Akali Dal PC | ਬਾਗੀ ਧੜੇ ਤੋਂ ਬਾਅਦ Akali Dal ਦੀ PC ,ਕੀ ਹੋਵੇਗੀ ਕਾਰਵਾਈ ? Sukhbir Badal Revolt | News18

Поділитися
Вставка
  • Опубліковано 28 сер 2024
  • Akali Dal PC | ਬਾਗੀ ਧੜੇ ਤੋਂ ਬਾਅਦ Akali Dal ਦੀ PC ,ਕੀ ਹੋਵੇਗੀ ਕਾਰਵਾਈ ? Sukhbir Badal Revolt | News18
    #akalidal #pressconference #news18punjab #sukhbirbadal #harjinderdhami #daljitcheema
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 14

  • @malkeetsarpanch4212
    @malkeetsarpanch4212 2 місяці тому +3

    ਜੇ ਪ੍ਰਧਾਨ ਜੀ ਅਸਤੀਫਾ ਦੇ ਦਿੰਦੇ ਨੇ ਪਾਰਟੀ ਦੁਬਾਰਾ ਉਸੇ ਲੀਹਾਂ ਤੇ ਅਾਜੂ ਪ੍ਰਧਾਨ ਜੀ ਨੂੰ ਚਾਹੀਦਾ ਅਸਤੀਫ਼ਾ ਦੇ ਕੇ ਪਾਰਟੀ ਦੀ ਸੇਵਾ ਕਰਨ ਪਾਰਟੀ ਨੂੰ ਕਾਮਯਾਬ ਕਰਨ 27ਦੀ ਅਲੈਕਸਣ ਫਿਰ ਅੱਗੇ ਆ ਜਾਣ ਗੇ

  • @malkeetsarpanch4212
    @malkeetsarpanch4212 2 місяці тому +2

    ਚੀਮਾਂ ਜੀ ਬੇੜਾ ਗਰਕ ਕਰਤਾ ਪਾਰਟੀ ਦਾ ਤੁਹਾਡੇ ਵਰਗੇ ਇਨਸਾਨਾ ਨੇ ਪਾਰਟੀ ਹਾਰਦੀ ਕਿਉਂ ਆ ਰਹੀ ਹੈ ਇਹ ਵੀ ਦੱਸ ਦਿਓ ਜੇ ਪ੍ਰਧਾਨ ਜੀ ਇਹ ਕਹਿੰਦਾ ਅਸਤੀਫਾ ਕਿਉਂ ਨਹੀਂ ਦਿੰਦੇ ਚੀਮਾਂ ਜੀ ਬੜਾ ਦੁੱਖ਼ ਹੋ ਰਿਹਾ ਸਾਡੇ ਵਰਗੇ ਵਰਕਰਾਂ ਨੂੰ ਜਿਹੜੇ ਤਿੰਨ ਤਿੰਨ ਪੀੜੀਆਂ ਤੋਂ ਜੁੜੇ ਹੋਏ ਹਾਂ ਅਕਾਲੀ ਦਲ ਨਾਲ

    • @DUSHMAN-bk4in
      @DUSHMAN-bk4in 2 місяці тому

      Tere warge moorkha da koi hall ni

  • @user-ss2ls9bj7u
    @user-ss2ls9bj7u 2 місяці тому +1

    ਹੁਣ ਤਾਂ ਸੁਖਬੀਰ ਸਾਰੇ ਨਾਲ ਮਿੱਟੀਗ ਕਰੂ ਹੂਣ

  • @ranbirsharma4472
    @ranbirsharma4472 2 місяці тому +1

    ਸੁਖਬੀਰ ਦੇ ਮੁੰਡੇ ਨੂੰ ਬਣਾ ਦਯੋ 😄

  • @SonaSingh-wc7oj
    @SonaSingh-wc7oj 2 місяці тому +2

    ਸੁਖਬੀਰ ਬਾਦਲ ਹੀ ਪ੍ਰਧਾਨ ਰਹਿਣਾ ਚਾਹੀਦਾ ਨਹੀਂ ਪਾਰਟੀ ਦਾ ਬੁਰਾ ਹਾਲ ਹੋ ਸਕਦਾ

  • @DUSHMAN-bk4in
    @DUSHMAN-bk4in 2 місяці тому +1

    Akali dal zindabaad

  • @JaspalKandola-uq4pz
    @JaspalKandola-uq4pz Місяць тому

    ਇਹ ਸਾਰੇ ਸੁਖਵੀਰ ਦੁਵਾਰਾ ਨੋਮੀਨੇਟ ਹਨ ੳਕੁਹ ਭਲਾ ਕਿਸ ਤਰਾ ਸੁਖਵੀਰ ਦੀ ਵਿਰੋਧਤਾ ਕਰ ਸਕਦੇ ਉਹੀ ਵਿਰੋਧ ਕਰ ਜੋ ਜਨਤਾ ਦੀ ਸਹਾਇਤਾ ਜਿਲਾ ਜਥੇਦਾਰ ਬਨਦਾ ਹੇ ਜਾ ਸਰਕਲ ਪਰਧਾਨ ਬਨਦਾ ਹੁੇ ਇਹ ਜਹਿੜੇ ਜਿਲਾ ਜਥੇਦਾਰ ਬਨੇ ਹਨ ਡੇਮਕਰੇਟਕ ਤਰੀਕੇ ਕੋਈ ਨਹੀ ਚੁਨਿਆ ਜਾ ਸਕਦਾ

  • @JaspalKandola-uq4pz
    @JaspalKandola-uq4pz Місяць тому

    ਇਹ ਸਾਰੇ ਸੁਖਵੀਰ ਦੁਵਾਰਾ ਨੋਮੀਨੇਟ ਹਨ ੳਕੁਹ ਭਲਾ ਕਿਸ ਤਰਾ ਸੁਖਵੀਰ ਦੀ ਵਿਰੋਧਤਾ ਕਰ ਸਕਦੇ ਉਹੀ ਵਿਰੋਧ ਕਰ ਜੋ ਜਨਤਾ ਦੀ ਸਹਾਇਤਾ ਜਿਲਾ ਜਥੇਦਾਰ ਬਨਦਾ ਹੇ ਜਾ ਸਰਕਲ ਪਰਧਾਨ ਬਨਦਾ ਹੁੇ ਇਹ ਜਹਿੜੇ ਜਿਲਾ ਜਥੇਦਾਰ ਬਨੇ ਹਨ ਡੇਮਕਰੇਟਕ ਤਰੀਕੇ ਕੋਈ ਨਹੀ ਚੁਨਿਆ ਜਾ ਸਕਦਾ ਇਸ ਕਰਕੇ ਪਰਧਾਨ ਸਾਹਿਬ ਅਸਤੀਫਾ ਦੇਕੇ ਚੋਣ ਰਾਹੀ ਜਿਲਾ ਪਰਧਾਨ ਤੇ ਸਰਕਲ ਪਰਧਾਨ ਚੁਨੇ ਜਾਨ ਉਹਨਾ ਤੋ ਪਰਧਾਨ ਚੁਨਿਆ ਜਾਵੇ

  • @KarnailSingh-iy9cd
    @KarnailSingh-iy9cd 2 місяці тому

    ਚੀਮਾ ਜਿਹੜੀ ਗੱਲ ਕਰਨ ਵਾਲੀ ਹੈ। ੳਹ ਗਲ ਕਰੋ ਵਲਟੋਹਾ ਲੱਭਦਾ ਹੀ ਨਹੀ ਤੁਸੀ ਸਚ ਬੋਲਣ ਲੱਗ ੳ। ਲੋਕ ਤਾ ਆਪ ਹੀ ਪਿਛੇ ਲਗ ਜਾਣੇ ਤੁਸੀ ਸਾਰੇ ਚੋਰ ਹੋ
    ਗਲਤੀ ਮੰਗੳ ਸੰਗਤ ਤੋ ਨਿੰਦਿਆ ਨਾ ਕਰੋ

  • @tejindersingh7274
    @tejindersingh7274 2 місяці тому

    Punth dokhi lok

  • @RachpalSingh-x1c
    @RachpalSingh-x1c Місяць тому

    ਤੁਸੀਪਹਤੁਸੀਹੁਣਠੀਕਨਹੀਕਰਸਕਦੇ੍ਬਾਦਲਕੇ