18-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal
Вставка
- Опубліковано 16 чер 2024
- #PunjabiNews #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.
Kisan Mazdoor Zawan EKTA Zindabad ❤
ਕਿਰਪਾ ਕਰਕੇ ਸਰਕਾਰਾਂ ਨੂੰ NOC ਬਾਰੇ notification ਜਾਰੀ ਕਰ ਦਿੱਤਾ ਜਾਵੇ ਤਾਕਿ ਲੋਕਾਂ ਨੂੰ ਖਜਲਖਰਾਬੀ ਤੋ ਬਚਣ
😂
Honesty is the best policy Public want honest leader at all levels ❤
Waheguru ji mhar kro
ਧੰਨਵਾਦ ਜੀ ❤️❤️❤️❤️❤️
Waheguru ji mahar karo 🙏
Good chhal sab
Super 👌
Waheguru ji
ਖ਼ਬਰਾਂ ਸਮਝੋਣ ਦਾ ਤਰੀਕਾ ਬਹੁਤ ਵਧੀਆ ਲੱਗਿਆ।❤❤
❤❤
ਵਾਹਿਗੁਰੂ ਜੀ
Waheguru ❤❤
Waheguru ji mehar kran ji
Contact wala veterinary class 4 regular Karo CM sahab
Thank you 💕💕💕
❤❤❤
Sukhjinder ਰੰਧਾਵਾ ਜੀ ਮਦਦ ਕਰੋ
ਕਿਰਪਾ ਕਰਕੇ ਸਰਕਾਰਾਂ ਨੂੰ NOC ਬਾਰੇ notification ਜਾਰੀ ਕਰੇ ਤਾਕਿ ਲੋਕਾਂ ਨੂੰ ਖਜਲਖਰਾਬੀ ਨਾ ਹੋਵੇ
😊P
ਅਮਮਮਮਮਮਮਮਮਮਮਮਮਮਮਮਮਮਮਮਮਮਮਮੳ85rffv9😂😂4😂😂😂😂😂😂🎉😂😂😂😂😂😂😂😂😂🎉
😂😂
😂😂
😂😂😂😂
😂😂😂
😂😂😂😂i9 ਭ
ਮਮਮਮਮਮਮਮਮਮਮਮ
Very good action SHO Madam ji 💐
🙏
ਮੁੱਖ ਮੰਤਰੀ ਨੇ ਜੇਹੜਾ ਨੰਬਰ ਪਹਿਲਾਂ ਦਿੱਤਾ ਸੀ 1076 ਓਹ ਤਾਂ ਅਜੇ ਤੱਕ ਲਗਿਆ ਨੀ ਹੁਣ ਆਹ ਨੰਬਰ ਦੇਵਾਂਗੇ ਲੱਗੇਗਾ ਕੇ ਨਹੀਂ
ਵਾਹਿਗੁਰੂ ਜੀ 🙏
Llll
Jai mata di
Sarpanch vi aam hi hone chide ne
Maan saab tuhadi.officershahi loka de kam nahi kardi hai. Eh aje v akalia te cong di mande han te loka de kam nahi karde. Jado kam nahi hunda fir eh AAP virudh propaganda jhooth hi loka nu karke dasde han. Es karke loka ne AAP nu vota nahi paayia. Dooja propaganda eh nashe da karde han jis ch ehna da hi hath hai. Teeja eh beadvi de mudde te loka nu gumrah karde han. Es layi tusi officers te police te sakhti karo. Bahut dukh hunda hai ki itne kam karn de bawjood v loka ne AAP nu vota quon nahi paayia.
ਲੋਕ ਆਪ ਰਿਸ਼ਵਤ ਛੁਪ ਕੇ ਦਿੰਦੇ ਹਨ
😊😊
Good News
Thanks
ਸ਼ਰਾਬ ਪੀ ਹੁਣ ਨੀ ਜਿਤਣਾ ਜੀਰੋ ਆਉ
ਕੁੱਝ ਵੀ ਨਹੀਂ ਕਰਨਾ ਇਸ ਨੌਟੰਕੀ ਨੇ,, ਸਿਰੇ ਦਾ ਝੂਠਾ ਹੈ ਇਹ ਮੁੱਖ ਮੰਤਰੀ 😡😡
Kissan majdoor ekta zindabad
ਆਪ ਨ ਭੀ ਸਾਰੇ ਕਬਨਾਤ ਨ ਮਦਨ ਚੌ ਅਹੂਤਰ ਗਾਹਾ ਸੀ ਪਰ ਇਹ ਬਾਰ ਮਹੌਲ ਪੰਥ ਸਿੰਘ ਢਾਹਾ ਸੀ ਜਿੰਮੇ ਕੇ ਫਰੀਦਕੋਟ ਸੀਟ ਜੇਕਰ ਸਰਬਜੀਤ ਸਿੰਘ ਖਾਲਸਾ ਚੋਣ ਨਾ ਖੜਏ ਹੋਂਡੇ ਟੇ ਆਮ ਆਦਮੀ ਪਾਰਟੀ ਦਾ ਕਰਮਜੀਤ ਅਨਮੋਲ ਆਗੇ ਚਲ ਰੇਹ ਸੀ
ਪਟਵਾਰੀ ਦਾ ਸੁਧਾਰ ਕਰੋ ਜੀ ਮਾਨ ਸਾਹਿਬ ਜੀ ਇਕ ਹਜਾਰ ਰੁਪਏ ਲੈਂਦਾ ਇਕ ਬੈਂਕ ਵਿੱਚ ਪੈਸੇ ਤਾਰਦੇ ਦੂਜਾ ਸਰਟੀਫੀਕੇਟ ਦੇ ਪਟਵਾਰੀ ਮੰਗ ਲੈਦਾ ਇਕ ਹਜਾਰ ਰੁਪਏ ਦੱਸੋ ਕਰੈਸਨ ਖਤਮ ਹੈ ਧੰਨਵਾਦ
Rishwat nahi ruk sakdi.
ਬੀਜੇਪੀ ਮੁਰਦਾਬਾਦ।
Navjot & Khaira & Gandhi & Bains Sahib Zindabad ❤
Good New put
Screen té numbers dikhao ji.cm complaints numbers
ਭਗਵਾਨਤ ਮਾਂ ਨੂੰ ਹੁਣ ਬੰਦਾ ਬਣਿਆ ਪਹਿਲਾਂ ਤਾਂ ਇਹਨੇ ਦੋ ਸਾਲ ਐਵੇਂ ਹੀ ਖਰਾਬ ਕਰਤੇ ਆ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਬਣਾ ਦਿਓ ਇਥੇ ਗ੍ਰਹਿ ਮੰਤਰੀ ਫਿਰ ਠੀਕ ਰਹੇਗਾ ਹਾਂ ਬਸ😊😊
❤
ਅਫੀਮ ਪੋਸਤ ਖੋਲ੍ਹ ਦਿਊ ਕਿਉ ਮਾਰਨ ਲਗਿਆ ਪੰਜਾਬ ਔਖਾ ਹੋ ਕੇ ਮਰੇਗਾ
ਸਰਕਾਰ ਤਾਂ ਕੈਦੀ ਆ ਮੋਰੇ ਲੀਡਰਾ ਨੇ ਤਾਂ ਝੋਲੀਆਂ ਪੈਸਿਆਂ ਨੂੰ ਕੀਤੀਆਂ ਨੇ ਲੁਟ ਪੰਜਾਬ ਵਿਚ ਬੋਹਤਾ ਹੋਈਆਂ ਪੁਲਸ ਤਾਂ ਮਾੜੇ ਦੀ ਗੱਲ ਨਹੀਂ ਸੁਣਦੀਆਂ
By B ma
Lokan nu tang Karna marri gall aa ji iss bare kisan sochan
ਔ ਭਗਵੰਤ ਮਾਨ ਕੰਮ ਵਧੀਆ ਕਰ ਦੇ ਅਗਲੇ ਪੰਜ ਸਾਲ ਰਾਜ ਕਰਨਾ ਤਾਂ ਆਹੋ ਐਵੇਂ ਨਾ ਬਦਨਾਮੀ ਕਰਾਈ ਜਾ ਸਾਡੇ ਪੰਜਾਬ ਦੀ ਛੱਡਦੇ ਆ ਅੰਮ੍ਰਿਤਪਾਲ ਨੂੰ ਵੀ ਅੰਮ੍ਰਿਤ ਛੱਕਣ ਵਾਲਿਆਂ ਦਾ ਵੀ ਧਿਆਨ ਰੱਖ
9
Hu hu
Sir ji PACL Refund ?
Kisana agga laga ka insan birds janvar mare tree nu agg lay
Rip
ਕੁਝ ਧੀਆ ਦੇ ਵਿਆਹ ਹੋਏ ਨੂੰ ਸਾਲ ਭਰ ਹੋ ਗਿਆ ਹੈ ਪਰ ਉਹਨਾਂ ਦੇ ਸ਼ਗਨ ਸਕੀਮ ਦੇ ਪੈਸੇ ਅਜੇ ਤਕ ਉਹਨਾਂ ਦੇ ਖਾਤਿਆਂ ਵਿਚ ਨਹੀ ਪਾਏ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਪੰਜਾਬ ਸਰਕਾਰ ਲਈ ਹੋਰ ਕੀ ਹੋ ਸਕਦੀ। ਘਰ-ਘਰ ਜਾ ਕੇ ਕੰਮ ਕਰਨ ਵਾਲੇ ਨਾਟਕ ਨਾਲ ਅਗਲੀ ਵਾਰੀ ਔਖਾ ਵੋਟਾਂ ਨਹੀ ਮਿਲਣੀਆਂ।
Maan saab ehna galla val dhiyan devo. Eho jihia gallan tuhanu sochnia painia. Eh galat hai.
Eh hukam 2 sal da keeta koi kam nhi hunda
Jo vi chitta bechde hie ik dow(1 ,2) noo faansi te latka deuo is tran control ho sakda hie.
870 Like
❤❤❤❤🎉😂😊
ਦੋਵਾਂ ਦੇ ਛਿੱਤਰ ਫੇਰੋ
😅
Akhal gupta vich anea hosla kitho aa gia
U
Gopta and Modi sikha da dosman hea
ਜਿਹੜਾ ਹੈਲਪ ਨੰਬਰ ਇਹਨਾਂ ਨੇ ਦਿੱਤਾ ਉਹਨਾਂ ਦਾ ਬੇੜਾ ਈ ਗ਼ਰਕ ਹੋਇਆ ਪਿਆ ਉਹਨਾਂ ਨੂੰ ਫੂਨ ਕਰੀਦਾ ਉਹ ਅੱਗੋਂ ਕਹਿੰਦੇ ਫਲਾਨੇ ਮਹਿਕਮੇਂ ਵਿੱਚ ਚਲੇ ਜਾਓ ਡੀਗਰੇ ਮਹਿਕਮੇ ਕੋਲ ਚਲੇ ਜਾਓ ।ਜੇ ਸਕਾਇਤ ਹੀ ਸੁਣਨੀ ਆ ਆਪ ਸੁਣ ਕੇ ਉਸ ਮਹਿਕਮੇ ਨੂੰ ਭੇਜੋ।
Gopta nofansi lgo
ਜੇਹੜੀ ਪਾਰਟੀ ਦਾ ਮੁਖੀਆ ਕੇਜਰੀਵਾਲ ਹੀ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜੇਲ ਕੱਟ ਰਿਹਾ ਉਹ ਪਾਰਟੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਕਿਵੇਂ ਖਤਮ ਕਰ ਸਕਦੀ ਆ
Eh galat vehm hai. Kejriwal ne koi bhrishtachar nahi keeta na hi koi shraab ghutala hoyia hai. Eh te Kejriwal nu jail es layi bhejia c ki oh Modi virudh chon par char na kar sake. Bhrishtachar wala vehm dil cho bilkul kadd devo. Oh pak saf baahar ayega.
Bagwanti joker
Govt nu v es peedit family di maddad karni chahidi hai. Maini ehna da No bhejo mai v madad karanga.
eh bibi sho apna rate wadhounn lai rait mari aa jad hazaran ton lakhan ch souda tey ho gia ehney fer nai disna raitan ch
Panjab vich 8. 8 ghante bijali decut nabha
Bijli cut jiyada lag rahe han. Maan saab ji es gal val dhiyan devo.
Jo rell hadasa hua ha es ka jimebar kon ha a koy bas tarak ta nhi ha jo amne samane lag gay ha
Es di zimmevari teh honi chahidi hai.
Bai ji Galla da karaah banai jande aa
ਲੰਨ ਫੜ ਲਵੇ ਭਗਵੰਤ ਮਾਨ
ਮੁੱਖ ਮੰਤਰੀ ਪੰਜਾਬ ਜੀ ਅਸੀਂ ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਹਾ ਸਾਨੂੰ ਠਾਰਾ ਸਾਲ ਹੋਗੇ ਨੋਕਰੀ ਕਰਦੇ ਨੂੰ ਵੈਟਰਨਰੀ ਠੇਕਾ ਕਰਮਚਾਰੀ ਦੀ ਮਾਰਚ ਤੋ ਬਾਅਦ ਤਨਖਾਹ ਵੀ ਨੀ ਪਾਈ ਸਰਕਾਰ ਨੇ
CM saab nu action laina chahida hai.
िਬॅਟੂ ਜਾਵੇਗਾ ਨਰਕਾ िਵਚ ਹੁਣ ਸਾਲਾ िਤਅਾਰ ਰਹੇ
Bhagwant maan di कोई औकात नहीं है
रिश्वत चार गुना हो गए
Y4j4up😂
Hs🎉🎉🎉🎉🎉🎉🎉🎉🎉
Jism.faroshi.da.dhanda.ludhiane.ch.
Chalda.hai.mohaleyan.de.vich
Doha vicho koi v nahi jitde
AAP jittegi.
Eh jutiya da kacha va
ਸਾਰੇ ਕੰਮ ਸਰਕਾਰੀ ਕਰਮਚਾਰੀਆਂ ਨੇ ਕਰਨੇ ਨੇ Dc ਤੇ SSP ਨੇ ਨਹੀਂ ਉਨ੍ਹਾਂ ਦੀ ਤੁਸੀਂ ਭਰਤੀ ਨਈਂ ਕਰਨੀ ਕੰਮ ਕਿੱਦਾ ਚੱਲੋ ਬਣਾਈ ਜਾਓ ਜਨਤਾ ਨੂੰ ਬੇਵਕੂਫ
Bharti honi chahidi hai. Police di kami karke zulam jiyada vadh rahe han.
ਮਪ,ਓ8
ਗģģģਗģਗ।
Maan if u not follow YOGI u can not regain Punjab again😅😅😅😅😅😅😅😅😅
Bakbas new dan da treka