Swaraj 855 new look 2023 Model ਸਵਰਾਜ ਬਿਲਕੁਲ ਨਵੇਂ ਅੰਦਾਜ਼ ਚ ਕੀ ਹੁਣ ਵੀ ਕਰੇਗਾ ਰਾਜ ?

Поділитися
Вставка
  • Опубліковано 10 вер 2023
  • Swaraj 855 New model 2023
    Swaraj 744 New model 2023
    #tractor #855 #swarajnew #new855 #swarajtractor
    Please subscribe ‪@dharampreetbajwa‬ for more informative videos 🙏♥️🌾
  • Авто та транспорт

КОМЕНТАРІ • 257

  • @gunomajrapreet
    @gunomajrapreet 10 місяців тому +45

    ਐਵੇ ਦੀ ਗੱਲ ਨੀ ਬਾਈ...ਘੈਂਟ ਲੱਗ ਰਿਆ। ਬਾਕੀ ਜਦੋ ਮੁੰਡਿਆਂ ਨੇਂ Modify ਕਰਾ ਕੇ ਹਾਰ ਸ਼ਿੰਗਾਰ ਲਾਏ ਤਾਂ ਹੋਰ ਵੀ ਜਚੂ❤

  • @hardeepsinghsidhu3469
    @hardeepsinghsidhu3469 10 місяців тому +11

    ਬੇੜਾ ਗ਼ਰਕ ਕਰਨ ਗੇ ਸਵਰਾਜ ਦਾ ਏਹ ਨਵੀਂ ਸੋਅ ਵਿਚ ਲੋਕਾਂ ਵਲੋਂ ਨਹੀਂ ਪਸੰਦ ਕੀਤਾ ਜਾਣਾ ਸਾਡੀ ਬੇਨਤੀ ਹੈ ਕੰਪਨੀ ਦੇ ਇੰਜੀਨੀਅਰ ਦੇ ਅੱਗੇ ਕੀ ਜੇਕਰ ਤੁਸੀਂ 855 ਨੂੰ ਬਚਾਉਣਾ ਹੈ ਤਾਂ ਪੁਰਾਣੀ ਲੁਕ ਵਿਚ ਹੀ ਪੇਸ਼ ਕਰੋ

    • @Deep_jatt315
      @Deep_jatt315 10 місяців тому +1

      ਸਹੀ ਗੱਲ ਆ ਵੀਰ ਜੀ , ਕੰਪਨੀ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ , ਪਹਿਲਾ ਵਾਲਾ bonut ਬਹੁਤ ਪਿਆਰਾ ਸੀ , ਲੋਕ ਐਵੇਂ ਭੇਡ ਚਾਲਾਂ ਚ ਆ ਕੇ ਬੋਲੀ ਜਾ ਰਹੇ ਕੇ ਹੁਣ ਸੋਹਣਾ ਲਗਦਾ ।
      ਅਸਲ ਚ ਹੁਣ ਮਾਰੂਤੀ ਬਣਾ ਦਿੱਤੀ ਮਹਿੰਦਰਾ ਨੇ , ਸਵਾਦ ਹੀ ਮਾਰ ਤਾ ਸਾਰਾ , ਪਹਿਲਾ ਵਾਲੀ ਲੁਕ , ਰਾਜ ਹਾਥੀ ਵਰਗੀ ਸੀ , ਪੂਰੀ ਸ਼ਾਹੀ ਸਵਾਰੀ ਸੀ , ਹੁਣ ਇਸ ਤਰਾਂ ਲਗਦਾ ਜਿਵੇਂ ਬਿਨਾ ਛੱਤ ਵਾਲੀ ਕਾਰ ਹੋਵੇ , ਕਿਸੇ ਨੇ ਸਹੀ ਕਿਹਾ ਕਿ ਤੀਜਾ ਰਲਿਆ, ਤੇ ਘਰ ਗਲੇਆ ,। ਮਹਿੰਦਰਾ ਨੇ ਸਵਰਾਜ ਨੂੰ ਖਤਮ ਕਰ ਦੇਣਾ ਇਕ ਦਿਨ

    • @gura855
      @gura855 10 місяців тому

      Right

    • @kuslakalagill3498
      @kuslakalagill3498 10 місяців тому +1

      Shi gll aa y

    • @deepsingh2966
      @deepsingh2966 9 місяців тому +2

      ​@@Deep_jatt315ਬਾਈ ਪੈਸਿਆਂ ਨਾਲ ਸਾਰੀ ਸਵਰਾਜ ਕੰਪਨੀ ਖਰੀਦੀ ਹੋਈ ਆ ਮਹਿੰਦਰਾ ਨੇ ਉਹਨਾਂ ਦਾ ਪੈਸਾ ਲੱਗਿਆ ਮੁਖਤ ਤਾਂ ਕੰਪਨੀ ਮਿਲੀ ਨਹੀ ਖਤਮ ਕਰਕੇ ਆਵਦੇ ਆਪ ਨੂੰ 1200ਕਰੋੜ ਦਾ ਘਾਟਾ ਕਿਓ ਪਾਉਣਗੇ ਜੀ

  • @GagandeepKaur-po5kj
    @GagandeepKaur-po5kj 10 місяців тому +16

    ਬੇਕਾਰ ਮੋਡਲ ਬਣਾ ਦਿੱਤਾ ਕੰਪਨੀ ਨੇ | 😢😢ਪਰਾਣਾ ਵਾਲਾ ਹੀ ਵਧਿਆ ਸੀ| ਕੰਪਨੀ ਨੂੰ ਇਸਦੀ ਸੋਂ ਪੁਰਾਣੇ ਵਾਲੀ ਕਰ ਦੇਣੀ ਚਾਹੀਦੀ ਹੈ| ਆਵਾਜ ਵੀ ਪਹਿਲਾ ਵਾਲੀ ਕਰਨੀ ਚਾਹੀਦੀ ਹੈ

  • @Majhe_wale002
    @Majhe_wale002 10 місяців тому +11

    ਜੇਕਰ ਆਵਾਜ ਬਦਲ ਗਈ ਤਾ ਫਿਰ ਨੀ ਵਿਕ ਦਾ

  • @amritsandhu1712
    @amritsandhu1712 10 місяців тому +7

    ਪਹਿਲੀ ਛੋਹ ਵਾਲਾ ਟਰੈਕਟਰ ਵਧੀਆ ਸੀ

  • @ananddalal1765
    @ananddalal1765 10 місяців тому +22

    Old is gold

  • @Tractar-Short-video
    @Tractar-Short-video 10 місяців тому +6

    ਵੀਰ ਜੀ 855 ਅਵਾਜ ਕਰਕੇ ਏਦੀ ਮਾਰਕੀਟ ਜਾਦਾ ਬਾਣੀ ਨਵੇ ਮਾਡਲ ਦੀ ਅਵਾਜ ਤਾ ਕਿਸੇ ਕੰਮ ਦੀ ਨਈ ਕੱਲੀ ਛੋ ਤੋਂ ਕਿ ਕਰੋਨਾ ਬੜਕ ਤਾ ਬਣਦੀ ਨਈ 😂

    • @jaskarandhaliwal9011
      @jaskarandhaliwal9011 10 місяців тому +1

      ਪੁਰਾਣੇ 855 ਦਾ ਸਾਇਲੈਂਸਰ ਲਗਾ ਕੇ ਦੇਖਿਓ ਬਿਲਕੁਲ ਓਹੀ ਅਵਾਜ ਆ।

  • @kanwarbajwa5634
    @kanwarbajwa5634 9 місяців тому +4

    ❤ appa fan e 855 ਦ ਸਾਲ 1997 toh lagataar 👍🐂💪

  • @HarpreetJatt-qd2en
    @HarpreetJatt-qd2en 10 місяців тому +15

    Old. Is. Gold

  • @amritsandhu1712
    @amritsandhu1712 10 місяців тому +6

    ਪਹਿਲੀ ਛੋਹ ਪਹਿਲੀ ਮੁਲਾਕਾਤ ਤੋਂ ਵਧੀਆ ਹੈ ਕਿ ਲਗਦਾ ਸੀ

  • @amritsandhu1712
    @amritsandhu1712 10 місяців тому +10

    ਇਹ ਵੀਰ ਜੀ ਵਧਾਈਆਂ ਲੇਟੈਸਟ ਲੱਗਦਾ ਹੁਣ

  • @g.boparai8835
    @g.boparai8835 10 місяців тому +31

    ਪਹਿਲਾਂ ਨਾਲੋਂ ਹੁਣ ਸ਼ੋ ਬਹੁਤ ਵਧੀਆ ਬਣਾ ਦਿਤੀ। ਇੰਜਣ ਵੀ ਜਿਆਦਾ ਪਾਵਰ ਵਾਲਾ ਕਰ ਦਿਤਾ। ਹੁਣ ਇਹ ਹੋਰ ਵੀ ਕਾਮਯਾਬ ਹੋਓ ਇਹ ਪਹਿਲਾਂ ਤੋਂ ਜਿਆਦਾ ਸੋਹਣਾ ਵੀ ਲਗਦਾ। 969 ਸਵਰਾਜ ਜਮਾ ਹੀ ਸਿਰਾ

  • @HarpreetSingh-uc2kp
    @HarpreetSingh-uc2kp 10 місяців тому +2

    ਹੁਣ 855 ਤਾਂ ਨਾਂ ਹੀ ਲਿਖਿਆ ਟਰੈਕਟਰ ਸਾਰਾ ਹੀ ਬਦਲਤਾ

  • @samnaaulakh1777
    @samnaaulakh1777 10 місяців тому +2

    Old shoo best c ae ਜਲੂਸ kad ta shoo change Kar ke

  • @GurmeetSingh-vm7fy
    @GurmeetSingh-vm7fy 10 місяців тому +2

    ਬਿਲਕੁਲ ਕਬਾੜ ਬਣਾ ਤਾਂ ਸੌਅ ਤੋ 1990 ਜਾ 1995 ਵਾਲੀ ਸੌਅ ਬਹੁਤ ਵਧੀਆ ਸੀ

  • @Sukhdev03596
    @Sukhdev03596 10 місяців тому +3

    ਕਿਸੇ ਵੀ ਵਹੀਕਲ ਦਾ ਰਿਵਿਊ ਕਰਦੇ ਸਮੇਂ ਕੈਮਰੇ ਦਾ ਫੋਕਸ ਆਪਣੇ ਚਿਹਰੇ ਤੇ ਨੀ ਵਹੀਕਲ ਤੇ ਰੱਖਿਆ ਕਰੋ ਵੀਰ ਜੀ

  • @HarjitSingh-vq4yp
    @HarjitSingh-vq4yp 10 місяців тому +4

    ਸੈਟਲ ਗੇਰ ਤੇ ਪਲੇਟਫਾਰਮ ਦੀ ਘਾਟ ਆ ਅਜੇ,,,

  • @princekamboj1575
    @princekamboj1575 9 місяців тому +1

    New sho vich tractor vekhan nu chota lag reya Pahale vala tractor jyada ghant si

  • @maanpb13ala28
    @maanpb13ala28 10 місяців тому +3

    ਬਾਕੀ ਬਾਈ ਗੱਲ ਇਹ ਆ ਵੀ ਜਦੋ ਏਹੀ ਆਉਣ ਲੱਗ ਗਿਆ ਏਹੀ ਅੱਖਾਂ ਨੂੰ ਸੋਹਣਾ ਲੱਗਣ ਲੱਗ ਜੂ ਸੋਅ ਵਨ ਪੀਸ ਕਰਕੇ ਵਧੀਆ ਕਰਤਾ ਪਹਿਲਾ ਇੱਕ ਵਾਰੀ ਸੋਅ ਖੁੱਲਣ ਤੋਂ ਬਾਅਦ ਪਰੋਪਰ ਫਿਟਿੰਗ ਹੀ ਨਹੀਂ ਸੀ ਆਉਂਦੀ ਜਿੱਦਾ ਪਹਿਲਾਂ ਲੋਕੀ ਸਕੋਰਪੀਉ ਨੂੰ ਕਹਿੰਦੇ ਸੀ ਕਿ ਇਹ ਸੋਹਣੀ ਨੀ ਲੱਗਣੀ ਹੁਣ ਉਹੀ ਲੋਕਾਂ ਦੀ ਪਹਿਲੀ ਪਸੰਦ ਬਣੀ ਪਈ ਆ

  • @HarpreetSingh-uc2kp
    @HarpreetSingh-uc2kp 10 місяців тому +2

    ਪਹਿਲਾਂ ਆਲਾ ਹੋਰ ਵੀ ਮਹਿੰਗਾ ਹੋਜੂ secend hand

  • @sheetalsingh709
    @sheetalsingh709 10 місяців тому +9

    Old look best

  • @user-hq6vw4jp2h
    @user-hq6vw4jp2h 9 місяців тому +1

    ਇਹ ਵੀ ਸੋਹਣਾ ਹੈ ਪਰ ਪਹਿਲਾ ਵਾਲਾ ਬੰਦ ਨਾ ਹੁੰਦਾ ਯਰ ਇਹ ਤਾਂ ਚਲ ਈ ਜਾਣਾ ਪਰ ਓਦਾ ਬੰਦ ਹੋਏ ਦਾ ਦੁੱਖ ਬੋਹਤ ਆ

  • @RanjitSingh-dj3pm
    @RanjitSingh-dj3pm 10 місяців тому +2

    ਨਹੀ ਯਰ ਹੋਣ ਉਹ ਬੜਕ ਨਹੀ ਰਹੀ ਜੀਹਦੇ ਕਰਕੇ ਲੋਕ ਲੈਦੇ ਸੀ .ਪਹਿਲੇ ਟਰੈਕਟਰ ਦੀ ਅਵਾਜ ਵਧੀਆ ਸੀ ਉਹ ਲਲਕਾਰੇ ਮਾਰਦਾ ਸੀ .ਇਹ ਨਵਾ ਨਹੀ ੳਹਦੀ ਰੀਸ ਕਰ ਸਕਦਾ ਤੇ ਨਾ ਈ ਜਿਆਦਾ ਵਿਕਣਾ ਏ

  • @sonudanewala3831
    @sonudanewala3831 10 місяців тому +5

    Bhut vdhya tractor bhut beautiful lagda hai

  • @satnambansrey7255
    @satnambansrey7255 10 місяців тому +1

    Front ton thik a thoda ja side ton dekhn te jma bekaar lgda

  • @sukhrajbrar0855
    @sukhrajbrar0855 10 місяців тому +2

    Bahut sohna tractor a modifie hoya pehla vale nalo v vdd jachu

  • @harpreetsekhon855
    @harpreetsekhon855 10 місяців тому +4

    Silencer chnge krke same awaj millu koi ckr ali gll ni awaj di kapson compony da silencer milda bhot vadia awaj ohdi phale swaraj nlo v vadia awaj oh silencer di

  • @kuldeepsidhu1149
    @kuldeepsidhu1149 10 місяців тому +3

    👌

  • @kulwantsingh4721
    @kulwantsingh4721 10 місяців тому +6

    Bahut sohna tractor a veer puri dhak pau

  • @balkarsingh9729
    @balkarsingh9729 10 місяців тому +4

    ਇੱਕ ਕਮੀ ਲਿ੍ਫਣ ਕੰਪਐਸਟਈ ਘਟ

  • @satnam_bhangu.1915
    @satnam_bhangu.1915 4 місяці тому

    ਇਹੇ ਸੋਅ ਵਿੱਚ ਵੀ ਸੋਹਣਾ ਲੱਗਦਾ 855 ❤❤❤

  • @sharanjitsinghgill2862
    @sharanjitsinghgill2862 10 місяців тому +4

    ਬਹੁਤ ਵਧੀਆ

  • @tractor_and_jeep_infomation
    @tractor_and_jeep_infomation 10 місяців тому +3

    Bhot vadia sunam ajuncy ch bhot stock a

  • @narinderdeol8968
    @narinderdeol8968 9 місяців тому +1

    Old show good dubara launch kro old show with changer gear

  • @hardevsingh6204
    @hardevsingh6204 10 місяців тому +6

    Platform ch change jroori c...

  • @BaldevSingh-ts7jw
    @BaldevSingh-ts7jw 9 місяців тому +1

    ਪਹਿਲਾਂ ਵਾਲੀ ਛੋ ਵਧੀਆ ਸੀ ਹੁਣ ਤਾਂ ਨਹੀਂ ਵਿਕਦਾ ਡੱਢ ਲਾਤੀ ਸਵਰਾਜ 855 ਦੀ

  • @kuldeepsidhu9638
    @kuldeepsidhu9638 9 місяців тому +1

    2017 ਤੋਂ ਆ ਮੇਰੇ ਕੋਲ੍ 960 3478 ਸੀ ਸੀ ਇੰਜਨ੍ ਆ ਪੰਪ ਦਾ ਤੇਲ ਇੰਜਨ ਚੋਂ ਆ 16 ਦੇ tyre aa ਜੋ ਅੱਜ 855 ਆ ਰਿਹਾ ਇਹ 960 ਹਿ ਆ

  • @_hardikkamboj_
    @_hardikkamboj_ 10 місяців тому +2

    Old best new di show nhi vdiya baaki sira thode time nu eh vi sira lago

  • @ISHQPURA05
    @ISHQPURA05 10 місяців тому +1

    Pahila wala jiada vadiya aa

  • @satnamsandhu4403
    @satnamsandhu4403 10 місяців тому +2

    Nyc

  • @yadwindersingh5970
    @yadwindersingh5970 10 місяців тому +2

    Very good Bajwa Saab khich k rakho kam.

  • @jagroopbhullar4641
    @jagroopbhullar4641 10 місяців тому +5

    Old is gold 👌👌

  • @harpreetsinghharpreet2350
    @harpreetsinghharpreet2350 10 місяців тому +3

    Good looking

  • @user-yo1ij3uw8t
    @user-yo1ij3uw8t 10 місяців тому +1

    Bai ji pump datel eingen nal krke glat kita pump sheti jou ga

  • @pb16GS
    @pb16GS 10 місяців тому +5

    Old is gold ❤❤

  • @hardevsingh6204
    @hardevsingh6204 10 місяців тому +7

    Air cleaner dry type hunda Bonet de te hor jachna c...air cleaner Bonet de andr hunda te pela tractor mai hi Lena c...

  • @sukhbirdhanju8714
    @sukhbirdhanju8714 10 місяців тому +2

    No 1 king of the tractor

  • @taranjeetsingh6482
    @taranjeetsingh6482 10 місяців тому +4

    Old is gold❤

  • @naveenpoonia8118
    @naveenpoonia8118 10 місяців тому +4

    Bai show pehla wali vadiya c😢😢

  • @karanbrar654
    @karanbrar654 10 місяців тому +2

    Pehla wale di look te avaj jada vdiya si

  • @swarnjeetmuhhar2041
    @swarnjeetmuhhar2041 10 місяців тому +3

    Bai sohna nhi a pehla vala attt

  • @barjindersingh8118
    @barjindersingh8118 10 місяців тому +4

    Super 👍👍

  • @gurbachansingh9870
    @gurbachansingh9870 10 місяців тому +1

    ਸੈਟਰ ਗੇਅਰ ਵਧੀਆ ਸੀ ਅਸੀ 4 ਟਰੈਕਟਰ ਲਏ

  • @talwindersingh8929
    @talwindersingh8929 10 місяців тому +3

    Sirra lagda

  • @girindersinghpannu8814
    @girindersinghpannu8814 10 місяців тому +2

    Plate farm change hona chida and hood naal hi aawe

  • @Johal-PB07
    @Johal-PB07 9 місяців тому +1

    ਬਾਈ ਸਵਰਾਜ ਦੇ ਤਾ ਪਹਿਲਾਂ ਤੋਂ ਹੀ ਫੈਨ ਆ ਹੁਣ ਤਾਂ ਜਮਾ ਹੀ ਅੱਤ ਕਰਵਾ ਦਿੱਤੀ

  • @sandhugur6224
    @sandhugur6224 10 місяців тому

    Good aa apne kol 95 model v khda 10 v hun Swaraj ❤cra

  • @BalbirSingh-zi3zi
    @BalbirSingh-zi3zi 10 місяців тому +1

    ਵੀਰ ਜੀ ਪਹਿਲਾ ਨਾਲੋ ਵੱਧ ਨਹੀ
    ਵਿਕੇਗਾ

  • @nextlevel3334
    @nextlevel3334 10 місяців тому +2

    Differential lock dena chahiye tha

  • @vickysarao1799
    @vickysarao1799 6 місяців тому

    ਪਹਿਲੀ ਸੋਅ ਵਾਲਾ ਟਰੈਕਟਰ ਵਧਿਆ ਲੱਗਦਾ ਸੀ ਹੁਣ ਇਹ ਸੋਅ ਵਿੱਚ ਵਧਿਆ ਨਹੀ ਲੱਗਦਾ

  • @satgursohi1630
    @satgursohi1630 10 місяців тому

    Waheguru ji ❤

  • @raoo55
    @raoo55 8 місяців тому

    ਵੀਰੇ ਮੈਨ ਗੱਲ ਇਸਦੀ ਸ਼ੋ ਤੇ ਅਵਾਜ ਲੋਕਾ ਨੂੰ ਟੁੰਬਦੀ ਸੀ ਓਹੀ ਕੰਪਨੀ ਨੇ ਬਦਲ ਤੀ ਪਹਿਲੇ ਜਮਾ ਸੀਰਾ ਸੀ ਇਹ ਨੀ ਐਨਾ ਕੈਂਟ

  • @LovepreetSingh-uv9cr
    @LovepreetSingh-uv9cr 10 місяців тому +1

    Vadiya lagda

  • @gurindersingh3245
    @gurindersingh3245 10 місяців тому +1

    Jiwe Verna car pehli jyada sohni c te jyada market c te new design bna ta engineer ne te Chli nhi te Maruti swift naal v ehi hoea te eho 855 naal, jyada vdia de chakkar ch companies farmers di psand bhull jande ne

  • @tractorreview786
    @tractorreview786 10 місяців тому +3

    Look ta vdiya hgi aaa vere

  • @SatnamSingh-mf3lo
    @SatnamSingh-mf3lo 10 місяців тому +4

    22 tera review krn da treeka bohot vadia a bilkul clear

    • @dharampreetbajwa
      @dharampreetbajwa  10 місяців тому

      ♥️♥️♥️🙏🙏 subscribe please

  • @sahiljanghu4613
    @sahiljanghu4613 10 місяців тому +3

    Old is gold ❤❤❤❤

  • @sandhuboys777
    @sandhuboys777 10 місяців тому +3

    Phela vadiya c

  • @HarpreetJatt-qd2en
    @HarpreetJatt-qd2en 10 місяців тому +1

    Old. Show. Best

  • @dilbagsinghsarwara205
    @dilbagsinghsarwara205 10 місяців тому +8

    Differential lock ni dita 😢

  • @baljinderrai4
    @baljinderrai4 10 місяців тому +3

    ਮਹਿੰਦਰਾ ਵਾਲਿਆਂ ਨੇਂ ਵਧੀਆ ਕੰਮ ਕੀਤਾ

  • @chamkaursingh4941
    @chamkaursingh4941 10 місяців тому +3

    Show phla Ali vadia c

  • @josansaab7713
    @josansaab7713 10 місяців тому

    ❤❤❤❤👍💪💪

  • @bhupindersingh-ex2rm
    @bhupindersingh-ex2rm 10 місяців тому +1

    RMI DA MATLAB C R FOR
    Reverse PTO
    m for medium gaer
    i for ipto cluch

  • @makhanmakhan-jz8do
    @makhanmakhan-jz8do 10 місяців тому

    Very good ji

  • @_dialy_blogger_1935
    @_dialy_blogger_1935 10 місяців тому

    Vdia ga ❤55

  • @user-zb4gf1hd3d
    @user-zb4gf1hd3d 8 місяців тому +1

    Bai sone da ta ni pta pr super seeder di bhen kad ti jote ne ❤

  • @amritsandhu1712
    @amritsandhu1712 10 місяців тому +2

    Veer ji pahle chhote badhiya

  • @everythinghere.855
    @everythinghere.855 10 місяців тому

    Ki rate hai veer ?

  • @balwindersinghsidhu68
    @balwindersinghsidhu68 10 місяців тому

    Very good

  • @Sandhu.Sarwan
    @Sandhu.Sarwan 10 місяців тому +2

    Old is good

  • @amritsandhu1712
    @amritsandhu1712 10 місяців тому

    Naye music gane badhiya badhiya se

  • @samratkatkar3684
    @samratkatkar3684 9 місяців тому

    Engine kaunsa hai. Pahila vala nahi hai kya. RB 33 TR vala

  • @SurendraKumar-sw1if
    @SurendraKumar-sw1if 10 місяців тому +2

    Old look hi best h

  • @khattraagriculture5476
    @khattraagriculture5476 10 місяців тому

    Phele ton vadiya hai bhai

  • @user-tc7fb2pb6j
    @user-tc7fb2pb6j 7 місяців тому +1

    Brother thanks for the information

    • @dharampreetbajwa
      @dharampreetbajwa  7 місяців тому

      ਮਿਹਰਬਾਨੀ ਵੀਰੇ ♥️🙏💐

  • @sonudanewala3831
    @sonudanewala3831 10 місяців тому +4

    Market vich dhum pa diti

  • @gura855
    @gura855 10 місяців тому +1

    855 di look old kiti jave bhut siraa c

  • @savindersingh3948
    @savindersingh3948 10 місяців тому +1

    👑King 855 tractoran da raja

  • @gurwindersingh7908
    @gurwindersingh7908 10 місяців тому +1

    Purani luk bhut sohni c

  • @amandeepsinghaman4035
    @amandeepsinghaman4035 10 місяців тому +3

    End🎉🎉🎉🎉🎉🎉sirra

  • @amriksingh1483
    @amriksingh1483 9 місяців тому +1

    Very good looking very Beautiful

  • @HarjinderSingh-yb4jf
    @HarjinderSingh-yb4jf 10 місяців тому +1

    Geyer buot jada okha karda y 3speed da

  • @desi-bande-travel-pb-08-wale
    @desi-bande-travel-pb-08-wale 10 місяців тому +5

    Bahut sohni hai show bai Sira lag reha hai tractor att

  • @user-lx5py5eu3c
    @user-lx5py5eu3c 10 місяців тому +1

    Old look is best

  • @ArshSahota-cg2dz
    @ArshSahota-cg2dz 10 місяців тому

    Yr trector di awaj vich swaraj wali badhak heni

  • @intertainmenthindimovie393
    @intertainmenthindimovie393 10 місяців тому +1

    Porani show nu....eda single hand krdo..... bs mugwadh v ohi krooooo

  • @jaggibring6151
    @jaggibring6151 9 місяців тому

    End gl baat aa

  • @gogimarahar8139
    @gogimarahar8139 10 місяців тому +1

    Purana bhut sohna c

  • @amritsandhu1712
    @amritsandhu1712 10 місяців тому +2

    ਹੁਣ ਇਹ ਨਹੀਂ ਵਧੀਆ ਲੱਗਦਾ ਵੀਰ ਜੀ