Deep Sidhu latest Interview : ਕਿਸਾਨ ਆਗੂਆਂ ਦੀ ਅਗਵਾਈ ਨੂੰ ਦੱਸਿਆ ਫੇਲ੍ਹ, ਭਿੰਡਰਾਂਵਾਲਿਆਂ ਅਤੇ ਵੱਧ...

Поділитися
Вставка
  • Опубліковано 25 лис 2024

КОМЕНТАРІ • 298

  • @jagroopbhullar9981
    @jagroopbhullar9981 2 роки тому +83

    ਕਿਸਾਨੀ ਸੰਗਰਸ਼ ਨੂੰ ਬਹੁਤ ਵੱਡੀ ਦੇਣ ਹੈ ਦੀਪ ਸਿੱਧੂ ਦੀ ।। ਪੰਜਾਬ ਦਾ ਹੀਰਾ ਹੈ ਦੀਪ ਸਿੱਧੂ

  • @babbarsandhu8520
    @babbarsandhu8520 2 роки тому +19

    ਪੰਜਾਬ ਨੇ ਇਕ ਬਹੁਤ ਹੀ ਹੋਣਹਾਰ ਤੇ ਸੂਝਵਾਨ ਬੰਦਾ ਗੁਆ ਲਿਆ ਦੀਪ ਸਿੱਧੂ ਵੀਰ । ਪੰਜਾਬ ਦੇ ਵਧ ਅਧਿਕਾਰਾਂ ਦੀ ਗੱਲ ਕਰਦਾ ਸੀ ਵੀਰ ਅਨੰਦਪੁਰ ਸਾਹਿਬ ਜੀ ਦੇ ਮਤੇ ਦੀ ਗੱਲ ਕਰਦਾ ਸੀ ਦੀਪ ਸਿੱਧੂ ਇਹਨਾਂ ਮੁਦਿਆਂ ਨੂੰ ਹੁਣ ਪੰਜਾਬ ਦੇ ਲੋਕਾਂ ਨੇ ਹੀ ਅੱਗੇ ਵਧਾਉਣਾ ਹੈ ਦੀਪ ਸਿੱਧੂ ਵੀਰ ਦੀ ਸੋਚ ਨੂੰ ਅੱਗੇ ਲੈ ਕੇ ਆਉਣਾ ਹੈ । ਦੂਜੀ ਗੱਲ ਇਹ ਵੀ ਹੈ ਵੀਰ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਵੀ ਸਾਥ ਦਿਉ ਉਹ ਇਨਸਾਨ ਵੀ ਪੰਜਾਬ ਦਾ ਪੁੱਤ ਆ ਦੀਪ ਸਿੱਧੂ ਵੀਰ ਵਾਂਗ ਪੰਜਾਬ ਦੀ ਗੱਲ ਕਰਦਾ । ਉਸਦੇ ਨਾਲ ਜੁੜੋ ਭਰਾਵੋ ਸਾਥ ਦਿਉ ਉਸ ਦਾ ਕੀਤੇ ਉਸ ਹੀਰੇ ਨੂੰ ਵੀ ਗੁਆ ਨਾ ਲਿਉ ਹੁਣ ਹੀ ਮੌਕਾ ਸਾਂਭ ਲਉ

  • @simratpalsinghbrar5222
    @simratpalsinghbrar5222 2 роки тому +73

    ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਿਲਕੁਲ ਠੀਕ ਕਿਹਾ ਧੰਨਵਾਦ

    • @palwindersingh3731
      @palwindersingh3731 2 роки тому +3

      Punjab da Dimag sone varga puttar aapa GUA CHUKKE HAIN..BLESS HIS SOUL.

  • @JagdevSingh-bj7hu
    @JagdevSingh-bj7hu 2 роки тому +77

    ਹੀਰਾ,ਬੰਦਾ,ਦੀਪ ਸਿੰਘ ਸਿੱਧੂ ਜਿੰਦਾਬਾਦ

  • @vickysinghvicky2618
    @vickysinghvicky2618 2 роки тому +54

    ਦੀਪ ਸਿੰਘ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ

  • @lakhwinder2610
    @lakhwinder2610 2 роки тому +21

    ਦੀਪ ਸਿੰਘ ਸਿੱਧੂ ਬਾਈ ਦੀਆ ਸੱਚੀਆ ਗੱਲਾਂ ਨੇ ਜੀ

  • @JagdevSingh-bj7hu
    @JagdevSingh-bj7hu 2 роки тому +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mangatsingh6642
    @mangatsingh6642 2 роки тому +11

    ਵਾਈ ਦੀਪ ਪੰਜਾਬ ਦੇ ਮਸਲਿਆਂ ਲਈ ਬਹੁਤ ਸਮਝ ਰਖਦਾ ਹੈ, 👍♥️

  • @navidhillon5968
    @navidhillon5968 2 роки тому +51

    ਸਗਰਸੀ ਯੋਧਾ💪💪 ਵੀਰ ਦੀਪ ਸਿੰਘ ਸਿੱਧੂ ਸਦਾ ਅਮਰ ਰਹੇ ਸੇਰ ਦੀ ਦਹਾਡ਼ ਸੀ ਸਾਡੇ ਕੌਮੀ ਯੋਧਾ ਵੀਰ ਦੀਪ ਸਿੰਘ ਸਿੱਧੂ ਜੀ ਦੀmiss you brother love you deep vir very very sad dil 💔😭😭🙏🏻🙏🏻🚩🚩💪💪

  • @rajbirsingh631
    @rajbirsingh631 2 роки тому +67

    ਪਤਰਕਾਰ ਜੀ ਰਾਜੇਵਾਲ ਵਾਲ ਨੂੰ ਵੀ ਸਲਾਵ ਪੁਛੋ।ਜਿਹੜਾ ਹਰ ਇਕ ਨੂੰ ਸਰਟੀਫਿਕੇਟ ਰ ਐਸ ਐਸ ਤੇ ਗਦਾਰ ਦੇ ਦੇਂਦਾ,ਡੱਲੇਵਾਲ ਨੂੰ ।ਦੀਪ ਦੀਆ ਸਚੀਆ ਗਲਾ ਕਾਮਰੇਡ ਨੂੰ ਬਹੁਤ ਚੁੰਭ ਦੀਆ।

  • @sunnydhaliwal1984
    @sunnydhaliwal1984 2 роки тому +31

    Bomb Banda 💣
    Deep Sidhu Zindabad ❤️
    Deep Sidhu Zindabad ❤️

  • @ranjitdhillon355
    @ranjitdhillon355 2 роки тому +21

    Deep sidhu zindabad
    Heera banda deep veer

  • @alihaziq6878
    @alihaziq6878 2 роки тому +39

    Punjab Da real lion Duniya chadd Gia yaro
    😭😭😭😭 From PAKISTAN

  • @simratpalsinghbrar5222
    @simratpalsinghbrar5222 2 роки тому +12

    ਬਹੁਤ ਵਧੀਆ ਦੀਪ ਧੰਨਵਾਦ

  • @singhbaljeetmalwalsingh3657
    @singhbaljeetmalwalsingh3657 2 роки тому +24

    Love you😘 veer deep ji

  • @JagdevSingh-bj7hu
    @JagdevSingh-bj7hu 2 роки тому +23

    ਵਾਹਿਗੁਰੂ,ਜੀ,ਕਾ,ਖਾਲਸਾ,

  • @harshgagat4334
    @harshgagat4334 2 роки тому +14

    😭😭😭😭😭😭 deep Sidhu vre 🙏🙏 rba krde vaps vr nu

  • @balkarsingh757
    @balkarsingh757 2 роки тому +23

    Deep Sidhu love you so much veer ❤️❤️

  • @gurpreetmandergolu2607
    @gurpreetmandergolu2607 2 роки тому +17

    holi holi es bande diyan gallan loka de samaj ayi jangiyan har gall ch damm a 💪💪💪

  • @ranjitkaler5863
    @ranjitkaler5863 2 роки тому +20

    Deep sidhu jinda bad

  • @mangatsingh6642
    @mangatsingh6642 2 роки тому +3

    ਵਾਈ ਦੀਪ ਦੀ ਸੋਚ ਨੂੰ ਪੂਰੇ ਪੰਜਾਬ ਵਿੱਚ ਪਹਚਾਉਣ ਲਈ ਵਾਈ ਬੇਨਤੀ ਹੈ,,,,ਕਿ ਵਾਈ ਦੇ ਨਾਮ ਤੇ ਵਟਸਐਪ, ਫੇਸਬੁੱਕ ਤੇ ਗਰੁੱਪ ਬਣਾਓ,,,

  • @satnamkaur6961
    @satnamkaur6961 2 роки тому +13

    Deep Sidhu zindabad

  • @sunnyjatt2605
    @sunnyjatt2605 2 роки тому +13

    100 % sach

  • @jagatkamboj9975
    @jagatkamboj9975 Рік тому +1

    ਬੋਹਤ ਵੱਡਾ ਘਾਟਾ
    ਦੀਪ ਬਾਈ

  • @muhammadsiddiq8626
    @muhammadsiddiq8626 2 роки тому +18

    Love you deep jee
    Love from PAKISTAN.

  • @makhan4254
    @makhan4254 2 роки тому +4

    Waheguru mehar karay
    Deep sidhu warga koi
    Nahi c ....

  • @KamaljitKaur-vp1fh
    @KamaljitKaur-vp1fh 2 роки тому +37

    A brilliant 👏 interview. Punjab need lots of lots more brilliant minds like you guys 👍

  • @gurnamsinghgill1672
    @gurnamsinghgill1672 2 роки тому +3

    Deep Sidhu zandabad zandabad deep veer ji zandabad jindabad

  • @VikramSingh-ky6jo
    @VikramSingh-ky6jo 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassbajwajalandhar
    @jassbajwajalandhar 2 роки тому +18

    ਹੀਰਾ ਬੰਦਾ ਦੀਪ ਸਿੱਧੂ

  • @annureetgill5948
    @annureetgill5948 2 роки тому +3

    Miss you veer DEEP SIDHU

  • @harindergill1367
    @harindergill1367 2 роки тому +11

    You are always alive in our mind and heart 🙏

  • @navjeettoor4718
    @navjeettoor4718 2 роки тому +7

    Deep veere hmesha tere nal he aw

  • @sgrewal5150
    @sgrewal5150 2 роки тому +35

    Deep Sidhu is a very good person and great personality and very Educated person , people need try to understand him

  • @ParminderSingh-ei8vu
    @ParminderSingh-ei8vu 2 роки тому +5

    Waheguru ji 🙏🙏

  • @sharnjitkaur4354
    @sharnjitkaur4354 2 роки тому +3

    Deep sidhu di soch 👍👍👍sach bolea ji kom de Jodha e deep 🙏🙏🙏🙏

  • @GurdeepSingh-yr7uv
    @GurdeepSingh-yr7uv 2 роки тому +3

    miss you deep Sidhu veere

  • @jashanlubana4598
    @jashanlubana4598 2 роки тому +3

    ਦੀਪ ਸਿੰਘ ਵੀਰ ਜ਼ਿੰਦਾਬਾਦ

  • @Ravi-vj6fm
    @Ravi-vj6fm 2 роки тому +12

    Good person deep sidhu

  • @mangatsingh6642
    @mangatsingh6642 2 роки тому +12

    ਵਾਈ ਦੀਪ ਸਿੰਘ ਸਿੱਧੂ ਸਿੱਖ ਕੌਮ ਦਾ ਮਾਣ ਹੈ

  • @gursewakbrar2405
    @gursewakbrar2405 2 роки тому +20

    Deep samjdar banda

  • @amritpal4964
    @amritpal4964 2 роки тому +6

    Deep Sidhu ji nu Sat Sri Akaal ji 🙏🏻

  • @sgrewal5150
    @sgrewal5150 2 роки тому +11

    We miss you Deep y, come back 😭😭❤️❤️🙏🙏

  • @AmrinderGhuman
    @AmrinderGhuman 2 роки тому +7

    Salute Aa bai ji 👍🏻

  • @punjabi2232
    @punjabi2232 2 роки тому +10

    End bnda

  • @aileenadhillon6865
    @aileenadhillon6865 2 роки тому +21

    deep bai such bolda , pta sab nu a ,,baki rajewal nu v pucho same swal

  • @sarbjitbains3183
    @sarbjitbains3183 2 роки тому +9

    Deep sidhu zindabad sport to him please 🙏

  • @GurvinderSingh-ll7ww
    @GurvinderSingh-ll7ww 2 роки тому +1

    Luv you Bai always in heart

  • @jasmailtoor1973
    @jasmailtoor1973 2 роки тому +9

    🙏🙏deep bai brilliant person

  • @sarabjitkaur4424
    @sarabjitkaur4424 2 роки тому +2

    ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ 🙏🏼❤⚘💔😭🙏🌾🌾🌾🌾🌾⚘⚘♥️🙏🏼🙏🏼❤🚩🚩🚩❤❤❤🌹🙏🏼⚘⚔⚔⚔🌾🌾🌾🌾🗡🗡🗡🌲🌲🌲♥️♥️⚘🙏🏼🙏🏼

  • @parasdeep3216
    @parasdeep3216 2 роки тому +2

    Har ik gal da jawab aa deep bai kol 🙏🙏

  • @anmoljatt832
    @anmoljatt832 2 роки тому +4

    Sat nam waheguru ji 🙏

  • @deepmanes6543
    @deepmanes6543 2 роки тому +5

    deep sidhu bai great

  • @GurwinderSingh-cv2hy
    @GurwinderSingh-cv2hy 2 роки тому +1

    Miss You deep 22g tere warga koi nahi ho sakda

  • @khehra9188
    @khehra9188 2 роки тому +4

    Miss you deep bai ji 😭😭

  • @harjeetsingh4852
    @harjeetsingh4852 2 роки тому +1

    waheguru ji 👌👌👌👌👌

  • @MB-uv4qu
    @MB-uv4qu 2 роки тому +14

    Journalist Ranbir S Rana, tusi teh istera Deep Sidhu ( Punjab da Sher) nu question karday kay tuhada personal agenda c.
    Politeness very important 🙏🏻Deep Veerji, was very intelligent intellectual person.

  • @karamjeetsinghbhandal8374
    @karamjeetsinghbhandal8374 2 роки тому +1

    WAHEGURU JI

  • @gurveerdhaliwal5300
    @gurveerdhaliwal5300 Рік тому +1

    ਬਾਈ ਯਰ ਤੇਰੀ ਯਾਦ ਨੀਂ ਭੁੱਲਦੀ

  • @GurwinderSingh-ts1bk
    @GurwinderSingh-ts1bk 2 роки тому +4

    ਦੀਪ ਬਾਈ ਅਮਰ ਰਹੇ 🚩🚩🚩🚩

  • @lakhwindersinghdhillon8314
    @lakhwindersinghdhillon8314 2 роки тому +38

    God bless him he’s a true person

  • @AmarjeetSingh-cg5gk
    @AmarjeetSingh-cg5gk 8 днів тому

    ਅਣਖੀ ਪੁੱਤ ਦਸਮੇਸ਼ ਦਾ ਹੀਰਾ ਪੰਜਾਬ ਦਾ

  • @sukhmanghumaan883
    @sukhmanghumaan883 2 роки тому +13

    RIP 🙏🏻 DEEP SIDHU

  • @saifalikhan4542
    @saifalikhan4542 2 роки тому +1

    Waheguru ji

  • @kiranpalsingh2708
    @kiranpalsingh2708 2 роки тому +9

    ਦੀਪ ਜਾਂ ਹੋਰ ਯੋਗ ਆਗੂ ਵੱਧ ਅਧਿਕਾਰ, ਅਨੰਦਪੁਰ ਦਾ ਮਤਾ ਜਾਂ ਖਾਲਿਸਤਾਨ ਲਈ, ਫੈਸਲਾ ਕਰਨ ਤੇ ਏਜੰਡਾ ਤਹਿ ਕਰਕੇ ਲੜਾਈ ਵਿੱਢਣ, ਲੋਕ ਨਾਲ ਤੁਰਨਗੇ, ਦੀਪ ਹੁਰਾਂ ਵੱਲੋਂ ਕਿਸਾਨ ਮੋਰਚੇ ਵੇਲੇ ਵਿਰੋਧਤਾ ਕਰਨਾ (ਜਿਨ੍ਹਾ ਦਾ ਏਜੰਡਾ ਕਿਸਾਨੀ ਮੁੱਦੇ ਸੀ) ਗਲਤ ਸੀ !

    • @harryjatt1679
      @harryjatt1679 2 роки тому +1

      aho bai ese kar k hi chitya likhan lag gye c sarkar nu kisaan jathebamdiya wale

  • @kenadams4238
    @kenadams4238 2 роки тому +1

    Deep sidhu zidabad Khalistan zidabad deep veer I am miss you my all life

  • @pinkukamboj283
    @pinkukamboj283 2 роки тому +7

    Deep 22 jindabaad

  • @arpansinghaulakh1515
    @arpansinghaulakh1515 2 роки тому +6

    Deep sidhu is a true person

  • @mangatsingh6642
    @mangatsingh6642 2 роки тому +2

    ਵਾਈ ਦੀਪ ਸਿੰਘ ਸਿੱਧੂ ਬਹੁਤ ਵਧੀਆ ਬੰਦਾ ਹੈ 👍

  • @gurpreetmandergolu2607
    @gurpreetmandergolu2607 2 роки тому +5

    deep sidhu💪💪💪💪

  • @baljeetkaur8731
    @baljeetkaur8731 2 роки тому +8

    Shabad to listen to: 1.Taati wao na lagaee 2. Wao wao Gobind Singh 3. Rehni rehe sohi Sikh Mera. 4. Shahe shahenshah guru Gobind Singh 5. Bin Gobind bin na deesai koi 6. SADA aang sange Guru Gobind Singh ji 7.khalsa Meri jaan ki jaan 8. Tuhi nishani Jeet ki Gobind Singh ji

  • @VarinderSingh-hd2le
    @VarinderSingh-hd2le 2 роки тому +2

    brilliant interview 👌

  • @simranbains8466
    @simranbains8466 2 роки тому +9

    He is true person...

  • @BANINDERKAUR
    @BANINDERKAUR 9 місяців тому

    Sahi gal Deep Veera Waheguru ji🙏

  • @inderjitkaur1676
    @inderjitkaur1676 2 роки тому +6

    Good

  • @harpmaan6071
    @harpmaan6071 2 роки тому +5

    Deep Sidhu sacha insan c ji

  • @jatkilla
    @jatkilla 2 роки тому +5

    Miss You Brother :(

  • @harjitsingh8679
    @harjitsingh8679 2 роки тому

    Deep veer jindabad

  • @yudhsidhu6578
    @yudhsidhu6578 2 роки тому +4

    nice thoughts 👌

  • @baljeetsinghmann3838
    @baljeetsinghmann3838 2 роки тому +2

    Sada veer heera he c miss u bai

  • @rajminderkaur1815
    @rajminderkaur1815 2 роки тому +1

    Miss you Vir ji

  • @jaswindersinghsingh627
    @jaswindersinghsingh627 2 роки тому +5

    Deep Sidhu jindabaad 💪💪

  • @deepsidhu1870Usa
    @deepsidhu1870Usa 2 роки тому +4

    Deep Sidhu good man

  • @kulwinderkuar4358
    @kulwinderkuar4358 2 роки тому

    ਹਮੇਸ਼ਾ ਵੀਰ ਤੇਰੇ ਤੇ ਮਾਣ ਰਹੇਗਾ

  • @SandeepSingh-cw1rv
    @SandeepSingh-cw1rv 2 роки тому

    Waheguruj

  • @hasithi3416
    @hasithi3416 2 роки тому +12

    Salutation is a federal structure

  • @lalitsheoran4647
    @lalitsheoran4647 2 роки тому +2

    True legend 🙏🙏👍

  • @harjitsingh8679
    @harjitsingh8679 2 роки тому

    ਪਹਿਰਾ ਦਿਉ ਵੀਰ ਦੀਆ ਗੱਲਾ ਤੇ

  • @amritpalsingh1425
    @amritpalsingh1425 2 роки тому +2

    ਦੀਪ ਤਾਂ ਹੀਰਾ ਸੀ ਤੇ ਹੀਰਾ ਰਹੈਗਾਂ

  • @bhupindersingh5311
    @bhupindersingh5311 2 роки тому +2

    Deep veer Amar hai 🙏🙏🙏🙏🙏

  • @leharlehar5157
    @leharlehar5157 2 роки тому +3

    Deep,deep,zindabad hii,punjab,ka,hero,hii

  • @bhagsingh5551
    @bhagsingh5551 5 місяців тому

    ਐਨਾ। ਸੂਝ ਵਾਨ। ਬੰਦਾ। ਸਰਕਾਰ। ਕੋਲ੍ਹ। ਹੈ। ਹੀ। ਨਹੀਂ ❤

  • @gurmeetdhaliwal2757
    @gurmeetdhaliwal2757 2 роки тому +4

    Deep Khalistan sarkar Raj zindabad

  • @harjitsingh8679
    @harjitsingh8679 2 роки тому +1

    ਬਾਕਿਆ ਹੀ ਸਾਡੀ ਮਾਨਸਿਕਤਾ ਮਰ ਚੁੱਕੀ ਹੈ ਵੀਰ ਜੀ

  • @ranisandhu4584
    @ranisandhu4584 2 роки тому +3

    Very intelligent man

  • @aenimurtaza2705
    @aenimurtaza2705 2 роки тому +1

    Zabardast admi

  • @jobandhillon2339
    @jobandhillon2339 2 роки тому +8

    A legend deep sidhu( no explanation requires for his greatness and contribution. A reporter needs to have little patience, If he’s asking a question 🙋🏻‍♂️ and should listen 🎧 complete and proper answer before putting next question

  • @baljeetkaur8731
    @baljeetkaur8731 2 роки тому +13

    One thought I have explored today, it is Guru Nanak Dev ji taught Panjabis to be good people, love righteousness, love Dharam, read Guru Granth sahib ji so that it shapes our minds, and help the poor. Sikh mentality is that they go running to help and intervene in a situation no matter how dangerous. But on the other side of the coin: the truth is that Guru Nanak never taught that sikhs shouldn't help themselves first. Panjab is in deep financial debt. I think our God's feel sorry for us that we got ourselves there.

  • @sonusingh-cn5pr
    @sonusingh-cn5pr 2 роки тому +11

    DEEP SIDHU GOOD 👍 BNDA C MERA FAVORITE NAI RHA 😭😭😭😭

  • @harjitjeete6827
    @harjitjeete6827 2 роки тому +2

    Miss u bro😭😭😭😭😭