"Deep Sidhu ਦੇ ਸਾਥੀ ਨੂੰ ਮਿਲ ਰਹੀਆਂ ਸੀ ਧਮਕੀਆਂ ਮਹੀਨੇ ਪਹਿਲਾਂ ਮੋਟਰ ਤੇ ਆਏ ਸੀ ਕੁਝ ਬੰਦੇ"

Поділитися
Вставка
  • Опубліковано 19 гру 2024

КОМЕНТАРІ • 103

  • @KalaSerron
    @KalaSerron 2 місяці тому +30

    ਸਹੀ ਗੱਲ ਬਾਈ ਜੀ ਪਰ ਸਰਕਾਰ ਸਿੱਖਾਂ ਦੀ ਦੁਸ਼ਮਣ ਹੈ ਪਰ ਆਪਾ ਜਾਗੋ ਜਾਗੋ

  • @astaadg8148
    @astaadg8148 2 місяці тому +13

    ਸਟੇਟ ਹੀਇਹੋ ਜਿਹੇ ਕੰਮ ਕਰਦੀ ਹੈ। ਪਰ ਅੱਜ ਤੁਸੀਂ ਜੋ ਗੱਲਾਂ ਕਰ ਰਹੇ ਹੋ ਕਿ 'ਪੰਥ ਇੱਕ ਬੰਦਾ ਨਹੀਂ ਹੁੰਦਾ' ਤੁਸੀਂ ਸਟੇਟ ਵੱਲੋਂ ਕੀਤੇ ਕੰਮ ਨੂੰ ਸ਼ੱਕੀ ਬਣਾ ਰਹੇ ਹੋ ਤੇ ਪੰਥ ਵਿੱਚ ਦੁਫਾੜ ਪਾ ਰਹੇ ਹੋ। ਤੇ ਇਸਦੇ ਨਾਲ ਨਾਲ ਸਿੰਘ ਦੀ ਸ਼ਹੀਦੀ ਨੂੰ ਵੀ ਸ਼ੱਕੀ ਬਣਾ ਕੇ ਰੋਲ ਰਹੇ ਹੋ।

  • @jatinderdeol6942
    @jatinderdeol6942 2 місяці тому +1

    ਬਹੁਤ ਹੀ ਦੁੱਖਭਰੀ ਖ਼ਬਰ ਹੈ। ਵੀਰ ਪੰਥਕ ਦਰਦ ਰੱਖਣ ਵਾਲਾ ਇੱਕ ਬਹੁਤ ਵਧੀਆ ਬੁਲਾਰਾ ਸੀ। ਅਸੀਂ ਪਰਿਵਾਰ ਦੇ ਨਾਲ ਹਾਂ।

  • @rakkarrakkar2981
    @rakkarrakkar2981 2 місяці тому +9

    😢😢😢😢😢😢😢ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲੀਸ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ

  • @Mrindia699
    @Mrindia699 2 місяці тому +7

    ਵਾਹਿਗੁਰੂ ਜੀ

  • @jagdevsinghtejay2824
    @jagdevsinghtejay2824 2 місяці тому +10

    Waheguru ji

  • @JagseerSingh-t2f
    @JagseerSingh-t2f 2 місяці тому +5

    Waheguruji 🙏🙏🙏🙏🙏🙏🙏🙏🙏

  • @gursevaksingh497
    @gursevaksingh497 2 місяці тому +2

    😢😢ਸਟੇਟ ਦਾ ਕੰਮ 100%

  • @sewasingh4808
    @sewasingh4808 2 місяці тому +3

    ਪੁਲਸ ਨੂੰ ਜਾਂਚ ਕਰਨ ਦੀ ਲੋੜ ਹੀ ਨਹੀਂ ਰਹੀ ਕਿਉਂਕਿ ਜਾਂਚ ਤਾਂ ਤੁਸੀਂ ਕਰ ਹੀ ਲਈ ਲੱਗਦੀ। ਬੇਸਮਝੀ

  • @RajwantKaur-ir8cu
    @RajwantKaur-ir8cu 2 місяці тому +1

    ਬਾਈ ਜੀ ਸਰਕਾਰਾਂ ਦੀ ਤਾਕਤ ਹੈ ਕਿ ਸਿੱਖਾਂ ਤੇ ਜ਼ੁਲਮ ਕਰੇ ਪਰ ਬਾਈ ਜ਼ੁਲਮ ਆਪਣੇ ਕਰਵਾਉਂਦੇ ਬਾਈ ਕਿਉਂ ਨਹੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਂਦੇ ਇਸ ਕਰਕੇ ਨਹੀਂ ਕਰਵਾਉਂਦੇ ਅਸੀਂ ਕਾਇਰ ਬਣ ਚੁੱਕੇ ਹਾਂ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਲਤਾਂ ਆਉ ਸਿੰਘਾਂ ਨੂੰ ਰਿਹਾਅ ਕਰਵਾਈਏ ਬਾਈ ਦੀਪ ਗਿਆ ਕੁਝ ਨਹੀਂ ਕਰਨਾਂ ਪੁਲਿਸ ਨੇ ਰਾਜਨੀਤਿਕ ਲੋਕਾਂ ਦਾ ਬੇੜਾ ਬੈਠ ਗਿਆ

  • @JaswinderKaur-g9s
    @JaswinderKaur-g9s 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RameshKumar-fr1vz
    @RameshKumar-fr1vz 2 місяці тому +6

    ਜਸ ਬਾਈ 2011 ਚ ਕਤਲ ਦੇ ਹਕ ਲਈ ਦਿੱਲੀ ਅੰਦੋਲਨ ਵੇਲੇ ਇੱਕ ਵੀਡੀਓ ਕਰੀ ਸੀ ਕੋਟਸ਼ਮੀਰ ਦੇ ਪਿੰਡ ਸ਼ੇਰਗੜ ਮੰਗਲ ਸਿੰਘ ਦੇ ਮੁੰਡੇ ਤੇ ਮਾਮੇ ਨਾਲ਼ ਜਸ ਵੀਰ ਉਸ ਪਰਿਵਾਰ ਨੂੰ ਇਨਸਾਫ਼ ਮਿਲਿਆ ਸੀ ਜਾ ਕਿਸਾਨਾਂ ਨੇ ਕਲਾ਼ ਝੰਡਾਂ ਹੀ ਦਿਖਾਇਆ ਵੀਡੀਓ ਦੇਖੀ ਉਹ ਮੂੰਡੇ ਦੇ ਚੇਹਰੇ ਤੇ ਬਾਪ ਦਾ ਦੁੱਖ ਕ਼ਤਲ ਚੇਹਰਾ ਰੋਂਦਾ ਸੀ ਕੋਈ ਹਕ਼ ਸੱਚ ਲਈ ਨਾਲ਼ ਹਕ਼ ਦਿਵਾਇਆ ਕੇ ਗੂੰਡੇ ਭਾਰੀ ਪੈ ਗਿਆ ਰਿਪਲਾਈ ਕਰੋਂਗੇ ਤਾਂ ਵਧੀਆ ਲੱਗੂਗਾ ਹਰ ਵੀਡੀਓ ਦੇਖਦੇ ਹਾਂ ਰਾਜਸਥਾਨ ਤੋਂ ਉਹੀ ਵੀਡੀਓ ਫਿਰ ਦੁਬਾਰਾ ਦੇਖੀ ਅਜ਼ ਛੋਟੇ ਵੀਰ ਦੁੱਖ ਲੱਗਿਆ ਯਾਰ ਗੁੱਡ ਨਾਈਟ ਜਸ ਬਾਈ ਸਤਸ੍ਰੀਕਾਲ ਜੀ 🙏🙏🙏🙏 ਬੇਨਤੀ ਹੈ ਰਿਪਲਾਈ ਲਈ

  • @AmanaTiwana2626
    @AmanaTiwana2626 2 місяці тому +3

    ਏ ਭਗਵੰਤ ਦੀ ਬੁੱਚੜ ਸਰਕਾਰ ਨੇ ਸਾਡਾ ਸਿੰਘ ਸ਼ਹੀਦ ਕੀਤਾ ਆ ਵਿਚ ਹੀ ਸਟੇਟ ਦੀਆਂ ਏਜੇਂਸੀਆਂ ਦਾ ਵੀ ਪੁਰਾ ਹੱਥ

  • @GaganHans-kb2bd
    @GaganHans-kb2bd 2 місяці тому

    ਵਾਹਿਗੁਰੂ ਜੀ 🙏

  • @DevenderSingh-u8z
    @DevenderSingh-u8z 2 місяці тому +2

    ਵੀਰੋ ਆਪਸ ਚਾ ਏਕ ਦੂਸਰੇ ਤੇ ਸ਼ੱਕ ਨਾ ਕਰੋ state bahut ਸਫ਼ਾਈ ਨਾਲ ਆਪਣਾ ਕੰਮ ਕਰ ਰਹੀ ਹੈ ,je ek dusre te shak kro ge ta Kom da hi nuksan hai

  • @paramjitsinghdaulatpurpunj1435
    @paramjitsinghdaulatpurpunj1435 2 місяці тому +1

    ਦੀਪ ਸਿੱਧੂ ਦੇ ਨਾਲ ਕਰਾਇਆ ਉਹੀ ਕਾਮਰੇਡ ਨੇ ਉਸੇ ਕਾਮਰੇਡ ਨੇ ਇਸ ਮੁੰਡੇ ਦਾ ਕਤਲ ਕਰਾਇਆ

  • @PeeterSmithca
    @PeeterSmithca 2 місяці тому +1

    ਪੱਤਰਕਾਰੀ ਕਿ ਸਟੇਟ ਦੀ ਚਾਪਲੂਸੀ ਇੱਕ ਵਾਰ ਵੀ ਸਵਾਲ ਨਹੀ ਕੀਤਾ ਵੀ ਤੁਸੀ ਇਹ ਜੋ ਕਹਿ ਰਹੇ ਹੋ ਇਸਦਾ ਅਧਾਰ ਕੀ ਏ ਪਰ ਸਵਾਲ ਤਾਂ ਕਰਨ ਜੇ ਪੱਤਰਕਾਰ ਹੋਣ ਇਹ ਤਾਂ ਸਰਕਾਰੀ ਰਖੇਲਾਂ ਨਾ ਸਰਕਾਰ ਦੀਆਂ ਏਜੰਡਾ ਸੈਟ ਕਰ ਰਹੀਆਂ ਨੇ

  • @guy4mpunjab
    @guy4mpunjab 2 місяці тому +1

    ਬਹੁਤ ਮੰਦਭਾਗੀ ਘਟਨਾ।

  • @GurpiarDhillon-sm2rk
    @GurpiarDhillon-sm2rk 2 місяці тому

    Waheguru Ji 🙏

  • @ਅਣਖੀ
    @ਅਣਖੀ 2 місяці тому +1

    ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੋਂ ਪਹਿਲਾ ਸੱਚੇ ਸਿੱਖ ਆਗੂ ਨੂੰ ਆਵਦਾ ਧਿਆਨ ਰੱਖਣਾ ਚਾਹੀਦੇ। ਐਸ ਜੀ ਪੀਸੀ ਜਿੰਨਾਂ ਕੋਲ ਆ ਓਹ ਨਹੀਂ ਚਾਹੁੰਦੇ ਕਿ ਇਹ ਕਿਸੇ ਵੀ ਕਾਰਨ ਸਾਡੇ ਹੱਥੋ ਜਾਵੇ।

    • @gurbajsingh3171
      @gurbajsingh3171 2 місяці тому +1

      💯 percent Amritpal ne marvaya hai

  • @GurdeepSingh-w8c
    @GurdeepSingh-w8c 2 місяці тому

    ਸੱਚ ਦੇ ਦੁਸ਼ਮਣ ਵਾਲੇ ਨੇ ਵੀਰ ਲੋਕ ਦੋਗਲੇ ਨੇ

  • @lakhwindergrewal4999
    @lakhwindergrewal4999 2 місяці тому

    ਰਾਜ ਕਰੇਗਾ ਖਾਲਸਾ💪🏻🙏🏻

  • @B33263
    @B33263 2 місяці тому

    ਸਿਰਫ ਸਿੱਖਾਂ ਤੇ ਹੀ ਜ਼ੁਲਮ ਹੋ ਰਿਹਾ ਹੈ ।ਹੋਰ ਤਾਂ ਕਿਸੇ ਤੇ ਨਹੀ ।ਸਭ ਪਲੈਨ ਕੀਤਾ ਹੋਇਆ ਲਗਦਾ !ਸਰਕਾਰ ਹੀ ਕਰਵਾ ਰਹੀ ਹੈ।

  • @SukhdevSingh-z1v
    @SukhdevSingh-z1v 2 місяці тому +4

    Dukh hoyaa sun ke

  • @KalaJk-m8b
    @KalaJk-m8b 2 місяці тому +1

    ਬਾਈ ਤੁਸੀਂ ਦੋਵੇਂ ਪਤਰਕਾਰ ਦੋਵੇਂ ਹੀ ਮਾਇਕ ਮੁੰਹ ਵਿੱਚ ਤੁਨੀਂ ਜਾਨੇਂ ਹੋ ਇਕ ਮਾਇਕ ਨਾਲ਼ ਰਿਕਾਰਡ ਕਰ ਲਵੋ

  • @HarpreetKaur-vy9ki
    @HarpreetKaur-vy9ki 2 місяці тому +2

    ਸਾਰੀਆਂ ਹੀ ਸਰਕਾਰਾਂ ਸਿੱਖੀ ਦੀਆਂ ਦੁਸਮੱਣ

  • @jagwindersingh3254
    @jagwindersingh3254 2 місяці тому +2

    ਜੇਹੜੇ ਪੰਜਾਬੀ ਲੋਕ ਏਹ ਖ਼ਬਰ ਨੂੰ ਸੱਚ ਮੰਨਦੇ ਹਨ
    ਰੱਬ ਮਿਹਰ ਕਰੇ ਓਹਨਾਂ ਉਪਰ
    ਸੱਚ ਝੂਠ ਦੀ ਜਾਂਚ ਕਰਨੀ ਸਿੱਖੋ
    ਪਹਿਲੀ ਗੱਲ ਚੈਨਲ ਵਾਲੇ ਕਿੱਦਾ ਸਿਖ ਪੰਥ ਦੀ ਏਕਤਾ ਦੀ ਗਲ ਕਰਣਗੇ
    ਬਾਕੀ ਕਸੂਰ ਕਿੱਸੇ ਪੰਜਾਬੀ ਦਾ ਨਈ ਹੁੰਦਾ
    ਇਹਨਾ ਨੂੰ ਵਰਤਣ ਵਾਲੇ ਲੋਕ ਹੋਰ a ਜੋਂ ਓਹਨਾਂ ਦੀਆਂ ਗੱਲ਼ਾ ਵਿਚ ਆਵੇ ਅਪਣੇ ਪੰਜਾਬੀ ਪੰਜਾਬੀਆਂ ਨਾਲ਼ ਲੜ ਦੇ ਨੇ ਫੇਰ
    ਇਹੋ ਚੀਜ ਤਾਂ ਸਟੇਟ ਚੋਹਂਦੀ ਹੈ
    ਆਪਸ ਵਿਚ ਲੜ ਪੋ
    ਬਾਕੀ ਅਜਕਲ ਜੇਕਰ ਦੋ ਲੋਕਾਂ ਦੇ ਆਪਸੀ ਮਤਭੇਦ ਹੋਣ ਤਾ ਉਹ ਕਦੇ ਇੱਕ ਦੂਜੇ ਨੂੰ ਜਾਣ ਤੋਂ ਨਈ ਮਾਰਦੇ
    ਕਿਉਕਿ ਉਹਨਾ ਨੂੰ ਵੀ ਪਤਾ ਇਲਜਾਮ ਬੇਵਜਹ ਲਗਜਨਾ ਹੈ
    ਇਹ ਛੋਟੀਆਂ ਲੜਾਇਆ ਦਾ ਫਾਇਦਾ ਅਕਸਰ ਦੁਸ਼ਮਣ ਚਕਦਾ ਹੈ
    ਹਜੇ ਵੀ unity ਨਾਲ ਰਹਿਣ ਸਾਰੇ ਤਾਂ ਚੰਗ਼ਾ ❤

  • @mandeepgill5876
    @mandeepgill5876 2 місяці тому

    ਬਹੁਤ ਮਾੜੀ ਘਟਨਾ ਹੈ

  • @GurdeepSingh-w8c
    @GurdeepSingh-w8c 2 місяці тому

    ਗੁਰੂ ਦੇ ਸਿੱਖ ਦਾ ਵੀਰ ਸਾਥ ਦਿਉ

  • @PeeterSmithca
    @PeeterSmithca 2 місяці тому

    ਜਾਂਚ ਦੀ ਤਾਂ ਲੋੜ ਹੀ ਨਹੀਂ ਤੁਸੀ ਤਾਂ ਆਪ ਹੀ ਸਾਰਾ ਕੁੱਝ ਦੱਸੀ ਜਾਂਦੇ ਆ ਸ਼ਰਮ ਕਰੋ ਕਿਸੇ ਦੇ ਪੁੱਤ ਦੇ ਸਿਵੇ ਤੇ ਆਪਣੀ ਰਾਜਨੀਤੀ ਕਰ ਕਹੇ ਨੇ ਅਤਿਘਰਣ ਲੋਕ ਜੇ ਕੋਈ ਪਤਾ ਨੀ ਏਨਾ ਆਪ ਮਾਰਿਆ ਹੋਵੇ

  • @sherepunjabsandhu5656
    @sherepunjabsandhu5656 2 місяці тому

    ਵੀਰ ਜਿਨਾ ਨੈ ਮਰਵਾਇਆ ਉਹ ਛਾਣਬੀਨ ਕਿਹੋ ਜੀ ਕਰਨ ਗੈ

  • @deepindersingh7768
    @deepindersingh7768 2 місяці тому

    Very sad

  • @BaljeetSingh-fr3by
    @BaljeetSingh-fr3by 2 місяці тому

    🙏🙏

  • @jeonaaaaJATT
    @jeonaaaaJATT 2 місяці тому +4

    ahh result Facebook te chawla marn da ba.. haje b sade nojwana nu esto sikhea leni chahidi a b evey ik dujey nal na lado Facebook te kayi vari gal marn tak ponch jandi aa ja kehlo teeja banda benifit lai janda

    • @John-pt5sr
      @John-pt5sr 2 місяці тому +2

      Right brother.
      Hun tan punjab wich facebook warge aap ban ho jan, tan jawani bachi rahu.
      Bakki waheguru de rang

    • @jeonaaaaJATT
      @jeonaaaaJATT 2 місяці тому +3

      @@John-pt5sr sahi gal aa 22 g ban honi chahidi a eh munde kudia sara din bethe ik dujey nal behsi jande a gal koi hundi nahi

    • @jagwindersingh3254
      @jagwindersingh3254 2 місяці тому

      ਜੇਹੜੇ ਪੰਜਾਬੀ ਲੋਕ ਏਹ ਖ਼ਬਰ ਨੂੰ ਸੱਚ ਮੰਨਦੇ ਹਨ
      ਰੱਬ ਮਿਹਰ ਕਰੇ ਓਹਨਾਂ ਉਪਰ
      ਸੱਚ ਝੂਠ ਦੀ ਜਾਂਚ ਕਰਨੀ ਸਿੱਖੋ
      ਪਹਿਲੀ ਗੱਲ ਚੈਨਲ ਵਾਲੇ ਕਿੱਦਾ ਸਿਖ ਪੰਥ ਦੀ ਏਕਤਾ ਦੀ ਗਲ ਕਰਣਗੇ
      ਬਾਕੀ ਕਸੂਰ ਕਿੱਸੇ ਪੰਜਾਬੀ ਦਾ ਨਈ ਹੁੰਦਾ
      ਇਹਨਾ ਨੂੰ ਵਰਤਣ ਵਾਲੇ ਲੋਕ ਹੋਰ a ਜੋਂ ਓਹਨਾਂ ਦੀਆਂ ਗੱਲ਼ਾ ਵਿਚ ਆਵੇ ਅਪਣੇ ਪੰਜਾਬੀ ਪੰਜਾਬੀਆਂ ਨਾਲ਼ ਲੜ ਦੇ ਨੇ ਫੇਰ
      ਇਹੋ ਚੀਜ ਤਾਂ ਸਟੇਟ ਚੋਹਂਦੀ ਹੈ
      ਆਪਸ ਵਿਚ ਲੜ ਪੋ
      ਬਾਕੀ ਅਜਕਲ ਜੇਕਰ ਦੋ ਲੋਕਾਂ ਦੇ ਆਪਸੀ ਮਤਭੇਦ ਹੋਣ ਤਾ ਉਹ ਕਦੇ ਇੱਕ ਦੂਜੇ ਨੂੰ ਜਾਣ ਤੋਂ ਨਈ ਮਾਰਦੇ
      ਕਿਉਕਿ ਉਹਨਾ ਨੂੰ ਵੀ ਪਤਾ ਇਲਜਾਮ ਬੇਵਜਹ ਲਗਜਨਾ ਹੈ
      ਇਹ ਛੋਟੀਆਂ ਲੜਾਇਆ ਦਾ ਫਾਇਦਾ ਅਕਸਰ ਦੁਸ਼ਮਣ ਚਕਦਾ ਹੈ
      ਹਜੇ ਵੀ unity ਨਾਲ ਰਹਿਣ ਸਾਰੇ ਤਾਂ ਚੰਗ਼ਾ ❤

  • @manjitsingh-lb2nb
    @manjitsingh-lb2nb 2 місяці тому

    😢😢😢

  • @SukhdevSingh-z1v
    @SukhdevSingh-z1v 2 місяці тому +3

    Dukhdaai ghatna

  • @amritpalsingh1425
    @amritpalsingh1425 2 місяці тому +1

    ਦੁੱਖਦਾਈ ਖਬਰ

  • @RamanRaman-i5k
    @RamanRaman-i5k 2 місяці тому

    😢😢😢😢

  • @astaadg8148
    @astaadg8148 2 місяці тому

    ਤੁਹਾਨੂੰ ਕਿਸੇ ਸਰਕਾਰ/ਪੁਲਸ ਨੇ ਸੱਚ ਨਹੀਂ ਦੱਸਣਾਂ

  • @amrindersingh1859
    @amrindersingh1859 2 місяці тому

    Koi law te order ni Punjab ch

  • @tajbirsingh7440
    @tajbirsingh7440 2 місяці тому +1

    Panjab sarkar da beda garak ho chukka

  • @DevenderSingh-u8z
    @DevenderSingh-u8z 2 місяці тому

    Police di investigation te kee jakeen karoge

  • @SurjitSingh-bf2bd
    @SurjitSingh-bf2bd 2 місяці тому

    Weguru ji

  • @sarbjitsingh4170
    @sarbjitsingh4170 2 місяці тому +1

    Ehna aje hor bahut kuj karna bai, eh mandeer punjab nu barbaad karugi.

    • @jagwindersingh3254
      @jagwindersingh3254 2 місяці тому

      ਜੇਹੜੇ ਪੰਜਾਬੀ ਲੋਕ ਏਹ ਖ਼ਬਰ ਨੂੰ ਸੱਚ ਮੰਨਦੇ ਹਨ
      ਰੱਬ ਮਿਹਰ ਕਰੇ ਓਹਨਾਂ ਉਪਰ
      ਸੱਚ ਝੂਠ ਦੀ ਜਾਂਚ ਕਰਨੀ ਸਿੱਖੋ
      ਪਹਿਲੀ ਗੱਲ ਚੈਨਲ ਵਾਲੇ ਕਿੱਦਾ ਸਿਖ ਪੰਥ ਦੀ ਏਕਤਾ ਦੀ ਗਲ ਕਰਣਗੇ
      ਬਾਕੀ ਕਸੂਰ ਕਿੱਸੇ ਪੰਜਾਬੀ ਦਾ ਨਈ ਹੁੰਦਾ
      ਇਹਨਾ ਨੂੰ ਵਰਤਣ ਵਾਲੇ ਲੋਕ ਹੋਰ a ਜੋਂ ਓਹਨਾਂ ਦੀਆਂ ਗੱਲ਼ਾ ਵਿਚ ਆਵੇ ਅਪਣੇ ਪੰਜਾਬੀ ਪੰਜਾਬੀਆਂ ਨਾਲ਼ ਲੜ ਦੇ ਨੇ ਫੇਰ
      ਇਹੋ ਚੀਜ ਤਾਂ ਸਟੇਟ ਚੋਹਂਦੀ ਹੈ
      ਆਪਸ ਵਿਚ ਲੜ ਪੋ
      ਬਾਕੀ ਅਜਕਲ ਜੇਕਰ ਦੋ ਲੋਕਾਂ ਦੇ ਆਪਸੀ ਮਤਭੇਦ ਹੋਣ ਤਾ ਉਹ ਕਦੇ ਇੱਕ ਦੂਜੇ ਨੂੰ ਜਾਣ ਤੋਂ ਨਈ ਮਾਰਦੇ
      ਕਿਉਕਿ ਉਹਨਾ ਨੂੰ ਵੀ ਪਤਾ ਇਲਜਾਮ ਬੇਵਜਹ ਲਗਜਨਾ ਹੈ
      ਇਹ ਛੋਟੀਆਂ ਲੜਾਇਆ ਦਾ ਫਾਇਦਾ ਅਕਸਰ ਦੁਸ਼ਮਣ ਚਕਦਾ ਹੈ
      ਹਜੇ ਵੀ unity ਨਾਲ ਰਹਿਣ ਸਾਰੇ ਤਾਂ ਚੰਗ਼ਾ ❤

  • @bikramsingh1577
    @bikramsingh1577 2 місяці тому +3

    tusin behbal klaan morche wal dhyan den d bjaaye bhai amritpal singh nu bhandan lag paye uth k . tusin jis kam lai morcha lay c oh ho gya ? tusin apne morche wal dhyan dende kini war morcha laya kini war chukyaaa tusin v sarkar de ishaare te launde morcha ishaare te chuk lainde j . bs karo sukhraj singh ji dushman nu pehchaano tusin tn dushaman d help kr rahe o apas ch sing fsaunde rehde j . naale de deo shaheed da darja fer j aide mhaan sach bol reha c . mareya o nu bhau de dushmna ne aa sukhraaj seyan teri izat krde an asin tere peo d kurbaani krke pr tu hun raajneeti na kr izat bn d aukhi aaa te jaandi second ch aa . apne morche wal dhyan de bai tu tere khilaaf ya tere morche khilaaf ik v gal kahi bhau ne kde ? tusin evn ee uth k lag jaande j yaar bolan .

    • @rdhillon-iv2ki
      @rdhillon-iv2ki 2 місяці тому

      ਗੁੰਡੇ ਮੂਤਪਾਲ ਦੇ ਬਾਹਰਲੇ ਲਿੰਕਾਂ ਦਾ ਕਾਰਾ

  • @gurpreetkaur-zl2ie
    @gurpreetkaur-zl2ie 2 місяці тому +1

    Eh kam paka badalkiya ne hi karayea lagda

    • @gurbajsingh3171
      @gurbajsingh3171 2 місяці тому

      💯 percent Amritpal ne marvaya hai Kyo ke Amritpal ne punjab Panth le ke keta panjab da mahaul kharab ya Gundagardi kete ta panthk bol rahy ha lakh di lanat tade Chawlo dallyo

    • @gurpreetkaur-zl2ie
      @gurpreetkaur-zl2ie 2 місяці тому

      @@gurbajsingh3171 Tainu ki agg laggi chawal dalla ta tu hain m ki galat kiha dalla ta tu hain jo panth dokhiya de hak wich bolda hain baki m ta Amritpal Singh de hak wich kujh vi nhi kiha pr eh sach hai jihde hisab di osnu jitt mili hai oh koum de dokhiya to bardashat nhi ho rahi

  • @mommata7773
    @mommata7773 2 місяці тому +1

    Very badly news

  • @RajinderSingh-vw6cz
    @RajinderSingh-vw6cz 2 місяці тому

    Main socda c tusi samajdaar o but tusi koi sahi gal nahi kiti

  • @bikramsingh1577
    @bikramsingh1577 2 місяці тому

    j o na pushya hari nau talks wala kaun aaaa ada mtlb ahi aaa k keh k bhejya gya o na nu k aaa pushna aa ja k . ada mtlb eh kivn k facebook d ldaayi aaa ke ptaa facebook d odi bkwaas da fayda koi hor chukan nu firda howe

    • @paramnoorkaur1513
      @paramnoorkaur1513 2 місяці тому +1

      🤔🤔🤔 bilkul sahi gal srkari formula hai sikh nu sikh naal larao te hindu nu muslim naal larao eh formula 150 saal ton chal riha angrejan da formula hai ...sade kai log sade naal hi gadari karde ne ...jadon bhai bukaneala ne kiha bai main chon larni godarbaha ton fer bhai sukhraj ne kion kiha bai mai we larni isda matlab eh jan bujhke sikh votan nu wandna chahunda ???

  • @gagasmalsar9404
    @gagasmalsar9404 2 місяці тому +1

    ਤੂ ਪੇਸੈ ਦਾ ਯਾਰ

  • @thepunjab001
    @thepunjab001 2 місяці тому

    amritpal diyan kteeda kime ohnu bchaun lagiya commenta ch. hramjadyo bhai khanda di mata. baba talwara te kyi horan jihna nu amritpal kteed di sachayi pta sare ehi gal keh rahe . thoda mootpal kayar a sala dss k vaar krde begane putt te fir dsda agla. baki anni bhedan da koi ilaaj nhi lage raho

    • @jagwindersingh3254
      @jagwindersingh3254 2 місяці тому

      ਜੇਹੜੇ ਪੰਜਾਬੀ ਲੋਕ ਏਹ ਖ਼ਬਰ ਨੂੰ ਸੱਚ ਮੰਨਦੇ ਹਨ
      ਰੱਬ ਮਿਹਰ ਕਰੇ ਓਹਨਾਂ ਉਪਰ
      ਸੱਚ ਝੂਠ ਦੀ ਜਾਂਚ ਕਰਨੀ ਸਿੱਖੋ
      ਪਹਿਲੀ ਗੱਲ ਚੈਨਲ ਵਾਲੇ ਕਿੱਦਾ ਸਿਖ ਪੰਥ ਦੀ ਏਕਤਾ ਦੀ ਗਲ ਕਰਣਗੇ
      ਬਾਕੀ ਕਸੂਰ ਕਿੱਸੇ ਪੰਜਾਬੀ ਦਾ ਨਈ ਹੁੰਦਾ
      ਇਹਨਾ ਨੂੰ ਵਰਤਣ ਵਾਲੇ ਲੋਕ ਹੋਰ a ਜੋਂ ਓਹਨਾਂ ਦੀਆਂ ਗੱਲ਼ਾ ਵਿਚ ਆਵੇ ਅਪਣੇ ਪੰਜਾਬੀ ਪੰਜਾਬੀਆਂ ਨਾਲ਼ ਲੜ ਦੇ ਨੇ ਫੇਰ
      ਇਹੋ ਚੀਜ ਤਾਂ ਸਟੇਟ ਚੋਹਂਦੀ ਹੈ
      ਆਪਸ ਵਿਚ ਲੜ ਪੋ
      ਬਾਕੀ ਅਜਕਲ ਜੇਕਰ ਦੋ ਲੋਕਾਂ ਦੇ ਆਪਸੀ ਮਤਭੇਦ ਹੋਣ ਤਾ ਉਹ ਕਦੇ ਇੱਕ ਦੂਜੇ ਨੂੰ ਜਾਣ ਤੋਂ ਨਈ ਮਾਰਦੇ
      ਕਿਉਕਿ ਉਹਨਾ ਨੂੰ ਵੀ ਪਤਾ ਇਲਜਾਮ ਬੇਵਜਹ ਲਗਜਨਾ ਹੈ
      ਇਹ ਛੋਟੀਆਂ ਲੜਾਇਆ ਦਾ ਫਾਇਦਾ ਅਕਸਰ ਦੁਸ਼ਮਣ ਚਕਦਾ ਹੈ
      ਹਜੇ ਵੀ unity ਨਾਲ ਰਹਿਣ ਸਾਰੇ ਤਾਂ ਚੰਗ਼ਾ ❤

  • @justlaugh9256
    @justlaugh9256 2 місяці тому

    Em da kam a buchar sarkar na kisi hor la dena

  • @ProGaming-yq7fe
    @ProGaming-yq7fe 2 місяці тому +1

    Sentar. Sarkar. Mordabad

  • @ProGaming-yq7fe
    @ProGaming-yq7fe 2 місяці тому +1

    Punjab. Sarkar. Fail

  • @paramnoorkaur1513
    @paramnoorkaur1513 2 місяці тому +1

    🤔🤔🤔 Agencian da kam hai Sikh nu sikh naal larao eho formula chal riha pichle 150 saal ton so sawdhan raho mitro ....kam srkar ne kita te ethe naam panthak bandian da le riha matlab Bargari morcha wechan wali gal sahi akhi si kai bandian ne ???? aj kai swaal khare ho rahe ne

  • @jasvindersingh4813
    @jasvindersingh4813 2 місяці тому

    1978 Too Auj Tuk Punjab Da Punjab Dee Nau Jawani Da Ghaan Hoo Riha Anparh Sadh Bhindarawale Sarkari Dale Aug Layee Auj Tuk Booj Nahi Saki Sukhraj Warge Tukarh Boocha Ne Vee Kom Daa Nuksan Keeta

  • @gurbajsingh3171
    @gurbajsingh3171 2 місяці тому

    Amritpal kitho panthk hai Amritpal ne punjab Panth le ke keta panjab da mahaul kharab ya Gundagardi kete ta panthk bol rahy ha lakh di lanat tade Chawlo dallyo

    • @jagwindersingh3254
      @jagwindersingh3254 2 місяці тому

      ਜੇਹੜੇ ਪੰਜਾਬੀ ਲੋਕ ਏਹ ਖ਼ਬਰ ਨੂੰ ਸੱਚ ਮੰਨਦੇ ਹਨ
      ਰੱਬ ਮਿਹਰ ਕਰੇ ਓਹਨਾਂ ਉਪਰ
      ਸੱਚ ਝੂਠ ਦੀ ਜਾਂਚ ਕਰਨੀ ਸਿੱਖੋ
      ਪਹਿਲੀ ਗੱਲ ਚੈਨਲ ਵਾਲੇ ਕਿੱਦਾ ਸਿਖ ਪੰਥ ਦੀ ਏਕਤਾ ਦੀ ਗਲ ਕਰਣਗੇ
      ਬਾਕੀ ਕਸੂਰ ਕਿੱਸੇ ਪੰਜਾਬੀ ਦਾ ਨਈ ਹੁੰਦਾ
      ਇਹਨਾ ਨੂੰ ਵਰਤਣ ਵਾਲੇ ਲੋਕ ਹੋਰ a ਜੋਂ ਓਹਨਾਂ ਦੀਆਂ ਗੱਲ਼ਾ ਵਿਚ ਆਵੇ ਅਪਣੇ ਪੰਜਾਬੀ ਪੰਜਾਬੀਆਂ ਨਾਲ਼ ਲੜ ਦੇ ਨੇ ਫੇਰ
      ਇਹੋ ਚੀਜ ਤਾਂ ਸਟੇਟ ਚੋਹਂਦੀ ਹੈ
      ਆਪਸ ਵਿਚ ਲੜ ਪੋ
      ਬਾਕੀ ਅਜਕਲ ਜੇਕਰ ਦੋ ਲੋਕਾਂ ਦੇ ਆਪਸੀ ਮਤਭੇਦ ਹੋਣ ਤਾ ਉਹ ਕਦੇ ਇੱਕ ਦੂਜੇ ਨੂੰ ਜਾਣ ਤੋਂ ਨਈ ਮਾਰਦੇ
      ਕਿਉਕਿ ਉਹਨਾ ਨੂੰ ਵੀ ਪਤਾ ਇਲਜਾਮ ਬੇਵਜਹ ਲਗਜਨਾ ਹੈ
      ਇਹ ਛੋਟੀਆਂ ਲੜਾਇਆ ਦਾ ਫਾਇਦਾ ਅਕਸਰ ਦੁਸ਼ਮਣ ਚਕਦਾ ਹੈ
      ਹਜੇ ਵੀ unity ਨਾਲ ਰਹਿਣ ਸਾਰੇ ਤਾਂ ਚੰਗ਼ਾ ❤

  • @kalasingh8231
    @kalasingh8231 2 місяці тому

    ਵਾਹਿਗੁਰੂ ਜੀ

  • @lakhwinderSingh-cn2uk
    @lakhwinderSingh-cn2uk 2 місяці тому

    Waheguru ji

  • @manidhillon8648
    @manidhillon8648 2 місяці тому

    Waheguru ji 🙏

  • @kellygill4265
    @kellygill4265 2 місяці тому

    Waheguru jee!

  • @Nannu_the_gamer
    @Nannu_the_gamer 2 місяці тому

    Waheguru ji

  • @RamanRaman-i5k
    @RamanRaman-i5k 2 місяці тому

    Waheguru ji

  • @harwindersingh1657
    @harwindersingh1657 2 місяці тому

    Waheguru ji

  • @parasdeepsingh3896
    @parasdeepsingh3896 Місяць тому

    Waheguru Ji