Wedding Dance😍 | Anmol & Harman | Anmol Bhullar ​

Поділитися
Вставка
  • Опубліковано 12 гру 2023
  • Welcome to my UA-cam channel ❤️
    Navhappy Bhullar UA-cam Channel link👇
    / navhappybhullar
    My All Social Media Accounts link👇
    Instagram 👉🏻 / anmol_bhullar718
    Snapchat 👉🏻 / abhullar8130

КОМЕНТАРІ • 1 тис.

  • @ManinderButter_66

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ,ਸਭ ਤੋਂ ਸੋਹਣਾ ਸੀਨ ਆ ਵੀਡਿਓ ਵਿਚ ਜਦੋਂ ਸਾਰਾ ਪਰਿਵਾਰ ਨਚ ਰਿਹਾ ਤੇ ਅੰਕਲ ਜੀ ਹਰਮਨ ਦੀ ਬਾਹ ਫੜ ਕੇ ਨੱਚ ਰਹੇ ਆ,ਇਥੋਂ ਪਤਾ ਲਗਦਾ ਕੇ ਓਹਨਾ ਦੇ ਪਰਿਵਾਰ ਵਿਚ ਇਕ ਹੋਰ ਧੀ ਆ ਗਈ ਆ,ਉਹ ਨੂੰਹ ਨੀ ਮੰਨਦੇ ਧੀ ਹੈਗੀ ਆ ਓਹਨਾ ਦੀ, ਪਰਮਾਤਮਾ ਕਰੇ ਇਹੋ ਜੇਹਾ ਸਹੁਰਾ ਪਰਿਵਾਰ ਹਰ ਇਕ ਧੀ ਨੂੰ ਮਿਲੇ।

  • @RajwinderLove-yy9sk

    Navu di looking so beautiful love u di best couple in aa word my favourite couple love u navu di

  • @puneetdhariwal1872

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਹੀ ਸੋਹਣਾ ਭੱਗੜਾ ਵੀਡੀਓ ਦੇਖ ਕੇ ਆਪਾਂ ਵੀ ਨਾਲ ਹੀ ਭੱਗੜਾ ਪਾਇਆ 😂 ਹੈਪੀ ਵੀਰ ਵੀ ਸਿਰਾਂ ਹੀ ਲਾਉਂਦਾ

  • @sandeepthaper8675

    ਨਵ ਦੀਦੀ ਤੁਸੀਂ ਸਾਰੇ ਵਿੱਚੋ ਅੱਜ ਬਹੁਤ ਸੋਹਣੇ ਲਗਦੇ👌👌

  • @dilpreetmavi9207

    ਪੁਤਰਾ ਕਿਆ ਬਾਤਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @vishalbanga9777

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਈ ਚੜ੍ਹਦੀ ਕਲਾ ਵਿੱਚ ਰੱਖੇ ❤

  • @damanpreetsingh9904

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਿਆਹ ਦੀਆਂ ਤੁਹਾਡੇ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖੇ🎉❤❤

  • @DamanDhaliwal-uh9gb

    So cute ND beautiful couple

  • @HarpreetKaur-ht9fk

    Very nice video

  • @sarbjeetkaur49180

    Congratulations Anmol 🎉harman god bless you ji 🎉🎉

  • @user-mq8ob2nq8s

    ਬਹੁਤ ਬਹੁਤ, ਮੁਬਾਰਕਾਂ , ਵੀਰ, ਜੀ,ਵਿਆਹ, ਦੀਆਂ, ਤੁਹਾਡੇ , ਪਰਿਵਾਰ , ਨੂੰ, ਮਹਾਰਾਜ, ਚੜ੍ਹਦੀ,ਕਲਾ,ਚ ਰੱਖੇ

  • @harpreet8156

    Love you guys from Australia waheguru g tuhadi family da eda e pyaar bna k rakhan,, Bohat wadia lagda dona brothers da pyaar dekh k, Navdeep bohat e nice aa she loves everyone ❤

  • @jagdeepsandhu4847

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎉❤❤

  • @user-zf8jv9cj9b

    Foji fojan best part ever❤😂😂

  • @user-wv9ny2yv1c

    God bless to whole bhullar family waheguru is guru hamesha Mehr krna ❤❤😊😊😊😊

  • @lovepreetkaursidhu0950

    ਬਹੁਤ ਬਹੁਤ ਵਧਾਈਆਂ ਜੀ, ਰੱਬ ਮਿਹਰ ਭਰਿਆ ਹੱਥ ਰੱਖੇ, ਐਂਵੇ ਹੀ ਪਿਆਰ ਬਣਿਆ ਰਹੇ

  • @user-pq2rf8xu3e

    Mahadev ji apki family ko hamesha khush rakha💖😘

  • @balaursingh1926

    Congratulations all family members and happy married life both of you ❤❤

  • @sumansandhu8387

    So cute all family Rab Tenu Hamesha khush Rakhe ankle and aunty ne bahut Sona dance Kariya NAV happy Anmol Harman awesome Jodi god bless you❤❤❤❤❤❤