਬਹੁਤ ਪਿਆਰ ਕਰਦੇ ਹਨ
ਮੈਂ ਇੱਕ ਬਾਰ ਢਿਲਵਾਂ ਬਿਲਾਸ ਦਰਿਆ ਕੰਢੇ ਪ੍ਰੋਗਰਾਮ ਸੁਣਿਆਂ ਸੀ 5.12.2010 ਨੂੰ ਬਹੁਤ ਹੀ ਆਨੰਦ ਆਇਆ
ਵੈਰੀ ਗੁੱਡ ਚੀਮਾ ਸਾਹਿਬ
ਸਲਾਮ ਹੈ ਤੁਹਾਡੀ ਲਿਖਣੀ ਨੂੰ
ਉਸ ਤੋ ਬਾਅਦ ਸੁਰਜੀਤ ਭੁਲਰ ਜੀ ਨੂੰ
ਜਿਨ੍ਹਾਂ ਦੀ ਆਵਾਜ਼ ਬੇਕਮਾਲਹੈ
ਧੰਨਵਾਦ ਜੀ
Surjeet Bhullar ✨ never disappointed us.
Song ke ate hi 15 baar sun liya hai
Same
ਬਹੁਤ ਸੋਹਣਾ ਜੀ❤️❤️🙏🏻🙏🏻
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Aho jhya song pr wahaguru na likya kro plzzzz
❤
Gurjeet Chauhan ❤ bhai👌
Bhullar saab always great 👍
ਪਹਿਲੀ ਰਾਤ ਨੂੰ ਫਬ ਦੀ ਤਾ ਲੋੜ ਹੀ ਨਹੀਂ
ਬਾਈ ਜੀ 15ਸਾਲ ਹੋ ਗਏ ਸੁਣਦੇ ਨੂੰ ਨਾਜਾਰਾ ਆ ਗਿਆ
ਚਾੜ੍ਹਦੀ ਕਲਾ ਪਾਜੀ ❤
ਸਿਰਾ ਲਾ ਗਿਆ ਜਾਨ ❤️❤️❤️
ਮੁਲਾਕਾਤਾਂ ਚੋ ਬਾਹਰ ਨਾ ਆਇਓ
Oye hoyeeeyy always *RockstaR* #BHULLERSAAB... ❤❤❤❤❤❤❤❤❤❤❤
Nahi reeesa jatta❤
Bachapan to lai k still ajj tak surjit bhullar dila te raaj karda ❤
ਬਾਈ ਅੱਜ ਦਾ ਮਾਹੋਲ ਗਾਤਾ
old is gold, Surjit bhullar
Oh ho kya bat ea veer bhut hi Sona song likhya cheena ❤nd surjeet bhullar ta hor v end la dinda tere likhe song nu gaa ke nal sadi pyari ❤ sweet mam gurlezakhtar g vi bhut sona Gaya dill khuss ho janda song sunke jdu vi koi anda new thoda ❤❤ waheguru ji hmsea eda hi rakhan
Nice voice ❤
ਵੀਡਿੳ ਚ ਛਾਤੀ ਤੋਂ ਚੁੰਨੀ ਲਾਉਣੀ ਜਰੂਰੀ ਸੀ😂
All time best surjit bhullar ❤❤❤❤❤❤❤❤❤❤❤
Wah yaar bai nazara a gya old pure old 🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️🗝️
ਭੁੱਲਰ ਸਾਬ ਦਾ ਆਪਣਾ ਹੀ ਅੰਦਾਜ਼ ਏ
Surjit bhullar is my fvrt singer.. all song vry vry vry nyc 😘
ਅੱਜ ਦੀ ਨੌਜਵਾਨ ਪਨੀਰੀ ਨੂੰ ਵਿਗੜਨ ਦਾ ਇਕ ਹੋਰ ਸੁਨੇਹਾ ਦਿਤਾ ਇਸ ਗਾਣੇ ਵਿੱਚ ।ਵਾਹ ਜੀ ਵਾਹ ।ਪਹਿਲਾ ਹੀ ਕੁੜਿਆ ਮੁੰਡੇ ਵਿਗੜ ਗਿਆ ਆ ।
Sahi keh veer
ਮੇਰੀ ਵੀ ਪਹਿਲੀ ਮੁਲਾਕਾਤ ਸਨੀਵਾਰ ਬਾਬਾ ਸੁੱਖ ਰੱਖੇ 🙏🏼❤️
Best of luck
😂😂😂👍👍👍👍
ਅਗੌ ਸੁਖ ਤੂ ਵੀ ਰਖੀ 😂😂😂😂😂
ਸੁਰਜੀਤ, ਭੁੱਲਰ ਇੱਕ ਵਾਰ, ਮੇਰੇ,ਘਰ,ਆਇਆ,ਸੀ, ਮੇਰੇ, ਗੀਤਕਾਰ,ਲੜਕੇ ਨੂੰ ਮਿਲਣ, ਇੱਕ, ਗੀਤ,ਵੀ,ਗਾਇਆ ਸੀ, ਭੁੱਲਰ ਜੀ ਨੇ ਮੇਰੇ ਲੜਕੇ ਦਾ, ਲਿਖਿਆ, ਬਹੁਤ, ਮਸ਼ਹੂਰ ਹੋਇਆ ਸੀ ਉਹ ਗੀਤ,,,,,,
ਮਾਝੇ ਆਲੇ😎😎😎✌🏻✌🏻✌🏻
ਸਦਾ ਬਹਾਰ ਗਾਣੇ❤
ਬਾਈ ਸੁਦੇਸ਼ ਕੁਮਾਰੀ ਨਾਲ ਹੁਦੀ ਤਾ ਗੱਲ ਹੋਰ ਈ ਹੋਣੀ ਸੀ 💥💥💥
ਭੁੱਲਰ ਬਾਈ ਦੀ ਇੱਕ ਗੱਲ ਵਧੀਆ ਨਵੇਂ ਮੁੰਡੇ ਕੁੜੀਆਂ ਨੂੰ ਮੌਕਾ ਦਿੰਦਾ ਵੀਡੀਓ ਚ
Great lyrics cheema bro bhuller Saab ta phir sira e ne best of luck
ਕੋਈ ਕਿਸੇ ਦਾ ਬਣ ਦਾ।ਸਭ ਧੋਖੇ ਨੇ।💔💔💔💔😭😭😭😭😭😭
ਬਹੁਤ ਸੋਹਣਾ ਗੀਤ ਭਾਜੀ 👍nice
ਬਾਈ ਮੇਰੀ ਫ਼ਰਮਾਇਸ਼ ਤੇ ਇੱਕ ਪੰਜਾਬੀ ਫਿਲਮ ਹੀ ਬਣਾਦੋ 😅❤
Gurjeet bai ☺️ appreciated work💥
Congratulations to Bhuller bhaji and whole team 🎉🎉
Search ਹੀ ਕਰਦੇ ਰਹਿਣੇ ਹਾਂ youtube ਉਤੇ ਕੇ ਕਦੋਂ ਕੋ ਨਵਾਂ ਗਾਣਾ ਆਉਣਾ ਸੁਰਜੀਤ ਭਾਜੀ ਦਾ ਲਿਖਦੇ ਰਹੀ ਦਾ ਸੁਰਜੀਤ ਭੁੱਲਰ ਨਿਊ ਸੌਂਗ ਜਦੋਂ ਆ ਜਾਂਦਾ ਫਿਰ ਨਜ਼ਾਰੇ ਆ ਜਾਂਦੇ ਨੇ ਬਹੁਤ ਪਿਆਰਾ ਸੌਂਗ ਆ
ਵਾਹ ਬਾਈ ਜੀ ਵਾਹ ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ😊
Yes ❤
Ehetevev
Good
Iove
Bhullar saab nu aap ta pasand krde c hun aj di generation nu v aahi khi a ki surjit bhullar nu suno
ਬਹੁਤ ਸੋਹਣਾ ਗਾਇਆ ਭੁੱਲਰ ਸਾਬ ਐਂਡ ਗੁਰਲੇਜ ਜੀ ਨੇ❤❤❤❤❤
ਸੁਰਜੀਤ ਭੁੱਲਰ ਦੇ ਗੀਤ ਬਹੁਤ ਸੋਹਣੇ ਹੁੰਦੇ ਨੇ
ਬਿੱਟੂ ਚੀਮਾ ਅਵਾ਼ਜ ਭੁੱਲਰ ❤❤
Je kite sudesh kumari g hunde ta siraaa ho janda 💯💯💯💯💯💯💯💯
Always rocking @ Bhullar saab❤❤❤❤❤❤🎉🎉🎉🎉
Bhout sohna song aa❤❤❤😊😊😊
My best Sudesh kumari good voice ❤❤❤
ਕੁੜੀ ਨੇ ਅੱਜ ਪਹਿਲੀ ਵਾਰ ਘੋੜੀ ਬਣਨਾ 😊
Nice voice surjit bhullar ji❤
😅😅ljjj.
Nmjko
Nice song from Kolkata
Old is gold 🪙🪙🪙....purana singer ta purana hunda ❤❤❤
Mainu tere gaane bht sohne laggde par purane hun ni hun ta jananian cho ni bahar aaonda tu veere aashqan jeha vale gaane aa dil di gall si bhara nu dassti agge tu jaan
Itne din se wait kr rha tha kisi accha Punjabi song ka aur wo aa hi gya superb song ❤❤❤❤
ਸੁਦੇਸ਼ ਕੁਮਾਰੀ ਜੀ Best ਆ ਗੁਰਲੇਜ ਅਖਤਰ ਤੋ
ਬਹੁਤ ਵਧੀਆ ਹੈ ਗੀਤ,ਭੁੱਲਰ,, ਸਾਹਿਬ ਜੀ ਦਾ
❤❤❤❤❤❤❤❤ ਗਿੱਲ ਲਾਹੋਰੀਆ ਸੁਲਤਾਨ 29 ਮੋਗੇ ਤੋਂ
Bhut Kaint Song Aa Broo ❤
gurjeet g gant actter beutifull song
This Song Deserve To 100 Millions View's
ਲਵਜੂ ਬਾਈ ਜੀ👍👍👍
Karan aujla ❤surjit bhular
Always favourite ❤
ਬਹੁਤ ਵਧੀਆ ਜੀ ਭੁੱਲਰ ਸਾਹਿਬ ❤
Surjeet sir ki awaj oye hoye shahd se mithi ❤❤
ਸਦਾ ਬਹਾਰ ਗਾਇਕ 👌👌
Bittu Bittu hoyi payi aa❤
❤lovely voice
Bhullar saab te sudesh kumari jodi kivan lagdi tuhanu