ਚੰਡੀਗੜ੍ਹ ਪਾਸਪੋਸਟ ਬਨਵਾਉਣ ਗਿਆ ਮੁੰਡੇ ਨਾਲ ਅਨਪੜ ਦਾਦਾ ਦੇਖੋ ਕਰਤਾ ਕਾਂਡ🤣| JATT BEAT RECORD| HARMAN KAHAL|

Поділитися
Вставка
  • Опубліковано 1 січ 2025

КОМЕНТАРІ • 258

  • @GurmailBadesha
    @GurmailBadesha 8 місяців тому +6

    ਪੇਂਡੂ ਵਿਰਸਾ ਪੁਰਾਤਨ ਸਮੇਂ ਤੋਂ‌ਚੰਡੀਗੜ‌੍ਹ ਵਿੱਚ ਸਫ਼ਰ ਕਰਨ ਤਰੀਕੇ ਨਾਲ ਵਿਚਰਦੇ ਪੁਰਾਣੇ ਬੰਦੇ ਭੋਲੇ ਲੋਕਾਂ ਨੂੰ ਜਾਗਰੂਕ ਕੀਤਾ ‌ਬਹੁਤ ਵਧੀਆ ਪੇਸ਼ਕਾਰੀ ਧੰਨਵਾਦ ਜੀ

  • @sukhjitsingh1916
    @sukhjitsingh1916 8 місяців тому +21

    ਬੰਤ ਤਾ ਬੰਤ ਈ ਅਾ ਜੱਟ ਸੋਦੇ ਵਾਲੇਅਾ ਨੇ ਧੋਖਾ ਕਿਤਾ ਬੰਤ ਨਾਲ

    • @smartphonedoctor1242
      @smartphonedoctor1242 8 місяців тому +1

      Ki kita bra Jatt soda waleya ne bantt bhut vdia banda jo kita Galt kita

    • @LaviCanada2912
      @LaviCanada2912 8 місяців тому

      @@smartphonedoctor1242kdh ta jatt sauda team cho

  • @jasvirsingh4301
    @jasvirsingh4301 8 місяців тому +17

    ਬਹੁਤ ਹੀ ਵਧੀਆ ਸਟੋਰੀ।
    ਕਹਿੰਦਾ ਬੱਤੀ ਬਣਾਲੈ ਤੇ 😮😮😂😂😂😂😂😂😂😂

  • @gurjindersingh3638
    @gurjindersingh3638 8 місяців тому +9

    ਬਹੁਤ ਵਧੀਆ ਵੀਡੀਓ ਬੰਤ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌

  • @dspdhanveer2937
    @dspdhanveer2937 8 місяців тому +10

    ਬੰਤ ਪੂਰਾ ਅੱਤ ਆ ਜਿੰਦਰ ਹੁਣੀ ਤਾ ਐਡਾ ਜੋਗੇ ਨੇ

  • @jagsirTungwali041
    @jagsirTungwali041 8 місяців тому +40

    ਬੰਤ ਸਿੰਘ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਵੀਡੀਉ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @PalaAULAKH
    @PalaAULAKH 8 місяців тому +47

    ਹਰਮਨ ਬੰਤ ਨੂੰ ਨਾਲ ਲੈਕੇ ਤੇਰੇ ਵਾਲੇ ਚੈਨਲ ਹਰਮਨ ਕਾਹਲ ਵਾਲੇ ਚੈਨਲ ਤੇ ਵੀਡੀਓ ਹਫਤੇ ਵਿੱਚ ਦੋ ਤਿੰਨ ਵੀਡੀਓ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ਬੰਤ ਦੀ ਕੋਈ ਰੀਸ ਨੀ ਕਰ ਸਕਦਾ ❤❤❤❤

  • @harjeet_maan_
    @harjeet_maan_ 8 місяців тому +2

    ਥੋਡੇ ਨਾਲੋਂ ਤਾਂ ਜਾਂਦਾ ਚੰਗਾ ਆਪਦੀ ਸੇਹਿਤ ਦਾ ਖਿਆਲ ਰੱਖਿਆ ਬਹੁਤ ਵਧੀਆ ਅਨਪੜ੍ਹ ਬੰਦੇ ਕੋਈ ਜ਼ਿੰਦਗੀ ਨੀ

  • @harmansingh1072
    @harmansingh1072 8 місяців тому +7

    ਬਂਤ ਮਿਰਜਾਪੁਰੀਆ ਕਾਅਲੀ ਦੁਨੀਆ ਦਾ ਬਦਸ਼ਾਹ ਜਮੲੀ ਸਿਰਾ ਅੱਤ ਛਮੀ

  • @KuldeepSingh-pj9hq
    @KuldeepSingh-pj9hq 8 місяців тому +11

    ਬੰਤ ਨੇ ਤਾਂ ਸਾਰਾ ਮੇਲਾ ਲੁੱਟ ਲਿਆ

  • @SurinderKaur-fh9el
    @SurinderKaur-fh9el 8 місяців тому +6

    बंत दी ऐक्टिंग बहुत बदीया बंत ता 😂😂 के मार देता है खुश रहो पुत्र

  • @parmjeetg.m6168
    @parmjeetg.m6168 7 місяців тому

    ਸਿਰਾਂ ਲਾ ਦਿੱਤਾ ਬਾਈ ਜੀ,, ਬਹੁਤ ਵਧੀਆ ਕਰੈਕਟਰ ਬਾਈ ਸੁੱਖੀ ਤੇ ਬੰਤ ,,ਤੇ ਕੰਮੀ ਵਾਲਾ

  • @Jyot26
    @Jyot26 8 місяців тому +2

    ਬੱਤੀ ਬਨਾਲਾ😂😂😂😂 ਸਿਰਾ ਕਰ ਗਿਆ ਬੰਤ ਪ੍ਰਧਾਨ

  • @mrhappyelec.1365
    @mrhappyelec.1365 8 місяців тому +12

    ਹਰਮਨ ਤੇ ਜੋਗਾ ਦੋਵੇਂ ਸਕੇ ਪਿਓ ਪੁੱਤ ਲਗਦੇ ਆ ਮੜੰਗਾ ਜਮਾ ਮਿਲਦਾ ਦਾੜ੍ਹੀ ਵੀ ਇੱਕੋ ਜਿਹੀ ਆ

    • @parwinderbanty7945
      @parwinderbanty7945 8 місяців тому +2

      ਜੋਗਾ ਸੁੱਖੀ ਆ ਖਿਆਲੇ ਵਾਲਾ

    • @mrhappyelec.1365
      @mrhappyelec.1365 8 місяців тому +2

      @@parwinderbanty7945 ਜਾਣਦਾ ਤਾਂ ਮੈਂਵੀ ਆਂ ਕਿ ਸੁੱਖੀ ਆ ਪਰ ਸ਼ਕਲ ਰਲਦੀ ਆ

  • @ShivamGoyal-wm4tc
    @ShivamGoyal-wm4tc 8 місяців тому +4

    bai es ch harman de dady da Roule bahut Sohna Bai Khich ke Rakho Kam nu

  • @SomNath-f2t
    @SomNath-f2t 8 місяців тому +2

    Bhut badhiya video Bant pardhan di acting bhut badhiya

  • @SukhwinderSingh-wq5ip
    @SukhwinderSingh-wq5ip 8 місяців тому +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @jaswantsidhu7215
    @jaswantsidhu7215 Місяць тому

    ਬਹੁਤ ਵਧੀਆ ਐਕਟਿੰਗ ਬੰਤ ਪ੍ਰਧਾਨ ਦੀ ਸਾਰੀ ਵੀਡੀਓ ਵਧੀਆ ਜੀ

  • @sukhdeepsidhu642
    @sukhdeepsidhu642 8 місяців тому

    Siraa jma bant ta jogga di acting v ghaint aa Harman v ghaint aa

  • @sahibpreet128
    @sahibpreet128 8 місяців тому +4

    14:36 ਇਹਨੂੰ ਐਹ ਕਿਹਦੇ ਕੇ ਬਤੀ ਬਣਾ ਲਾ ਹੁਣ..😂😂😂

  • @gurpreetbrar9025
    @gurpreetbrar9025 8 місяців тому +36

    ਬੰਤ ਮਿਰਜਪੁਰ ਵਾਲਾ ਸਿਰਾ ਇਹੋ ਜਾ ਕਰੈਕਟਰ ਕਦੇ ਨਹੀਂ ਦੇਖਿਆ, ਅਜੇ ਝੋਲਾ ਨਹੀਂ ਸੀ ਕੋਲ ਜਿਹੜਾ ਜਦੋ ਖੁਲਦਾ ਪਰਲੋ ਆਉਂਦੀ ਹੈ

  • @tsgkarn4284
    @tsgkarn4284 8 місяців тому +5

    ਬੰਤ ਪ੍ਰਧਾਨ 😂😂😂 ਘੈਂਟ ਬੰਦਾ ਬਹੁਤ ਵਧੀਆ ਵੀਡਿਓ

  • @harwindersinghdhindsa585
    @harwindersinghdhindsa585 8 місяців тому +3

    ਬਹੁਤ ਵਧੀਆ ❤🎉

  • @Entertainmentjunction1313
    @Entertainmentjunction1313 8 місяців тому +4

    Bant Bai siraaa 😂😂😂

  • @anjlaiblessed
    @anjlaiblessed 8 місяців тому +1

    Aa 3 bade osam acting karde a ❤❤❤ harman talented munda❤❤❤

  • @Baljeetbrarchhattiana
    @Baljeetbrarchhattiana 8 місяців тому +7

    ❤ nice ji ❤

  • @bikramsingh5167
    @bikramsingh5167 8 місяців тому +1

    ਬਹੁਤ ਵਧੀਆ ਵੀਰੇ ਧੰਨਵਾਦ

  • @sukhabrar3326
    @sukhabrar3326 8 місяців тому +2

    😂😂😂😂 baba ਬੰਤ 😂😂😂❤❤

  • @DavinderDhol
    @DavinderDhol Місяць тому

    Bhot vadya video..hor v banoude Reha karo .God bless you

  • @jashanpreetsingh1210
    @jashanpreetsingh1210 8 місяців тому

    ਬਾਈ ਜੀ ਸਵਾਦ ਆ ਗਿਆ 😂😂😂😂😂😂😂

  • @harmandhaliwal5589
    @harmandhaliwal5589 8 місяців тому +2

    Bant vi siraaa la dinda bati vana la hun hahah

  • @HarpreetKaur-vy9ki
    @HarpreetKaur-vy9ki 8 місяців тому +2

    ਅੰਨਪੜ੍ਹ ਟੋਲਾ ਕੋਈ ਹੈ ਗੱਲ ਕੰਮ ਝੰਖ ਮਾਰੀ ਜਾਂਦੇ ਸਾਰੇ ਲੋਕਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਕਹਿਦਿਆਂ ਨੂ ਬਹੁਤ ਵਧੀਆ ਕੀ ਹੈ ਇਸ ਵਿੱਚ ਵਧੀਆ ਬੱਚਿਆਂ ਤੇ ਮਾੜਾ ਅਸਰ। ਪੈਦਾ ਪੁਰਾਣੇ ਪੜੇ ਨਹੀਂ ਹੜੇ ਹੋਏ ਹਨ ਘਰ ਵਿੱਚ ਕਲੇਸ਼ ਹੀ ਪਾਈ ਰੱਖਦੇ ਹਨ ਕੲੀ ਤਾ

    • @Surindd
      @Surindd 8 місяців тому

      Tusi parhe likhya ne ki kita 6 month bad tuhada divorce ho riha tuhade varge parhe likhe youth parents nu do time di roti

  • @brarjass2965
    @brarjass2965 8 місяців тому

    Sirrraaa yr Jva bant ta aggg 🔥🔥🔥🔥a

  • @Mehreet-jx6wo
    @Mehreet-jx6wo 5 днів тому

    Bant siraa bha ji ❤❤❤❤❤

  • @kaurguri1180
    @kaurguri1180 8 місяців тому +2

    😂😂😂😂 ਸੱਚੀ ਹੋ ਬਸ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਇਨੀ ਵਧੀਆ ਵੀਡੀਓ ਆ ਨਾ ਬਹੁਤ ਆਸੀ ਵਾਲੀ ਆ ਅਦਾ ਹੱਸ ਹੱਸ ਕੇ ਢਿੱਡ ਦਿਖਾ ਲੇ ਆਪਣੇ ਜਿਉਂਦੇ ਵਸਦੇ ਰਹੋ ਬਾਈ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋ ਦੁਨੀਆਂ ਨੂੰ ਖੁਸ਼ ਕਰਦੇ ਰਹੋ ਅੱਜ ਕੱਲ ਦੀ ਜ਼ਿੰਦਗੀ ਵਿੱਚ ਤਾਂ ਬੁਰਾ ਹਾਲ ਆ ਨਹੀਂ ਹਸਣੇ ਨੂੰ ਕਿਸੀ ਕੋਲ ਤੋਂ ਹੋਈ ਨਹੀਂ ਹੈਗਾ

  • @ajitsherawat677
    @ajitsherawat677 8 місяців тому

    Excellent, Mind Blowing, 😂😂😂😂🎉🎉🎉🎉

  • @satpalsinghkooner7047
    @satpalsinghkooner7047 3 місяці тому

    ਬਹੁਤ ਵਧੀਆ ਵੀਚਾਰ ਹਨ ❤❤

  • @HarjinderSingh-ce2be
    @HarjinderSingh-ce2be 8 місяців тому +1

    ਬਹੁਤ ਵਧੀਆ ਵੀਡਿਓ ❤❤❤❤❤❤❤❤❤❤❤❤❤

  • @jasveerkaur8572
    @jasveerkaur8572 8 місяців тому

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @varindersinghbagga8559
    @varindersinghbagga8559 8 місяців тому

    Bahut kaint a baapu di acting y

  • @Panjabiyat_Tv
    @Panjabiyat_Tv 7 місяців тому +2

    ਬੰਤ ਪ੍ਰਧਾਨ ❤

  • @sandhu3o2
    @sandhu3o2 8 місяців тому

    Sirra jma end gll baat y ❤️😂

  • @gamingyoutuber6124
    @gamingyoutuber6124 8 місяців тому +3

    Very nice♥️♥️♥️♥️♥️🌹🌹🌹🌹🌹

  • @shivjeetsharma6273
    @shivjeetsharma6273 6 місяців тому

    ਸਿਰਾ ਕਰਤਾ 😂💪

  • @manpreetmani4391
    @manpreetmani4391 8 місяців тому +1

    sirra glbat a 😅😂❤❤

  • @AmritpalSingh-nk1iw
    @AmritpalSingh-nk1iw 6 місяців тому

    Bauh wdia acting ਬੰਤ di ik wari ta menu v khij charh gyi jehre hisab nal kanjoosi krda c ehni real acting kiti ktke❤

  • @jashansidhu9450
    @jashansidhu9450 8 місяців тому +7

    ਬੰਤ ਸਿਰਾਂ ਲਾਉਂਦਾ ਏ

  • @fatehvirsingh5471
    @fatehvirsingh5471 8 місяців тому

    Bant you are the best actor keep it up

  • @GurpreetSingh-fq7di
    @GurpreetSingh-fq7di 8 місяців тому

    Very nice video Y Harman 👍❤️🌹🙏🙏

  • @shivanisharma5562
    @shivanisharma5562 4 місяці тому +1

    ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮

  • @baljeetdhillon6874
    @baljeetdhillon6874 8 місяців тому

    Bant de acting sirra love you Bai ji

  • @harwindersingh3612
    @harwindersingh3612 8 місяців тому

    Bant bai bht ghaintt 👌👌👌😎😎

  • @smartphonedoctor1242
    @smartphonedoctor1242 8 місяців тому +1

    Bant sira acting

  • @rakeshsaini8041
    @rakeshsaini8041 8 місяців тому

    Bant prdhan sirrrrrrrra kra di batti bna ke 😂😂😂😂😂

  • @ramneetSingh-j7s
    @ramneetSingh-j7s 8 місяців тому

    Very nice Good job ji ❤🎉❤

  • @suchasingh3466
    @suchasingh3466 8 місяців тому

    Very nice,, Bate,, 👌🏻👌🏻👌🏻👌🏻👌🏻

  • @harmankhetia3708
    @harmankhetia3708 2 місяці тому

    😅😅😅😅😂😂😂😂 bnt.

  • @Harryjudge
    @Harryjudge 8 місяців тому

    sira lata yaar 😂

  • @sukhvirdhaliwal8632
    @sukhvirdhaliwal8632 8 місяців тому

    ਬੰਤ ਸਿਰਾ ਬਾਈ ❤

  • @BoharDhillon-hw3uc
    @BoharDhillon-hw3uc 8 місяців тому +1

    Very nice 👍👍👍👍👍

  • @SattuNambardar
    @SattuNambardar 8 місяців тому +1

    ਬੰਤ ਵੀ ਸਿਰਾ ਕਰਦਾ ਸੀ 😂😂😅😅

  • @honeysingh2868
    @honeysingh2868 8 місяців тому +1

    PARDHAN KALI DUNIYA DAA HA HA HA 😅

  • @dollyrandhawa-tp1ft
    @dollyrandhawa-tp1ft 8 місяців тому

    Bahali kaint lagi menu video

  • @TamanTiwana-os8gg
    @TamanTiwana-os8gg 8 місяців тому

    Video the next part v bano 😂😂😂❤❤

  • @PritamSingh-gw1iq
    @PritamSingh-gw1iq 8 місяців тому

    ਸਿਰਾ ਲਾ ਤਾਂ ਅੱਤ ਫਿਲਮ ਆ ਪੂਰੀ

  • @gskangkang9769
    @gskangkang9769 8 місяців тому

    ਵੈਰੀ nice😂

  • @Vicky_pb15_
    @Vicky_pb15_ 8 місяців тому +1

    Bhut vdia veere ❤

  • @devindersingh4534
    @devindersingh4534 8 місяців тому

    ਬਹੁਤ ਵਧੀਆ ਵੀਡੀਓ ਆ ਜੀ

  • @maniphotography8273
    @maniphotography8273 7 місяців тому

    Very nice video 😂😂😂😂

  • @gurmailsingh3254
    @gurmailsingh3254 8 місяців тому

    ਬਹੁਤ ਹੀ ਵਧੀਆ

  • @sarabjitkahlon5268
    @sarabjitkahlon5268 8 місяців тому

    Bant puri aa
    Kali Dunya da badsa❤

  • @peetkhokhar6128
    @peetkhokhar6128 6 місяців тому

    Bant siraaaaaaaa bnda a yr

  • @karanmander6678
    @karanmander6678 8 місяців тому +2

    Y gurdwara amb sahib kol kehra passport office aa last seen lakhnaur pind kachrya hol near hero home ligt ta sahi krha ta like kryo ❤ video ghnt c hor bno y awa di hasi aeyi

  • @laddi5154
    @laddi5154 8 місяців тому

    sirrra video babe 😂😂😂

  • @kulvirdullat9876
    @kulvirdullat9876 8 місяців тому

    Good Harman 🎉😂

  • @neetugold6136
    @neetugold6136 8 місяців тому

    ਬਹੁਤ ਵਧੀਆ ਵੀਡਿਓ ਹੈ

  • @HarpreetSony-k3p
    @HarpreetSony-k3p 8 місяців тому

    Good video sir ❤❤❤❤❤❤❤❤🎉🎉🎉🎉🎉

  • @ssdਸੁਨਾਮ
    @ssdਸੁਨਾਮ 8 місяців тому

    Bant is great 😂😂😂😂

  • @Ramandeepsingh-yt8ce
    @Ramandeepsingh-yt8ce 8 місяців тому

    Bahut sirra bant bai

  • @jaspalchangal8274
    @jaspalchangal8274 8 місяців тому

    ਬਹੁਤ ਵਧੀਆ ਬ‌ਈ ਵੀਡਿਓ ਕਹਿੰਦਾ ਬੱਤੀ ਬਣਾ ਲੈ।😂😂😂😂😂😂😂

  • @BuntySingh-op6ir
    @BuntySingh-op6ir 8 місяців тому +1

    Siraa biant v😂😂😂😂

  • @Dalwindersingh-c4n
    @Dalwindersingh-c4n 8 місяців тому +1

    👌👌👌👌👌👌👌👌👌

  • @gillblog007
    @gillblog007 8 місяців тому

    Bant😂😂😂🎉😂😅😅😅😅

  • @gurpreetsidhu806
    @gurpreetsidhu806 6 місяців тому

    Sirraaaaa jma

  • @ਲਵਜੋਤ_ਗਿੱਲ
    @ਲਵਜੋਤ_ਗਿੱਲ 8 місяців тому +1

    ਬੰਤ ਤਾਂ ਬੰਤ ਹੀ ਆ 😂
    ਇਹਦੀ ਮਾਂ ਡਾਂਗ ਦੀ ਡਾਂਗ ਇਹ ਦੀ😂😂😂

  • @jaskarandhindsa6818
    @jaskarandhindsa6818 8 місяців тому

    Very nice ❤❤❤❤❤🎉🎉🎉🎉🎉🎉

  • @karanbeersingh-ui2yh
    @karanbeersingh-ui2yh 8 місяців тому

    Bunt is my favourite as always

  • @Hktrecords7878
    @Hktrecords7878 7 місяців тому

    ਬੌਤਲ ਤਾ ਬਿਸਲਰੀ ਦੀ ਲੈਣ ਗਿਆ ਸੀ ਮੁੰਡਾਂ ਇਹ ਪੁਰਾਣੀ ਕੀਹਣੇ ਦੇ ਦਿੱਤੀਂ ਚੰਡੀਗੜ ਚ😂😂😂

  • @suchasingh3466
    @suchasingh3466 8 місяців тому

    Very nice video🙏🙏👌👌👌👌

  • @Soni-tt5iv
    @Soni-tt5iv 8 місяців тому

    Bant sirra krayi janda 22

  • @KAMALJITKAUR-hz5ky
    @KAMALJITKAUR-hz5ky 8 місяців тому +1

    Good 👍

  • @SikanderRam-l6h
    @SikanderRam-l6h 8 місяців тому

    Batti bna ly hun 😂😂😂🎉🎉last

  • @buttisandhu1717
    @buttisandhu1717 8 місяців тому

    ਬੰਤ ਘੈਂਟ ਹੈ

  • @vakhipaad2455
    @vakhipaad2455 8 місяців тому +3

    ❤❤🎉

  • @ranbirkaur9705
    @ranbirkaur9705 7 місяців тому

    Bahut bahut badhai hai

  • @mandepsingh1564
    @mandepsingh1564 8 місяців тому

    Good work all teem

  • @JeevankhanJiwa
    @JeevankhanJiwa 4 місяці тому

    Kagaj fdade😂😂😂

  • @gagannehal3012
    @gagannehal3012 8 місяців тому

    Bant siraa yara❤❤

  • @MakhanSinghbrar-k1u
    @MakhanSinghbrar-k1u 8 місяців тому

    Good bai ji 🎉🎉🎉🎉❤❤

  • @MannatSahota-u6e
    @MannatSahota-u6e 8 місяців тому

    Bant bai sira acting