ਕੀ ਹੈ ਮਾਘੀ ਦਾ 40 ਮੁਕਤਿਆਂ ਦਾ ਇਤਿਹਾਸ? 40 ਵਾਪਿਸ ਆ ਕੇ ਸ਼ਹੀਦ ਹੋਏ -ਛੱਡ ਕੇ ਜਾਣ ਵਾਲੇ ਹਜ਼ਾਰਾਂ ਸਨ Kashmira Singh

Поділитися
Вставка
  • Опубліковано 16 січ 2025

КОМЕНТАРІ • 17

  • @angrejparmar6637
    @angrejparmar6637 День тому +1

    Thanks

  • @GurcharansinghGurcharan-e6w
    @GurcharansinghGurcharan-e6w 3 дні тому +3

    Waheguru ji

  • @sukhamalhisukhamalhi8978
    @sukhamalhisukhamalhi8978 2 дні тому +2

    VAHE. GURU. JI. OK

  • @sukhamalhisukhamalhi8978
    @sukhamalhisukhamalhi8978 2 дні тому +1

    Ok

  • @GurcharanSingh-k7y
    @GurcharanSingh-k7y 2 дні тому +1

    Jihde chhad k Gaye san ohna ne aapni gaddari te parda paun layi 40 muktiyan nu badnaam keeta

  • @DalorBrar
    @DalorBrar День тому

    ਜੇ 40 ਮੁਕਤੇ ਨੇ ਹੀ ਜੰਗ ਲੜੀ ਹੈ ਤਾ ਦਾਨ ਸਿੰਘ ਕੋਣ ਸੀ ਵਜੀਤਪੁਰ ਗੁਰੂ ਗੋਬਿੰਦ ਸਿੰਘ ਕੀਦਾ ਸੱਸਕਾਰ ਕਰਉਣ ਗਿਆ

  • @JaswinderSingh-ui7gg
    @JaswinderSingh-ui7gg 2 дні тому

    ਜਦੋਂ ਛੱਡ ਹੀ ਗਏ ਤਾਂ ਗੁਰੂ ਸਾਹਿਬ ਨੇ ਉਹ ਬੇਦਾਵੇ ਵਾਲਾ ਕਾਗਜ ਕਿਓਂ ਰੱਖਣਾ ਸੀ ਗੁਰੂ ਸਾਹਿਬ ਨੇ ਕਈ ਵਾਰ ਬਸਤਰ ਵੀ ਬਦਲੇ ਹੋਣ ਗੇ ਤੇ ਫਿਰ ਗੁਰੂ ਸਾਹਿਬ ਕੋਲ ਉਹ ਕਾਗਜ ਕਿਸ ਤਰਾਂ ਰਿਹਾ

  • @JagroopSingh-no7xy
    @JagroopSingh-no7xy 2 дні тому +1

    40 ਵੀ ਨਹੀ ਛੱਡਕੇ ਗਏ ਸੀ ਇਹ ਫੇਕ ਇਤਹਾਸ ਹੈ ਹਜ਼ਾਰਾਂ ਕਿੱਥੋਂ ਛੱਡ ਗਏ ਭਾਵੇਂ ਮੈਂ ਮਲਵਈ ਹਾ ਪਰ ਇਹ ਮਾਝੇ ਦੇ ਸਿੱਖਾਂ ਨੂੰ ਬਦਨਾਮ ਕਰਨ ਲਈ ਬਕਵਾਸ ਕੀਤੀ ਗਈ ਇਹ ਕਾਮਰੇਡ ਐਵੇਂ ਬਕਵਾਸ ਕਰ ਜਾਂਦੀ ਹਨ ਅਸਲ ਵਿੱਚ ਜੰਗ ਮਾਘ ਮਹੀਨੇ ਨਹੀ ਮਈ ਜੂਨ ਵਿੱਚ ਹੋਈ ਸੀ ਗੁਰੁ ਸਾਬ ਨੇ 14 ਜੰਗਾ ਲੜੀਆਂ ਹਨ ਇਹ ਚਵਲ ਜਿਹਾ ਕਿਹੜਾ ਇਤਿਹਾਸਕਾਰ ਹੈ

  • @balrajsinghgill2412
    @balrajsinghgill2412 2 дні тому

    ਇਹਨਾਂ ਨੂੰ ਪੂਰੇ ਇਤਿਹਾਸ ਦਾ ਪਤਾ ਨਹੀਂ ਹੈ ਅਧੂਰਾ ਦੱਸ ਦਿੱਤਾ ਹੈ ਇਤਿਹਾਸ ਦੀ ਖੋਜ ਕਰਕੇ ਫਿਰ ਦੱਸਿਆ ਕਰੋ ਭਰਾਵੋ ਕਿਉਂ ਸਿੰਘਾਂ ਨੂੰ ਬਦਾ ਵੀਏ ਬਣਾਉਦੇ ਹ ਬਦਾ ਵੀਏ ਹੋਰ ਸਨ ਚੌਧਰੀ ਆਏ ਸੀ ਅੰਮ੍ਰਿਤਸਰੋਂ ਜਿਹੜੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਅਸੀਂ ਤੁਹਾਡਾ ਵਜ਼ੀਰ ਖਾਨ ਨਾਲ ਸਮਝੌਤਾ ਕਰਵਾ ਦਿੰਦੇ ਆਂ ਉਹ ਬਦਾ ਵੀਏ ਤਾਂ ਮੁੜ ਕੇ ਆ ਹੀ ਨਹੀਂ ਇਹ ਤਾਂ ਸਰਦਾਰ ਮਹਾਂ ਸਿੰਘ ਗੁਰੀ ਗੁਰੂ ਜੀ ਨਾਲ ਡਟ ਕੇ ਲੜਾਈ ਵਿੱਚ ਖੜੇ ਸਨ ਆਏ ਇਹ ਵੀ ਅੰਮ੍ਰਿਤਸਰ ਤੋਂ ਸੀ ਇਹ ਵਾਪਸ ਮੁੜੇ ਨਹੀਂ ਗੁਰੂ ਸਾਹਿਬ ਨਾਲ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਪਰ ਜਿਹੜੇ ਰਾਜੀਨਾਮੇ ਕਰਾਉਂਦੇ ਸੀ ਉਹ ਬਦਾ ਵੀ ਇਹ ਮੁੜ ਕੇ ਅੰਮ੍ਰਿਤਸਰ ਨੂੰ ਚਲੇ ਗਏ

  • @GurcharanSingh-k7y
    @GurcharanSingh-k7y 2 дні тому

    Zafarnama pehlan likhiya k Jung to baad?

  • @GurmailsinghDhillon-q1w
    @GurmailsinghDhillon-q1w День тому

    ਕੀ ਤੁਸੀਂ ਹਰਜਿੰਦਰ ਸਿੰਘ ਦਿਲਗੀਰ ਦਾ 40 ਮੁਕਤਿਆਂ ਵਾਰੇ ਖ😅ਜ ਭਰਪੂਰ ਕਿਤਾਬ ਪੜੀ ਗੈ

  • @AmarjeetSingh-vi8sq
    @AmarjeetSingh-vi8sq 2 дні тому

    Sikhi vich tan moorakh tola bhreya peya

    • @JagroopSingh-no7xy
      @JagroopSingh-no7xy 2 дні тому

      ਤੇਰੇ ਵਰਗੇ ਸਿਆਣੇ ਨਹੀ ਸਿੱਖਾਂ ਵਿੱਚ ਸਿਆਣੇ ਤਾਂ ਕਾਮਰੇਡ ਹੁੰਦੇ ਹਨ