ਚੋਰ ਮਾਸੜ ਆਇਆ ਮੁੰਡੇ ਦਾ ਪਤਾ ਲੈਣ ਤੇ ਲੈ ਗਿਆ ਸਾਰਾ ਸਮਾਨ ll new comedy video

Поділитися
Вставка
  • Опубліковано 24 гру 2020
  • Instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video

КОМЕНТАРІ • 866

  • @jattsauda
    @jattsauda  3 роки тому +142

    ਸਾਰੇ ਵੀਰਾਂ ਨੂੰ ਬੇਨਤੀ ਅਾ ਵਿਡੀਉ ਨੂੰ ਲਾਈਕ ਕਰੋ ਤੇ ਕਮੈਂਟਾਂ ਵਿੱਚ ਦੱਸੋ ਵਿਡੀਉ ਕਿਮੇ ਲੱਗੀ 🙏🙏 ਵਟਸਐਪ ਤੇ ਸ਼ੇਅਰ ਕਰ ਦੀਆ ਕਰੋ

  • @numberdarubhia
    @numberdarubhia 3 роки тому +88

    ਬਹੁਤ ਵਧੀਆ ਬਾਈ good video

  • @rachhpalsingh78466
    @rachhpalsingh78466 Місяць тому

    ਨੰਬਰਦਾਰ ਉੱਭਰਿਆ ਵਾਲੇ ਬਾਪੂ ਜੀ ਅਤੇ ਮੱਘਰ ਦਾ ਵੀ ਬਹੁਤ - ਬਹੁਤ ਧੰਨਵਾਦ ਜੀ ।

  • @gurmailsinghsandhu6785
    @gurmailsinghsandhu6785 3 роки тому +18

    ਉਭਿਆਂ ਵਾਲਾ ਬਾਪੂ ਵੀ ਬਹੁਤ ਸਿਰਾਂ ਕਰਾਉਦਾ🤩🤩🤩

  • @lovelysingh6755
    @lovelysingh6755 10 місяців тому

    ਜਿੰਦਰ ਬਾਈ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ 🙏🏻❤🙏🏻

  • @Harpal7653
    @Harpal7653 3 роки тому +3

    ਜਿੰਦਰ ਬਾਈ ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ
    ਬਾਕੀ ਸਾਰੀ ਵੀ ਬਹੁਤ ਵਧੀਆ ਕੰਮ ਕਰ ਰਹੀ ਆ
    ਲੰਬੜ੍ਹਦਾਰ ਜੀ ਵੀ ਵਧੀਆ ਕੋਕੇ ਜੜ੍ਹਦੇ ਆ 👌👌👌👌👌👌👌👌👌👌👌👌👌👌👌👌👌👌👌

  • @jagseersingh8084
    @jagseersingh8084 2 роки тому

    ਜਿਸ ਬੰਦੇ ਲ਼ਈ ਐਨੇ ਹੱਥ ਦੁਆਵਾ ਕਰਦੇ ਨੇ ਉਹ ਬੰਦਾ ਤਾ ਯਾਰ ਬਿਨਾ ਦਵਾਈ ਤੋ ਹੀ ਤੰਦਰੁਸਤ ਹੋ ਜਾਵੇ। ਤੂੰ ਫੇਰ ਵੀ ਦਿਲਾ ਚ ਵਸਦਾ ਏ ਸ਼ੇਰਾ।

  • @rashpalaspala6085
    @rashpalaspala6085 3 роки тому +5

    ਵਾਹਿਗੁਰੂ ਜਲਦੀ ਤੰਦਰੂਸਤ ਕਰੂ ਜਿੰਦਰ ਵੀਰ ਨੂੰ🙏🙏🙏🙏🙏🙏🙏

  • @patialaplant7688
    @patialaplant7688 2 роки тому

    ਬਹੁਤ ਵਧੀਆ , ਹੱਸਦੇ ਹਸਾਉਂਦੇ ਰਹੋ।

  • @GurpreetSingh-hs8on
    @GurpreetSingh-hs8on 2 роки тому +1

    ਬਹੂਤ ਬਾਦੀਆ ਬੀਡੀਓ ਬਾਈ ਜਿਦਰ

  • @gillgurjeet2887
    @gillgurjeet2887 3 роки тому +22

    ਬਾਬਾ ਤੰਦਰੁਸਤੀ ਦਵੇ ਝਿੰਦਰ

  • @rachhpalsingh78466
    @rachhpalsingh78466 Місяць тому

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @anukhanpur1057
    @anukhanpur1057 3 роки тому

    ਨਮੇ ਸਾਲ ਦਿਆ ਮੁਬਾਰਕਾਂ ਸਾਰੀਆਂ ਟੀਮ ਨੂੰ 2 1 21 👌👌👌good movi

  • @sukhveersingh1276
    @sukhveersingh1276 3 роки тому +1

    ਬਾਬਾ ਜੀ ਮੇਹਰ ਕਰਨ ਜਿੰਦਰ ਵੀਰੇ ਤੇ love u aa

  • @vadethanduramsarpunchghuna4625

    ਬਹੁਤ ਵਧੀਆ ਕਹਾਣੀ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @puranapappi716
    @puranapappi716 3 роки тому +22

    Jinder veere Full sport aa sarri team nu mehnat saare krde oo tuc bai ❤️❤️

  • @RajKumar-vq7kt
    @RajKumar-vq7kt 2 роки тому

    ਵਾਹਿਗੁਰੂ ਜੀ ਜਿੰਦਰ ਵੀਰੇ ਨੂੰ ਜਲਦੀ ਠੀਕ ਕਰ ਦਿਉ

  • @navjotsingh3432
    @navjotsingh3432 3 роки тому

    ਰੱਬ ਕਰੇ ਬੀਰ ਜਲਦੀ ਠੀਕ ਹੋਜੇ🤟🤟👍👍😎 nice video

  • @hshshxhx889
    @hshshxhx889 3 роки тому +3

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜਿੰਦਰ ਬਾਈ 👍

  • @itz.ramesh855
    @itz.ramesh855 3 роки тому +11

    Jatt Sauda zindabad 🤘🏻🤘🏻

  • @khosa6740
    @khosa6740 2 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

  • @gurisingh5116
    @gurisingh5116 2 роки тому

    ਬਹੁਤ,ਵਧੀਆ,ਜਿਧਰ,ਬਾਈ😁😁😁😁👌👌👌👌👌👌👌👌

  • @kulwinderkaur-ji4kk
    @kulwinderkaur-ji4kk 2 роки тому

    Very good numberdar ubhia ji v aa gae jatt sauda walea de 🙏🙏

  • @amarshah5458
    @amarshah5458 3 роки тому +2

    ਬਹੁਤ ਵਧੀਆ ਵੀਡੀਉ jatt sauda & numberdar ubhia 💚💕

  • @parwindersarao8593
    @parwindersarao8593 3 роки тому +2

    Bai rab jald thek karo ji

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏

  • @pardeepsharma2549
    @pardeepsharma2549 3 роки тому

    Veero ana nu vich liyakaro att si👌👌👌👍👍👍👍👍

  • @rajanheer3384
    @rajanheer3384 3 роки тому +9

    Love u buggra aleo.....jeende.vasde rho

  • @rajpreetsinghdhaliwal5042
    @rajpreetsinghdhaliwal5042 3 роки тому

    Waheguru ji mehr krn jinder vr t
    Trky bksaa

  • @harvindersingh1698
    @harvindersingh1698 3 роки тому +1

    ੨੨ ਜੀ ਵੀਡੀਉ ਦੇਖਣ ਤੋਂ ਪਹਿਲਾਂ ਹੀ ਲਾਈਕ ਕਰਤੀ
    ਬਹੁਤ ਵਧੀਆ ਵੀਡੀਉ ਜੀ

  • @Gamerboyfff
    @Gamerboyfff 3 роки тому +2

    ਸਤ ਸ੍ਰੀ ਆਕਾਲ ਜੀ, ਵਾਹਿਗੁਰੂ ਜੀ ਮੇਹਰ ਭਰਿਆ ਹਥ ਰੱਖਣ ਜੀ ਸਭਨਾਂ ਤੇ । ਬਾਬਾ ਜੀ ਨੇ ਤਾਂ ਅਪਣੇ ਵਲੌ ਪੂਰਾ ਸਹਿਯੋਗ ਦਿਤਾ ਐ ਅਪਣੀ ਟੀਮ ਅਤੇ ਸਕੀਮ ਨਾਲ ਵਾਹ ਜੀ ਵਾਹ ਮੰਨਗੇ ਜੀ ਉਭਏ ਵਾਲੇ ਨੰਬਰਦਾਰ ਸਾਹਿਬ । (ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ)ਪੰਜਾਬ ਅਤੇ ਪੰਜਾਬਿਅਤ ਜਿੰਦਾਬਾਦ

  • @pardeepsharma2549
    @pardeepsharma2549 3 роки тому

    Veero babe da aaa sicn vich hunpidagae😀😀😀😀😀👏👏👏👏👏👏

  • @lovekooner9064
    @lovekooner9064 3 роки тому

    Siraaa kraunde a sare jane.... Rabb tuhanu aida hi chardi kala ch rakhe te tusi sareya da manoranjan krde raho wmk

  • @lakha..2854
    @lakha..2854 Рік тому

    ਬਹੁੱਤ-ਬਹੁੱਤ ਹੀ ਵਧੀਆ ਬੀਰ G

  • @gurmailsingh1803
    @gurmailsingh1803 3 роки тому +1

    ਬਹੁਤ ਵਧੀਅਾ message dita 22.
    ਜਲਦੀ ਜਲਦੀ ਠੀਕ ਹੋ ਜਾ ਵੀਰੇ.
    Blessing of you

  • @L4BLOCKER
    @L4BLOCKER 3 роки тому +1

    Ghaint aa babe video chall cheti hoja bai theeka... Prohna video di wait aa....

  • @sukhpalbhullar2085
    @sukhpalbhullar2085 3 роки тому +18

    ਬਹੁਤ ਵਧੀਆ ਵੀਡੀਓ 👌👍👍

  • @dxxsidhu65
    @dxxsidhu65 3 роки тому +1

    siraaaa y

  • @GurjantSingh-ps9mm
    @GurjantSingh-ps9mm 3 роки тому

    Massr nu 🙏kall ktee aaker hi na jave 22👌👌

  • @navdeepsinghbatth1093
    @navdeepsinghbatth1093 2 роки тому

    ਬਹੁਤ ਵਧਿਆ ਜੀ

  • @jassarproduction123
    @jassarproduction123 3 роки тому +3

    Nice video all jatt sauda team & numberdar ubhia ❤

  • @daljeetsingh4470
    @daljeetsingh4470 3 роки тому

    ਬਹੁਤ ਵਧੀਆ good v

  • @balkarsingh-nn5le
    @balkarsingh-nn5le 3 роки тому

    Very nice 👍🙏 bahut vadia veerji

  • @amandeepkuaraman5714
    @amandeepkuaraman5714 2 роки тому +1

    Beautiful video bro God bless you

  • @japneetkaur4818
    @japneetkaur4818 2 роки тому +1

    Very very super video and so so beautiful video ❤❤

  • @harbhajansingh38
    @harbhajansingh38 3 роки тому

    Bahut Gant video Bhai Ji God bless you

  • @ballukhanmalik6076
    @ballukhanmalik6076 3 роки тому

    ਬਹੁਤ ਹੀ ਵਧੀਆ ਜੀ

  • @thehistory9206
    @thehistory9206 3 роки тому +1

    ਜਿੰਦਰਾ ਵੀਡੀਓ ਵਿੱਚ ਦਾਰੂ ਬਾਲੀ ਪੀਂਦਾ ਸੀ😀😀😀😀😀

  • @jagmeetteona6186
    @jagmeetteona6186 3 роки тому +1

    Sirraa video number dar saab👌👌👌

  • @sukhmaansaab1963
    @sukhmaansaab1963 3 роки тому +1

    ਬਾਪੂ ਨੰਬਰਦਾਰ ਜੀ ਸਿਰਾ ਕਰਾਂਦੇ ਨੇ ਵਧੀਆ ਵੀਡੀਉ

  • @pargetsingh2906
    @pargetsingh2906 3 роки тому +1

    ਬਹੁਤ ਵਧੀਆ ਵਿਡੀਉ ਬਾਪੂ ਜੀ ਦੀ ਮੈ ਗੁਵਾਂਢੀ ਰੋੜੇਵਾਲ ਤੋਂ ❤️ ਸੰਗਰੂਰ

  • @NarinderKumar-uz4hy
    @NarinderKumar-uz4hy 3 роки тому

    Chor masar taan mela lut giya Jinder Sian .very good vidio . Thanx .

  • @Pandher22g
    @Pandher22g 3 роки тому

    Jatt sauda diya sariya video dekda vre. Bhut vadia video hundia ne 👍👍

  • @sukhisukhi9292
    @sukhisukhi9292 2 роки тому

    ਉਭਿਆ ਤਾ ਸਾਡੇ ਪਿੰਡ ਦਿੜਬੇ ਦੇ ਨਾਲ ਹੈ

  • @jarnailbenipal5668
    @jarnailbenipal5668 3 роки тому

    ਬਹੁਤ ਵਧੀਆ ਵੀਡੀਓ ਬਣਾਈਆਂ

  • @oparora2991
    @oparora2991 3 роки тому

    Bye ji bahut badia vedio hai ji lage raho ji

  • @Amriksingh12311
    @Amriksingh12311 3 роки тому

    ਬਾਈ ਬਹੂਤ ਸੋਣੀ ਲੱਗੀ ਵੀਡੀਓ ਸਿਰਾ ਲਾਤਾ

  • @somnath9781
    @somnath9781 2 роки тому +1

    ਬਾਈਜੀਵੀਡੀਉਬਹੁਤਵਧੀਆਜੀ

  • @lakhveersingh9059
    @lakhveersingh9059 3 роки тому

    ਘੈਂਟ ਸੀ ਬਾਈ ਜੀ

  • @satpalsingh9304
    @satpalsingh9304 3 роки тому +1

    ਖਰਚਾ ਤਾ ਚੱਲੀ ਜਾਂਦਾ ਹੈ 🤣🤣🤣🤣🤣😂😂

  • @gopycheema6397
    @gopycheema6397 3 роки тому

    Bht vdiya vdo bro....sirrraaa .....bapu ubya ta mere nal phla to add a .me ena diya vdo saria vkhia..bht nice vdo bnade aa ...jldi thk howe sada jindar pra..asi fer hase walia vdo vkhiye...
    Baki ik jindar pra masi de wali eda di vdo bna ik hor jide ch kwara chla chla marda..samj gya huna..pani wali bari..othe raste ch lr painde tucio

  • @kumarashokmottaninsa4207
    @kumarashokmottaninsa4207 3 роки тому

    Vadia veer masad ne te Kmal hi krti

  • @punjabibestmusic6784
    @punjabibestmusic6784 3 роки тому +1

    Siraaa

  • @narinderbawa3840
    @narinderbawa3840 Рік тому

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹

  • @harpreetsamra1549
    @harpreetsamra1549 3 роки тому

    12.44 te tan sira😛😛

  • @baldev7127
    @baldev7127 2 роки тому

    ਬਹੁਤ ਵਧੀਆ ਗੁਡ

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਬਾਈ. good video👍👍👍❤️❤️❤️❤️👌👌👌

  • @KulwantSingh-ff4ju
    @KulwantSingh-ff4ju 3 роки тому

    🐓🐓🐓🐓🐓🐓🐓🐓 ਜਿੰਦਰਾ ਇਹਨਾਂ ਦੀ ਸੇਵਾ ਕਰਿਆ ਕਰ ਫਿਰ ਛੇਤੀ ਠੀਕ ਹੋਵੇਗਾ

  • @itz.ramesh855
    @itz.ramesh855 3 роки тому +18

    Jatt Sauda Zindabad❤❤

  • @harjeetdhaliwal6957
    @harjeetdhaliwal6957 2 роки тому

    ਜਿੱਦਰ ਵੀਰੇ ਦੁੱਖ ਵੰਡਾਈਏ
    ਹੋਰ ਦੱਸੋ ਵੀਰੋ ਸਾਰੇ ਠੀਕ ਆ ਨਾਲੇ ਜਿੰਦਰ ਹੁਣ ਠੀਕ ਆ

  • @GurpreetSingh-of3hd
    @GurpreetSingh-of3hd 2 роки тому

    Siraa veer ji 🙏

  • @oparora2991
    @oparora2991 3 роки тому

    ਅਵਾਜ਼ ਤਾਂ ਹੈ ਨਹੀਂ ਜੀ ਬਹੁਤ ਘੱਟ ਹੈ

  • @indersandhu3155
    @indersandhu3155 3 роки тому

    ਘੈਟ ਵੀਡੀਓ ਬਾਈ ਜੀ
    ਵਾਹਿਗੁਰੂ ਚੜਦੀ ਕਲਾਂ ਬਖਸ਼ੇ

  • @gursewaksekhon5368
    @gursewaksekhon5368 3 роки тому

    Hun banu gall dilo spot bapu ji & jinder bai hura nu

  • @mewasingh3980
    @mewasingh3980 3 роки тому

    ਬਾਈ ਕੈਲੇ ਬਾਬਾ ਰੋਲ ਬੁਹਤ ਕਰਦਾ

  • @deepdeepdeep8148
    @deepdeepdeep8148 3 роки тому +2

    Waheguru ji bless you jinder veer n sari team

  • @singhgagandeep7928
    @singhgagandeep7928 3 роки тому

    ਬਹੁਤ ਵਧੀਆ ਵੀਡੀਓ ਆ

  • @SatveerSingh-eg8hd
    @SatveerSingh-eg8hd 3 роки тому

    End video sirra lata

  • @SanjayKumar-ef6cy
    @SanjayKumar-ef6cy 3 роки тому

    sari team vadia hai bro jaldi jaldi thik ho jaunge rab mehar kre

  • @sunnysunny8735
    @sunnysunny8735 3 роки тому +1

    V v nice video good job

  • @kalsisingh7090
    @kalsisingh7090 2 роки тому

    Super. hit. full. funny great 😃😃😃😃😃😃😃👍👌

  • @garrydhaliwal3458
    @garrydhaliwal3458 3 роки тому +1

    👌👌🙏❤️ God bless jinder bai

  • @harwindersinghstar3036
    @harwindersinghstar3036 3 роки тому +1

    Good Video

  • @ravichahal4738
    @ravichahal4738 3 роки тому

    👍👍👍👍 seraa la ta jattoooo

  • @Pandher22g
    @Pandher22g 3 роки тому

    Numberdar Ubhia team di acting sirraa hundi a eh v bhut vadia video banuode aa sirraaa👌👌

  • @ParamjeetSingh-re2yh
    @ParamjeetSingh-re2yh 3 роки тому

    bahut badhya veer

  • @jinderbugar9608
    @jinderbugar9608 3 роки тому +6

    Y video end tak puri dekheyo like te comments krke dso kime laggi 🙏

  • @pardeepmahal6548
    @pardeepmahal6548 2 роки тому

    BHAUT VADIA VIDEO ❤️❤️👍👍💯💯

  • @KuldeepSingh-dg6uw
    @KuldeepSingh-dg6uw 2 роки тому

    Sirra y ji👍👍👍👍👍👍👍👍👍👍👍👍👍👍👍👍👍👍👍👍👍👍👍

  • @jaspalsingh4806
    @jaspalsingh4806 3 роки тому +1

    Nice vedio

  • @ajmersingh6177
    @ajmersingh6177 3 роки тому

    ਜਵਾ ਸਿਰਾ ਗੱਲਾਂ

  • @ashaarora4806
    @ashaarora4806 3 роки тому

    Ghant very good Jinder veere

  • @sukhasukha804
    @sukhasukha804 3 роки тому

    ਬਹੁਤ ਹੀ ਵਧੀਆ ਵਡੀਉ ਬਾਈ

  • @randeepsidhu987
    @randeepsidhu987 3 роки тому

    ਬਹੁਤ ਚੰਗੀ ਵੀਡੀਓ

  • @unknownjatt123
    @unknownjatt123 3 роки тому +1

    Kaimzz

  • @karanmavi8662
    @karanmavi8662 3 роки тому

    Siraa

  • @punjabilive8461
    @punjabilive8461 3 роки тому

    ਵਹਿਗੁਰੂ ਜੀ ਤੰਦਰੁਸਤੀ ਬਖ਼ਸਣ ਜਿੰਦਰ ਨੂੰ

  • @NarinderSingh-qt1ow
    @NarinderSingh-qt1ow 3 роки тому

    ਵਾਹਿਗੁਰੂ ਜੀ ਤੰਦਰੁਸਤ ਰੱਖਣ

  • @GURPREETSINGH-vt5nu
    @GURPREETSINGH-vt5nu 3 роки тому

    Bai ji waheguru tandrusti bakshe

  • @RanjeetSingh-uw7ml
    @RanjeetSingh-uw7ml 3 роки тому

    Super
    Sat Sri aakal