bai g goliya Koi geet Na pasand aun kar k nai bal ki kise hor Da geet na chala c.......koi v sarota ehna nu Maran di sajis nai kar sakda ....eh sab oss time de singra da krya dhrya c .......Jiven Hun #sidhumoosewala Bai nal hoya
Ainve nhi lok dugri vala baba kehnde c.Ajj takk kise maa de putt kol Eho jiha idea aaya.Mata Guzari di kurbani bare Aah song to baad parchaaraka ne Gall kiti c
ਇਸ ਤਰਾਂ ਦੀ ਅਵਾਜ ਵਿੱਚ ਫਿਰ ਕਦੇ ਵੀ ਨਹੀਂ ਸੁਣਨ ਨੂੰ ਮਿਲਿਆ ਬਾਅ ਕਮਾਲ
ਕੀਹਦੀ ਕਲਮ ਤੇ ਕਿਹੜੀ ਆਵਾਜ਼ ਖੜ ਸਕਦੀ ,ਇਸ ਦੇ ਸਾਹਮਣੇ!!!! ਅੱਜ ਵੀ ਓਨਾ ਹੀ ਨਵਾਂ ਲਗਦਾ। ਮਿਸ the legend
ਆਜੋ 2024 ਦੀ ਹਾਜ਼ਰੀ ਲਵਾਉਣ ਵਾਲੇ
ਜਿੰਨਾ ਨੇ ਚਮਕੀਲਾ ਮਾਰਿਆ ਸੀ ਉਹ ਸੁਣ ਲੈਣ ਇਹ ਗੀਤ। ਫੇਰ ਦਸੋ ਵੀ ਉਹ ਖਾੜਕੂ ਸਿੰਘ ਸੀ ਕਿ ਭਿੰਡਰਾ ਵਾਲੇ ਦੇ ਗੁੰਡੇ ਸੀ।ਚਮਕੀਲਾ ਅਮਰ ਸੀ ਅਮਰ ਹੋਗਿਆ ਅਮਰ ਰਹੇਗਾ। ਪਰ ਜਿੰਨਾ ਨੇ ਉਹਨੂੰ ਮਾਰਿਆ ਓਹਨਾ ਦਾ ਬੀ ਨਾਸ਼ ਹੋਵੇਗਾ।
ਇਸ ਤੋਂ ਉੱਤੇ ਕੁਝ ਵੀ ਨਹੀਂ।😢😢 ਸਦਾ ਅਮਰ ਰਹੇਗਾ ❤❤
ਬਹੁਤ ਵਧੀਆ ਲਿਖਿਆ ਰਾਇਟਰ ਨੇ ਤੇ ਅਮਰ ਸਿੰਘ ਚਮਕੀਲਾ ਜੀ ਬਹੁਤ ਵਧੀਆ ਗਾਇਆ
ਵਾਹ-ਵਾਹ ਰੂਹ ਖੁਸ਼ ਹੋ ਗਈ, ਕਿੰਨੀ ਵਾਰ ਸੁਣਿਆ ਇਹ ਗੀਤ ਅੱਜ ਮੈੰ, ਬਹੁਤ ਮਿੱਠੀ ਅਵਾਜ ਆ ! ਗੀਤ ਸੰਗੀਤ ਦਾ ਬਾ ਕਮਾਲ ਸੁਮੇਲ ਆ . ਧੰਨਵਾਦ ਸਹਿਤ
ਬਚਪਨ ਤੋਂ ਹੀ ਸੁਣਦਾ ਰਿਹਾ, ਅੱਜ ਵੀ ਉਵੇਂ ਹੀ ਕਮਾਲ ਦਾ ਗੀਤ ਲੱਗਦਾ...ਵਧੀਆ ਲਿਖਤ ਅਤੇ ਖੂਬਸੂਰਤ ਅਵਾਜ...
ਏਨਾ ਸੋਹਣਾ ਮਾਂ ਗੁਜਰੀ ਤੇ ਗੁਰੂ ਜੀ ਦੇ ਲਾਲਾਂ ਦਾ ਕਦੇ ਨੀ ਸੁਣਨਾ
Geet
ਵਾਹ ਜੀ ਵਾਹ ਚਮਕੀਲੇ ਜਿਹਾ ਕੋਈ ਵੀ ਨਹੀਂ ਹੋ ਸਕਦਾ ❤❤❤❤❤
ਅੱਖਾਂ ਭਰ ਆਈਆਂ
ਲਿਖਿਆ ਬਹੁਤ ਸੁੰਦਰ ਹੈ ਅਮਰ ਸਿੰਘ ਚਮਕੀਲਾ ਜੇ ਨਾ ਗਇਆ ਬਹੁਤ ਸੋਨਾ
ਨਾਂ ਵੀ ਅਮਰ ਸਿੰਘ ਚਮਕੀਲਾ ਹੋ ਵੀ ਅਮਰ ਗਿਆ ।ਵਧੀਆ ਲਿਖਾਰੀ ਵਧੀਆ ਗਾਇਕ ਸਲੂਟ
ਚਮਕੀਲਾ ਸਾਬ ਨੂੰ ਲੱਚਰ ਕਹਿਣ ਵਾਲੇ ਓਦਾ ਆ ਪੱਖ ਕਿਉ ਨਹੀ ਦੇਖਦੇ ਆ gaane ਵੀ ਸੁਣੋ
ਵਾਹ ਕਿਆ ਲਿਖਤ ਆ ਬਾਈ ਦੀ..ਕਰਮ ਸਿੰਘ ਮਹਾਲਵੀ ਜੀ ਰੂਹ ਕਰਤੀ.. ਚਮਕੀਲੇ ਦੀਆਂ ਦੋਵੇਂ ਈ ਧਾਰਮਿਕ ਟੇਪਾਂ ਮੇਰੀਆਂ ਮਨਪਸੰਦ ਨੇ
🎉🎉 ਅਮਰ ਸਿੰਘ ਚਮਕੀਲਾ ਜੀ ਨੂੰ ਕੋਟ ਕੋਟ ਪ੍ਰਣਾਮ ਹੈ 🎉🎉
ਸਰਦਾਰ ਕਰਮ ਸਿੰਘ ਮੋਹਾਲਵੀ ਬਹੁਤ ਸੁੰਦਰ ਲਿਖ ਦੇ ਨੇ
ਬਹੁਤ ਖੂਬਸੂਰਤ ਚਮਕੀਲਾ ਵਲੋਂ ਗਾਇਆ ਇਹ ਗੀਤ
✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨
ਚਮਕੀਲਾ ਨਹੀਂ ਕੋਈ ਹੋਰ ਹੋ ਸਕਦਾ।
ਜਿੰਨੀਂ ਸਿਫ਼ਤ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਿਵ ਕੁਮਾਰ ਬਟਾਲਵੀ ਅਤੇ ਚਮਕੀਲੇ ਨੇ ਕੀਤੀ ਹੈ ਹੋਰ ਕਿਸੇ ਤੋਂ ਨਹੀਂ ਸੁਣੀ।
ਨਿਰਮਲ ਜੀ ਇੱਥੇ ਤੁਸੀਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਵਿਆਖਿਆ ਕਿਹੜੇ ਦੀ ਕੀਤੀ ਆ ਇੱਕ ਆ ਪੁਸਤਕਾਂ ਚ ਆਉਣ ਵਾਲਾ ਸ਼ਿਵ ਤੇ ਦੂਜਾ ਨੈੱਟ ਤੇ
Marn wale merge jat di awaj ajj vi gudiae amar rhi ga chamkila
@@RajbirSingh-ts5jfchmaar di
ਬਹੁਤ ਖੂਬ ਜੀ 🙏
Oh God ਐਨਾ ਦਰਦ ਐਨਾ ਮੋਹ ਐਨਾ ਪਿਆਰ ਅਮਰ ਸਿੰਘ ਚਮਕੀਲਾ ਅਮਰ ਹੋ ਗਿਆ
Good
ਜੋ ਦਰਦ ਬਿਆਨ ਕੀਤਾ ਮਾ ਗੁਜਰੀ ਜੀ ਦਾ ਤੇ ਗੁਰੂ ਜੀ ਦੇ ਲਾਲਾ ਦਾ ਕੋਈ ਵੀ ਨਹੀਂ ਕਰਦਾ ਅਵਾਜ਼ ਵਿਚ ਵੀ ਬੁਹਤ ਦਰਦ ਹੈ
ਅਮਰ ਸਿੰਘ ਚਮਕੀਲਾ ਦਾ ਅਮਰ ਗੀਤ
ਬਹੁਤ ਵਧੀਆ ਆਵਾਜ਼ ਬਹੁਤ ਸੁਣਿਆਂ ਬਾਈ ਨੂੰ ਬਹੁਤ ਵਧੀਆ ਗੀਤ ❤❤❤❤❤
ਦੇਣ ਕੋਈ ਨਈ ਦੇ ਸਕਦਾ ਦਸਮੇਸ਼ ਪਿਤਾ ਦਾ 🙏
ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਗੀਤ ਕਹਿ ਲਈਏ, ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ। ਅਮਰ ਸਿੰਘ ਚਮਕੀਲਾ ਜੀ ਦਾ ਗਾਇਆ ਕਰਮ ਸਿੰਘ ਮਹਾਲਵੀ ਦਾ ਲਿਖਿਆ ਤੇ ਉਸਤਾਦ ਚਰਨਜੀਤ ਅਹੂਜਾ ਸਾਹਿਬ ਦਾ ਸੰਗੀਤ ਕਾਬਲੇ ਤਰੀਫ ਹੈ।🌹
ਗੀਤ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ।
ਵਾਹ ਜੀ ਵਾਹ ਸਲੂਟ ਅਮਰ ਸਿੰਘ ਚਮਕੀਲਾ ਅਮਰ ਹੋ ਗਿਆ
Babe chamkile ne end kar dita ..Puri reez nal likhea mata ji or chote sahibzadea di sift ....
ਵਾਹਿਗੁਰੂ ਜੀ ਇੰਨੀ ਸੋਹਣੀ ਲਿਖਤ ❤❤🙏🙏
Chamkila ia always great legend due sweet voice and kalam de dhanni.
Miss you Chamkila Sahib ji
ਹੇ ਵਾਹਿਗੁਰੂ! ਐਨਾ ਵੈਰਾਗ ਇਸ ਗੀਤ ਵਿੱਚ 😢😢😢
Salute to Amar Sahid Chamkila ji nice
ਬੁਹਤ ਸੋਹਣੀ ਲਿਖਤ ਚਮਕੀਲਾ ਜੀ
Sarwans dani Guru Gobind Singh ji Dhan Ho Tusin
❤❤❤❤❤ Very sweet Amar Singh chamkila ji
I Always Miss you Chamkila ji Bibi Amarjot ji Sarpanch Pinder Mokha Nikku Farm Bheura Bachohhi HSP
SSA ਭਾਜੀ
ਤੁਹਾਡੀ ਰਿਸ਼ਤੇਦਾਰੀ ਹਰਗੜ ਵੀ ਹੈ
Dhan dhan Guru Gobind Singh ji Maharaj
Dhan waheguru ji
Wah kya baat hai
❤❤❤❤❤ to salut h ji chamkila Ji nu🎉
Waheguru ji mehar karan ❤❤❤❤nice
ਸਤਿਗੁਰੂ ਦੀ ਸਿਫ਼ਤਾ ਕਰਨ ਵਾਲੇ ਦੇ ਸੌ ਖੂਨ ਮਾਫ
Wahguru ji 🙏😥great singers chamkila bhaji te Amarjot ji❤️
ਅਮਰ ਸਿੰਘ ਸੀ ਤੇ ਅਮਰ ਹੋ ਗਿਆ
ਮਾਰਨ ਵਾਲਿਆਂ ਨੇ ਕਿਹੜੇ ਪਹਾੜ ਢਾਹ ਦਿੱਤੇ ਚਮਕੀਲੇ ਨੂੰ ਮਾਰ ਕੇ ਮਾਰਨ ਲੱਗੇ ਕੁਝ ਸੋਚ ਲੈਂਦੇ ਪਾਪੀ ਪਾਪ ਕਮਵਾਦੇ ਕਰਦੇ ਹਾਏ ਹਾਏ ਪਾਪਿਉ ਤੁਹਾਡੀਆਂ ਰੂਹਾਂ ਕਿਤੇ ਚੈਨ ਨੀਂ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Chamkila saab ji aaj v jeonde ho tuci
Dhan guru gobind singh ji ,, dhan ohna da chela amar singh chamkila
ਲੋਕੀ ਫਿਰ ਸਾਨੂੰ ਚਮਾਰ ਕੇਹ ਉਹ ਜਾਂਦੇ
Golliya marn waleyo tuhanu eh nahi sunya .....Dharmik song
ਮਾਰਨ ਦਾ ਹੱਕ ਰੱਬ ਤੋਂ ਸਿਵਾਏ ਕਿਸੇ ਨੂੰ ਵੀ ਨਹੀਂ
ਜੋ ਚਮਕੀਲਾ ਜੀ ਨਾਲ ਹੋਇਆ ਓਹੀ
ਵਰਿੰਦਰ
ਦਿਲਸ਼ਾਦ ਅਖਤਰ
ਸਿੱਧੂ ਮੂਸੇ ਵਾਲੇ ਨਾਲ ਵੀ ਹੋਇਆ
bai g goliya Koi geet Na pasand aun kar k nai bal ki kise hor Da geet na chala c.......koi v sarota ehna nu Maran di sajis nai kar sakda ....eh sab oss time de singra da krya dhrya c .......Jiven Hun #sidhumoosewala Bai nal hoya
I miss you Amar Singh Chamkela Amar jot
Ssa va kamaal koi tod nahi amar singh chamkila amarjot sarbat da bhala
Kya kalam hai...kya baat hai...
Balle oye Chamkeele ji 🙏 🙌
Waheguru Ji waheguru ji waheguru ji waheguru ji
Bahut sohna geet aa ji
✨ CHAMARA DA PUTT ✨ CHAMKILA STILL SHINING LIKE HIS NAME ✨
❤❤❤❤
ਸਰਦਾਰ ਕਰਮ ਸਿੰਘ ਮੋਹਾਵਲੀ ਦੀ ਲਿਖਤ
Dubara ni jammna chamkilla
ਵਾਹਿਗੁਰੂ ਜੀ
Ba.kamaal.song.waheguru.ji.🙏🙏🙏
Chamkila Amar rahe jindabad
Dhan Mata Gujri 🙏🏼
gaon wala ❤
Waah ji amar singh ji je aaj hunde tusi te main tohade pair Chu lenda ji
ਵਹਿਗੁਰੂ ਜੀ 🙏🙏🙏🙏
Tutt bhajj nu chamkiley nal jodi jande aa lok
Waheguru ji
Shri Amar Singh chamkila ji sada.hi Amar han
Amar Singh chamkila sda amar rhega
Legend 👏
Legend
Kalam bahut sohni chamkila aa
Ssa both both both sohana shabad va kamaal amar singh chamkila
❤
Waheguru waheguru waheguru g 🙏❤️❤️❤️
Dil ton respect
Duniyan te record peada kar giya chamkila 22
Wah chamkila g
Super hit song and singer.
AmarSingh Chamkila amar rahe
Very nice
Aj lok chamkila 2 keo karde aa kush gun c aj tak kise ragi ne v es tra da na likhna na gauna.aa
Bahut sona
Bhaut khoob
Dhan Maa Gugri
MY. FAVORATE. SONG. AND SINGER
Kya baat hai
ਅਮਰ ਸਿੰਘ ਅਮਰ ਰਹੇ
Ainve nhi lok dugri vala baba kehnde c.Ajj takk kise maa de putt kol Eho jiha idea aaya.Mata Guzari di kurbani bare Aah song to baad parchaaraka ne Gall kiti c
Chamkila Amarjit I miss you Sarpanch Pinder Mokha Nikku Farm Bheura Bachohhi Hsp
Laddi sidhu bhaji ne hune hune link bhejia ,,, eh song nahi hale e byaan aa si ,,,
😂 Dhan Maa Guri
Melodious
🙏🏻🙏🏻
Would of lejend
🙏🏻🙏🏻🙏🏻🙏🏻🙏🏻
🙏Waheguru g 🥺
JIUDE RAHO