Two type NRI | Big homes of NRI in Punjab 🏠🏡
Вставка
- Опубліковано 13 січ 2023
- NRI OF PUNJAB, how NRI are spending in Punjab
Punjab is now full of NRI, from every home someone is living abroad & these people have earned every luxury of life by their hard work. but some spending lot in Punjab to reflect their economical condition and some choose just simple life & spend according to necessities.
NRI of Nakodar & Jalandhar area who were first to go foreign from Punjab, they are the one who are living simple life & i feel that from other parts of Punjab, people are spending lot on lavish life.
#ohisaabi #NRI #PUNJAB #CHAKKLO
SSA ji, Myself Sarbjit Singh. I live in Spain and I make Travelling vlogs & Podcast to Share my views, opinions. I have Travelled European Countries Like Spain, Andorra, France, Monaco, Portugal, Germany, Switzerland, Italy, Sweden, Norway, Poland, Belguim, Netherlands, Ukraine, Belarus, Serbia etc & Punjabis most Favourite countries too like Canada, UK, Australia, New Zealand. Then in North Africa Morocco, Algeria. ah yes, Dubai too. My Aim is to Travel 100 Countries.
Sometimes i do Share my opinions about current affairs of Punjab which i feel that are effecting my people.
My Social Media Handles
Instagram - / ohiisaabi
Facebook - / ohiisaabi
Twitter - / ohisaabi
website - www.ohisaabi.com
Contact - contact@ohisaabi.com
Tusi v eh farq mehsoos keeta kde ?
Sade tn bina gye v paayi bethe..sara paisa ghr te waste kr behnde ne
22g Mohali vich 4 to 8 crore da acre and then people buy luxury car
Hmm paji
Ajj te dil e khush ho gya ghr te pind dekh k sabi, te udaas v ❤
paji mera pind v lambra kol hai lallian
ਨਾਨਕਾ ਪਿੰਡ ਹੀ ਇੱਕ ਅਜਿਹੀ ਥਾਂ ਹੈ ਜਿੱਥੇ ਤੁਹਾਨੂੰ ਤੁਹਾਡੀ ਮਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ I am right ❤
True veer
Yes
Shii gl a vrr ❤
How to translate this punjabi comment to English Saabhi fix kar I cannot read Punjabi.
@@malkeitkaur3046 nanka pind he ik aisi jagah jithe sab mumma de name ton jaan de ne
ਨਵੇਂ ਨਵੇਂ ਅਮੀਰ ਪਛਾਣੇ ਜਾਂਦੇ ਭਾਉ 😇
ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਤੇ ਸੱਚਿਆ ਗੱਲਾ ਕੀਤੀਆ ਬਿਲਕੁਲ ਕਿਸੇ ਕੱਪੜਿਆ ਤੋ ਕਿਸੇ ਨੂੰ ਜਜ ਨਹੀ ਕੀਤਾ ਜਾ ਸਕਦਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏
ਸਾਡਾ ਜਨਮ ਅਸਥਾਨ ਨਕੋਦਰ ਸ਼ਹਿਰ ਹੈ ਰੇਲਵੇ ਰੋਡ ਹੁਣ ਅਸੀਂ ਨੂਰਮਹਿਲ ਦੇ ਲਾਗੇ ਰਹਿੰਦੇ ਆ !! ਇਹੇ ਦੋਵੇਂ ਏਰੀਆ ਦੇ ਲੋਕ ਬਹੁਤ ਪੁਰਾਣੇ ਬਾਹਰਲੇ ਮੁਲਕਾਂ ਵਿੱਚ ਵਸੇ ਹੋਏ ਹਨ NRI ਕਰਕੇ ਹੀ ICICI ਬੈਂਕ ਨੇ ਆਪਣੀ ਜੰਲਧਰ ਜਿਲੇ ਦੀ ਦੂਜੀ ਬ੍ਰਾਂਚ ਨੂਰਮਹਿਲ ਖੋਲੀ ਸੀ ਸਨ 1999 ਵਿੱਚ 😊
Os cheez da ki dikhawa krna jo sathir nhi rehni te na assi rehna. Nale ohna nu ki vikhouna jo Hamesa saath nhi rehne. Banao vadhiya mkan but ona k jini apni family da sarr sake. Bahut bahut pyar satkar bai g
Jalandhar, hoshairpur vich lok bht purane a 4th generation start ho gyi. Mere nanke a ona nu 50 saal tu uper ho gya ona nu koi mtlb e nhi. Specially UK wale.
ਬਹੁਤ ਹੀ ਵਧੀਆ ਗੱਲਬਾਤ ਬਾਈ ਜੀ
Very nice video with very good facts 👍👌😀🙏
Excellent thinking
ਵਾਈ ਜੀ ਬਹੁਤ ਵਧੀਆ ਸੁਨੇਹਾ
Bohat vadia veer
ਮੇਰੇ ਨਾਨਕੇ ਕਾਲਾ ਸੰਘਿਆਂ ❤️❤️❤️❤️❤️
Nice Ji 👍👍
What a thought paji 👌in last lines
Nice ❤
Ur view of thought is different 👍
muy buen video
loving the videos paji
Bilkul sahi kiha veeer g
Nice bro
Saabi BHA ji ... Sada Doaba al ways best 👍
Simplicity is best 👍
Right sir
Nice info paji
👌👌👌
22 g very nice
U r right bro
Ek purani kahawat aa chota bhanda
Chethi bharda eh loka di Soch aa
I give advice don’t show off enjoy your life don’t care people
Bhaji you become motivational speaker love u
Paji 2010 to baad dunia ch bhut change ayeaa Baki social media karn vikhaya v bhut vadh gya
Paji your right 👍❤️❤️❤️❤️
Bht vdia soch❤
ਭਾਜੀ ਬਹੁਤ ਵੱਡਾ ਸਲਾਹ ਹੈ।
ਪਰ ਲੋਕ ਦਿਖਾਵਾ ਜ਼ਿਆਦਾ ਆ। ਸਮਝਦਾ ਕੋਈ ਨਹੀਂ।
Bro.g asiv nkodrohag.tusi kehre pindtohog
Sat shri akaal g 🙏
Love from Ludhiana ❤️
First comment veera
ਸਾਦਗੀ ਵਾਲੇ ਵਧੀਆ
❤❤
Phji mere nere da he pinda eh v bhut vdia lga dekh k
❤
very true veer g
Love uh always ❤❤
❤❤❤❤
Ssa paji
Paji ik help chaidi c information
Ki asi biomatric reschedule kar skde aa?
SAT SHRI AKAL PAJI...
Up tu Rai👍🙏
nice sabbi veer 💗💗💗
Nkodar ❤
ਸਹੀ ਆ ਸਾਬੀ ਵੀਰ 👍👍❤️
Saada v ghar 1960 ch ban geya c odo saada ghar hii ghar area ch 3 manjalii c.
Mere vade dada jii 1954-1955 ch England chal gaye c.
From Nawanshar-Jalandhar
Saadiya 5 families cho 4 bahar ne
Nawasher de sare lok bahar a
@@preetkhakh7235 you are right bro.i 100% agree with you
Sabi bhaji 🙏♥️
🙏
Apa kol boht vadia Store va 22g
Love you paji 😍
Paji satshri akal
Always miss ❤️❤️
100% right aa
Paji sde pind ale fortuner endeavour byy kite bina nhi vapas aunde, tru
Love you pa je
🙏🙏🙏🙏
Main kafi var visit kita awan chahrami near singhpur dona
07:30 ali gal jama sahi a bai mai khud eho jia parivaar dekhe a.
Bhau Sabhi, 84-85 ki bahuta purana nahi. Purane ta oh ne jo 1960 ja had 70 to pehla bahr gaye ne. I came out in 1975 and still do not consider myself purana. I never wear and gold and built house before I came out. It has marble in rooms and full wall to wall in bathroom. So it is not that we build house with foreign money but with blessings of waheguru ji.
ਰੱਬ ਧਰਤੀ ਤੇ ਆ ਗਿਆ ਹੈ ਉਸਨੇ 1947 ਚ ਧਰਤੀ ਤੇ ਆ ਕੇ ਸਭ ਕੁਝ ਬਦਲ ਦਿੱਤਾ ਹੈ
nahi paji! ma v nakodar area cho hi a sade pind v jehri waddia waddia kothia saria khali hi payia aa
3:32 ਇਹ ਮੋਟਰ ਵਾਲੇ ਬੰਦੇ ਦੀ ਕੀ ਸੋਚ ਹੋ ਸਕਦੀ ਹੈ! "ਪਰਮਾਤਮਾ 1947 ਵਿੱਚ ਧਰਤੀ ਤੇ ਆ ਕੇ ਸਭ ਕੁਝ ਬਦਲ ਚੁੱਕਾ ਹੈ।"
Veer ji tusi kdi Czech Republic te video nhi bnai kdi ??
Not agree bhaji. We were well settled in Spain now in Canada. Every year we were visiting India with handful money. Belongs to Bhogpur- Tanda (Jalandhar- Hoshairpur) Idda nahin keha sakdy k paisa ni hunda ohnna kol. Me and my husband are prefer bilkul simple comfortable clothing. Koi jewelry nahin. Elder brother and bhabhi living there but ohnna da living standards everything matching. Its been almost 20 years sanu ehnna countries ch. Tussi edda kaho k India wallyaan ch show off karan da competition hai paisa ho ya na ho. Lok sanu nahin ohna nu foreign to aye samjday hai.
Meri Bhua v Ase pind va
ਭਾਜੀ ਅਵਾਣ ਪਿੰਡ ਮੇਰੀ ਮਾਸੀ ਦਾ and you are very close to their home and also Ona de 2 bache German vich ne from long time and 1 is living there . Your all words are true what u said
Mintu paji huni?
paji jo tuhade known German ch hai ohna da insta, snap I'd share kr skde ho ? actually me v German da dekh reha c study visa te
Mera pind bi naal e ah paji ( Bopa Rai Kalan )
O balle paji meri wife de nanke aa Awana main v iya c December chh ethe,,
Jagmel Bathinda sat shri akal Veer ji.
ਬਹੁਤੇ ਪੰਜਾਬੀ ਫੁੱਕਰੇ ਹੋ ਗਏ ਆ
Sade malwa ch v ehi kmm a 👍🏻
Bai last weich ittan cement de gall bohot bohot Wadia kahi a saade Alle duaale gwandian ne HAWA e roki pai saade
Apa Kala Sanghian to aa 22g
Hun bai sade Bathinda wale said walya ch chal pya hun koi bahr ja vde ta pind ch puri hwa karde hai 90% lok hwa he karde hai
Bro Sada pind v lage hi a avaana pind de
Mucho danero 💯💯
22 g mil lo sanu
Oh Balle phaji Tuhadiya video bhut time to dekhda but aa gal nhi pta c Tuhade nanke ethe aa mera pind kang sahbu aaa
Mai india hunda ta tuhanu jrur milda 🙏🏼
ਪੰਜਾਬ ਵਰਗੀ ਮੌਜ ਕਿਥੋਂ ਨਹੀ
Mein bus satend Kala Sanghian
Bhaji hun sade eh riwaz bahut ghat gya koi kothi nahi paunda
Hun zameen vech k bahar setting karde aa
District hoshiarpur
Paji pind malsiya d near mahlla pind
ਪੰਜਾਬ ਚ ਇਨਵੈਸਟ ਕਰਨਾ ਕੋਈ ਮਾੜੀ ਗੱਲ ਤਾ ਨੀ.
22ji tusi punjab ayi ho ma app nu milna cc par mari duti jammu ha
Kadi mere mameyan de pind jaeyo Miani, tehsil dasuya. Kothiyan hi kothiyan nazar aaniyan ne
ਮੇਰੇ ਨਾਨਕੇ ਤੇ ਮਾਸੀ ਜੀ ਵੀ ਤੁਹਾਡੇ ਪਿੰਡ ਕੋਲ ਹੀ ਹਨ।ਕੰਗ ਸਾਹਬੂ ਤੋਂ ਅਵਾਣਾ ,ਸਹਿਮ ਚਿੱਟੀ।ਅਵਾਣਾ ਚ ਕੰਬੋਜ ਬਰਾਦਰੀ ਭਾਈਚਾਰਾ ਜਿਆਦਾ ਹੈ 🙏
ਅੱਜ ਕੱਲ ਲੋਕ ਖਾਲੀ ਲਿਫਾਫੇ ਵਾਂਗ ਆ ਜਿਹੜੇ ਕੇ ਅੰਦਰੋ ਖਾਲੀ ਹੁੰਦੇ ਆ ਬਾਹਰੋ ਭਰਿਆ ਵਾ ਦਿਖਾਉਦੇ ਆ
Sabbi paji pind kang shabu Sada dak ghar te singha Sada pind aa te lambhra sanu nal panda
Paji sachi aa tadi jalandhr nakodar vha Ida hi simple tadi video sary dakha da singha pind lage Mara ❤❤
Y FB page da ki hoya dso
ਸਪੇਨ ਵੈਲਸੀਆ ਤੋਂ ਸੁਣ ਰਿਹਾ ਹਾ ਭਾਜੀ
Hindi explaination for 06:00 ??
Sade pinda wal vi hagi eh gal paji hea Baji wali tusi kite kite ohne aa nhi nwe Gaye bhot att krinde aa porne lok ta ohde hi nahi
Respected sabi veer ji 🙏🏻
Swarag aa eh Ghar kothiya ch v Dil ni lagda jina eda de ghra ch lagda
ਕਾਪੀ ਕੀਤਾ
ਨਾਅਰਾਃ ਰਾਜ ਕਰੇਗਾ ਖ਼ਾਲਸਾ।
ਸੁਆਲਃ ਰਾਜ ਕਿਉਂ ਕਰਨਾ?? ਆਮ ਲੋਕਾਂ ਵਾਂਗ ਰਹੋ। ਓਹਨਾਂ ਵਿੱਚ ਵਿਚਰੋ।
ਜੁਆਬਃ ਅਸੀਂ ਨਿਆਂ ਦੇਵਾਂਗੇ, ਬਰਾਬਰਤਾ ਲਿਆਵਾਂਗੇ। ਜੋ ਅੱਜ ਦਾ ਰਾਜ ਕਰਤਾ ਕਰ ਨੀ ਰਿਹਾ।
ਸੁਆਲਃ ਜਿੱਥੇ-ਜਿੱਥੇ ਰਾਜ ਕਰ ਰਹੇ ਹੋ, ਓਥੇ ਨਿਆਂ ਦੇ ਦਿੱਤਾ??
ਜੁਆਬਃ ਸਾਡਾ ਰਾਜ ਕਿਤੇ ਵੀ ਹੈਨੀ।
ਸੁਆਲਃ ਜੇ ਪਿੰਡ ਦੇ ਸਰਪੰਚ ਹੋਵੋ। ਓਥੇ ਥੋਡਾ ਰਾਜ ਹੁੰਦਾ। ਨਿਆਂ ਕਰਦੇ ਹੋ…??
ਖੇਤਾਂ ‘ਚ ਕੰਮ ਕਰਦੀ ਲੇਬਰ ‘ਤੇ ਥੋਡਾ ਰਾਜ ਹੁੰਦਾ। ਓਥੇ ਨਿਆਂ ਕਰਦੇ ਹੋ…??
ਘਰਵਾਲ਼ੀ ‘ਤੇ ਥੋਡਾ ਰਾਜ ਹੁੰਦਾ। ਜਿਹਨੂੰ ਢਿੱਡ ਵਿੱਚ ਪਲ਼ ਰਹੀ ਕੁੜੀ ਦੇ ਭਰੂਣ ਨੂੰ ਕਤਲ ਕਰਨ ਲਈ ਮਜਬੂਰ ਕਰਦੇ ਹੋ। ਓਥੇ ਨਿਆਂ ਕਰਦੇ ਹੋ…??
ਜੇ ਕੁੜੀ ਜੰਮ ਵੀ ਪਈ ਤਾਂ ਆਵਦੀ ਮਰਜ਼ੀ ਨਾਲ਼ ਵਿਆਹ ਕਰਾਉਣ ਦੀ ਗੱਲ ਕਰੇ। ਓਥੇ ਥੋਡਾ ਰਾਜ ਹੁੰਦਾ ਹੈ। ਓਥੇ ਨਿਆਂ ਕਰਦੇ ਹੋ…??
ਜੇ ਥੋਡਾ ਕੁੜੀ ਜਾਂ ਮੁੰਡਾ ਆਈਲੈਟਸ ਕਰ ਲਵੇ ਕਿਸੇ ਹੋਰ ਤੋਂ ਖ਼ਰਚਾ ਕਰਾ ਕੇ ਕਨੇਡੇ ਜਾ ਕੇ ਮੁੱਕਰ ਜੇ। ਓਥੇ ਥੋਡਾ ਰਾਜ ਹੁੰਦਾ ਹੈ। ਓਥੇ ਨਿਆਂ ਕਰਦੇ ਹੋ…??
ਕਨੇਡੇ ਜਾ ਕੇ ਥੋਡੇ ਕਾਰੋਬਾਰ ‘ਚ ਕੰਮ ਕਰਦੀ ਲੇਬਰ ਜੋ ਕਿ “ਨੀਵੀਂ” ਜਾਤ ਦੀ ਜਾਂ ਯੂ.ਪੀ. ਬਿਹਾਰ ਦੀ ਵੀ ਨੀ ਹੁੰਦੀ, ਇੰਨ-ਬਿੰਨ ਤੇਰੀ ਜਾਤ, ਨਸਲ, ਰੰਗ ਤੇ ਧਰਮ ਦੀ ਹੁੰਦੀ ਆ। ਓਥੇ ਥੋਡਾ ਰਾਜ ਹੁੰਦਾ ਹੈ। ਓਹਦੇ ਨਾਲ਼ ਨਿਆਂ ਕਰਦੇ ਹੋ?? ਵਰਕ ਪਰਮਿਟ ਵੇਚਦੇ ਹੋ। ਜਿਹੜੇ ਭਾਅ ਥੋਨੂੰ ਸਰਕਾਰ ਤੋਂ ਮਿਲ਼ਿਆ ਓਸੇ ਭਾਅ ਲੇਬਰ ਨੂੰ ਦਿੰਦੇ ਹੋ ਜਾਂ ਹਜ਼ਾਰਾਂ ਡਾਲਰ ਲੈ ਕੇ ਵੇਚਦੇ ਹੋ। ਓਹ ਵੀ ਓਦੋਂ ਜਦੋਂ ਅਗਲੇ ਸਿਰ ਪਹਿਲਾਂ ਹੀ ਕਰਜ਼ਾ ਹੋਵੇ। ਓਥੇ ਨਿਆਂ ਕਰਦੇ ਹੋ…??
ਗੈਰ-ਕਾਨੂੰਨੀ ਢੰਗ ਨਾਲ਼ ਘਰ ਵਿੱਚ ਵਾਧੂ ਉਸਾਰੀ ਕਰ ਕੇ ਮਹਿੰਗੇ ਭਾਅ ਕਿਰਾਏ ‘ਤੇ ਚਾੜ੍ਹਦੇ ਹੋ??
ਅੱਜ ਦੀ ਤਰੀਕ ਵਿੱਚ ਕਨੇਡੇ ਵਿੱਚ ਘਰਾਂ ਦੀ ਥੋੜ ਦਾ ਰੱਜ ਕੇ ਨਜ਼ਾਇਜ਼ ਫ਼ਾਇਦਾ ਚੁੱਕਦੇ ਹੋ?? ਓਥੇ ਥੋਡਾ ਰਾਜ ਚੱਲ ਰਿਹਾ ਹੈ। ਓਥੇ ਨਿਆਂ ਦਿੰਦੇ ਹੋ…??
doaba da lok showoff nHi karda paji
Sabi bhaji kini umar hogi hun