Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder |Mitti,pak react

Поділитися
Вставка
  • Опубліковано 2 жов 2024
  • Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder Khalsa Podcast |Mitti
    Credit and original video Link
    • Time Travel: ਰੱਬ ਨਾਲ ਰ...
    special thanks for sharing
    Dear owner this reaction video is made by the demand of people please don't any copyright it's humble request 🙏🙏🙏
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    time travel, meditation, kundalini, cosmic energy, cosmic power, anhad naad, how to become powerfull, cosmic power through meditation, kandalini kese khole, meditation chakras, akaal purakh, universal powers, Kundalini & Chakra's Activation, how to activate chakras, how to awake kundalini, kundalini awakening, Super energy, Chakras Activation Mantra, ਕਿਵੇਂ ਖੁੱਲੂ ਤੀਜੀ ਅੱਖ?, Anahata Chakra, Heart Chakra, Third Eye Chakra, Crown Chakra, ਅਨਹਦ ਨਾਦ, Activate Cosmic Energy, mitti, Zikria Saeed vlogs
    Zikria Saeed
    Zikria
    Pakistani reaction
    Pak react
    Pak reaction

КОМЕНТАРІ • 362

  • @daljitsingh8044
    @daljitsingh8044 2 місяці тому +4

    ਟਾਇਮ ਟਰੈਵਲ ਇੱਕ ਸੁਪਨ ਅਵਸਥਾ ਦਾ ਹੀ ਨਾਮ ਹੈ।

  • @Sukhdevsingh-li7il
    @Sukhdevsingh-li7il 2 місяці тому +6

    ਕਾਏਂ ਰੇ ਬਕਬਾਦ ਲਾਇਓ, ਜਿਨ ਹਰਿ ਪਾਇਓ ਤਿਨਹਿ ਛਪਾਇਓ।ਗੁਰੂ ਸਾਹਿਬ ਇਸ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਹਨ , ਕਿ ਬਕਵਾਸ ਕਿਉਂ ਕਰਦਾ ਏ।ਕਿ ਮੈਂਨੂੰ ਰੱਬ ਮਿਲ ਗਿਆ,ਮੈਨੂੰ ਰੱਬ ਮਿਲ ਗਿਆ।ਜੋ ਓਸ ਤੱਕ ਪਹੁੰਚ ਜਾਂਦਾ ਏ,ਉਹ ਲੋਕਾਂ ਵਿੱਚ ਰੋਲ੍ਹਾ ਨਈ ਪਾਉਂਦਾ ਫਿਰਦਾ ।ਪਰ ਇਸ ਭੈਣ ਨੇ ਤਾਂ ਸਾਰੇ ਰਿਕਾਰਡ ਤੋੜ ਤੇ।ਇਹ ਤਾਂ ਲੋਕਾਂ ਨੂੰ ਦੱਸਣ ਲਈ ਚੈਨਲ ਤੇ ਆ ਗਈ,ਧੰਨ ਏ ਭੈਣ ਤੂੰ ।

  • @jaideepsinghchahal9792
    @jaideepsinghchahal9792 2 місяці тому +8

    ਵਾਰ ਵਾਰ ਗਰਭ ਵਿੱਚ ਪੈਣਾ ਹੀ ਨਰਕ ਹੈ ਜਿਹੜਾ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ ਉਹ ਇਨਸਾਨ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਵੀਰ ਜੀ

  • @Dr.k.s.chahal
    @Dr.k.s.chahal 2 місяці тому +2

    ਭੂਤ ਪ੍ਰੇਤ ਬਾਰੇ ਮਸਕੀਨ ਜੀ ਦੀ ਕਥਾ ਸੁਣਿਓ ।ਬੀਬੀ ਜੀ ਦਾਸ ਨੇ ਤਾਂਤਰਿਕ ਭੂਤਾਂ ਵਸ ਵਿੱਚ ਕਰਕੇ ਨੁਕਸਾਨ ਕਰਦੇ ਦੇਖੇ ਨੇ ।
    ਸਾਡੇ ਨੇੜੇ ਮੁਲਾਂਪੁਰ ਵਿੱਚ ਹਾਲੇ ਵੀ ਕੋਠੀ ਹੈ ਤੁਸੀਂ ਇਕ ਰਾਤ ਓਥੇ ਕੱਟਕੇ ਆਓ ਮੰਨਜਾਂਗੇ।
    ਐਵੇਂ ਛੱਡੀ ਜਾ ਰਹੇ ਹੋ।

  • @atmasingh5372
    @atmasingh5372 2 місяці тому +1

    ਉਹ ਭੈਣ ਜੀ ਇਨੇ ਆਪਾਂ ਖੰਡ ਨਹੀਂ ਕਰੀਦੇ ਕੁਝ ਤਾਂ ਸ਼ਰਮ ਕਰ ਕਿਉਂ ਸਿੱਖ ਧਰਮ ਨੂੰ ਬਦਨਾਮ ਕਰਨ ਤੇ ਤੁਲੀ ਹੋਈ ਆ ਸਿੱਖ ਧਰਮ ਨੂੰ ਬਦਨਾਮ ਕਰੀ ਜਾਨੀ ਹ ਤੂੰ ਬਾਣੀ ਕੋਈ ਹੋਰ ਦੱਸਦੀ ਹੈ ਤੁਸੀਂ ਅਰਥ ਹੋਰ ਕੱਢ ਲੈਂਦੇ ਹੋ

  • @SadherjagirSadher
    @SadherjagirSadher 2 місяці тому +11

    ਇਸ ਬੀਬੀ ਦਾ ਗਿਆਨ ਪੜ੍ਹੇ ਸੁਣੇ ਤੇ ਅਧਾਰਿਤ ਹੈ

    • @sukhmindersingh4843
      @sukhmindersingh4843 2 місяці тому +1

      ਜਿਨਿ ਸੇਵਿਆ ਤਿਨਿ ਪਾਇਆ ਮਾਨੁ

    • @RanjeetSinghBudhadal
      @RanjeetSinghBudhadal 2 місяці тому +2

      ਤੂੰ ਪੜ ਸੁਣ ਕੇ ਦਸ ਦੇ

  • @babbusaini5781
    @babbusaini5781 2 місяці тому +7

    ਗੁਰੂ ਰਾਮ ਰਾਏ ਜੀ ਵੀ ਏਸ ਤਰ੍ਹਾਂ ਆਪਣੇ ਸਰੀਰ ਨੂੰ ਛੱਡ ਕੇ ਕਈ ਕਈ ਦਿਨ ਰੱਬ ਨੂੰ ਮਿਲਣ ਲਈ ਚਲੇ ਜਾਂਦੇ ਸਨ ਆਪਣੀ ਪਤਨੀ ਨੂੰ ਦੱਸ ਕੇ, ਤੇ ਇਕ ਵਾਰ ਗੱਦੀ ਦੇ ਲਾਲਚ ਵਿਚ ਮਸੰਦਾਂ ਨੇ ਗੁਰੂ ਜੀ ਦੇ ਦੇਹ ਦਾ ਸੰਸਕਾਰ ਕਰ ਦਿੱਤਾ ਸੀ, ਉਹਨਾਂ ਦੀ ਪਤਨੀ ਰੋਕਦੀ ਰਹੀ, ਪਰ ਮਸੰਦ ਨਹੀਂ ਰੁੱਕੇ, ਤੇ ਗੁਰੂ ਸਾਹਿਬ ਅੱਧ ਸੜੇ ਸਰੀਰ ਵਿੱਚ ਦੁਬਾਰਾ ਜੀਵਤ ਹੋਏ, ਤੇ ਮਸੰਦਾਂ ਨੂੰ ਸਰਾਫ ਦਿੱਤਾ, ਕੇ ਓਹ ਵੀ ਜਿਉਦੇ ਸੜਨਗੇ, ਉਹਨਾਂ ਦਾ ਸਰੀਰ ਰਹਿਣ ਦੇ ਲਾਇਕ ਨਹੀਂ ਸੀ, ਤੇ ਉਹ ਦੁਬਾਰਾ ਜੋਤੀ ਜੋਤ ਸਮਾ ਗਏ, ਬਾਅਦ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਮਸੰਦਾਂ ਨੂੰ ਜਿਉਦੇ ਅੱਗ ਵਿਚ ਸਾੜੇਆ ਸੀ, ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਘਰਾਂ ਦੇ ਬਚੌਲੀਏ ਖ਼ਤਮ ਕੀਤੇ ਤੇ ਕਿਹਾ ਕੇ ਗੁਰੂ ਬਚਾਲੇ ਹੌਰ ਹੁਣ ਕੋਈ ਨਹੀਂ ਹੋਵੇਗਾ, ਏਹ ਹੰਕਾਰੀ ਮਸੰਦਾਂ ਦਾਂ ਕੰਮ ਗੁਰੂ ਘਰਾਂ ਲਈ ਮਾਇਆ ਇਕੱਠੀ ਕਰਨਾ ਸੀ, ਏਸ ਤਰ੍ਹਾਂ ਗੁਰੂ ਗੋਬਿੰਦ ਸਾਹਿਬ ਜੀ ਨੇਂ ਗੁਰੂ ਹਰੀ ਰਾਏ ਜੀ ਦੇ ਬਚਨ ਪੂਰੇ ਕੀਤੇ।

    • @jassalkaur3548
      @jassalkaur3548 2 місяці тому

      🙏🙏🙏🙏🙏🙏🙏

    • @user-og4in5yx2i
      @user-og4in5yx2i 2 місяці тому

      ਵੀਰਜੀ ਰਾਮਰਾਏ ਕਿਨਵਾ ਗੁਰੂ ਸੀ???

  • @KGSinghSF
    @KGSinghSF 3 місяці тому +3

    Satnam Waheguru Ji, power of Meditation on Almighty as Taught to us by our spiritual masters, great video to observe and understand

  • @jewancillcom1244
    @jewancillcom1244 3 місяці тому +4

    ਵਹਿਗੁਰੁ ਜੀ❤❤❤❤❤❤❤❤❤❤

  • @randhirchahal2363
    @randhirchahal2363 3 місяці тому +3

    ਇਸ ਮੁਸਲਮਾਨ ਵੀਰ ਨੂੰ ਦੱਸਣਾ ਚਾਹੁਦੇ ਆ ਸਿੱਖ ਧਰਮ ਬਾਰੇ ਤੈਨੂੰ ਪਤਾ ਕੁਝ ਨਹੀਂ ਐਂਵੇਂ ਨਾ ਝੂਠ ਬੋਲਿਆ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਸਵਰਗ ਨਰਕ ਬਾਰੇ ਦੱਸਿਆ ਹੋਇਆ ਹੈ ਕਰਮਾਂ ਅਨੁਸਾਰ ਸਵਰਗ, ਨਰਕ ਭੋਗ ਕੇ ਫਿਰ ਜਨਮ ਮਾਤ ਲੋਕ ਧਰਤੀ ਤੇ ਲੈਣਾ ਪੈਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਸੇਵਾ ਤੇ ਸਿਮਰਨ ਕਰ ਉਸਦਾ ਨਾਮ ਜਪ ਸਵਰਗ ਨਰਕ ਦੀ ਇੱਛਾ ਨਾ ਕਰ ਪ੍ਰਮਾਤਮਾ ਨੂੰ ਮਿਲਣ ਲਈ ਨਾਮ ਜਪ
    ਬ੍ਰਹਮ ਗਿਆਨੀ ਸੰਤ ਹੋ ਜਾਵੇਂਗਾ ਜਿੳਦੇ ਮੁਕਤ ਹੋ ਜਾਵੇਗਾ

  • @sudeshkamal1917
    @sudeshkamal1917 2 місяці тому

    ,/,,,ਸੂਰਜ ਗ੍ਰਹਿ ਉਤੇ ਅੱਜ ਤੱਕ ਨਾ ਕੋਈ ਗਿਆ ਨਾ ਜਾਵੇ ਗਾ ਇਹ ਸਿੱਖ ਹੋਕੇ ਵੀ ਪਖੰਡ ਕਰ ਰਹੀ ਹੈ ਤੇ ਅੰਧ ਵਿਸ਼ਵਾਸ ਫੈਲਾ ਰਹੀ ਹੈ

    • @jagjeetsingh5769
      @jagjeetsingh5769 2 місяці тому

      Veer ji jdo akaal vich jud jao te fer tusi v akaal hi ho jaoge ate fer sooraj te v ja sakde ho

  • @AmanPreet-yw2mf
    @AmanPreet-yw2mf 3 місяці тому +17

    ਵਾਹਿਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਭਾਈ ਸੇਵਾ ਸਿੰਘ ਤਰਮਾਲਾ ਜੀ ਦੁਆਰਾ ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ ਰੌਲੀ ੌ ਰੋਡ ਮੋਗਾ ਵਿਖੇ ਬ੍ਰਹਮ ਗਿਆਨ ਗਿਆਨ ਕੇਂਦਰ ਚਲਾਇਆ ਜਾ ਰਿਹਾ ਹੈ ਜੀ ਜਿੱਥੇ ਗੁਰਬਾਣੀ ਗੁਰੂ ਦੁਆਰਾ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ ਜੀ, ਸੰਗਤਾਂ ਓਥੇ ਜਾ ਕੇ ਲਾਹਾ ਲੈ ਸਕਦੀਆਂ ਹਨ ਜੀ,

    • @tiktoktiktok6009
      @tiktoktiktok6009 3 місяці тому

      Hanji waheguru ji kirpa karan asi v jayie.... Eh sab sikhe otho hi ne par bhai sahib ji da naam nahi lende aap guru bane bethe hun

  • @kuldeepkaur5447
    @kuldeepkaur5447 2 місяці тому +10

    ਇਸ ਭੈਣ ਦੀਆ ਗਲਾ ਬਿਲਕੁਲ ਸੱਚੀਆਂ ਆ ਭਗਤੀ ਕਰਨ ਵਾਲੇ ਸਭ ਦੇਖ ਲੈਂਦੇ ਆ

  • @manjitsinghdhanota6063
    @manjitsinghdhanota6063 3 місяці тому +6

    ਵੱਖ ਵੱਖ ਕਥਾ ਕਾਰਾਂ ਦੀਆਂ ਕਥਾਵਾਂ ਦਾ ਅਸਰ ਹੈ।
    ਇੰਤਜ਼ਾਰ ਜਰੂਰੀ ਹੈ ਸੱਚ ਤੱਕ ਜਾਣ ਲਈ :::::::

  • @sk28gaming75
    @sk28gaming75 Місяць тому

    ਧੰਨ ਹੋ, ਭੈਣਜੀ ਬਹੁਤ ਕਿਰਪਾ ਹੈ ਮਾਲਿਕ ਦੀ ਬਿਲ,,ਕੁਲ, ਸੱਚ ਹੈ ਜੀ

  • @mymithu-thechiriya-kidoos
    @mymithu-thechiriya-kidoos 2 місяці тому

    Lots of Blessing from guru sahib ji . Stay blessed always... Many things which i never heard revealed now.

  • @rupinderkaur7252
    @rupinderkaur7252 2 місяці тому

    ਕਲਯੁੱਗ ਸਿਖਰ ਤੇ ਹੈ, ਝੂਠ ਪਾਖੰਡ ਸਿਰ ਚੜ ਬੋਲ ਰਿਹਾ ਹੈ, ਬੀਬੀ ਜੀ ਨੂੰ views ਚਾਹੀਦੇ ਹਨ।
    ਗੁਰੂ ਮਾਨਿਓ ਗ੍ਰੰਥ ਜੀ

  • @nirmalsingh1706
    @nirmalsingh1706 Місяць тому +1

    Bahut achha lagda hai waheguru ram alah di abadit nusanjday ho

  • @harpreetsingh4362
    @harpreetsingh4362 3 місяці тому +2

    U are right sir,Bibi tan Bina prman to hi Dave kri jandi hai

  • @nasibkaurdhillon6823
    @nasibkaurdhillon6823 3 місяці тому +7

    Biba ji Parkash Singh Badal mile oh Narak vich han k bhut bne ne

  • @JasbirGahley
    @JasbirGahley 3 місяці тому +1

    Waheguru ji🙏🙏❤❤ bout hi vadia Video hai sare jarur dekhen🙏🙏

  • @gurmeetsinghsandhu524
    @gurmeetsinghsandhu524 2 місяці тому

    ਭੈਣ ਗੁਰ ਸਿੱਖ ਨੂੰ ਏਹੋ ਜੇਹੇ ਕੰਮ ਗੈੱਲਾਂ ਤੇ ਐਸ ਤਰਾ ਦੇ ਝੂਠ ਬੋਲਣ ਪਾਪ
    ਦੂਸਰਿਆਂ ਧਰਮ ਦੇ ਲੋਕ ਕੀ ਕਹਿਣ ਗੇ

  • @Jattislive13
    @Jattislive13 3 місяці тому +1

    ਭੋਰਨ ਵਾਲੇ ਭੋਰ ਜਾਦੇ ਪਾੜ ਕੇ ਸੀਨਾ ਪੱਥਰਾ ਦਾ ਵਾਹਿਗੁਰੂ ਏਹਨਾ ਨੂੰ ਪੱਤਰਕਾਰੀ ਦੀ ਅਰਥ ਸਮਝਾ|
    ਉਹ ਕਲੰਨ ਪੱਤਰਕਾਰੋ! ਪੰਜਾਬ ਦਾ ਗਭੀਰ ਮੁੱਦਾ ਵੱਧ ਰਹੀ ਬੇਰੁਜ਼ਗਾਰੀ, ਮੁੰਡਿਆਂ ਤੇ ਲੱਗ ਰਹੀ ਨਜਾਇਜ਼ NSA, ਚਿੱਟਾ ਵੱਧਣ ਦਾ ਕਾਰਣ, ਪੰਜਾਬ ਦੇ ਪਾਣੀਆਂ ਦਾ ਮੱਦਾ, ਚੰਡੀਗੜ੍ਹ ਦਾ ਪੰਜਾਬ ਨੂੰ ਨਾ ਮਿਲਣਾ, ਵੱਧ ਰਹਿਆ ਪਰਵਾਸ ਹੈ ਨਾ ਕਿ ਆ ਚਵਲਾ ਮਾਰਨ ਦਾ

    • @gurmandeepsingh9473
      @gurmandeepsingh9473 3 місяці тому

      Bus karyo yar gurbani da hisab nal he samjaya ona na ek din ta jivan samapat ho he jana apa pehla app sudhrya pehla appa app he apna guru nu pyar nhi karda osdi dasya gala ta nhi turda

    • @Jattislive13
      @Jattislive13 3 місяці тому

      @@gurmandeepsingh9473 ਏਹੋਜੀ ਪੱਤਰਕਾਰੀ ਤੇ ਮੇਰੇ ਵੱਲੋਂ ਲੱਖ ਲਾਹਨਤ ਜੋ ਬੈਠ ਕੇ ਆ ਬੀਬੀ ਦੀਆਂ ਜਬਲੀਆ ਸੁਣਦਾ ਪਇਆ

    • @gurmandeepsingh9473
      @gurmandeepsingh9473 3 місяці тому

      @@Jattislive13 yar eh jablya nhi hegya tusi gurbani padi nhi is karka

  • @paramjitsinghdaulatpurpunj1435
    @paramjitsinghdaulatpurpunj1435 2 місяці тому

    ਦੇਖੋ ਜੀ ਅਸੀਂ ਪੰਜਾਬੀ ਚ ਲਿਖਦੇ ਆ ਤੁਹਾਨੂੰ ਦੱਸਦੇ ਆਂ ਸਾਡੀ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਭੀਖਾਬ ਕੀ ਉਹ ਕਦੇ ਬੋਲਦਾ ਨਹੀਂ ਨਹੀਂ ਪਤਾ ਉਹ ਕੋਠੇ ਤੇ ਚੜ ਕੇ ਰੌਲਾ ਪਾਵੇਗਾ ਇਹ ਗੱਲ ਝੂਠਾ ਇਹ ਸਭ ਵੀ ਨੀ ਆਪਣਾ ਪੈਸੇ ਦਾ ਖਾਣ ਦਾ ਭੜਭੰਜ ਹੋਣ ਹੈ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਹੀ ਬਾਬਲ ਦੇ ਵਿੱਚ ਨਾ ਇਹ ਕੁਰਾਨ ਦੇ ਵਿੱਚ ਨਾ ਗੀਤਾ ਵਿੱਚ ਕੁਛ ਵੀ ਇਦਾਂ ਦਾ ਨਹੀਂ ਲਿਖਿਆ

  • @manjeetSingh-fp4jc
    @manjeetSingh-fp4jc 2 місяці тому

    ਕਾਂਇ ਰੇ ਬਕਬਾਦੁ ਲਾਇਓ॥
    ਜਿਨਿ ਹਰਿ ਪਾਇਓ ਤਿਨਹਿ ਛਪਾਇਓ॥

  • @bipanraja2418
    @bipanraja2418 2 місяці тому

    ਜੇ ਓਥੇ ਪਰੀਆਂ ਸ਼ਬਦ ਸੁਨਾਦੀਆਂ ਨੇ ਤਾ ਫੇਰ ਜੋ ਹਿੰਦੂ ਮਾਰਦੇ ਨੇ ਊਨਾ ਨੂੰ ਰਮਾਇਣ ਗੀਤਾ ਦਾ ਪਾਠ ਵ ਹੁੰਦਾ ਹੋਊ । ਕੁਰਾਨ ਤੇ bible ਦਾ ਪੇਹ ਵੀ ਹੁੰਦਾ ਹੋ

  • @sukhansingh3147
    @sukhansingh3147 2 місяці тому

    ਨਾਮ ਵੀ ਵਾਹਿਗੁਰੂ ਆਪ ਹੀ ਜਪਾਉਦਾ ਹੈ

  • @rajbirkaur5073
    @rajbirkaur5073 3 місяці тому +7

    maskeen ji di kal hi ik kath suni c k ( janam to koi dharmi nhi hunda jivan to dharmi hunda) ik gall hor v oh kehnde hunde katha ch k jo jinde ji mukat nhi hoyeya marr k kis tra mukt ho jawega , ena nu v jivan mukti mil gyi hai tahi ta eniya gallaa dass rhe ne es podcast wale veer ne ona di ik gall suni nhi vich swaal kr ditta oh keh rhe c k saade kol sangat aandi a te dasdi a apne practical jo ena waang bhagti de raah turai ne jivan mukat hona chahunde ne

    • @romysingh1123
      @romysingh1123 2 місяці тому

      ਭੈਣ ਜੀ ਪੰਜਾਬੀ ਵਿਚ ਟਾਈਪਿੰਗ ਕਰਿਆ ਕਰੋ g🙏

  • @JatinderSingh-gn4ym
    @JatinderSingh-gn4ym 2 місяці тому

    ਅਗਿਆਨਤਾ ਵਿਚ ਨਾ ਡੋਬ ਨਾ ਬੀਬੀ

  • @SinghSahib-ni4nl
    @SinghSahib-ni4nl 2 місяці тому

    ਅिਧਅਾਮਕ ਕਰਕੇ ਜਾ ਸਕਦੇ,ਜੋ ਹੈ ਸਚ ਜਾਪਦਾ
    ਬਹੁਤਾ ਕੁਝ ਦॅਸਣ ਦਾ ਹੁਕਮ ਨਹੀ

  • @BeantSing-yq5hy
    @BeantSing-yq5hy 3 місяці тому +3

    Waheguru mehar kare

  • @Lovepreet-dp1ps
    @Lovepreet-dp1ps 2 місяці тому

    ਗੱਲਾਂ 100% ਠੀਕ ਨੇ

  • @amarjitkaur3435
    @amarjitkaur3435 2 місяці тому +1

    Waheguru g

  • @JagtarMaan-cg1yy
    @JagtarMaan-cg1yy 3 місяці тому +2

    ਸਾਰੀਆ ਗੱਲਾ ਸਹੀ ਨਹੀਂ ਹੈ ਜੀ

  • @Seerat1213
    @Seerat1213 2 місяці тому +1

    ਇਹ ਲੋਕ ਪਾਖੰਡਵਾਦੀ ਹਨ ਇਹ ਔਰਤ ਮਹਾਮੂਰਖ ਹੈ ਮ9ਰੀ ਨਜ਼ਰ ਵਿੱਚ ਸਿੰਖ ਕਦੇ ਇਹੋ ਜਿਹੀਆਂ ਗੱਲਾ ਨਹੀ ਕਰਦਾ ਇਹ ਉਹ ਹੀ ਕਰਦਾ ਹੈ ਜੋ ਸਿੱਖੀ ਨੂੰ ਬਦਨਾਮ ਕਰਨ ਵਾਲਾ ਕਰ ਸਕਦਾ ਹੈ ਮੈ ਇਸ ਔਰਤ ਨੂੰ ਸਿੱਖ ਨਹੀ ਮੰਨਦਾ

  • @harbanssingh4789
    @harbanssingh4789 3 місяці тому +5

    Rab ik gunjhaldar bujharat , Rab ik gorkh dhanda, es uljhan nu je kar suljhan lag jar, pagal ho jae banda .

  • @bhaigurpreetsinghjigurbani7584
    @bhaigurpreetsinghjigurbani7584 3 місяці тому +3

    Guud🙏🙏🙏🙏💯👍

  • @ravinderhundal-yr6hk
    @ravinderhundal-yr6hk 2 місяці тому

    ਕੋਰਾ ਝੂਠ ਹੈ ਭੈਣ ਦਾ ਮਸ਼ਹੂਰ ਹੋਣ ਲਈ ਕਹਿ ਰਹੀ ਹੈ ਸਰਾ ਸਰ ਝੂਠ ਹੈ ਸਭ

  • @puchipapu
    @puchipapu 2 місяці тому

    ਮੈਨੂ ਬੀਬੀ ਜੀ ਦੀਆੰ ਗੱਲਾਂ ਸੱਚ ਲਗਿਆੰ ਹਨ।ਜੇੜੀ ਗੱਲ ਉਨਾ ਨੇ ਭੁਤ ਪ੍ਰੇਤ ਦੀ ਕੀਤੀ ਕਿ ਇਹਨਾ ਨੂੰ ਕੋਈ ਵੱਸ ਵਿਚ ਨਹੀ ਕਰ ਸਕਦਾ ਪਰ ਮੇਰਾ ਪਰੈਟਿਕਲ ਤਜੁਰਬਾ ਹੈ ਕਿ ਇਹ ਭੁਤ ਪ੍ਰੇਤ ਨੂੰ ਰਿਧਿਆੰ ਸਿਧਿਆੰ ਜਾਨਣ ਵਾਲੇ ਬੰਦੇ ਇਸ ਤਰਾੰ ਦੇ ਗੰਦੇ ਕੰਮ ਕਰਦੇ ਹੈ।ਪ੍ਰੇਤ ਨੂੰ ਵਸ ਵਿਚ ਕਰਕੇ ਦੁਸਰੇ ਬੰਦੇ ਤੇ ਪਾ ਦਿੰਦੇ ਹੈ।ਜਿਸ ਬੰਦੇ ਤੇ ਪਾਦੇ ਨੇ ਉਹ ਬੰਦਾ ਬੀਮਾਰ ਹੋ ਜਾੰਦਾ ਹੈ।ਅਪਣੇ ਇਲਾਜ ਵਾਸਤੇ ਡਾਕਟਰਾਂ ਕੋਲ ਜਾਂਦਾ ਹੈ ਲੇਕਿਨ ਕੋਈ ਵੀ ਡਾਕਟਰ ਉਸ ਬੰਦੇ ਦੀ ਬੀਮਾਰੀ ਨੂੰ ਸਮਜ ਨਹੀ ਸਕਦੇ।ਇਸ ਤਰਾੰ ਦੇ ਬੰਦੇ ਮੈੰ ਬਾਬਾ ਵਡਭਾਗ ਸਿੰਘ ਜੀ ਦੇ ਡੇਰਾ ਸਾਹਿਬ ਠੀਕ ਹੁੰਦੇ ਦੇਖੇ ਹੈ।ਮੈਨੂ ਖੁਦ ਨੂੰ ਇਹ ਤਕਲੀਫ ਸੀ ਵੱਡੇ ਵੱਡੇ ਡਾਕਟਰ ਫ਼ੇਲ ਹੋ ਗਏ ਲੇਕਿਨ ਬਾਬਾ ਵਡਭਾਗ ਸਿੰਘ ਜੀ ਦੇ ਡੇਰੇ ਤੋ ਮੈੰ ਠੀਕ ਹੋਇਆ।ਬਾਬਾ ਜੀ ਨੇ ਮੈਨੂ ਨਵੀਂ ਜ਼ਿੰਦਗੀ ਦਿੱਤੀ ਹੈ।ਬਾਬਾ ਜੀ ਦਾ ਡੇਰਾ ਹਿਮਾਚਲ ਵਿਚ ਉਨਾ ਡਿਸਟਿਕ ਪਿੰਡ ਮੈੜੀ ਵਿਚ ਹੈ।ਦੂਜਾ ਮਹਾਂਪੁਰਸ਼ ਦੱਸਦੇ ਹੈ ਕਿ ਸਵਰਗ,ਨਰਕ ਧਰਤੀ ਉੱਤੇ ਹੀ ਹੈ। ਬੰਦਾ ਜੋ ਕਰਮ ਕਰਦਾ ਹੈ ਚੰਗੇ ਅਤੇ ਮਾੜੇ ਉਹ ਇਸ ਧਰਤੀ ਤੇ ਭੁਗਤ ਕੇ ਜਾੰਦਾ ਹੈ।ਪਰ ਬੀਬੀ ਜੀ ਕਹਿੰਦੇ ਉਨਾ ਨੇ ਨਰਕ ਉੱਪਰ ਦੇਖਿਆ ਹੈ।ਸੱਚ ਵਾਹਿਗੁਰੂ ਆਪ ਜਾਣਦਾ ਹੈ।ਬੀਬੀ ਜੀ ਦੀਆੰ ਦੋ ਗੱਲਾਂ ਸਮਝ ਨਹੀ ਆਦਿਆ ਇਕ ਭੂਤ ਪ੍ਰੇਤ ਕਿਸੇ ਨੂੰ ਤੰਗ ਨਹੀ ਕਰਦੇ ਦੂਜੀ ਕਿ ਉਹਨਾਂ ਨੇ ਉੱਪਰ ਨਰਕ ਦੇਖਿਆ ਹੈ।ਬਾਕੀ ਸਾਰੀਆਂ ਗੱਲਾਂ ਬਿਲਕੁਲ ਸਹੀ ਹਨ।ਮੇਰੇ ਕੋਲੋ ਕੁਝ ਗਲਤ ਲਿਖਿਆ ਗਿਆ ਹੋਵੇ ਤੇ ਮੈਂ ਵਾਹਿਗੁਰੂ ਤੋੰ ਮਾਫ਼ੀ ਚਾਹੁੰਦਾ ਹਾੰ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🙏

  • @RajinderSingh-tb1lz
    @RajinderSingh-tb1lz 3 місяці тому +8

    Waheguru ji swarg nark gurbani anusaar koi upper nhi hai .

  • @ManmeetSahota-cm7er
    @ManmeetSahota-cm7er 2 місяці тому

  • @Gurujikeblessedsatsang77
    @Gurujikeblessedsatsang77 2 місяці тому

    Waheguru

  • @SukhwinderGrewal-gb3ei
    @SukhwinderGrewal-gb3ei 2 місяці тому +3

    ਜੀਨੂੰ ਰੰਬ ਮਿਲ ਜਾਦਾ ਜਾ ਰੰਬ ਨਾਲ ਤਾਰ
    ਜੁੜ ਜਾਦੀਆ ਓ ਰੋਲਾ ਕਿਥੇ ਪਾਉਦਾ ਜੀ
    ਓਤਾ ਸਾਤ ਹੋ ਜਾਦਾ ਓਦੁਨੀਆ ਦਾਰੀ ਨਾਲ
    ਮਤਲਬ ਹੀ ਨਹੀ ਰਖਦਾ ਜੀ ਤੂਤੇ ਰੀਲਾ ਹੀ
    ਬਣਾਈ ਜਾਨੀਆ ਭੈਣਮੇਰੲਏ

    • @babbusaini5781
      @babbusaini5781 2 місяці тому

      ਪਹਿਲਾ ਮਹਾਤਮਾ ਬੁੱਧ ਨੇ ਦੁਨੀਆ ਦਾਰੀ ਛੱਡ ਜੰਗਲ ਵੀ ਭਗਤੀ ਕੀਤੀ, ਫ਼ਿਰ ਜਦੌ ਉਹਨਾਂ ਰੱਬ ਨੂੰ ਪਾ ਲਿਆ ਤਾਂ ਜੰਗਲ ਨੂੰ ਛੱਡ ਗਏ, ਜਿਹੜਾ ਹਾਥੀ ਉਹਨਾਂ ਦੀ ਸੇਵਾ ਕਰ ਰਿਹਾ ਸੀ, ਉਸਨੇ ਵਿਛੋੜੇ ਵਿੱਚ ਆਪਣੀ ਜਾਨ ਦੇ ਦਿੱਤੀ, ਜਿਵੇਂ ਪ੍ਰਸ਼ਾਦਿ ਹਾਥੀ ਨੇ ਗੁਰੂ ਗੋਬਿੰਦ ਸਾਹਿਬ ਜੀ ਦੇ ਵਿਛੋੜੇ ਵਿੱਚ ਆਪਣੀ ਜਾਨ ਦਿਤੀ ਸੀ, ਪਰ ਮਹਾਤਮਾ ਬੁੱਧ ਨੂੰ ਦੁਨੀਆ ਨੂੰ ਸਿੱਧੇ ਰਾਹ ਪਾਉਣ ਲਈ ਦੁਨੀਆ ਵਿੱਚ ਵਿਚਰਨਾ ਪਿਆ, ਤੇ ਉਹਨਾਂ ਨੇਂ ਵੀ ਰੱਬੀ ਗਿਆਨ ਦੇਣਾ ਸੁਰੂ ਕੀਤਾ ਸੀ, ਏਹ ਬੀਬੀ ਵੀ ਏਹੀ ਕੰਮ ਕਰ ਰਹੀ ਹੈ, ਰੱਬ ਨੂੰ ਪਾਉਣਾ ਬਾਅਦ 14 ਸਾਲ ਬਾਅਦ ਰੱਬ ਗਿਆਨ ਦਿੱਤਾ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।

    • @surinderjitkaur38
      @surinderjitkaur38 2 місяці тому

      Right

    • @LovepreetKaur-iq8qc
      @LovepreetKaur-iq8qc 2 місяці тому

      Veer ji kyiya da soul purpose hunda wa loka nu dasna te rabb nal judn da raah dasna

  • @balwindergill2692
    @balwindergill2692 2 місяці тому

    Waheguru ji waheguru ji waheguru ji waheguru ji

  • @AvtarSingh-wi5pr
    @AvtarSingh-wi5pr 2 місяці тому

    Bibi ji waheguru ji de Darshan kar Rahe ne

  • @jaswantkaur8599
    @jaswantkaur8599 2 місяці тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ .।ਬੇਟਾ ਸਵੇਰੇ ਸ਼ਾਮ ਆਪਾ ਨਿਤਨੇਮ ਸਾਹਿਬ ਵਿਚ " ਸੋਦਰ ਸਾਹਿਬ ਦਾ ਪਾਠ ਕਰਦੇ ਹਾਂ "ਉਸ ਵਿਚ ਸਚਖੰਡ ਦਾ ਜੋ ਵਰਨਨ ਹੈ ,ਉਸ ਦਰ ਤੇ ਅਨੇਕਾਂ ਤਰਾ ਤੇ ਅਸੰਖਾ ਹੀ ਵਾਜੇ ਵਜਦੇ ਨੇ ਪਰੀਆਂ ਰਾਗ ਗਾਉਦੀਆਂ ਹਨ ।ਉਸ ਦੇ ਦਰਸ਼ਨ ਹੋਏ ?

  • @nasibkaurdhillon6823
    @nasibkaurdhillon6823 3 місяці тому +2

    Baba ji nu puchhna bibi k Amritpal nu te Sathia nu kdo Bahar kdnge

  • @ParminderSinghKular-z3j
    @ParminderSinghKular-z3j 3 місяці тому +7

    Jo insahn parmtama nu mil le oh kuz iss tare ne Das de

    • @HardevSingh-eo4uu
      @HardevSingh-eo4uu 2 місяці тому

      ua-cam.com/video/BI9uKMBoxQg/v-deo.htmlsi=lCITNFMW0J-lp2WT

  • @InderjeetSingh-si4ed
    @InderjeetSingh-si4ed 3 місяці тому +2

    ਜੇ ਕੋ ਕਹੈ ਪਿਛੈ ਪਛਤਾਵੁ😢😢

  • @thesikhtv6069
    @thesikhtv6069 3 місяці тому +3

    ਬੀਬੀ ਜੀ ਭਗਤੀ ਤੇ ਭਲਵਾਨੀ ਦਸ ਕੇ ਨਹੀ ਹੁਦੀ

  • @BhimSingh-zv1gu
    @BhimSingh-zv1gu 3 місяці тому +11

    ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਪੁਰੇ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ

  • @jewancillcom1244
    @jewancillcom1244 3 місяці тому +6

    ਵਹਿਗੁਰੁ ਜੀ❤❤❤❤❤❤❤❤

  • @BhupinderSingh-kf2ng
    @BhupinderSingh-kf2ng 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jalalpuria379
    @Jalalpuria379 2 місяці тому

    Bibi hill gyi 😂😂

  • @lakhvindersingh9844
    @lakhvindersingh9844 3 місяці тому +1

    Murkhta

  • @rajindercheema4985
    @rajindercheema4985 2 місяці тому

    ਇਹ ਪੰਜਾਬ ਚ ਬਾਬਾ ਕਲਚਰ ਫੇਲ ਹੋਣ ਤੇ ਬੀਬੀ ਕਲਚਰ ਪੈਦਾ ਕੀਤਾ ਜਾ ਰਿਹਾ ਹੈ ਜਿੰਨੇ ਕੁ ਸਾਧਾ ਨੂੰ ਮੈ ਜਾਣਦਾ ਜਿੰਨਾ ਘਰੋ ਨਿਕੰਮਾਂ ਉੱਨਾਂ ਪਹੁੰਚਿਆ ਸਾਧ ਇਸ ਹਨੀਪ੍ਰੀਤ ਟਰੈਪ ਤੋਂ ਬਚੋ ਨਹੀ ਸਾਡੇ ਬਾਰੇ ਇਹ ਪੱਕੀਤਰਾਂ ਚੱਲੂ ਕੇ ਇੰਨਾਂ ਨੂੰ ਢੂਹਾ ਕੁਟਾਕੇ ਵੀ ਅਕਲ ਨੀ ਆਉਣੀ

  • @GurpreetSingh-qf9lh
    @GurpreetSingh-qf9lh 2 місяці тому

    Sab jhooth haaaa yeh …. 😂😂😂😂😂😂😂😂

  • @kiransidhu7428
    @kiransidhu7428 3 місяці тому +1

    ਬੀਬੀ ਜੀ ਕਿੱਥੋਂ ਦੇ ਹਨ,plz dsso kuj

  • @PrinceKumar-zb6lk
    @PrinceKumar-zb6lk Місяць тому

    ऐसा नहीं लग रहा कि उसने ब्रह्मांड और परमात्मा देखा है

  • @devenderksa4274
    @devenderksa4274 3 місяці тому +1

    السلام علیکم اللہ کہیں نہ کہیں کسی کو کسی روپ میں مل جاتا ہے جیسے گناہ کے دن یہ کو ملا

  • @Panjab_edits
    @Panjab_edits 3 місяці тому +3

    ਮੈਂ ਵੀ ਕੀਤਾ ਸੀ ਜਾਪ ਤਿਨ ਮਹੀਨੇ ਫਿਰ ਡਰ ਗਈ ਵਾਹਿਗੁਰੂ ਜੀ ❤

    • @gurbanichannel5748
      @gurbanichannel5748 2 місяці тому +1

      ਵਾਹਿਗੁਰੂ ਜੀ ਆਪ ਜੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਓ ਜਾਕੇ ਆਵੋ ਉਥੇ ਮਹਾਂਪੁਰਖ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦੁਆਰਾ ਬਣਾਇਆ ਗਿਆ ਸਥਾਨ ਹੈ ਅਤੇ ਉਹਨਾਂ ਦੀਆਂ ਵੀਡੀਓਜ਼ ਵੀ ਇੰਟਰਨੈਟ ਤੇ ਮੌਜੂਦ ਹਨ ਸੋਣਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਡਰੋਂ ਨਾਂ ਸਿਮਰਨ ਸ਼ੁਰੂ ਕਰੋ

    • @MdNabor-kk1hk
      @MdNabor-kk1hk 2 місяці тому +1

      Wahiguru da jaap dasio

    • @HardevSingh-eo4uu
      @HardevSingh-eo4uu 2 місяці тому

      ua-cam.com/video/BI9uKMBoxQg/v-deo.htmlsi=lCITNFMW0J-lp2WT

    • @pushwindersingh4009
      @pushwindersingh4009 2 місяці тому

      ਏਥੇ ਹੀ ਤਾਂ ਗਲ ਬੰਨਿਨੀ ਸੀ ਤੁਸੀ ਡਰ ਗਏ

    • @inderjeetsam6567
      @inderjeetsam6567 2 місяці тому

      ਬਿਨਾਂ ਸਤਿਗੁਰੂ ਕੋਈ ਨਾਂਮ ਨਾਂ ਪਾਏਂ ਪਰਭ ਏਸੀ ਬਣਤ ਬਣਾਈਂ ਇਹ ਜੁਕਤੀ ਪੂਰਨ ਸੰਤ ਸਤਿਗੁਰੂ ਕੋਲੋਂ ਮਿਲਣੀ ਉਸ ਤੋਂ ਬਿਨਾਂ ਖ਼ਤਰ ਨਾਕ ਹੈ

  • @SamSung-pw8ef
    @SamSung-pw8ef 3 місяці тому +1

    Jado. Rab ne prixha suru karti. Rab. Nu. Gala vi esne hi. Kadniya. Ne. Aje. Bhoot hai. Ahgey

  • @9569613126
    @9569613126 2 місяці тому

    ਬੀਬੀ ਜੀ ਨੇ ਇੱਕ ਗੱਲ ਕਹਿ ਜਹਿੜੇ ਉੱਥੇ ਮਿਲਦੇ ਸੀ ਰੱਬ ਦੇ ਘਰ ਵਿੱਚ ਉਹ ਇੱਥੇ ਵੀ ਮਿਲਦੇ ਸੀ । ਪਹਿਲਾਂ ਸਵਾਲ ਕੀ ਰੱਬ ਦਾ ਕੋਈ ਅੱਲਗ ਘਰ ਹੈ? ਜਹਿੜਾ ਪ੍ਰਮਾਤਮਾ ਨੂੰ ਪਾ ਲੈਦਾ ਹੈ ਉਹ ਉਸ ਦਾ ਹੱਸਾ ਬਣ ਜਾਦਾ ਹੈ । ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਬੀਠਲ ਬਿਨ ਸੰਸਾਰ ਨਹੀ।

  • @bhairajindersingh1850
    @bhairajindersingh1850 3 місяці тому +21

    इनकी बातों में 100% सचाई है
    यह ही सिखी है सबसे अलग

    • @er._jagjeet_singh
      @er._jagjeet_singh 2 місяці тому

      Na bai suraj koi greh hi nhi...suraj ik star hai😂

    • @BalwinderSingh-gv8mo
      @BalwinderSingh-gv8mo 2 місяці тому +1

      Asl vich es kudi nu ln ni milda ,tahi eh swag labi firdi a

    • @HardevSingh-eo4uu
      @HardevSingh-eo4uu 2 місяці тому

      ua-cam.com/video/BI9uKMBoxQg/v-deo.htmlsi=lCITNFMW0J-lp2WT

    • @gurpreetbaba1
      @gurpreetbaba1 2 місяці тому

      Eh sikhein nahi hai pehla sikh religion di history dekh

    • @satti1001
      @satti1001 2 місяці тому +1

      @@BalwinderSingh-gv8mo uccha na bool boliye, dariea kartaar ton

  • @Gurdeepsingh-l5v
    @Gurdeepsingh-l5v 2 місяці тому

    Gap bilkul bade bade gap

  • @gurpalsingh197
    @gurpalsingh197 3 місяці тому +3

    Pkhand a sbb ehe

    • @gurdeepkaursandhu3957
      @gurdeepkaursandhu3957 2 місяці тому

      Eh pakhand nhi h ji oh sirf brahm di gl kr rhe ne jo samjhna hr ek de vas di gl nhi h

    • @gurdeepkaursandhu3957
      @gurdeepkaursandhu3957 2 місяці тому

      They also have a youtube channel PMKC(Moga)

  • @HarpreetKaur-bq8jt
    @HarpreetKaur-bq8jt 3 місяці тому +2

    Kas sanu v Waheguru g de darsan ho jan🙏🙏🙏🙏🙏

  • @KhobsuratZindge
    @KhobsuratZindge 2 місяці тому

    Baqwas ha sachi nahi ha

  • @JagdevsinghRandhawa
    @JagdevsinghRandhawa 3 місяці тому +24

    ਵਾਹਿਗੁਰੂ ਜੀ ੧੫/੧੬ ਸਾਲ ਹੋ ਗਏ ਜੀ ਮੈਨੂੰ ਧਿਆਨ ਧਰ ਦੇ ਨੂੰ ਪਰ ਕੁਸ ਵੀ ਹਾਲੇ ਪਲੇ ਨਹੀਂ ਪਿਆ ।ਪਰ ਮਨ ਬਹੁਤ ਸਤ ਰਹਿੰਦਾ । ਵਾਹਿਗੁਰੂ ਜੀ

    • @AmanPreet-yw2mf
      @AmanPreet-yw2mf 3 місяці тому +10

      ਵਾਹਿਗੁਰੂ ਜੀ, ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ,ਰੌਲੀ ਰੋਡ, ਮੋਗਾ ਵਿਖੇ ਭਾਈ ਸੇਵਾ ਸਿੰਘ ਜੀ ਤਰਮਾਲਾ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਬ੍ਰਹਮ ਗਿਆਨ ਕੇਂਦਰ ਚਲਾਇਆ ਜਾ ਰਿਹਾ ਹੈ ਜੀ, ਜਿੱਥੇ ਗੁਰਬਾਣੀ ਗੁਰੂ ਦੁਆਰਾ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ ਜੀ, ਆਪ ਜੀ ਓਥੇ ਜਾ ਕੇ ਸੰਗਤ ਕਰ ਸਕਦੇ ਹੋ ਜੀ

    • @akalisukhwindersingh739
      @akalisukhwindersingh739 3 місяці тому

      ua-cam.com/video/gFtEAQYKtBQ/v-deo.htmlfeature=shared

    • @balbirsinghriat9344
      @balbirsinghriat9344 3 місяці тому +4

      There is no concept of jannat in Sikhism. Sachkhand is the aim in Sikhism. Jannat is a big hurdle on the way to Sachkhand.

    • @internationalvoiceloudvoic3289
      @internationalvoiceloudvoic3289 3 місяці тому +2

      ਸੰਤ ਮਹਾਤਮਾ, ਪੁੱਜੇ ਹੋਏ ਮਹਾਪੁਰਖਾਂ ਦੀ ਸੰਗਤ ਵਿੱਚ ਜਾਣਾ, ਖੁਦ ਵਿੱਚ ਪਾਵਨ ਪਵਿੱਤਰਤਾ ਲਿਆਉਣੀ ਤੇ ਵਿਸ਼ੇਸ਼ ਸਿਮਰਨ ਅਭਿਆਸ ਉਪਰੰਤ ਇਹ ਅਵਸਥਾ ਮਿਲਦੀ ਹੈ ਜੀ।। ਰੋਜਾਨਾ ਪਰਮ ਪਿਤਾ ਅੱਗੇ ਅਰਦਾਸ, ਆਪਣੀਆਂ ਗਲਤੀਆਂ ਦੀ ਰੋਜਾਨਾ ਖਿਮਾ ਜਾਚਨਾ ਕਰਨੀ ਵੀ ਬਹੁਤ ਜਰੂਰੀ ਹੈ। ।। ਅਵਸਥਾ ਜਰੂਰ ਮਿਲੇਗੀ।।

    • @akalisukhwindersingh739
      @akalisukhwindersingh739 3 місяці тому +1

      @@JagdevsinghRandhawa ਸੰਤ ਹਰਪਾਲ ਸਿੰਘ ਜੀ ਸ਼ਾਂਤ ਬੇਲਾ ਵਾਲਿਆਂ ਨੂੰ ਸੁਣੋ

  • @bajwa-blogger
    @bajwa-blogger 2 місяці тому

    bolna jarurr a

  • @Jalalpuria379
    @Jalalpuria379 2 місяці тому

    Akha vich akh pa k jhooth bolna ta es bibi kolo sikho 😂😂😂😂

  • @bhaiswindersinghjikartarpu8945
    @bhaiswindersinghjikartarpu8945 2 місяці тому

    No.1 kho kbeer gunge gur khaeaa puse te kiaa khea..no 2. Hoon najeek khudaae de phded na kise dean

  • @MrChsingh
    @MrChsingh 2 місяці тому

    ਇਹ ਅਰਧ ਚੇਤਨ ਬੀਬੀ ਨੇ ਝੂਠ ਦਾ ਥਾਲ ਪਰੋਸ ਦਿੱਤਾ ਇਸ ਕਰਕੇ ਕੇ ਇਹ ਜੋ ਮਰਜ਼ੀ ਬੋਲ ਦੇਵੇਗੀ ਲੋਕ ਵਾਹਿਗੁਰੂ ਵਾਹਿਗੁਰੂ ਕਹਿ ਕੇ ਸੱਚ ਮੰਨ ਲੈਣਗੇ।ਪਹਿਲੀ ਗੱਲ ਅੰਮ੍ਰਿਤ ਪ੍ਰਸ਼ਾਦ ਬਾਰੇ ਹੈ।ਇਹ ਬਿਲਕੁੱਲ ਧਰਤੀ ਜਿੱਡਾ ਝੂਠ ਬੋਲਿਆ।ਅੰਮ੍ਰਿਤ ਰਸ ਸਾਡੀ ਖੋਪੜੀ ਦੇ ਅੰਦਰੋ ਹੀ ਝਰਦਾ ਭਾਵ ਸਿੰਮਦਾ ਤੁਪਕਾ ਤੁੱਪਕਾ ਜਦੋ ਮੈਡੀਟੇਸ਼ਨ ਦੀ ਡੂੰਘੀ ਸਟੇਜ ਵਿੱਚ ਜਾਣਾ ਸਿੱਖ ਜਾਂਦੇ ਹਾਂ।ਇਹ ਅੰਮ੍ਰਿਤ ਰਸ ਇੰਨਾ ਸ਼ਕਤੀਸ਼ਾਲੀ ਏ ਕੇ ਇਹ ਸਾਧਕ ਨੂੰ ਸਰੀਰਕ ਪੋਸਣ ਨਾਲ ਅਲਾਹੀ ਤਾਕਤ ਵੀ ਬਖਸ਼ਦਾ ਜਿਸਦੇ ਆਸਰੇ ਅਭਿਆਸੀ ਵਰਿਆਂ ਬੱਧੀ ਭੋਜਨ ਬਿਨਾਂ ਜਿੰਦਾ ਰਹ ਸੱਕਦਾ।ਦੂਜਾ ਸੂਰਜ ਜਿੱਡਾ ਝੂਠ ਸੂਰਜ ਤੇ ਰਹਿੰਦੇ ਪ੍ਰਾਣੀਆ ਬਾਰੇ ਬੋਲਿਆ।ਉਂਜ ਉਥੇ ਪ੍ਰਾਣੀ ਰਹਿੰਦੇ ਨੇ ਜਿੰਨਾ ਦਾ ਸਰੀਰ ਵਾਯੂ ਅਕਾਸ਼ ਅਗਨੀ ਤਿੰਨ ਤੱਤਾਂ ਦਾ ਬਨਿਆ ਭਾਵ ਜਲ ਅਤੇ ਪ੍ਰਿਥਵੀ ਤੱਤ ਨਹੀਂ ਹਨ।ਰੱਬ ਪ੍ਰਕਾਸ਼ ਰੂਪ ਹੈ ਇਹ ਸਾਰੇ ਧਰਮ ਗਰੰਥਾ ਵਿੱਚ ਦਰਜ ਏ।ਉਹ ਪ੍ਰਕਾਸ਼ ਬੋਲਦਾ ਵੀ ਏ ਮੀਟਿੰਗ ਵੀ ਕਰਦਾ ਮਾਂ ਪਿਉ ਵਾਂਗੂ ਝਿੜਕਦਾ ਅਤੇ ਸਾਬਾਸ਼ੀ ਵੀ ਦਿੰਦਾ ਏ।ਪਰ ਬੀਬੀ ਨੇ ਕੁੱਝ ਜਿਆਦਾ ਹੀ ਲੂਣ ਗੁੰਨ ਦਿੱਤਾ।ਡਰ ਅਸਲ ਇਹ ਭਾਈ ਤਰਮਾਲਾ ਦੀ ਚੇਲੀ ਏ।ਪਰ ਇਕ ਅਸਲ ਸੰਤ ਜਾਇਦਾਦ ਇਕੱਠੀ ਨਹੀਂ ਕਰਦਾ ਬਾਕੀ ਸਾਧ ਸੰਗਤ ਆਪ ਸਿਆਣੀ ਏ।ਬਹੁਤ ਸਾਰੇ ਲੋਕ ਹਨ ਜੋ ਇਸ ਪਰਮ ਗਿਆਨ ਨੂੰ ਵੀ ਵੇਚਣ ਦੀ ਕੋਸ਼ਿਸ ਕਰਦੇ ਹਨ।ਕਿਸੇ ਵੀ ਭੇਖੀ ਸਾਧ ਨੂੰ ਰੱਬ ਮੰਨਣ ਤੋਂ ਪਹਿਲੋਂ ਦੋ ਗਲਾਂ ਤੇ ਧਿਆਨ ਦਿਓ।ਕੇ ਜੋ ਸਾਨੂੰ ਰੱਬ ਨਾਲ ਜੋੜਨ ਦੀ ਗੱਲ ਕਰ ਰਿਹਾ ਕੀ ਉਹ ਖ਼ੁਦ ਭੌਤਿਕ ਜਾਇਦਾਦ ਤਾਂ ਇੱਕਠੀ ਨਹੀਂ ਕਰ ਰਿਹਾ।ਇੱਕ ਪੂਰਨ ਬ੍ਰਹਮ ਗਿਆਨੀ ਦੇ ਨਾਮ ਤੇ ਇਕ ਪੈਸੇ ਦੀ ਜਾਇਦਾਦ ਨਹੀਂ ਹੋਵੇਗੀ ਕਿਉਕਿ ਉਹ ਖੁਦ ਪਰਮੇਸ਼ਵਰ ਰੂਪ ਹੁੰਦਾ ਖੰਡਾ ਬ੍ਰਹੰਮਡਾ ਡਾ ਮਾਲਕ ਹੁੰਦਾ ਉਹਨੂੰ ਇਹ ਨਿਗੂਣੀ ਜਾਇਦਾਦ ਨਾਲ ਕੀ ਮਤਲਬ।ਉਸਦੇ ਇਸ਼ਾਰੇ ਤੇ ਕੁਦਰਤ ਸੱਭ ਕੁੱਝ ਕਰ ਦਿੰਦੀ ਏ।ਦੂਜਾ ਉਹ ਮਸਤਿਕ ਤੇ ਹੱਥ ਰੱਖ ਹੀ ਉਸ ਪ੍ਰਲੋਕਿਕ ਜਗਤ ਦੇ ਦਰਸ਼ਨ ਕਰਵਾ ਦਿੰਦਾ ਉਹ ਕੋਈ ਸਬਦ ਜਪਣ ਜਪਾਉਣ ਦਾ ਢੌਂਗ ਨਹੀਂ ਰੱਚਦਾ।ਭਾਂਵੇ ਬਾਅਦ ਵਿੱਚ ਜਪ ਕਰਨਾ ਪੈਂਦਾ ਪਰ ਇੱਕ ਵਾਰ ਉਹ ਪ੍ਰੈਕਟੀਕਲ ਟ੍ਰੇਲਰ ਦਿਖਾਉਂਦਾ ਤਾਂ ਜੋ ਸਾਧਕ ਦੇ ਮਨ ਦੇ ਸ਼ੰਕੇ ਮਿਟ ਜਾਣ।ਬੀਬੀ ਸੁਣਿਆ ਸੁਣਾਈਆ ਚੇਪੀ ਜਾ ਰਹੀ ਏ ਇਸਦਾ ਆਪਣਾ ਪ੍ਰੈਕਟੀਕਲ ਕੋਈ ਨਹੀਂ ਜਾਂ ਬਿਲਕੁੱਲ ਮੁੱਢਲਾ ਏ।ਗੁਰੂ ਭਲੀ ਕਰੇ

  • @JaspalSingh-bx9jl
    @JaspalSingh-bx9jl Місяць тому

    Sikh dharam de vich v swarg narak mande a tuhanu kon kenda nai mande

  • @gurpalsingh197
    @gurpalsingh197 3 місяці тому +1

    Eh sirf gun gon rbb ji de...naki apne anubhav share krn....chup rehn .....parchar sirf guna da

  • @TarsemSingh-ui4wm
    @TarsemSingh-ui4wm 2 місяці тому +1

    Very very wrong this women
    Bhai sahib your very right

  • @KakaSingh-z2e
    @KakaSingh-z2e Місяць тому

    Kisnu parmatma mil jaanda .oh kise nu. Das ni skda.dil vichon awaz aaundi . Jadon dunia ton jaavange odo sabda dasam dawaar khulega .jo bhgti krda ohda maran toh pehlan khul jaanda.waheguru kise te v kirpa kar skda bibi sahi v ho skdi.onwala chnga maara sma je dasta phir bibi bilkul sahi

  • @sonabadgal
    @sonabadgal 2 місяці тому

    Es duniya vich bahut parupkari lokhan ne rabh payea,par eh vistaar te kitabi te paryea lagda.jo rab nu milde ne,ohnu apni waddai vich interview den da time ni hunda

  • @KsJaswal
    @KsJaswal 2 місяці тому

    Jesko Parmatma mil jay voh jeev Silent ho jata hai voh eas tarah koi bayan nahin kar sakta mujhay lagta hai yeh sab kalpnik swapan hai Enohnay Narak ka jekar keya enko yeh bhe pata nahin ke unki koi June nahin Narak mai voh jatay hain jenkay Karam maday ganday jhut chori badmashi etc unko narak melta hai na enohnay Swarag dekha Parmatma yahan nahin baithta yeh toh teeno lokon Kay Malik hain jenki umar fix hai unko bhe alag alag juni mai ana padta hai yeh sab Kaal Bhagwan Kay chakkar mai hai Suryagrahan toh ek Grah hai vahan koi dunia nahin sab bakvas hai Sachkhand Jana koi khala ka bada nahin yeh sab bakvas hai sab jhut hai kalpnik hai Light dekh lena koi Rab nahin Ensay pucho ke Swarag ka Raja koun hai Baikunth ka koun Narak ka koun Ensay pucho Bahut easnay dekha he nahin yeh nahin pata ke Bhuton Preton jin pesach etc unki yonian hain sirf ketabi keeda ke padhai hai eassay pucho tumahra hesab ketab Kahan hua hamari samajh say ßab Kaal Keevpower mai hai or kuch nahin

  • @gursharndhillon6081
    @gursharndhillon6081 2 місяці тому

    Saeed ji kisi aur ka pod chura ke galat meaning na karro

  • @ParvinderSingh-tm3ui
    @ParvinderSingh-tm3ui 3 місяці тому +3

    WAHEGURU JI AHE BIBI JI DE DARSHAN KITHE HON GE

  • @JasbirSidhu-e2d
    @JasbirSidhu-e2d 2 місяці тому

    Wahguru ji

  • @nasibkaurdhillon6823
    @nasibkaurdhillon6823 3 місяці тому +2

    Biba ji pure karam kite lagde ne Age kise nu Rab ji nhi mile

  • @BaldevSingh-jo7wj
    @BaldevSingh-jo7wj 3 місяці тому +2

    Very good

  • @msrathour2126
    @msrathour2126 2 місяці тому

    😒😒😒Baba Shrii chanddd ji Shrii Guru Nanak Dev SahiB Ji De vadaayy Saputaar 😒🙏🏼🙏🏼🙏🏼onaaa ny v enaa kuch ni dasiyaaa mattaaa 🤨 yuggaa yugaa diya Saamaadhiyaan lagiyaan itgihass ch🤨 Mattaaa jin har paiyooo tinhaay chapaaiyooo🙏🏼Waheguru ji

  • @HansRaj-yy7vn
    @HansRaj-yy7vn 2 місяці тому

    Eh Bibi mashhuri vaste bol rahi hai sach es tra da nahi so %jhuth hai ji.jdon uthe pahunch gayi na Teri boli band ho Jani aa bibi.19:26

  • @inderjeetsam6567
    @inderjeetsam6567 2 місяці тому

    ਗੁਰਮੁਖ ਲੋਕ ਪੂਰਾ ਪੜ੍ਹੋ ਇਹਨਾਂ ਗੱਲਾਂ ਤੇ ਪਹਿਲਾਂ ਤੋਂ ਪੜਦਾ ਪਾਇਆ ਗਿਆ ਸੀ ਬਾਇਬਲ ਲਿਖਿਆ ਹੈ ਅੰਤ ਦੇ ਸਮੇਂ ਸੱਭ ਕੁਝ ਇਨਸਾਨਾ ਉਪਰ ਪ੍ਰਗਟ ਕੀਤਾ ਜਾਵੇ ਕੋਈ ਵੀ ਗੱਲ ਇਨਸਾਨ ਲੁਕਿਆ ਨਹੀਂ ਰਹੇ ਗਾ ਇਹ ਭੇਦ ਪਹਿਲਾਂ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਸੀ ਸਾਧੂ ਦੇ ਸੰਗਤਿ ਵਿੱਚ ?ਪਰ ਇਹ ਭੇਦ ਹੈ ਜੁਕਤੀ ਹੈ,,,ਇਹ ਪੁਜਾਰੀ ਸ਼੍ਰੇਣੀ ਦੇ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ ਕਿਉਂ ਕਿ ਉਨ੍ਹਾਂ ਦਾ ਧੰਦਾ ਬੰਦ ਹੋ ਜਾਣਾ

  • @thevaluesworld6285
    @thevaluesworld6285 3 місяці тому +1

    ਆਹ ਸੁੱਲਾ ਕਹਿੰਦਾ ਸੀ ਬਾਬਾ ਨਾਨਕ ਮੱਕੇ ਵਾਲੀ ਸਟੋਰੀ ਮਨ-ਘੜਤ ਹੈ

  • @ERROR_BUG_GAMER
    @ERROR_BUG_GAMER 2 місяці тому

    😅😢

  • @JaspalSingh-vh7jm
    @JaspalSingh-vh7jm 3 місяці тому +3

    ਵਾਹਿਗੁਰੂ ਜੀ

  • @Dr.k.s.chahal
    @Dr.k.s.chahal 2 місяці тому

    ਪਹਿਲੀ ਗੱਲ ਤੇ ਜਦੋਂ ਰੱਬ ਨਾਲ ਮਿਲਾਪ ਹੁੰਦਾ ਤਾਂ ਓਹ ਕਹਿਣੀ ਕਥਨੀ ਤੋਂ ਬਾਹਰ ਹੈ ਦੂਜਾ ਜਿੰਨਾ ਕੁ ਦਾਸ ਪੂਰਨ ਮਹਾਂਪੁਰਖਾਂ ਨੂੰ ਮਿਲਿਆ ਓਹਨਾਂ ਬੋਲਾਂ ਵਿੱਚ ਇਕ ਅਜੀਬ ਜਿਹਾ ਰਸ ਅਜੀਬ ਜਿਹੀ ਮਿਠਾਸ ਕਸ਼ਿਸ਼ ਮਹਿਸੂਸ ਹੁੰਦੀ ਹੈ ਅਵਾਜ ਵਿਚ ਅਜੀਬ ਜਿਹੀ ਤਾਰ ਜਿਹੀ ਬਣ ਜਾਂਦੀ ਹੈ ।
    ਓਹਦਾ ਮਿਲਾਪ ਏਨਾਂ ਅਸਾਨੀ ਨਾਲ ਬਿਆਨ ਨਹੀਂ ਹੁੰਦਾ ਜਿੰਨਾ ਤੁਸੀਂ ਸੌਖੇ ਜਿਹੇ ਹੀ ਦੱਸੀ ਜਾ ਰਹੇ ਹੋ।
    ਅਸਲ ਚ ਓਹ ਖਸਮ ਦਾ ਤੇ ਰੂਹ ਪਤਨੀ ਦਾ ਮਿਲਾਪ ਹੁੰਦਾ ਹੈ।
    ਗੁਰੂ ਸਾਹਿਬ ਵੀ ਗੁਰਬਾਣੀ ਵਿੱਚ ਓਹਦੇ ਨਾਮ ਦੀ ਦਰਸ਼ਣਾ ਦੀ ਵਿਆਖਿਆ ਕਰਦੇ ਕਰਦੇ ਕਿੰਨੇ ਵੈਰਾਗ ਵਿੱਚ ਆਏ ਮਹਿਸੂਸ ਹੁੰਦੇ ਨੇ ।
    ਠੀਕ ਹੈ ਕਿਰਪਾ ਹੈ ਪਰ ਇਹ ਕਿਤਾਬੀ ਗਿਆਨ ਹੈ ਜਾਂ ਸਿਰਫ ਸੁਣਿਆ ਹੋਇਆ ਬਿਆਨ ਕਰ ਰਹੇ ਨੇ ।
    ਨਹੀਂ ਤੁਹਾਡੀ ਅਵਾਜ ਸੁਣਕੇ ਅਨੰਦ ਮਹਿਸੂਸ ਹੋਣਾ ਸੀ।

  • @billasahota1313
    @billasahota1313 3 місяці тому +2

    Bhai ji mai app ji nal 100% sehmat han sariyan gallan sunan too bad mai v eh hi sochea c jo app ji ne very gud parmatma tuhadi lambi umar kre waheguru aslamalekum

  • @BeantSing-yq5hy
    @BeantSing-yq5hy 3 місяці тому +3

    Waheguru mehar kare ta sabh kujh ho sakda h

  • @davinderkumar6735
    @davinderkumar6735 2 місяці тому

    Edha lagda a ki bibi ji ne kewal kitabi gyan leya wa ehna deya galla te madha v yaken ni go reha ki ehna ne prectical karya howegha

  • @suchasingh8019
    @suchasingh8019 2 місяці тому

    Alla hoo wahe Guroo is. Same

  • @AvtarSingh-wi5pr
    @AvtarSingh-wi5pr 2 місяці тому

    Pls pls

  • @sukhdevkaur9697
    @sukhdevkaur9697 3 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @parmindermeenu1999
    @parmindermeenu1999 2 місяці тому +1

    Yeh raasta thoda darr wala hai. Apne mann ko bhut majboot karna padta hai. Bina murshid ke yeh mumkin nahi. Ek kabil murshid hi aapko khuda ka rasta dikha sakta hai.

  • @MakhanSingh-mu7fn
    @MakhanSingh-mu7fn Місяць тому

    Bai oss bibi ne practical keeta taa bol rahi hai tusi parh ke dus rahe ho

  • @DimpaBholathan92
    @DimpaBholathan92 2 місяці тому +1

    Beba Rab da bhed eve ni shre aam nai kholida....