Hardev Mahinangal ਗਾਉਣ ਤੋਂ ਕਿਉਂ ਅੱਕ ਗਿਆ ਸੀ || Bittu Chak Wala || Aaj Mere Naal

Поділитися
Вставка
  • Опубліковано 18 жов 2024

КОМЕНТАРІ • 280

  • @jeetasimarshorts790
    @jeetasimarshorts790 3 місяці тому +1

    ਉਹ ਸਾਡੇ ਬਚਪਨ ਦੇ ਦਿਨ ਸਨ ਜਦੋ ਹਰ ਪਿੰਡ ਹਰ ਥਾ ਤੇ ਹਰਦੇਵ ਮਾਹੀਨੰਗਲ ਹੂਰਾ ਦੀ ਤੂਤੀ ਬੋਲਦੀ ਹੁੰਦੀ ਸੀ ❤❤

  • @amrinderkaur7680
    @amrinderkaur7680 2 роки тому +38

    ਆਪਣੀ ਜਵਾਨੀ ਵਿੱਚ ਸੁਣਦੇ ਸੀ ਅੱਜ ਬੱਚੇ ਜਵਾਨ ਹੋ ਗਏ ਪਰ ਮਾਹੀਨੰਗਲ ਵੀਰ ਦੇ ਗੀਤ ਅੱਜ ਵੀ ਜਵਾਨ ਨੇ

  • @gurdeepsidhu9285
    @gurdeepsidhu9285 5 років тому +70

    ਜਿਹੜੇ ਕੋਕੇ ਹਰਦੇਵ ਮਾਹੀ ਮੰਗਲ ਨੇ ਜੜਤੇ ਉਹ ਹੋਰ
    ਕੋਈ ਜੜ ਸਕਦਾ
    ਵਾਈ ਦੇ ਗੀਤ ਸੁਣਕੇ ਅੱਜ ਵੀ ਜਵਾਨੀ ਦੇ ਦਿਨ ਚੇਤੇ ਆ ਜਾਂਦੇ ਨੇ
    ਜਿਊਂਦਾ ਵੱਸਦਾ ਰਹਿ ਵੀਰਾ

  • @jagmeetdandiwal4477
    @jagmeetdandiwal4477 2 роки тому +4

    ਸਾਡੇ ਵੈਰੀਆ ਦੇ ਦੁੱਧ ਵਿੱਚ ਪਾਪਣੇ ਨੀ ਘੁਲਗੀ ਤੂੰ ਖੰਡ ਬਣਕੇ ਮੇਰੀ ਜ਼ਿੰਦਗੀ ਦਾ ਸਬ ਤੋਂ ਪੰਸਦੀਦਾ ਗਾਣਾ ਸੀ

  • @SukhpalSingh-zp3kr
    @SukhpalSingh-zp3kr 5 років тому +61

    ਬਿੱਟੂ ਚੱਕ ਵਾਲਾ ਜੀ ਬਹੁਤ ਧੰਨਵਾਦ ਹਰਦੇਵ ਮਾਹੀਨੰਗਲ। ਨਾਲ ਮੁਲਾਕਾਤ ਕਰਾਉਣ ਲਈ

  • @SukhpalSingh-zp3kr
    @SukhpalSingh-zp3kr 5 років тому +45

    ਹਰਦੇਵ ਮਾਹੀਨੰਗਲ ਬਹੁਤ ਵਧੀਆ ਇਨਸਾਨ ਹੈ ਨਰਮ ਦਿਲ ਸਾਦਾ ਰਲ ਮਿਲ ਕੇ ਰਹਿਣਾ। ,ਮਹਿਣਾ ਚੌਕ ਬਠਿੰਡਾ

  • @SukhpalSingh-zp3kr
    @SukhpalSingh-zp3kr 5 років тому +39

    ਬਿੱਟੂ ਜੀ ਗੋਰੇ ਚੱਕਵਾਲੇ ਨਾਲ ਮੁਲਾਕਾਤ ਕਰਾਵਾਉ

  • @ਜਸਵੀਰਸਿੰਘਬੈਣੀਵਾਲ

    ਧਰਮਪ੍ਰੀਤ ਬਾਈ ਜੀ ਤੇ ਹਰਦੇਵ ਮਾਹੀਨੰਗਲ ਬਾਈ ਜੀ ਦੇ ਗੀਤਾਂ ਦੀਆਂ ਜਿੰਨੀਆਂ ਵੀ ਕੈਸਟਾਂ ਆਈਆਂ ਮੈ ਸਾਰੀਆਂ ਸੁਣੀਆਂ ਹਨ ਭਿੰਦਰ ਡੱਬਵਾਲੀ ਬਾਈ ਜੀ ਦੀ ਕਲਮ ਨੇ ਲਿਖੇ ਗੀਤ ਬਹੁਤ ਵਧੀਆ ਹਨ

  • @gillguri1556
    @gillguri1556 5 років тому +20

    ਬਹੁਤ ਵਧੀਅਾ ਦੌਰ ਸੀ ਪੁਰਾਣਾ,, ਵਧੀਅਾਂ ਗਾੳੁਣਵਾਲੇ ਸੀ ਵਧੀਅਾ ਲਿਖਣ ਵਾਲੇ ਸੀ... Nice bai ji

  • @Harpreet-mu5wb
    @Harpreet-mu5wb 5 років тому +28

    ਬਿੱਟੂ ਬਾਈ ਮੈ ਤੇਰਾ ਬਹੁਤ ਵੱਡਾ ਫੈਨ ਆ

  • @pritpalsinghpirta9352
    @pritpalsinghpirta9352 5 років тому +19

    ਜਦੋਂ ਬਿੱਟੂ ਵੀਰ ਇੰਟਰਵਿਊ ਕਰਦਾ ਏ ਤਾਂ ਗੱਲ ਹੀ ਕੁਝ ਹੋਰ ਏ

  • @nirmalaulakh7602
    @nirmalaulakh7602 5 років тому +21

    ਬਿੱਟੂ ਵੀਰ ਕਰਮਜੀਤ ਪੁਰੀ ਨਾਲ ਮੁੁਲਾਕਾਤ ਕਰੋੋ ਭਗਤਾ ਭਾੲੀਕੇ ਵਾਲਾ

  • @kuldipbajwa8385
    @kuldipbajwa8385 5 років тому +28

    ਹਰਦੇਵ ਮਾਹੀ ਨੰਗਲ ਬਹੁਤਵਧੀਅਾ ਗਾੲਿਕ

  • @MrBobby1607
    @MrBobby1607 5 років тому +35

    ਸਦਾਬਹਾਰ ਗਾਇਕ

  • @lakhveersingh9059
    @lakhveersingh9059 5 років тому +21

    ਸਾਡੇ ਗੁਆਂਢੀ ਤੇ ਅਸੀ ਜਿੰਦ ਕੇ ਇਸ ਪੁਰ ਦੇ ਕਲਾਕਾਰਾ ਦੀਆ ਕੈਸੇਟਾ ਲਾਉਂਦੇ ਹੁੰਦੇ ਸੀ ਕੀ ਨਵੀ ਕੈਸਟ ਪਹਿਲਾ ਅਸੀ ਲਿਆਦੀ
    ਫਿਰ ਚਲਾਉਦੇ ਵੀ ਜਿੰਦ ਕੇ ਟਰੈਕਟਰ ਤੇ

  • @sonubhullar7591
    @sonubhullar7591 4 роки тому +35

    ਹੀਰਾ ਕਲਾਕਾਰ ਹਰਦੇਵ ਮਾਹੀਨੰਗਲ ਜੀ ਬਹੁਤ ਸੁਣਿਆ ਬਚਪਨ ਵਿੱਚ

  • @jasvirsingh5638
    @jasvirsingh5638 5 років тому +18

    ਤੁਹਾਡਾ ਕੋਈ ਜਵਾਬ ਨੀ ਬਾਈ ਜੀ ਜੁਗ ਜੁਗ ਜੀਓ

  • @ਹਰਪ੍ਰੀਤਖੀਵਾ
    @ਹਰਪ੍ਰੀਤਖੀਵਾ 5 років тому +18

    ਬਿੱਟੂ ਵੀਰ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਦੀ ਇੰਟਰਵਿਊ ਕਰੋ ਜੀ

  • @jagroopsinghnewhollandcnh7369
    @jagroopsinghnewhollandcnh7369 Рік тому +1

    ਵਾਈ ਆਪਾਂ ਤਲਵੰਡੀ ਸਾਬੋ ਮਿਲੇ ਸੀ 2004 ਮਲਕੀਤ ਸਿੰਘ ਮਿਸਤਰੀ ਬਲਵੰਤ ਮਿਸਤਰੀ ਟਰੈਕਟਰ ਏਜੰਸੀ ਵਿੱਚ ਬਹੁਤ ਵਧੀਆ ਲੱਗਿਆ ਤੁਹਾਡੇ ਦਰਸ਼ਨ ਕਰਕੇ

  • @navpreetsidhu6031
    @navpreetsidhu6031 Місяць тому

    ਗੀਤਾ ਦਿਆਲਪੁਰੇ ਕੋਲ ਬਾਈ ਲਈ ਮੈਟਰ ਪਿਆ,, ਭਿੰਦਰ ਡੱਬਵਾਲੀ ❤❤❤ ਹਰਦੇਵ ਬਾਈ ਦੁਬਾਰਾ ਆਜੋ ਯਰ ❤❤ ਧਰਮਪ੍ਰੀਤ ਦੀ ਘਾਟ ਬਹੁਤ ਰੜਕਦੀ

  • @gill307wale2
    @gill307wale2 8 місяців тому

    ❤❤ ਹਰਦੇਵ ਮਾਹੀਨੰਗਲ ਸਿਰਾ ਬਾਈ ਅੱਜ ਵੀ ਸੁਣਦੇ ਬਾਈ ਨੂੰ

  • @BaljinderRajasthani-oo4rp
    @BaljinderRajasthani-oo4rp 6 місяців тому

    Hardev Mahingal Hitt Singer ❤❤❤❤

  • @penduclubpb0325
    @penduclubpb0325 4 роки тому +3

    ਮੈਂ ਬਾਈ ਹਰਦੇਵ ਮਾਹੀਨੰਗਲ ਦੇ ਪਿੰਡ ਮੇਲੇ ਤੇ ਬਹੁਤ ਕੁਸ਼ਤੀਆਂ ਲੜੀਆਂ ਨੇਂ ਮੇਰੇ ਪਿੰਡ ਤਰਖਾਣ ਵਾਲਾ ਤੋਂ 15km ਦੂਰ ਆ ਮਾਹੀਨੰਗਲ 16.7.2020 gurjeet pehilwan tarkhanwala

  • @hsf5320
    @hsf5320 Рік тому +1

    ਬਹੁਤ ਵਧੀਆ ਇਨਸਾਨ ਏ ਬਾਈ ਮਾਹੀਂ ਨੰਗਲ 1998 ਵਿੱਚ ਅਸੀਂ ਮੇਲੇ ਤੇ ਸੱਦਿਆ ਸੀ ਬਾਈ ਨੂੰ ਬਾਈ ਵਿੱਚ ਅੱਜ ਦੇ ਕਲਾਕਾਰਾਂ ਵਾਂਗ ਹੰਕਾਰ ਨਹੀਂ ਸੀ ਸਿੰਪਲ ਤੇ ਸਾਦਾ ਜਿਹਾ ਇਨਸਾਨ ਏ ਸਲਾਮ ਏ ਬੰਦੇ ਨੂੰ ਚੀਮਾਂ ਡੇਰਾ ਬਾਬਾ ਨਾਨਕ ਗੁਰਦਾਸਪੁਰ

  • @lovelybatish2688
    @lovelybatish2688 2 роки тому +5

    ਬਚਪਨ ਤੇ ਜਵਾਨੀ ਚੇਤੇ ਕਰਵਾ ਤੀ 22 ਨੇ Love u aa22

  • @prabhjotPandher493
    @prabhjotPandher493 Рік тому +1

    ਗੁੱਡ ਬਾਈ ਜੀ

  • @bhurasingh1871
    @bhurasingh1871 Рік тому +2

    ਸਾਡੇ ੲੇਰੀੲੇ ਤਲਵੰਡੀ ਸਾਬੋ ਦਮਦਮਾ ਸਹਿਬ ਦੇ ਅਨਮੋਲ ਹੀਰੇ ਬਾੲੀ ਹਰਦੇਵ ਮਾਹੀਨੰਗਲ ਤੇ ਗੀਤਕਾਰ ਮਾਸਟਰ ਸੇਖਰ ਚੌਧਰੀ ਸਹਿਬ

  • @ginnibhangu2666
    @ginnibhangu2666 Рік тому

    ਵਾਹ ਬੱਲੇ ਹਰਦੇਵ ਬਾਈ ਸੱਚਾ ਸੁੱਚਾ ਬੰਦਾ ਦਿਲ ਦਾ ਸਾਫ਼ 🙏🙏🙏

  • @makhankalas660
    @makhankalas660 2 роки тому +2

    ਬਹੁਤ ਵਧੀਆ ਕਲਾਕਾਰ ਨੇ ਵੀਰ ਬਹੁਤ ਵਧੀਆ ਗਾਣੇ ਨੇ ਮੇਰੇ ਵਾਂਗ ਸਾਰੇ ਹੀ ਹਰਦੇਵ ਮਾਹੀਨੰਗਲ ਦੇ ਗਾਣੇ ਸੁਣਦੇ ਹਨ

  • @idhub6263
    @idhub6263 Рік тому +1

    ਯਾਰਾ ਤੇਰਾ ਦਰਦ ਬੁਰਾ ।ਦਿਲ ਦੁਨੀਆ ਤੋ ਚੋਰੀ ਚੋਰੀ ਰੋਵੇ ਹਰਦੇਵ ਮਾਹੀਨੰਗਲ ਟੁੱਟੇ 💔ਦਿਲ ਵਾਲਿਆ ਦੀ ਵੈਕਸਨ ਸੀ🙏

  • @shivagill4992
    @shivagill4992 Рік тому +5

    Bittu has a natural gift to interview people so genuinely and lovingly.🙏🏾🙏🏾🙏🏾

  • @gagankhehra8248
    @gagankhehra8248 5 років тому +12

    Mere bachpan wele mahinangal Di balle2 Hundi si....

  • @karosinghkarosingh7429
    @karosinghkarosingh7429 2 роки тому +2

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੀਤ ਹੁੰਦੇ ਸੀ ਬਾੲੀ ਹਰਦੇਵ ਮਾਹੀਨੰਗਲ ਦੇ ਵਹਿਗੁਰੂ ਬਾਈ ਤੇ ਮਹੇਰ ਭਰੀਆਂ ਹੱਥ ਰੱਖੇ

  • @surindersingh548
    @surindersingh548 5 років тому +7

    ਬਹੁਤ ਵਧੀਆ ਬਿਟੂ ਵੀਰ ਜੀ ।।।

  • @singhbalbir511
    @singhbalbir511 3 роки тому +2

    ਹਰਦੇਵ ਬਾਈ ਬੋਹਤ ਨਿੱਘਾ ਤ ਵਧੀਆ ਬੰਦਾ g

  • @narindersanghera7803
    @narindersanghera7803 2 роки тому +9

    ਹਰਦੇਵ ਮਾਹੀ ਜੀ ਬਹੁਤ ਵੱਧੀਆ ਗੀਤਕਾਰ ਹਨ
    ਬਿਟੂ ਚੱਕ ਵਾਲੇ ਵੀਰ ਜੀ ਨੂੰ ਅਤੇ ਮਾਹੀ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏💕💕🌷🌼🌻🌹

    • @DEON765
      @DEON765 6 місяців тому

      Singer aa veere😂❤

  • @GurvinderSidhu-mu9ou
    @GurvinderSidhu-mu9ou 5 років тому +8

    ਬਿੱਟੂ ਵੀਰ ਜੀ ਮੇਜਰ ਰਾਜਸਥਾਨੀ ਬਾਰੇ ਕਿਸੇ ਨਾਲ ਮੁਲਾਕਾਤ ਜਰੂਰ ਕਰੋ 🙏

  • @harjotgaming-og1jh
    @harjotgaming-og1jh 5 років тому +7

    ਬਿੱਟੂ ਵੀਰ ਮੁਹੰਮਦ ਸਦੀਕ ਦੀ ਇੰਟਰਵਿਊ ਕਰੋ

  • @bholasingh2919
    @bholasingh2919 2 роки тому +2

    ਮੇਰੇ ਘਰ ਘੁੱਲਗੀ ਤੂੰ ਖੰਡ ਬਣਕੇ ਅੱਜ ਵੀ ਕੈਸਟ ਹੈ

  • @Workimportant-z7z
    @Workimportant-z7z 5 років тому +5

    Wha ji ਬਚਪਨ de geet yad ਕਰਵਾ ਤੇ ਬਾਈ ਜੀ....

  • @darshansidhubhagike8572
    @darshansidhubhagike8572 5 років тому +5

    ਬਹੁਤ ਵਧੀਆ ਗਾਉਂਦੇ ਸੀ ਹਰਦੇਵ ਵੀਰ ਤੇ ਗਾਣੇ ਵਾ ਬਹੁਤ ਵਧੀਆ ਸੀ ਵੀਰ ਦੇ

  • @ramandeepsingh4396
    @ramandeepsingh4396 2 роки тому +1

    ਬਹੁਤ ਘੈਂਟ ਬੰਦਾ

  • @Laddi_Wraich_UK
    @Laddi_Wraich_UK Рік тому

    ਵਾ ਜੀ ਵਾ ਹਰਦੇਵ ਵੀਰ ਅਜੇ ਵੀ ਜਵਾਨ ਆ।

  • @jordansingh9545
    @jordansingh9545 5 років тому +9

    Hardev phaji about wadiya singer apne time de...evergreen. God bless u 22

  • @khanna3482
    @khanna3482 2 роки тому +1

    ਯਾਰਾਂ ਤੇਰਾ ਦਰਦ ਬੂਰਾ ਦਿਲ ਦੁਨੀਆ ਤੋਂ ਚੋਰੀ ਚੋਰੀ ਰੋਵੈ 💔💞😭❤️❣️🌹💕

  • @sonyjhandhi9185
    @sonyjhandhi9185 5 років тому +6

    ਬਹੁਤ ਵਧੀਆ ਜੀ

  • @harmandersingh6698
    @harmandersingh6698 2 роки тому +1

    Very nice 👌👌👌 singer 👍👍👍 hardevmahinangal

  • @jindapittaparmeshvar4859
    @jindapittaparmeshvar4859 3 роки тому +1

    बहुत सुंदर गला कितिया विर जी में हरदेबमाही नंगल दि बहुत बड़ी फेन हा अजकल दे गाणे साडी संमझ तो परे हन असी हूण वि फोन ते विर जी दे पूराणे गाणे सूणदे हा पर साडे बच्चे सानू पूछदे ने कि ऐना प्यार कंयो करदे हो हरदेब जी नू

  • @GurmeetSingh-ho6rl
    @GurmeetSingh-ho6rl 5 років тому +6

    Good bhi g bacphan ch bahut sundy rahe ah Bhi bahut acha lagya vekh k

  • @Arabiantrucker1987
    @Arabiantrucker1987 Рік тому +1

    ਮਾਹੀ ਚਾਹੁੰਦਾ ਕਿਸੇ ਹੋਰ ਨੂੰ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @mpwazidke
    @mpwazidke 2 роки тому +2

    ਅੱਜ ਵੀ ਹਰਦੇਵ ਵਾਈ ਦੀ ਅਵਾਜ਼ ਹੋਈ

  • @purepunjabi8026
    @purepunjabi8026 5 років тому +6

    Interview vekh k akhan cho pani aa gaya vry good interview

  • @gurjantsingh6536
    @gurjantsingh6536 Рік тому +1

    I am Rajsthan very nice कलाकार हरदेव माहीनगल,❤️❤️❤️

  • @jagroopsinghnewhollandcnh7369
    @jagroopsinghnewhollandcnh7369 Рік тому +1

    ਦਿਲ ਦਾ ਰਾਜਾ ਵਾਈ ਨੰਗਲ

  • @rupindersingh3035
    @rupindersingh3035 11 місяців тому

    Hardev mahinangal and Bittu chak wala are both talented artist

  • @jassgrewaljassgrewal-vu3bq
    @jassgrewaljassgrewal-vu3bq Рік тому +1

    ਤੁਸੀਂ ਦੁਬਾਰਾ ਗਾਉਣ ਲੱਗ ਜੋ ਲੋਕ ਸੁਣਗੇ

  • @jeet9857
    @jeet9857 Рік тому +1

    ਸੱਚ ਕਿਹਾ ਬਾੲੀ ਜੀ ਤੁਸੀਂ ਕੱਠਿਆ ਨੂੰ ਅਸੀਂ ਬਹੁਤ ਵਾਰੀ
    ਮੁਲਾਂਪੁਰ ਪੰਡਤਾਂ ਦੇ ਢਾਬੇ ਤੇ ਮਿਲੇ ਆ, ਬਾੲੀ ਧਰਮਪ੍ਰੀਤ, ਬਲਕਾਰ ਸਿੱਧੂ, ਤੇ ਹਰਦੇਵ ਮਾਹੀਨੰਗਲ ਹੁਰਾਂ ਨੂੰ, ਬਹੁਤ ਵਧੀਆ ਸਮਾਂ ਸੀ ਉਹ!! 'ਗੁਰਜੀਤ ਦਾਖਾ'

  • @maansahab4488
    @maansahab4488 2 роки тому

    ਆਪਣੇ ਭੂਆਂ ਜੀ ਨੇ ਪਿੰਡ ਮਾਹੀਨੰਗਲ, ਬਹੁਤ ਵਧੀਆਂ ਕਲਾਕਾਰ ਆ ਹਰਦੇਵ ਮਾਹੀਨੰਗਲ

  • @anmolsarao2299
    @anmolsarao2299 5 років тому +8

    Bhut vdia Bittu veere🙏

  • @jazzysingh4488
    @jazzysingh4488 4 роки тому +1

    Hardev bhai de or dharm bhai te kuj khas geet ne jo rahndi duniya tak rahan gy..

  • @beantmaan5787
    @beantmaan5787 5 років тому +3

    Dd panjabi te mahinagal nu bahut sunya bachapan vich

  • @harbanssinghgill184
    @harbanssinghgill184 5 років тому +4

    ਹਰਦੇੋਞ ਦੇ ਗਾਣੇ ਬਹੁਤ ਸੁਣਦੇ ਹੁੰਦੇ ਸੀ

  • @bhupindersinghhundal8583
    @bhupindersinghhundal8583 4 роки тому +2

    pehli vaar interview dekhi aa anchor bittu bai da Trika Boht vadia lagga interview len da good bai ji

  • @pamajawadha5325
    @pamajawadha5325 Рік тому +1

    Good mahinagal ji

  • @prabhdeepkaur1721
    @prabhdeepkaur1721 5 років тому +3

    Mein v big fan Aa g aj v Hardev g di .means college time tow te aj mere bcche v college vic Hun but jo dharmprret te Hardev g de song vic gll Aa o aj kll kithe .

  • @BHOLASINGH-zn4gv
    @BHOLASINGH-zn4gv 5 років тому +1

    Very nice program bittu ji mahinagal nal mulakat bahut hi bdhia lgi ji

  • @babbusidhu7278
    @babbusidhu7278 5 років тому +2

    Y bittu g da sawal krn d style pendu hon krke vdiya lgda very nice Jnab

  • @palsingh519
    @palsingh519 5 років тому +4

    Mahi chaunda kise hor nu...best song of punjabi music industry

  • @gursewaksamra8129
    @gursewaksamra8129 5 років тому +6

    Rooh khush ho gayi jeonde vasde raho

  • @JasvirSingh-of9ef
    @JasvirSingh-of9ef 5 років тому +2

    Hardev mahinangal ji bahut hi Nek Dil Insan Hain Hamare Shahar Nabha Mein Aaye The inke sath photo ki thi abhi tak Sham kar Rakhi Hui Hai veer ji aur Koi Geet nikaalo na please Ham Aaj Bhi aapke bahut Bade Fan Hai

  • @beantsingh2852
    @beantsingh2852 5 років тому

    Bittu bhaji bahut dhanbad mahinagal nu miloun waste bahut khussi hoi 👍👍👍👍🙏🙏🙏

  • @BahadurSingh-sb1qe
    @BahadurSingh-sb1qe 5 років тому +3

    Bittu Bhai ji Geetkar Deepa Koliya Nal Mulakat ji

  • @jarnailsingh6030
    @jarnailsingh6030 5 років тому +1

    Bahut acha, geet, ga undu tusi, mahi,nagal

  • @JaspreetSingh-yi2pg
    @JaspreetSingh-yi2pg 2 роки тому +1

    Superstar ho bai g tuc always reho ge bai g

  • @Jashan_Sidhu07
    @Jashan_Sidhu07 2 роки тому

    My februat klakar hrdyeb mahi nagal

  • @kulwinderdhillon8873
    @kulwinderdhillon8873 5 років тому +4

    ਬਹੁਤ ਵਧੀਆ

  • @jaggajatt2524
    @jaggajatt2524 Рік тому

    Tainu v dukh hona hyeee ni tutt gye yaari daa.।।।। Sade time da legend

  • @babbusidhu7278
    @babbusidhu7278 5 років тому +1

    Bahut geet sune a sakoon j milda

  • @SurjitSinghKhalsa
    @SurjitSinghKhalsa 2 роки тому +1

    ਬਾਈ ਤੁਹਾਡੇ ਗਾਣੇਂ ਮੇਰੇ ਲਈ ਮਲਮ ਦਾ ਕੰਮ ਕਰਦੇ ਸਨ

  • @jatinderthapar544
    @jatinderthapar544 5 років тому +1

    Bai Mahinangal purane din yaad karva ditte
    Bhohut vadiya lagia ji.

  • @jaswinderbhucho3281
    @jaswinderbhucho3281 2 роки тому +1

    Very nice veer ji

  • @vinuChoudhary007
    @vinuChoudhary007 2 роки тому

    Hun v bot sunde aa lok veer ji nice singer bot sunya m bai nu menu pasand h veer de sare geet love u veer ji

  • @KulwinderSingh-it1ml
    @KulwinderSingh-it1ml 2 роки тому

    Seene naal laa ke tor dhee babula ve kaanu passé Khda rove song bai ajj v sunde aa ❤️❤️

  • @beantmaan5787
    @beantmaan5787 5 років тому +4

    Hardev mahinagal Te dharmpareet duva di ik behtreen singr

  • @sukhbrar3467
    @sukhbrar3467 5 років тому +7

    Siraaaa bnda mahinagal

  • @GurpreetSingh-zc9oy
    @GurpreetSingh-zc9oy 2 роки тому +3

    ਵੀਰ ਜੀ ਬਹੁਤ ਬਹੁਤ ਵਧੀਆ ਲਗਿਆਂ 🙏🙏🙏

  • @sukhbrar3467
    @sukhbrar3467 5 років тому +8

    Top da singer mahinagal

  • @nature-humanslovers5002
    @nature-humanslovers5002 2 роки тому

    Old is gold evergreen singer hardev mahi nagal 👍 bachpan ch bada suniya. Papa wale deck ch tep la ke. Bachpan yaad a jnda bai song sun ke

  • @harbansgirn8773
    @harbansgirn8773 5 років тому +3

    Bijle ton badal darde ne very good song

  • @LakhvinderSingh-fo1wo
    @LakhvinderSingh-fo1wo 2 роки тому

    Hardev mahinangal aaj bhi bahut badhiya song lag de SAR thuhade old

  • @jaseusihgjaseusihg8413
    @jaseusihgjaseusihg8413 Рік тому

    Bai Ji 2002 Balkar Sidhu Athe Hardav Mahi Nagal Dona Nea Kotshamer To Rath 12 Vaje Thaal Paveia Se Bai Nea Pani Mageia Mea Bai Nu Pani Paleia Se Bai Da Subah Bohath Vadeia Ji

  • @sitarani7352
    @sitarani7352 3 роки тому +1

    Main aehna di bachpan to fan ha

  • @jaggasidhu608
    @jaggasidhu608 5 років тому +9

    AJJ kall je jwaka Nu ki pta ke Hardev mahinagal KI CHEEZ c Bhut Gaint gane c

  • @jagtarsingh698
    @jagtarsingh698 5 років тому +2

    Nice bittu veer

  • @deepbal1313
    @deepbal1313 2 роки тому

    Mai oss time 6th vich parda hunda c jdo song Aaya c mahi chaunda kise hor nu ajj foreign aa ke oh din Yaad krke Ron Nikal aunda aa

  • @manichahal6138
    @manichahal6138 5 років тому +3

    Bohut changa banda hardev mahinangal 👌👌

  • @ramandeepsingh4396
    @ramandeepsingh4396 2 роки тому

    ਹਰਦੇਵ ਮਾਹੀਨੰਗਲ ਬਹੁਤ ਵਧੀਆ ਕਲਾਕਾਰ ਆ

  • @kalagharu5722
    @kalagharu5722 2 роки тому +1

    Bittu veer da andaz nirala aa interview karan da nice bro ❤️👍

  • @veerpalkaursidhu8574
    @veerpalkaursidhu8574 4 роки тому +2

    My favourite singer. Bhut respect nal bolde veer g bai g .. bhut vadia laga interview sun k.

  • @amanchoudary754
    @amanchoudary754 3 роки тому

    Love u bhai hardev mahinagal g bhai g tuci vi kadd do song bahut time ho gya tuhadi awaz ni suni