ਯਤੀਮ ਪੁੱਤ (ਭਾਗ-11)Yateem Putt (Ep-11)New Latest Punjabi Short movie 2024 !! Aman Dhillon

Поділитися
Вставка
  • Опубліковано 21 гру 2024

КОМЕНТАРІ • 228

  • @KaramjeetKaur-r6p
    @KaramjeetKaur-r6p 2 години тому +22

    ਅਮਨ ਭੈਣ ਦੀਆਂ ਗੱਲਾਂ ਸਾਰੀਆਂ ਸਹੀ ਨੇ ਚਰਨੋ ਨੂੰ ਖਰੀਆਂ ਖਰੀਆਂ ਸੁਣਾਈਆਂ ਮਜ਼ਾ ਆਗਿਆ ❤❤❤❤🎉🎉🎉🎉🎉🎉

  • @sukhdevsingh-bc7dr
    @sukhdevsingh-bc7dr 5 годин тому +43

    ਜਦੋਂ ਤੁਸੀਂ ਘਰੋਂ ਹੀ ਕੱਢ ਦਿੱਤਾ ਤਾਂ ਉਹ ਜਿੱਥੇ ਮਰਜ਼ੀ ਰਹੇ ਤੁਹਾਨੂੰ ਹੁਣ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਚਰਨੋੰ ਬਹੁਤ ਗਲਤ ਕਰ ਰਹੀ ਹੈ।

  • @Gulabkaur-h2z
    @Gulabkaur-h2z Годину тому +4

    ਅਮਨ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਤੂੰ ਚਰਨੋਂ ਤੇ ਸੋਨੀਆ ਦਾ ਵਧੀਆ ਮਾਨਤਾਨ ਕੀਤਾ,ਇਹੋ ਜਿਹੀਆਂ ਐਨੀਂ ਕੁ ਛੋਤਲਹਾਏ ਬਿਨਾਂ ਠੀਕ ਨਹੀਂ ਆਉਂਦੀਆਂ 👍 good Aman

  • @dharmindersekhon9680
    @dharmindersekhon9680 3 години тому +13

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @Maninder_brar
    @Maninder_brar 6 годин тому +69

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏🙏ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤🙏🙏🙏🙏

    • @SimranSingh-zx4wj
      @SimranSingh-zx4wj 2 години тому +6

      ਵਾਹਿਗੁਰੂ ਜੀ ਸਭ ਦਾ ਭਲਾ ਕਰੇ

    • @robinsingh3156
      @robinsingh3156 2 години тому +2

      🙏🙏🙏🙏🙏

  • @HarpalSidhu-r7t
    @HarpalSidhu-r7t 3 години тому +9

    ਅਮਨ ਵੀਰੇ ਅਭੀ ਦੀ ਤਾਈ ਨੂੰ ਸਰਮ ਆਉਣ ਲਾਗੀ ਸੋਨੀਆ ਵੜਾ ਟਪਦੀ ਸੀ ਜਦੋਂ ਕਾਲੇ ਵੈੜਕੇ ਦੇ ਗੋਡੇ ਨਾਲ ਲਗ ਕੇ ਬੈਠਦੀਆਂ ਉਦੋਂ ਚੰਗਾ ਹੁੰਦਾ ਹੁਣ ਕਾਲਾ ਵੈੜਕਾ ਦੱਸਦੀ ਆ ਮੈ ਤਾਂ ਅਭੀ ਦੀ ਵੀਡੀਓ ਵੇਖਣ ਪਿੱਛੇ ਹੋਟਸਪੋਟ ਕਰੀਆ ਜੁਆਕਾਂ ਕੋਲੋਂ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @Veerpalbrar0
    @Veerpalbrar0 4 години тому +13

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਥੋਡੀ ਸਿੱਖੀ 🙏🙏🙏🙏

  • @simranjeetkanda2804
    @simranjeetkanda2804 4 години тому +9

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ❤❤❤❤❤❤❤❤

  • @meetokaur6000
    @meetokaur6000 Годину тому +1

    Very nice ਬਹੁਤ ਹੀਂ ਸੋਹਣਾ ਕੀਤਾ ਅਮਨ ਮਾਸੀ ਦੇ ਤੇ ਸੋਨੀਆ ਦੇ ਨਾਲ਼ੇ very nice video uuk🌹🙏👌 ਅਮਨ ਦਿਲ ਖੁਸ਼ ਕਰ ਦਿਤਾ

  • @SimranSingh-zx4wj
    @SimranSingh-zx4wj 2 години тому +2

    ਅੰਜਲੀ ਅੱਕੀ 😊😊😊😊 ਸੋ ਕਿਊਟ ਦੋਵੇਂ ਜਾਣੀਆਂ ❤❤❤❤

  • @HarwinderSingh-v1n
    @HarwinderSingh-v1n 2 години тому +3

    ❤❤❤❤❤ਬਹੁਤ.ਵਧੀਆ. ਜੀ.ਸਟੋਰੀ. .ਆ.ਜੀ.ਜਦੋਂ. ਘਰੋ.ਕੱਡਤਾ.ਫਿਰ. ਉਹ.ਜਿੱਥੇ. ਮਰਜੀ.ਰਿਹੇ.❤❤❤❤

  • @jashansandhu2966
    @jashansandhu2966 4 години тому +8

    ਬਹੁਤ ਵਧੀਆ ਵੀਡੀਓ ਅਬੀ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਜਦੋਂ ਅਬੀ ਘਰ ਤੋਂ ਕੱਡ ਦਿੱਤਾ ਰਾਜ ਵੀਰ ਦਾੀਲ ਬਹੁਤ ਵੱਡਾ ਹੈ ਰਾਜ ਵੀਰ ਨੇ ਅਬੀ ਬਾਈ ਰੱਖਿਆ ਹੈ

  • @DhillonFilmProduction
    @DhillonFilmProduction Годину тому +2

    ਵੀਡੀਓ ਦੇਖੋ ਜੀ ਕੂਮੈਂਟ ਜਰੂਰ ਕਰੋ ਧੰਨਵਾਦ ਜੀ 🙏

  • @dhillonmansawala
    @dhillonmansawala 2 години тому +2

    ਸਤਿ ਸ਼੍ਰੀ ਅਕਾਲ ਦੋਸਤੋ ਆਪਣੀ ਨਵੀ ਵੀਡੀਉ ਦੇਖੋ ਵਧੀਆ ਲੱਗੇ ਲਾਇਕ ਕੂਮੈਟ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ 🙏

  • @Gaming_With_Sukh_
    @Gaming_With_Sukh_ 3 години тому +8

    Aman te raj di jodi very nice🎉🎉🎉

  • @gurmailsinghsangha2501
    @gurmailsinghsangha2501 9 хвилин тому

    ਬਹੁਤ ਵਧੀਆ ਵੀਡੀਉ ਸੀ ਬਾਈ ਰਾਜ ਤੇ ਭੈਣ ਅਮਨ❤

  • @KulwinderShergillShergil
    @KulwinderShergillShergil 2 години тому +3

    ਜਦ ਚਰਨੋ ਨੇ ਅਭੀ ਨੂੰ ਘਰੋ ਹੀ ਕੱਢ ਦਿੱਤਾ ਫਿਰ ਉਹ ਜਿੱਥੇ ਮਰਜ਼ੀ ਰਹੇ ਚਰਨੋ ਨੂੰ ਕੀ ਮਤਲਬ ਉਦੇ ਨਾਲ ਐਵੇਂ ਮੱਚੀ ਜਾਂਦੇ ਨੇ। ਇਧਰ ਕਾਲੋ ਤੇ ਅੱਕੀ ਕਬੱਡੀ ਕਬੱਡੀ ਖੇਡ ਰਹੀਆ ਪ੍ਰੀਤੋ ਨੂੰ ਸਾਰਾ ਦਿਨ ਸਿਆਪਾ ਪਾ ਛੱਡਦੀਆਂ ਨੇ 😅 ਹੁਣ ਉੱਨ ਸਲਾਈਆ ਲਿਆ ਕਿ ਦੇਵੋ ਇਹਨਾਂ ਪਾਗਲਾਂ ਨੂੰ 😂 ਹਾਏ ਰੱਬਾ ਸੋਨੀਆ ਨੇ ਕਿੰਨੀ ਲੜਾਈ ਪਾਈ ਘਰ ਵਿੱਚ ਭਰਾ ਭਾਬੀ ਨਾਲ ਬੋਲਣ ਚਾਲਣ ਤੋਂ ਮਨਾਂ ਕਰਦੇ ਘਰਵਾਲੇ ਨੂੰ । ❤ ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਅੱਕੀ ਸੋਨੀਆਂ ਤੇ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @gurmailsinghsangha2501
    @gurmailsinghsangha2501 12 хвилин тому

    ❤ ਬਹੁਤ ਵਧੀਆ ਵੜਿਉਂ ਸ ਬਾਈ ਰਾਜ

  • @ParmjeetKaur-p8y
    @ParmjeetKaur-p8y 51 хвилина тому

    ਬਹੁਤ ਵਧੀਆ ਮੂਵੀ ❤🎉❤🎉❤

  • @GaganFaggu
    @GaganFaggu 3 години тому +5

    Dhan Dhan guru gobind singh ji 😇😇

  • @harjitgill940
    @harjitgill940 2 години тому +1

    Very good ਅਮਨ ਭੈਣੇ ਤੁਸੀਂ ਚਰਨੋਂ ਤੇ ਅੰਜਲੀ ਨੂੰ ਖਰੀਆਂ ਖਰੀਆਂ ਸੁਣਾ ਕਿ ਬਹੁਤ ਵਧੀਆ ਕੀਤਾ ਅੱਜ ਤਾਂ ਤੁਸੀਂ ਉਹੀ ਕਿਹਾ ਸੋ ਮੈਂ ਸੋਚਿਆ ਸੀ

    • @DeepGill-f5f
      @DeepGill-f5f Годину тому

      ਅੰਜਲੀ ਨੀਂ ਸੋਨੀਆ ਆ ਜੀ

  • @SimranSingh-zx4wj
    @SimranSingh-zx4wj 2 години тому

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਤਰੱਕੀਆਂ ਬਖਸ਼ੇ ❤❤❤❤

  • @crazygamerz136
    @crazygamerz136 4 години тому +4

    ਸੋਨੀਆ ਬੜੀ ਭੈੜੀ ਆ ਵੀਡੀਓ ਬਹੁਤ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤

  • @harjitgill940
    @harjitgill940 Годину тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤ ਧੰਨ ਧੰਨ ਬਾਬਾ ਅਜੀਤ ਸਿੰਘ ਜੀ ❤❤❤❤ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ❤❤❤❤ ਧੰਨ ਧੰਨ ਬਾਬਾ ਜੁਝਾਰ ਸਿੰਘ ਊ❤❤❤❤ ਧੰਨ ਧੰਨ ਬਾਬਾ ਫਤਹਿ ਸਿੰਘ ਜੀ ❤❤❤❤❤❤❤

  • @KaramjeetKaur-r6p
    @KaramjeetKaur-r6p 2 години тому +6

    ਅੰਜਨੀ ਵੀ ਸਿਰਾ ਲਾਹ ਦਿੰਦੀਆ ਐ ਪਰਮਾਤਮਾ ਅੰਜਨੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ❤❤❤❤❤❤🎉🎉🎉🎉🎉🎉🎉

  • @harjitgill940
    @harjitgill940 Годину тому +1

    ਅੱਜ ਪ੍ਰੀਤੋ ਨੂੰ ਕੀ ਹੋ ਗਿਆ ਰੱਜੀ ਤੇ ਅੰਜਲੀ ਨਾਲ ਬੜੀਆਂ ਪਿਆਰ ਭਰੀਆਂ ਗੱਲਾਂ ਕਰਦੀ ਆ ਯਕੀਂਨ ਨਹੀਂ ਹੋ ਰਿਹਾ

  • @jagdishkaur9755
    @jagdishkaur9755 4 години тому +4

    ਚਰਨੋ ਦੀ ਤਾਂ ਉਹ ਗੱਲ ਐ ਕਿ ਮਾਰੇ ਵੀ ਤੇ ਰੋਣ ਵੀ ਨਾ ਦੇਵੇ। ਵਿਚਾਰੇ ਅਵੀ ਨੂੰ ਘਰੋਂ ਵੀ ਕੱਢ ਦਿੱਤਾ ਤੇ ਹੁਣ ਕਿਤੇ ਹੋਰ ਥਾਂ ਰਹਿਣ ਵੀ ਨਹੀਂ ਦਿੰਦੀ।

  • @GurpreetSingh-ui7vq
    @GurpreetSingh-ui7vq Годину тому +1

    ਭਰਾਵੋਂ ਮੇਰੇ ਤਾ ਪਿਛਲੇ ਜਨਮ ਦੇ ਦਾਨ ਪੁੰਨ ਕੀਤੇ ਹੋਏ ਸਨ ਮੇਰੀ ਘਰਵਾਲੀ ਮੈਨੂੰ ਇੰਨੀ ਚੰਗੀ ਮਿਲ਼ੀ ਹੈ ਕਦੇ ਵੀ ਨਹੀਂ ਮੱਥੇ ਵੱਟ ਪਾਇਆ ਵਿਚਾਰੀਂ ਨੇ ਪ੍ਰਮਾਤਮਾ ਨੇ ਸ਼ਭ ਕੁੱਝ ਦਿੱਤਾ ਹੋਇਆ ਬੱਚੇ ਬਾਹਰ ਚਲੇ ਗਏ ਮੋਜਾ ਕਰਦੇ ਹਾਂ,,,

  • @arshchahal1854
    @arshchahal1854 2 години тому

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਜੀ

  • @jashansandhu2966
    @jashansandhu2966 4 години тому +2

    ਬਹੁਤ ਵਧੀਆ ਅਮਨ ਭੈਣ ਤੇਰੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @robinsingh3156
    @robinsingh3156 2 години тому +1

    Bhot vadia video veer ji

  • @shaminderkaursandhu9747
    @shaminderkaursandhu9747 Годину тому

    Very nice video good job all team members Waheguru ji Waheguru ji Waheguru ji🙏🙏

  • @mandeepgarcha6662
    @mandeepgarcha6662 6 годин тому +5

    ਚਰਨੋ ਤੇ ਸੋਨੀਆ ਦੇ ਬੰਡ ਚ ਡੰਡਾ ਦੇਣ ਵਾਲਾ ਬਹੁਤ ਬੈਲਣ ਤੀਞੀਆ ਨੇ

  • @Komal-g6b7p
    @Komal-g6b7p Годину тому

    Bhut badhiya video hai gbu hamesha khush raho abhi 🎉🎉🎉❤❤❤❤

  • @Sukhvir-i2w
    @Sukhvir-i2w 2 години тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurtejSingh-hf8pg
    @GurtejSingh-hf8pg 5 годин тому +8

    ਕਾਲੋ ਤੇ ਅੱਕੀ 😂😂,Very nice ❤❤

  • @GurnamSinghDhaliwal-t4l
    @GurnamSinghDhaliwal-t4l Годину тому

    Aman ne jehri charno di rail banai maza aa gaya

  • @gagandeepkaur-ll4hg
    @gagandeepkaur-ll4hg 3 години тому +1

    Buth vadia video a aman ਦੀਦੀ ji wmk ❤❤

  • @SumanSharma-cr3zt
    @SumanSharma-cr3zt Годину тому

    Very nice vedio dear sister and brother👌👌👌👌👌

  • @GurmukhSingh-z8d
    @GurmukhSingh-z8d 5 годин тому +1

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ❤❤🙏🙏🙏

  • @sukhdeepsidhu2342
    @sukhdeepsidhu2342 5 годин тому +1

    Very nice story,Aman dhillon sister, Rajveer Dhillon veer ji 🌹🌻💐

  • @Amarjitkaur-d2i
    @Amarjitkaur-d2i 2 години тому

    Bht vdia video gbu all team members stay healthy and happy 😊❤

  • @kiratkaur7029
    @kiratkaur7029 6 годин тому +3

    ਬਹੁਤ ਵਧੀਆ ਵੀਡੀਓ

  • @sukhwinderkaur7145
    @sukhwinderkaur7145 4 години тому +2

    ਸੋਨੀਆ ਥੋੜਾ ਪਿਆਰ ਨਾਲ ਰਿਹਾ ਕਰ, ਲੜਾਈ ਨਾ ਕਰਿਆ ਕਰ ਤੇਰਾ ਹਮੇਸ਼ਾ ਨੈਗਟਿਵ ਰੋਲ ਹੁੰਦਾ

  • @HarpreetKaur-uj7xb
    @HarpreetKaur-uj7xb 32 хвилини тому

    Bai di acting bahut hi sohni a sonia nal jodi v jachdi a

  • @ranjitsingh4524
    @ranjitsingh4524 2 години тому

    ਬਹੁਤ ਵਧੀਆ ਵੀਡੀਓ ਆ ਜੀ

  • @PreetMandahar
    @PreetMandahar Годину тому

    ❤❤❤❤❤very nice video ❤❤❤

  • @BhupinderSandhu-b9f
    @BhupinderSandhu-b9f 5 годин тому

    ਅਮਨ ਦੀ ਬਹੁਤ ਵਧੀਆ ਗੱਲਾਂ ਸੁਹੀ ਕੀਤਾ ❤

  • @GurwinderKaur-ky5uy
    @GurwinderKaur-ky5uy 2 години тому

    Ghaint video 📹 ❤❤❤❤🎉❤❤❤

  • @soniuppal161
    @soniuppal161 2 години тому

    Very good aman sahi gaal kari

  • @harbanskaur4681
    @harbanskaur4681 4 години тому +1

    ਵਾਹਿਗੁਰੂ ਜੀ

  • @kirnpalrai1537
    @kirnpalrai1537 3 години тому

    ਵਧੀਆ ਕਰੀਆ ਅਮਨ ਨੇ ਸੋਨੀਆਂ ਨਾਲ ਤੇ ਚਰਨੋ ਨਾਲ

  • @SukhjinderKaur-s9x
    @SukhjinderKaur-s9x Годину тому

    Aman ne bhot vadia galaa kiryaa na charno de la pa kiti

  • @royalnatt8163
    @royalnatt8163 27 хвилин тому

    New bai g de acting ghaint aa ..Sonia de khaj hundi aa .chittar bhaldi aa

  • @JasdeepSingh-nv1rk
    @JasdeepSingh-nv1rk 2 години тому

    ❤❤❤ very nice story 👌👌 God bless you all family members 🙏🙏💞💞💞

  • @ManjitKaur-lu7oy
    @ManjitKaur-lu7oy 2 години тому

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 11ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤

  • @TanveerkaurTanveerkaur-u3g
    @TanveerkaurTanveerkaur-u3g 4 години тому +1

    Very nice story 👌 god bless you all family members 🙏💕

  • @SukhpreetKauruppal
    @SukhpreetKauruppal 4 години тому

    Very nice story aman dede Rajveer paji 👍🏽🥀🌷❤❤❤❤❤

  • @wiskyk2863
    @wiskyk2863 2 години тому

    Dhan dhan Baba Ajeet singh ji dhan dhan Baba jujar singh ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru ji Wehguru

  • @HarvinderKaur-ow7og
    @HarvinderKaur-ow7og 2 години тому

    Verynicevifeoamandeeorrajveerjigodblessyou👍👍

  • @manjeetbrar6805
    @manjeetbrar6805 2 години тому

    ਅੰਜਨੀ‌ ਜ਼ਿੰਦਾਬਾਦ

  • @Veerpalbrar0
    @Veerpalbrar0 4 години тому

    ਕਾਲੋ ਅਕੀ 😂😂😂😂👍👍👍

  • @AmandeepKaur-dg1qk
    @AmandeepKaur-dg1qk 4 години тому

    Very nice video aman dee or raj veerji god bless you ❤❤🎉🎉

  • @harsajansingh5357
    @harsajansingh5357 3 години тому +2

    ਅਮਨ ਦੀ ਕਰਮਾਂ ਬਾਈ ਜੀ video ਵਿੱਚ ਕਿਉਂ ਨਹੀਂ ਆਉਂਦੇ

  • @lakhveerkaur6154
    @lakhveerkaur6154 2 години тому

    ਅਮਨ ਇਸ ਤਰ੍ਹਾਂ ਬੋਲ ਸੋਨੀਆ ਫੇਰ ਲੋਟ ਹੋਉ

  • @KarnailSingh-iy9cd
    @KarnailSingh-iy9cd 59 хвилин тому

    ਰਾਜ ਵੀਰ ਮੈ USA 🇺🇸 ਤੋ ਕਰਨੈਲ ਸਿੰਘ ਹਾ ਵੀਰ ਅਸੀ ਸਾਰਾ ਪਰਿਵਾਰ ਤੁਹਾਡੀਅ ਵੀਡੀਓ ਵੇਖ ਦੇ ਹਾ
    ਵੀਰ ਪਰ ਰਬ ਨੇ ਚੰਗੇ ਮਾੜੇ ਬੰਦੇ ਬਣਾਏ ਨੇ ੳਹ ਅਪਣੇ ਵਿਚ ਹੀ ਹੁੰਦੇ ਨੇ ਸਮਝ ਦੀ ਲੋੜ ਹੈ

  • @BalrajSingh-uy4um
    @BalrajSingh-uy4um 4 години тому

    Nic story aman dhillon ji good acting of all team members❤❤❤

  • @GurkamalSingh-l9f
    @GurkamalSingh-l9f 6 годин тому +3

    First like comment 🎉

  • @JassiKaur-w3d
    @JassiKaur-w3d 5 годин тому

    Very very nice video God bless you Aman Dhillon sister Rajveer Dhillon Veer ji ❤❤❤❤❤❤❤❤🎉🎉🎉🎉🎉🎉🎉❤❤❤❤❤🎉🎉

  • @babybansal7679
    @babybansal7679 5 годин тому +1

    Bhut vadia video aa nest video jaldi to jaldi aawaye

  • @happyjoshi5426
    @happyjoshi5426 3 години тому

    Very nice video Aman didi ❤❤❤❤❤❤🎉🎉

  • @mandeepmann8730
    @mandeepmann8730 3 години тому +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤🎉🎉🎉🎉😢😢🎉 ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ😢😢

  • @FaheemAli-b4w
    @FaheemAli-b4w Годину тому

    Good video very gggggggggggggggg

  • @babybansal7679
    @babybansal7679 5 годин тому +1

    God bless u all team members

  • @manpreetchahal7458
    @manpreetchahal7458 4 години тому +3

    ਤੁਸੀਂ ਸਾਰੇ ਜਾਣੇ ਮਤਬਲ ਕਿਉਂ ਕਹਿੰਦੇ ਹੋ ਮਤਬਲ ਨਹੀਂ ਹੁੰਦਾ ਮਤਲਬ ਹੁੰਦਾ

    • @Parminderkaur-c9x
      @Parminderkaur-c9x 3 години тому +2

      Sis mere nanke v mansa area ch aa pta ohna nu v aa sab , pr ohna di boli hi aave aa , kush shabad oh aave hi boldea 😊simple sober lok

  • @amninderkundal6549
    @amninderkundal6549 2 години тому +1

    Charno te soniya nu chhitra di ghat ha bina matlab di ladayi paundiya ne

  • @kuldipkaur2440
    @kuldipkaur2440 3 години тому

    Very nice Video god bless you all team members 🙏🙏 kuldip Kaur kaleke Baggapurana

  • @harbinderkaur6664
    @harbinderkaur6664 3 години тому

    ❤❤❤❤❤❤superb 👌 👍 👏 perfect 👌 👍 🥰

  • @navdeepsidhu8356
    @navdeepsidhu8356 3 години тому

    ਅਮਨ ਦੀਦੀ ਤੁਹਾਡੀ video ਬੋਹਤ ਵੱਦੀਆ ਪਰ ਕਰਮਾ ਬਾਈ ਕਿਉਂ ਨਹੀਂ ਆ ਰਿਹਾ ਦਸੋ pls🙏

  • @MandeepKaur-f7e
    @MandeepKaur-f7e 6 годин тому +2

    Nyc vedio ❤

  • @ManjeetKaur-lf4ws
    @ManjeetKaur-lf4ws 5 годин тому

    Very nice video. God bless you all team members. Sonia te charno bahut galat kar rahian ne. Avi nu Vadhiya job te lagea dekhna hai. Sonia apne husband nu v nahi kuch samjhdi jo galat hai. Kalo te Akki di jodi bahut Vadhiya hai.

  • @SimranSingh-zx4wj
    @SimranSingh-zx4wj 2 години тому

    ਸਖੀ ਕਿਹਾ ਅਮਨ ਭੈਣ 😊😊

  • @harpalbrar5912
    @harpalbrar5912 4 години тому +1

    Aman v v nice

  • @waitloseandgain44
    @waitloseandgain44 5 годин тому

    Very nice story hai ji tuhadi agla bhag jaldi jaldi jaldi bejna 🎉🎉🎉🎉

  • @sukhdevsingh-je6hp
    @sukhdevsingh-je6hp 5 годин тому

    Good nice ji 🙏 good masaj je 🙏

  • @GurcharanCharan-y6g
    @GurcharanCharan-y6g 2 години тому +1

    ਬਹੁਤ ਬਹੁਤ ਵਧੀਆ ਵੀਡੀਉ ਹੈਜੀ ❤🎉❤🎉❤🎉❤

  • @shazadtaggar1597
    @shazadtaggar1597 3 години тому

    Aman sis very nice👍👍👍👍

  • @kaurjotmehndidesign23
    @kaurjotmehndidesign23 5 годин тому

    Always waiting your video ❤❤

  • @gurmailkaur3251
    @gurmailkaur3251 5 годин тому

    Nice video, Aman ji, love you put my gurmel kaur hamirgarh bagta Bhai ka

  • @Anitarani.........
    @Anitarani......... 5 годин тому

    Bhuta sohni video👌👌

  • @PreetKaur-m4f
    @PreetKaur-m4f 4 години тому

    Very nice video aman di

  • @ParmjitKaur-p9x
    @ParmjitKaur-p9x 2 години тому

    ਕਾਲੋ.ਤੇ.ਅਕੀ.ਜਿੰਦਾਬਾਦ

  • @nehagurpal274
    @nehagurpal274 6 годин тому

    Very nice video Aman di 😊

  • @ritiaggarwal678
    @ritiaggarwal678 4 години тому

    Bahut badhiya video aa

  • @harbaazdhillon9083
    @harbaazdhillon9083 4 години тому

    Aman bhen di bahut vadia acting a ji

  • @Kiranbala-w3c
    @Kiranbala-w3c 4 години тому

    Very very very very nice 👍👍👍 👍👍👍👍👍👍👍👍❤❤❤❤❤❤❤❤❤❤🎉🎉🎉🎉🎉🎉🎉🎉🎉 all team' God bless you 🙏❤️

  • @deepakjio5567
    @deepakjio5567 2 години тому

    Aman didi video bhut Soni Soni ha Sonya de Jodi karme nal he jhcde ha Aman didi please tuci karme veere nu boleya karu

  • @BaljitKaur-p1b
    @BaljitKaur-p1b 6 годин тому +1

    Very nice video 👍 🎉🎉❤❤🎉🎉

  • @ArtiThakur-h3h
    @ArtiThakur-h3h 6 годин тому +2

    ❤❤❤❤❤❤❤❤❤❤❤❤❤❤❤❤❤ nice video ❤❤❤❤❤❤I love it ❤

  • @manpreetchahal7458
    @manpreetchahal7458 5 годин тому +1

    Very very nice video ❤