ਅੱਜ ਕੱਲ ਟੀ ਵੀ ਚੈਨਲਾਂ ਨੂੰ ਫੋਨ ਜਾਂਦੇ ਨੇ ਕਿ ਇਹ ਵੀਡਿਉ ਚਲਾਓ ਇਹ ਨਾ ਚਲਾਓ - ਹਮੀਰ ਸਿੰਘ

Поділитися
Вставка
  • Опубліковано 29 сер 2024
  • ਅੱਜ ਕੱਲ ਟੀ ਵੀ ਚੈਨਲਾਂ ਨੂੰ ਫੋਨ ਜਾਂਦੇ ਨੇ ਕਿ ਇਹ ਵੀਡਿਉ ਚਲਾਓ ਇਹ ਨਾ ਚਲਾਓ - ਹਮੀਰ ਸਿੰਘ

КОМЕНТАРІ • 68

  • @kuldipsinghdhesi7018
    @kuldipsinghdhesi7018 Рік тому +25

    ਹਮੀਰ ਸਿੰਘ ਪੰਜਾਬੀਆੰਤੇ ਸਿੱਖਾੰ ਦੀ ਆਨ ਬਾਨ ਸਾਨ ਦਿਲੋ ਸਤਿਕਾਰ ਹੈ ਸਰਦਾਰ ਹਮੀਰ ਸਿੰਘ ਜੀ ਨੂੰ ੰ 🙏🙏

  • @balbirkaur5818
    @balbirkaur5818 Рік тому +15

    ਵਾਹਿਗੁਰੂ ਵੀਰ ਹਮੀਰ ਸਿੰਘ ਪੱਤਰਕਾਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @wahegurujiwaheguruji4306
    @wahegurujiwaheguruji4306 Рік тому +14

    ਸਾਰੀਆਂ ਰੂਹਾਂ ਦਾ ਬਹੁਤ ਬਹੁਤ ਧੰਨਵਾਦ ਜੀ! ਇਹ ਇੱਕ ਬਹੁਤ ਵਧੀਆਂ ਉਪਰਾਲਾ ਕੀਤਾ ਹੈ ਜੀ!
    ਭੰਤੇ ਦੀ AAP ਨੇ ਜੋ ਕੁੱਝ ਪਿਛਲੇ ਦਿਨਾਂ ਵਿੱਚ ਕੀਤਾ ਓਹਨੇ ਪੰਜਾਬ ਵਿੱਚ ਆਪਣੀ ਖੁਦਕੁਸ਼ੀ ਦਾ ਰਾਹ ਪੱਧਰਾ ਕਰ ਲਿਆ!

  • @godisone7569
    @godisone7569 Рік тому +28

    Bhagbant ਮਾਨ ਵੀ ਹੋਰ ਮੁੱਖਮੰਤਰੀਆਂ ਵਾਂਗ ਪੁਲਸ ਦਾ ਸਹਾਰਾ ਲੈ ਕੇ ਪੱਤਰਕਾਰਾਂ ਨਾਲ ਬਹੁਤ ਵਧੀਕੀਆਂ ਕਰ ਰਿਹੈ, ਭੁਗਤਣਾ ਪਵੇਗਾ ਛੇਤੀ ਹੀ...

  • @yadwinderkang3722
    @yadwinderkang3722 Рік тому +3

    ਸ: ਹਮੀਰ ਸਿੰਘ ਜੀ ਇਮਾਨਦਾਰੀ ਦੀ ਮਿਸਾਲ ਹਨ।

  • @narindersandhu8298
    @narindersandhu8298 Рік тому +3

    ਹਮੀਰ ਸਿੰਘ ਜੀ ਸੱਤ ਸ੍ਰੀ ਆਕਾਲ ਤੁਹਾਡੇ ਵੀਚਾਰ ਬਿਲਕੁਲ ਸਹੀ ਨੇ

  • @gurdeepchahal2378
    @gurdeepchahal2378 Рік тому +3

    ਪੰਜਾਬ ਟੈਲੀਵਿਜ਼ਨ ਅਤੇ ਹੋਰ ਅਦਾਰੇ ਤੇ ਤੁਹਾਨੂੰ ਸੁਣਨ ਦਾ ਮੌਕਾ ਮਿਲਦਾ

  • @ManjitKaur-bp1lf
    @ManjitKaur-bp1lf Рік тому +1

    ਹੇ ਵਾਹਿਗੁਰੂ ਜੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ ਆਵਦੇ ਖਾਲਸੇ ਪੰਥ ਦੇ ਸਦਾ ਹੀ ਅੰਗ ਸੰਗ ਸਹਾਈ ਹੋਣਾ ਜੀ

  • @devindersingh7612
    @devindersingh7612 Рік тому +6

    Bhai Hamir Singh ji you are both eye opener as well as well wisher of Punjab in toto.waheguru ji.

  • @GurmeetSingh-yd6zn
    @GurmeetSingh-yd6zn Рік тому +5

    Bhut vadia vichar sardar sihab ji

  • @karamjitsingh5650
    @karamjitsingh5650 Рік тому +6

    ਗੁਰਦੁਆਰਿਆਂ ਚ ਵਿਚਾਰਾਂ ਦੀ ਅਜਾਦੀ ਹੈ ਗੀ,,,, ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਵਿਚਾਰ ਰੱਖਣ ਦੀ ਅਜਾਦੀ ਹੈ ਗੀ,,, ਕਾਸ਼! ਕਿਤੇ ਧਰਮ ਦੀ ਦੁਨੀਆਂ ਚ ਵਿਚਾਰਾਂ ਦੀ ਅਜਾਦੀ ਹੁੰਦੀ ਤਾਂ ਅੱਜ ਨੂੰ ਸਮਾਜ ਦਾ ਨਕਸ਼ਾ ਈ ਕੁਝ ਹੋਰ ਹੋਣਾ ਸੀ। ਇੱਕ ਈ ਅਜਗਰ ਸਾਰਾ ਕੁਝ ਨਿਗਲ ਗਿਆ। ਹੁਣ ਵੀ ਪੂਰਾ ਸ਼ੱਕ ਏ ਕਿ ਉਸ ਅਜਗਰ ਨੂੰ ਲੀਹ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਸ਼ਾਇਦ ਕਾਮਯਾਬੀ ਹਾਸਲ ਹੋ ਜਾਏ। ਲਗੇ ਰਹੋ,,,,,?

  • @Dhaliwalmanilegendfan
    @Dhaliwalmanilegendfan Рік тому

    ਮੈਨੂੰ ਮਹਿਸਸ ਹੁੰਦਾ ਜਦੋ ਵੀ ਹਮੀਰ ਸਿੰਘ ਹੁਣਾ ਨੂੰ ਸੁਣਦਾ ਮਾਣ ਹੈ ਕਿ ਸਿੱਖ ਕੌਮ ਕੋਲ ਪੰਜਾਬ ਕੋਲ ਹਮੀਰ ਸਿੰਘ ਜੀ ਵਰਗਾ ਨਿਧੜਕ ਤੇ ਸੱਚਾ ਇਮਾਨਦਾਰ ਪੱਤਰਕਾਰ ਹੈ

  • @rajwantkaur5031
    @rajwantkaur5031 Рік тому

    ਧੰਨਵਾਦ ਚੰਗੀ ਪੱਤਰਕਾਰੀ ਲਈ ਹਮੀਰ ਸਿੰਘ ਵੀਰ ਜੀ

  • @harbanschadha9929
    @harbanschadha9929 Рік тому +5

    Salute to S Hamir Singh

  • @paramjitsinghrai
    @paramjitsinghrai Рік тому +5

    Waheguru ji kirpa Karen 🙏

  • @Ramniksingh-vr7py
    @Ramniksingh-vr7py Рік тому +4

    Punjabi punjab jindabaad

  • @chamkaursingh5203
    @chamkaursingh5203 Рік тому +1

    ਸ.ਹਮੀਰ ਸਿੰਘ ਜੀ 👍👍👍

  • @manjitsinghksw4046
    @manjitsinghksw4046 Рік тому

    ਪੱਤਰਕਾਰੀ ਦਾ ਯੋਧਾ ਸ. ਹਮੀਰ ਸਿੰਘ

  • @JagseerSingh-no1ch
    @JagseerSingh-no1ch Рік тому +1

    Sir bahut vadhia g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajinderaustria7819
    @rajinderaustria7819 Рік тому

    7:00 ਵਾਹ ਵਾਹ ਸਰਦਾਰ ਹਮੀਰ ਸਿੰਘ ਜੀ ਤੁਹਾਨੂੰ ਮੈਂ ਦਿਲੋਂ ਪ੍ਰਨਾਮ ਕਰਦਾ ਹਾਂ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ। SIR ਤੁਹਾਡੇ ਵਰਗੇ ਇਨਸਾਨਾਂ ਤੋਂ ਬਹੁਤ ਆਸਾਂ-ਉਮੀਦਾਂ ਹੁੰਦੀਆਂ ਹਨ ਧੰਨਵਾਦ ਜੀ।
    RAJINDER SINGH AUSTRIA
    (VIENNA)

  • @tarlochansingh5841
    @tarlochansingh5841 Рік тому +1

    S. Hamir singh ji good job

  • @tarlochansingh5841
    @tarlochansingh5841 Рік тому +2

    Punjabio Jago United ho jaoo

  • @jogindersingh-mn1tz
    @jogindersingh-mn1tz Рік тому +1

    ਸਤਿਕਾਰਯੋਗ ਸ੍ਰ ਹਮੀਰ ਸਿੰਘ ਜੀ,ਪਹਿਲਾਂ ਆਪਣੇ ਪੱਤਰਕਾਰਾਂ ਨੂੰ ਇਮਾਨਦਾਰ ਬਣਾਓ ਜੀ,ਪਤਾ ਤੁਹਾਨੂੰ ਵੀ ਜੜ੍ਹ ਤੱਕ ਹੈ ਜੀ।

  • @narindersinghbhullar7587
    @narindersinghbhullar7587 Рік тому +5

    Very nice s Hamir singh ji

  • @harjangsingh5567
    @harjangsingh5567 Рік тому +1

    Very good speach ki

  • @nishansingh1138
    @nishansingh1138 Рік тому

    Nice Ji Nice 👌 Sir

  • @bablibansal572
    @bablibansal572 Рік тому +2

    🎬🎥📽🦻👁ੴ🙏🏼🧘‍♂️Sat Shri Akal Singh Saheban aur sari Patarkar Sangat jiyo
    Pyare Editor Veer ji tuhanu aaj ais platform upper bolde hoye dekh buhat chnga lgeya!
    Tuhadi aah Hindu Follower bhain Tuhanu sbh nu Fteh di samjh payundi aa ! Sbh di khushi khushhali mandi aan
    Waheguru ji da Khalsa Waheguru ji Fteh..
    Buhat Sohne views ikk dum.shi aah ne sade budhijeevi Singh jo dilan vich vasde gall Hindu Sikh di nhi gall shi activities te views di.......🧘‍♂️👍✌️

  • @bhoopsingh9579
    @bhoopsingh9579 Рік тому

    Hamir Singh ji it is also our ( media) duty to project every incident fair and fine way.There is no place for partially

  • @nachhattersingh3815
    @nachhattersingh3815 Рік тому

    Very nice thought

  • @kulwantuppal2964
    @kulwantuppal2964 Рік тому

    Very nice hamir singh ji

  • @Rajvir.S.Dhillon
    @Rajvir.S.Dhillon Рік тому +1

    ਬਾਦਲ ਲਾਣਾ, ਕਾਂਗਰਸ, ਕਾਮਰੇਡ ਅਤੇ ਹੁਣ ਬਦਲਾਅ .. ਪੰਜਾਬੀਆਂ ਦੀ ਰਾਜਨੀਤਿਕ ਸਮਝ ਦਾ ਬਹੁਤ ਬੁਰੀ ਤਰਾਂ ਦਿਵਾਲਾ ਨਿਕਲ ਚੁੱਕਿਆ ਹੈ।

  • @dalbirsinghsingh8144
    @dalbirsinghsingh8144 Рік тому +1

    ਭਗਵੰਤ ਬੁੱਚੜ ਨੇ ਬੇੜਾ ਗਰਕ ਕਰ ਦਿੱਤਾ ਆ

  • @rakeshbajaj9869
    @rakeshbajaj9869 Рік тому

    Very nice ji

  • @AmandeepSingh-ze9cb
    @AmandeepSingh-ze9cb Рік тому

    ਅੱਜ ਨਵਜੋਤ ਸਿੰਘ ਸਿੱਧੂ ਜਲੰਧਰ ਚ ਨੇ ,ਦੋ ਤਿੰਨ ਚੈਨਲ ਸਿਰਫ ਦਿਖਾ ਰਹੇ,ਬਾਕੀ ਸਭ ਵਿਕ ਗੲੇ,ਔਰ ਝੁਕ ਗੲੇ,ਨਿਲਾਮ ਹੋ ਗੲੇ,ਜੋ ਸੱਚ ਦੀ ਆਵਾਜ਼ ਨੂੰ ਬੁਲੰਦ ਕਰੇਗਾ, ਵਾਹਿਗੁਰੂ ਜੀ ਉਹਦਾ ਭਲਾ ਕਰਧਗੇ

  • @whitercat2302
    @whitercat2302 Рік тому +2

    Pattarkaara nu patta bhi hove ,Sarkaar ne darr enna paa ditta hai

  • @gurugranthsahibjiwahiguru3571

    ਤੁਸੀ ਮਹਾਨ ਹੋ ਆਪਣੈ ਵਿਚਾਰਾ ਕਰਕੇ ਮਹਾਨ ਨੈ ਸੋਡੈ ਵਿਚਾਰ @ ਹਮੀਰ ਸਿੰਘ ਜੀ

  • @BaljinderSingh-ew7ik
    @BaljinderSingh-ew7ik Рік тому +7

    ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਬੋਲਣਾ ਸਿਖੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਿਰੀ ਅਕਾਲ ਤਖਤ ਸਾਹਿਬ

  • @alvinhira7611
    @alvinhira7611 Рік тому +1

    Very good ji,

  • @ranjit8244
    @ranjit8244 Рік тому +1

    Very good

  • @Gurpreet_23-i8o
    @Gurpreet_23-i8o Рік тому

    🙏🙏🙏 huge Respect

  • @jagsirsingh5188
    @jagsirsingh5188 Рік тому

    Vety good ji

  • @JagseerSingh-no1ch
    @JagseerSingh-no1ch Рік тому

    Ok sir g

  • @harjitsangha2990
    @harjitsangha2990 Рік тому

    Good 🙏🙏👍👍🌹

  • @kulwindermander1721
    @kulwindermander1721 Рік тому +2

    Jethai Badal ta captain sahib gai othai Bhagwant Mann sahib ta kajriwal sahib bi Punjabi da Mind cho gai

  • @kisankhetibadi543
    @kisankhetibadi543 Рік тому

    🙏🙏

  • @tarlochansingh5841
    @tarlochansingh5841 Рік тому

    Patarkar bhaichara zindabad

  • @gurwantsingh1197
    @gurwantsingh1197 Рік тому

    🙏🙏🙏🙏🙏

  • @Ramniksingh-vr7py
    @Ramniksingh-vr7py Рік тому

    Sir aci bhi tuhade naal ha

  • @HariSingh-sn2nh
    @HariSingh-sn2nh Рік тому +1

    Bilkul brahminvadi media bee sikha Ulta galla karda jaan buj ka ager godi media ava tah juttiya maro aghio

  • @amritpalkaur2941
    @amritpalkaur2941 Рік тому

    Sara kejriwal da hath hai maan nu kon puchda

  • @palvindersingh6362
    @palvindersingh6362 Рік тому

    Karnal calgary like

  • @subashsharma9356
    @subashsharma9356 Рік тому

    Farmers morcha was a waste of time and energy. Explain the punjabi, what was gains and loss the farmers, face three laws.

    • @TheMallhi81
      @TheMallhi81 Рік тому

      Sharma Ji you will not be able to understand what we gain if someone will try to explain you it will go over your head.
      So bottom line just chill Sharma Ji

  • @GurmeetSingh-yd6zn
    @GurmeetSingh-yd6zn Рік тому

    Maan sarkar murda bad

  • @kanwalpreets1181
    @kanwalpreets1181 Рік тому

    Dharo Punjab
    Crime Asia vikau channel

  • @ranjitkang739
    @ranjitkang739 Рік тому +2

    ਅੱਜ ਕੱਲ ਨਹੀ ਪਹਿਲਾਂ ਵੀ ਇਦਾ ਹੀ ਹੁੰਦਾਂ ਸੀ ਬਾਦਲਾਂ ਦਾ ਟਾਈਮ ਚੇਤੇ ਨਹੀ ਆ ਕੇ ਜਾਂ ਫਿਰ ਬਾਦਲ ਨੇ ਤੁਹਾਨੂੰ ਖਰੀਦ ਲਿਆ ਆ ਪਤਾ ਆ ਜਦ ਬਾਦਲਾਂ ਦੀ ਸਰਕਾਰ ਸੀ ਬੇਅਦਬੀਆਂ ਹੋਈਆਂ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਕੀ ਗੱਲ ਆ ਏਨੀ ਜਲਦੀ ਭੁੱਲ ਗਏ ਹੋ ਸਿਧਾ ਕਹੋ ਕਿ ਬਾਦਲਾਂ ਨੇ ਖਰੀਦ ਲਿਆ ਤੁਹਾਨੂੰ ਤੁਸੀ ਓਨਾ ਲੋਕਾਂ ਦਾ ਸਾਥ ਦੇ ਰਹੇ ਹੋ ਜਿਹੜੇ ਸਿੱਖ ਕੌਮ ਦੇ ਗਦਾਰ ਆ।