ਰਸੋਈ ਦੇ ਬੌਕਸ ਬਣਾਉਣ ਤੇ ਕਿੰਨਾ ਖਰਚਾ ਆਇਆ Rasoi de box bnan te kina kharcha aya

Поділитися
Вставка
  • Опубліковано 7 вер 2024
  • #sadapunjab #barbadi #saspardhan #thepunjab #sonujeetan#familyvlog

КОМЕНТАРІ • 363

  • @Avifacts450
    @Avifacts450 Місяць тому +74

    ਬਹੁਤ ਸੋਹਣੀ ਆ ਰਸੋਈ ਵੀਰ ਜੀ ਕਿਸੇ ਦੇ ਪੱਕੇ ਘਰ ਦੇਖ ਕੇ ਆਪਣਾ ਕੱਚਾ ਨੀ ਢਾਹੀਂ ਦਾ ਅਜ ਦੇ ਜਮਾਨੇ ਵਿੱਚ ਆਮ ਬੰਦਾ ਘਰ ਵੀ ਨਹੀਂ ਪਾ ਸਕਦਾ ਇਟਾਂ ਵੀ ਬਹੁਤ ਮਹਿੰਗੀਆਂ ਹੋ ਗਈਆਂ

  • @Virk-2022
    @Virk-2022 Місяць тому +46

    ਜੀਤਾਂ ਦੇ ਚੇਹਰੇ ਤੇ ਖੁਸ਼ੀ ਸਾਫ ਦਿਖਾਈ ਦੇ ਰਹੀ ਆ ਵਾਹਿਗੁਰੂ ਹੋਰ ਤਰੱਕੀ ਦੇਵੇ ਤੁਸ਼ੀ ਬਹੁਤ ਮੇਹਨਤੀ ਹੋ ਸਿੱਧੀਆਂ ਨੀਤਾ ਨੂੰ ਰੱਬ ਜਰੂਰ ਫਲ ਲਾੳਦਾ ਆ ❤❤❤❤

  • @sarbjitsaini4706
    @sarbjitsaini4706 Місяць тому +28

    ਜੀਤਾ ਦੀਦੀ ਜੀ ਤੇ ਸੋਨੂੂੰ ਵੀਰ ਜੀ ਤੁਹਾਡੀ ਰਸੋਈ ਬਹੁਤ ਹੀ ਸੋਹਣੀ ਬਣ ਗਈ ਤੁਹਾਡਾ ਘਰ ਵੀ ਸੋਹਣਾ ਤੇ ਤੁਸੀਂ ਵੀ ਸਾਰੇ ਬਹੁਤ ਹੀ ਸੋਹਣੇ ਵਾਹਿਗੁਰੂ ਜੀ ਤੁਹਾਡੀਆਂ ਹਰ ਇਛਾਵਾਂ ਪੂਰੀਆਂ ਕਰਨ ਹਮੇਸ਼ਾ ਖੁਸ਼ ਰਹੌ❤❤❤❤❤❤

  • @kamleshsethi8509
    @kamleshsethi8509 Місяць тому +8

    ਭੈਣ ਨੂੰ ਖ਼ੁਸ਼ੀਆ ਦੀਆਂ ਮੁਬਾਰਕਾਂ ਏਸੇ ਤਰ੍ਹਾਂ ਹੀ ਹੋਲੇ ਹੋਲੇ ਘਰ ਬਣਦੇ ਆ ਜੀ ਪਰਮਾਤਮਾ ਸਬ ਨੂੰ ਖੁਸ਼ ਰੱਖਣ ਜੀ❤

  • @JaswinderKaur-gy1dd
    @JaswinderKaur-gy1dd Місяць тому +9

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬਰਕਤਾਂ ਪਾਵੇ ਸਭ ਦੀਆਂ ਕਮਾਈਆਂ ਵਿੱਚ 🙏🙏🙏🙏🙏

  • @kiransharma7486
    @kiransharma7486 Місяць тому +7

    तुहाड़ी सोच बहुत अच्छी है कि उतने पैर पसारे जितनी लंबी चादर। मैं बी ऐसी सोच दी हिमायती हूं। परमात्मा समय से ही चादर बड़ी कर देंगे ❤❤❤❤

  • @chahal-pbmte
    @chahal-pbmte Місяць тому +4

    ਬਹੁਤ ਸੋਹਣੀ ਰਸੋਈ ਬਣੀ ਐ। ਵੱਡੀ ਗੱਲ ਕਿ ਖ਼ਰਚਾ ਘੱਟ ਤੋਂ ਘੱਟ ਰੱਖਿਆ ਹੈ। ਰਸੋਈ ਦਾ ਸਾਈਜ਼ ਵੀ ਦੱਸ ਦਿਓ।

  • @nimratkhairafan601
    @nimratkhairafan601 Місяць тому +8

    ਮਨ ਸੱਚਾ ਹੋਵੇ ਤਾਂ ਜ਼ਰੂਰ ਰੀਜ ਪੂਰੀ ਹੁੰਦੀ ਆ ਮੈ ਵੀ ਤਿੰਨ ਮਹੀਨੇ ਪਹਿਲਾਂ ਟਾਇਲਾਂ ਲਗਵਾਈਆ ਸਾਰਾ ਫਰਸ਼ ਨਵਾ੍ ਬਾਥਰੂਮ ਬਨਵਾਇਆ ਮੈ ਸੋਚਿਆ ਵੀ ਫਰਿਜ਼ ਅਗਲੇ ਸਾਲ ਲਵਾਂਗੇ ਪਰ ਸਾਡਾ ਫਰਿਜ਼ ਅੈਤਕੀ ਖ਼ਰਾਬ ਹੋ ਗਿਆ ਤੇ ਪਰਮਾਤਮਾ ਦੀ ਕਿਰਪਾ ਨਾਲ ਨਵਾਂ ਲੈ ਆਏ

  • @amankahlon6839
    @amankahlon6839 3 дні тому +1

    ਵਹਿਗੁਰੂ ਜੀ ਸਭ ਨੂੰ ਆਪਣਾ ਘਰ ਦਿਓ

  • @SUKHWINDERKAUR-q7n
    @SUKHWINDERKAUR-q7n Місяць тому +10

    Fridge te choti khwahish hai di tuhadi saria khwasha puria hongia...tuc dil de saaf ho ❤❤

  • @darshankaur3433
    @darshankaur3433 Місяць тому +10

    ਭੈਣ ਵੀ ਮੇਰੇ ਵਰਗੀ ਹੈ। ਨਿਕੀਆ ਖੁਸੀਆ ਹੀ ਕਿਨੀਆ ਵਡੀਆ ਲਗ ਰਹੀਆ ਨੇ। ਮੈ ਵੀ ਨਵੀ ਚੀਜ ਦੇਖ ਕੇ ਬਹੁਤ ਖੁਸ ਹੁਦੀ ਹਾ। ਬਾਕੀ ਡਬੇ ਮੌਲ ਤੋ ਸਸਤੇ ਤੇ ਵਧੀਆ ਮਿਲ ਜਾਦੇ ਹਨ। ਕਵਾਇਲਟੀ ਵੀ ਵਧੀਆ ਹੁਦੀ ਹੈ।

  • @hibaaziz7056
    @hibaaziz7056 Місяць тому +5

    Zabardast MashaAllah Allah barkat de aameen summa aameen ❤️ from Pakistan 🇵🇰

  • @user-ht7dp7ol6i
    @user-ht7dp7ol6i Місяць тому +17

    ਭੈਣ ਏ। ਸੀ ਵੀ ਰਹਿੰਦਾ ਗੁਸਾ ਨਾ ਕਰਿਓ ਫਰਿੱਜ ਦਾ ਇੱਕ ਸਾਲ ਹੋਰ ਸਾਰ ਲਿਉ ਕਿਉਂ ਕੇ ਜਿਵੇਂ ਵੀਰ ਕਹਿੰਦੇ ਭੈਣ ਦੀਆਂ ਸਰਦੀਆਂ ਚ ਉਂਗਲਾਂ ਸੁੱਜ ਜਾਂਦੀਆਂ ਵੀਰ ਜੀ ਗਰਮੀ ਚ ਪਸੀਨਾ ਆਉਂਦਾ ਭੈਣ ਨੂੰ ਵੀਰ ਜੀ ਤੁਹਾਡੇ ਵਰਗੇ ਸਾਰੇ ਹਮਸਫ਼ਰ ਹੋਣ ਭੈਣ ਦਾ ਖਿਆਲ ਰੱਖਿਆ

  • @Eastwestpunjabicooking
    @Eastwestpunjabicooking Місяць тому +21

    Corner ਵਾਲਾ ਖਾਨਾ ਓਸ ਵਿਚ ਘਮਣ ਵਾਲੀ ਗੋਲ shelf ਪਵਾ ਲਵੋ ਤੇ ਦਾਲਾਂ ਵਾਲੇ ਡੱਬੇ ਰੱਖ ਲਵੋ ਜਿਹੜਾ ਚਾਹੀਦਾ ਘੁਮਾ ਕੇ ਅਹੇ ਆ ਜਾਂਦੀ ਤੇ ਇੱਕੋ ਜਿਹੇ ਡੱਬੇ ਵਧੀਆ ਰੱਖ ਸਕਦੇ। ਤੇ ਜਗਾ ਵੀ ਘੱਟ ਲੱਗਦੀ।

  • @Harjinder_x01
    @Harjinder_x01 Місяць тому +2

    Bahut sohni kitchen bnn gye didi mainu tuhadi eh gall bahut vdiya lggi jo veer ji ne keha k jaib dekhde kharcha krde aa

  • @kawaljitkaur1592
    @kawaljitkaur1592 Місяць тому +2

    ਬਹੁਤ ਸੋਹਣੀ ਰਸੋਈ ਆ ਤੁਸੀਂ ਵੀ ਬਹੁਤ ਚੰਗੇ ਇਨਸਾਨ ਜੇ ਵਾਹਿਗੁਰੂ ਮਿਹਰ ਕਰੇ

  • @ramanjitkaur2413
    @ramanjitkaur2413 Місяць тому +2

    ਭੈਣੇ ਰਸੋਈ ਬਹੁਤ ਸੋਹਣੀ ਆ ਤੇ ਬਹੁਤ ਜਿਆਦੇ ਸੋਹਣੀ ਆ ਮੈਂ ਵੀ ਮਿਸੂ ਐਪ ਤੋਂ ਕਈ ਕਾਫੀ ਸਮਾਨ ਮੰਗਵਾਇਆ ਗਾ ਬਹੁਤ ਵਧੀਆ ਹੁੰਦਾ

  • @ManmeetKaur-rn1cf
    @ManmeetKaur-rn1cf Місяць тому +5

    Chimney ਲਗਵਾ ਲੋ shona lagna kitchen ਸਾਫ rehige so nice family

  • @Kaurcalifornia3251
    @Kaurcalifornia3251 Місяць тому +3

    ਹੁਣ ਤਾਂ ਸੱਚੀਂ ਮੁੱਚੀ ਜਗੀਰਦਾਰ ਦੀ ਰਸੋਈ ਬਣ ਗਈ 👌ਬਹੁਤ ਬਹੁਤ ਮੁਬਾਰਕਾਂ

  • @sukhjitpannu242
    @sukhjitpannu242 Місяць тому +19

    ਸੋਨੂੰ ਵੀਰ ਮਹਿਗਾਈ ਬਹੁਤ ਹੋ ਗਈ ਹੈ ਪਰ ਕੰਮ ਇਕ ਵਾਰ ਹੀ ਕਰਵਾਇਆ ਜਾਂਦਾ ਵਾਹਿਗੁਰੂ ਮੇਹਰ ਕਰਨ

  • @beantsingh6085
    @beantsingh6085 Місяць тому +3

    ਬਹੁਤ ਵਧੀਆ ਸਭ ਤੋ ਪਹਿਲਾ ਚੰਗੀ ਸੋਚ ਲਗੀ

  • @adeefilms7821
    @adeefilms7821 Місяць тому +3

    Veer ji mehnat di kamai nal banai hoi cheej di sabh ton jyada Khushi hundi hai main v tuhade Wang holi holi Ghar da saman banaya si parmatma sabh da bhala kare 🙏🙏

  • @sukhvirsingh5768
    @sukhvirsingh5768 Місяць тому +2

    Very very nice .waheguru tuhanu hamesha chardi kla ch rakhe

  • @ranjitkaur6445
    @ranjitkaur6445 Місяць тому +1

    Bahut Vadia aa Sonu Jeeta Bachia de kharche bahut aa God bless u all❤❤❤❤❤

  • @MohinderSingh-tl7to
    @MohinderSingh-tl7to Місяць тому +1

    ਬਹੁਤ ਵਧੀਆ ਲੱਗਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @rajnibala7274
    @rajnibala7274 Місяць тому +2

    Bhut vadia Sonu veer ji rosai god bless you ❤❤

  • @HarjinderKaur-kp7bc
    @HarjinderKaur-kp7bc Місяць тому +1

    Ssakal ji Very nice video waheguru ji ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗਏ

  • @PunjabiKitchenvlogs1313
    @PunjabiKitchenvlogs1313 Місяць тому +28

    ਆਪਣਾ‌ ਦਫ਼ਤਰ ਤਾਂ ਭੈਣ ਰਸੋਈ ਹੈ 😊😊

  • @sandeepbatth968
    @sandeepbatth968 Місяць тому +3

    ਸੋਨੂੰ ਵੀਰ ਬਹੁਤ ਵਧੀਆ ਕੀਤਾ ਬਣਾ ਲ ਈ ਮਹਿੰਗਾਈ ਵੱਧ ਹੀ ਰਹੀ ਹੈ

  • @SurjitSingh-v6b
    @SurjitSingh-v6b Місяць тому +1

    Sardar sahib aap ne Kam bahut samajhdari naal karyaya hei.

  • @parmjeetkaur6247
    @parmjeetkaur6247 Місяць тому +9

    ਤੁਸੀਂ ਬਹੁਤ ਵਧੀਆ ਗੱਲ ਕਰਦੇ ਓ❤❤❤❤❤

  • @anjnanakhwal3205
    @anjnanakhwal3205 Місяць тому +2

    Very nice ji
    This is not box
    This is kitchen cabinets
    Don’t mind ji ❤

  • @MandeepkourMandeep-jy2ke
    @MandeepkourMandeep-jy2ke Місяць тому +1

    Bhot soni ban gai rshoi tunka tinka tinka krke gaddi chaddi hundi aa veer ji baba krirpa krde rhen ❤❤😊

  • @Eastwestpunjabicooking
    @Eastwestpunjabicooking Місяць тому +8

    ਜੀਤਾ ਮੇਥੇ ਰਾਈ ਸੁਝ, ਖਸਖਸ, ਛੋਟੀ ਈਲਾਚੀ ਜਵੈਣ, ਸਭ ਕੋ ਛੋਟੀਆਂ ਮੈਂ ਵੀ ਇਡੀਆ ਤੋ ਲਿਆਂਦੀਆਂ ਸੀ ਵੱਡੀਆਂ ਚ ਛੋਟੀਆਂ । ਫਰਿਜ ਦੋ ਚਾਹੀਦੀਆਂ ਇਕ ਚ ਆਟਾ, ਸੂਜੀਆਂ ਕੱਚੀਆਂ ਆਟਾ ਤੇ ਬੋਰ ਬਾਕੀ ਇਕ ਰਸੋਈ ਚ ਨਾ ਰੱਖਿਓ ਉਸ ਚ ਫਰੂਟਗੁਧ ਬਰੈਡ।

  • @tajinderkaurbitu5388
    @tajinderkaurbitu5388 Місяць тому +8

    ਵਾਹਿਗੁਰੂ ਤੁਹਾਡੀਆਂ ਸਾਰੀਆਂ wishes ਪੂਰੀਆ ਕਰਨ।

  • @SiaMahajan-g2w
    @SiaMahajan-g2w Місяць тому +2

    God bless you and baba deep singh ji always bless you 🙏

  • @karanbrarbajakhana6171
    @karanbrarbajakhana6171 Місяць тому +10

    ਜੀਤਾ ਜਾਮਣੀ ਕੱਲਰ ਬਹੁਤ ਪਾਉਂਦੀ ਆ ਮੈਂ ਕੀਤੇ ਜਾਮਣੀ ਕੱਲਰ ਨੀ ਪਾਇਆ

    • @jaspalkaur1552
      @jaspalkaur1552 Місяць тому

      ਮੈਂ ਵੀ ਡਾਰਕ ਜਾਮਣੀ ਨਹੀਂ ਪਾਉਂਦੀ,

  • @pamelakaur4426
    @pamelakaur4426 Місяць тому +1

    Kitchen Units bolida aa Sonu box nai tussi kand te vi laga lene si jithe steel de pande rakhyo aa bohut hi soni lagdi kitchen 🇬🇧🇬🇧

  • @angelspy7300
    @angelspy7300 Місяць тому +1

    Very NICE ji...STAY BLESSED 👌👍

  • @jagjeetkaur5262
    @jagjeetkaur5262 Місяць тому +7

    ਡਬਿਆ ਦਾ price ਦੱਸਿਆ ਨੀ ਮੈਂਨੂੰ ਵੀ ਸੋਹਣੇ ਲੱਗੇ ਇੱਕੋ ਜਿਹੇ 😊

  • @kuldeepkaur2770
    @kuldeepkaur2770 26 днів тому +1

    Bayi bhut sohni kitchen bnayi a box b🎉❤ bti

  • @taranjezfdxxxgk9r8etkaurna56
    @taranjezfdxxxgk9r8etkaurna56 Місяць тому +1

    Veer g tusi bohat sweet ho jeeta didi tusi v bohat lucky ho

  • @user-qk2sd1rs7p
    @user-qk2sd1rs7p Місяць тому +2

    Very nice mam 👌 👍 moga 🎉🎉

  • @Satnamkaur4570
    @Satnamkaur4570 Місяць тому +8

    ਬਹੁਤ ਵਧੀਆ ਬੋਕਸ ਬਣੇ ਬਹੁਤ ਬਹੁਤ ਵਧਾਈਆ ਜੀ

  • @kuldeepkaur2770
    @kuldeepkaur2770 26 днів тому +1

    Jdo neet saf hove ji sb reejan puria ho jandia❤🎉 bti

  • @jasbaht3995
    @jasbaht3995 Місяць тому +2

    Ow you should have the units put o walls then you will have a fab fitted Morden kitchen.🎉🎉

  • @SofiaSingh-l8x
    @SofiaSingh-l8x Місяць тому +4

    Same mai v mangvaye aa jeeta didi.. tuhada colour black aa mere cantenter da colour grey aa 😊😊😊😊

  • @damanpreetkaur1812
    @damanpreetkaur1812 Місяць тому +4

    ਬਹੁਤ ਵਧੀਆ👍💯

  • @bikramgill5035
    @bikramgill5035 Місяць тому +4

    ਬਹੁਤ ਵਧੀਆ ਬੋਕਸ ਬਣੇ

  • @SarbjitSingh-j9e
    @SarbjitSingh-j9e 13 днів тому +1

    Very nice bro

  • @kiranjeetkaur7552
    @kiranjeetkaur7552 Місяць тому +1

    Bht vadia video hai ji

  • @KuldeepBalYt
    @KuldeepBalYt Місяць тому +1

    Bohat vadia ban gyi kitchen ,👍🏻👍🏻👍🏻👍🏻👍🏻

  • @nilamrani9287
    @nilamrani9287 Місяць тому +1

    jeeta g pakistani drame meinu bohat psand aa hir v dasio v nice kichan ❤❤❤❤❤

  • @KaramtejSingh-yv5wo
    @KaramtejSingh-yv5wo Місяць тому +1

    Very good nature family

  • @AnhadRandhawa-j5f
    @AnhadRandhawa-j5f Місяць тому +2

    NYC jitha di waheguru tuhadi har wish puri kre tuc bhut vdiyea trike naal ghr manage krde o,ik request a plz suita di cutting de v vlog bna ke pya kro 🙏

  • @MandeepKaur-sy8of
    @MandeepKaur-sy8of Місяць тому +4

    Bhot sohni lagdi ❤❤sade v same boxs 😂😂 sonu veer bhot sohniya gallan karde aa 🎉

  • @vanrajchahal-gt8uj
    @vanrajchahal-gt8uj Місяць тому +2

    Good bless you all family member

  • @gagandeepkaur7804
    @gagandeepkaur7804 Місяць тому +2

    Main v dekhdi pakistani serials... Tere bin drama is very nice...

  • @user-lw7tu4wq1y
    @user-lw7tu4wq1y 27 днів тому +1

    ਬਹੁਤ ਬਹੁਤ ਵਧੀਆ ਕੰਮ ਹੈ ਜੀ

  • @sheetalsambyal1943
    @sheetalsambyal1943 Місяць тому +1

    Bahut sunder kitchen

  • @manjitkaur5808
    @manjitkaur5808 Місяць тому +2

    Sonu beer ji ty jeeta di tusi buhet change ho bolde v buhet sohne lgde ho

  • @sakshigautam1982
    @sakshigautam1982 Місяць тому +1

    Very nice kitchen❤
    Beautiful couple

  • @gagandandiwal4168
    @gagandandiwal4168 Місяць тому +2

    ਸੋਨੁੰ ਵੀਰ ਬਹੁਤ ਸੋਹਣੀ ਰਸੋਈ 🎉

  • @7ManRaj_Sidhu-vlog.
    @7ManRaj_Sidhu-vlog. Місяць тому +1

    Bhut sohni rasoi tuhadi waheguruji hor tarakki deve

  • @ranjitgosal5868
    @ranjitgosal5868 Місяць тому +1

    Good bless you All.family members very nice 👌🏻

  • @SandeepKaur-jw2mj
    @SandeepKaur-jw2mj Місяць тому +2

    Verr.g.tucit.tarkyi.karo.gye.best.wish❤❤❤❤❤🙏🙏🙏🙏🙏

  • @kuljitkaur1111
    @kuljitkaur1111 Місяць тому +1

    Mein vi Pakistani drama Bahut dekh di hai ❤❤❤

  • @Kawaljit531
    @Kawaljit531 Місяць тому +2

    Vry nyc kitchen

  • @user-hu4dq5df2b
    @user-hu4dq5df2b Місяць тому +1

    Nice kitchen. God bless you all.

  • @muqaddasmuqaddas2007
    @muqaddasmuqaddas2007 Місяць тому +2

    MashAllah so beautiful

  • @sanjanaKaur-yb9lu
    @sanjanaKaur-yb9lu Місяць тому +1

    V nice 👍🏻

  • @kawaljitkaur421
    @kawaljitkaur421 Місяць тому +1

    Bahut sohni kichen hai❤❤

  • @DavishKohal
    @DavishKohal Місяць тому +3

    V nice congratulations to🎉

  • @Harshmodelmaker
    @Harshmodelmaker Місяць тому +1

    Sonu veer ji your family is very nice

  • @SandeepKaur-mm6di
    @SandeepKaur-mm6di Місяць тому +1

    Di bde boxes ch tusi ghr hi rack bna k ya online le k rkh lao fr ohde ch sman upr niche rkheya janda space sari use ho jaugi

  • @charnjeetkaurdevgun1341
    @charnjeetkaurdevgun1341 Місяць тому +3

    Nhi haa vere ji aapna bajat dehke he karna cahyeda haakm ❤❤❤

  • @Samar744pbjatt
    @Samar744pbjatt Місяць тому +1

    Waheguru tuhanu hamesha charidikla ch rakhe ❤❤❤

  • @harpreetsidhu1117
    @harpreetsidhu1117 Місяць тому +1

    Bhut sohney te simpal han

  • @kiranpreetkaur878
    @kiranpreetkaur878 Місяць тому +2

    Didi ji fridge garmi to pehla Desember ja January ch le lyo vadia price te mil Jani aa

  • @MrFateh-ls8xy
    @MrFateh-ls8xy Місяць тому +1

    Boht sohni rasoi ban gyi

  • @user-om9on8du3r
    @user-om9on8du3r Місяць тому +1

    Bht bht congress kitchen diya koi ni frizz v aju

  • @poojarani4730
    @poojarani4730 Місяць тому +1

    Bahut sohni kitchen hai

  • @luckys4264
    @luckys4264 Місяць тому +1

    Beautiful kitchen

  • @pahul1313pro
    @pahul1313pro Місяць тому +1

    Tusi cylinder box te greenmate rakh ke flower rakheo bahut sohne lagde a.asi v rakhe aa

  • @kiranjeetkaur7552
    @kiranjeetkaur7552 Місяць тому +1

    Bht vadia husband mile tuhanu ji

  • @kuldipkaurkuldip165
    @kuldipkaurkuldip165 Місяць тому +1

    Bahut vadia a Jeetan didi 🎉🎉

  • @KuldeepSingh-jl2xd
    @KuldeepSingh-jl2xd Місяць тому +2

    Very nice ❤❤❤❤❤❤❤

  • @kaurgill8088
    @kaurgill8088 Місяць тому +1

    Bhut sohni bne rasoi de khane❤

  • @Armaan-fv2xc
    @Armaan-fv2xc Місяць тому +1

    Very beautiful ,😊

  • @shamtalakhotra1218
    @shamtalakhotra1218 Місяць тому +1

    M.also big fan of Pakistani serials....maine b dekha hai tere bin drama

  • @user-uj5mf4lc6k
    @user-uj5mf4lc6k Місяць тому +1

    veer ji jo bnaya buhat wadia hai tuhadi mehnat di kmai lggi hai

  • @jassinderup31wale43
    @jassinderup31wale43 Місяць тому

    tada ta sara khar hi bot sohna saria cheeja v bot vdia
    .rasoi v bot sohni a ..

  • @jasbirkaur5322
    @jasbirkaur5322 Місяць тому +1

    Good

  • @jashanwarring968
    @jashanwarring968 Місяць тому +2

    ਬਹੁਤ ਸੋਹਣੀ ਹੈ ਜੀ ਵਾਹਿਗੁਰੂ ਜੀ ਸਭ ਦੀਆਂ ਰੀਝਾਂ ਪੂਰੀਆਂ ਕਰੇ

  • @gillbrother7786
    @gillbrother7786 Місяць тому +1

    Buhat buhat soni kitchen

  • @user-yu5qp3td4x
    @user-yu5qp3td4x Місяць тому +1

    Boht sohni kitchen hai sadi v same hai.saade v uper box rehnde hai

  • @Eastwestpunjabicooking
    @Eastwestpunjabicooking Місяць тому +3

    Sinkਵਾਲੇ ਚ ਵੀ ਛੋਟੀ shelf ਵਾਲੇ ਖਾਨੇ ਪਾ ਕੇ ਪਲਾਸਟਿਕ ਦੀ ਟੋਕਰੀ ਵੀ ਆ ਜਾਦਾ

  • @ketanbirkaur5027
    @ketanbirkaur5027 Місяць тому +1

    Bahut sohni kitchen a veere God bless you❤

  • @baljitkaur-zw7nt
    @baljitkaur-zw7nt Місяць тому +1

    Ghar bahut sohna

  • @gillbrother7786
    @gillbrother7786 Місяць тому +1

    Tusi buhat buhat wdia laga da jo ❤❤❤