ਸਟੇਜ 'ਤੇ ਭਿੜ ਗਏ ਸੁਖਬੀਰ ਬਾਦਲ ਤੇ ਛੋਟੇਪੁਰ ਦੇਖੋ ਕਿਵੇਂ ਹੋਈ ਗਹਿਮਾ ਗਹਿਮੀ...

Поділитися
Вставка
  • Опубліковано 26 жов 2024

КОМЕНТАРІ • 12

  • @harneksingh621
    @harneksingh621 2 місяці тому +1

    ਬਾਦਲ ਅੱਜ ਚੰਡੀਗੜ੍ਹ ਦੀ ਗੱਲ ਕਰਦਾ ਤੂੰ ਖੁਦ ਤੇਰੀ ਪਤਨੀ ਤੇਰਾ ਬਾਪ ਸਾਰੇ ਵਾਰੀ ਵਾਰੀ ਕੇਂਦਰ ਦੇ ਮੰਤਰੀਮੰਡਲ ਵਿੱਚ ਰਿਹੇ ਤਾ ਉਸ ਵਕਤ ਚੰਡੀਗੜ੍ਹ ਚੇਤੇ ਨੀ ਆਏ

  • @gurdeepsinghbrarusa8947
    @gurdeepsinghbrarusa8947 2 місяці тому

    ਜੇ ਬਾਦਲ ਮਾੜਾ ਸੀ ਛੋਟੇਪੁਰ ਸਾਹਿਬ ਤੁਸੀ ਧੱਕੇ ਖਾਣ ਨੂੰ ਬਾਦਲ ਦਲ ਵਿੱਚ ਗਏ ਸੀ

  • @LaliSidhu-lj4xc
    @LaliSidhu-lj4xc 2 місяці тому +1

    ਰਾਮ ਰਹੀਮ ਸਰਸੇ ਵਾਲੇ ਨਾਲ ਸਾਡੀ ਇਕ ਗੱਲ ਸੀ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਜੀ ਆਪਣੇ ਰਾਜ ਵਿੱਚ ਤੁਸੀਂ ਕੀ ਕੀਤਾ ਉਦੋਂ ਬੰਦੀ ਸਿੰਘ ਚੇਤੇ ਨਹੀਂ ਆਏ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਣਾ ਹੁਣ ਲੋਕਾਂ ਨੂੰ ਪਾਗਲ ਬਣਾ ਰਹੇ ਜੇ

  • @gurdeepsinghbrarusa8947
    @gurdeepsinghbrarusa8947 2 місяці тому

    ਸੁਖਬੀਰ ਬਾਦਲ 2015 ਲਗਾਤਾਰ ਜਿੱਤ ਰਿਹਾ ਇੱਕ ਵਾਰ ਹੀ ਹਰਿਆ ਉਹ ਵੀ ਜਦੋ ਲੋਕਾਂ ਨੇਭਗਵੰਤ ਮਾਨ ਲਾਲਚ ਦੇ ਕੇ ਚੋਣ ਜਿੱਤ ਲਈ

  • @KuldeepSingh-vv6dm
    @KuldeepSingh-vv6dm 2 місяці тому

    ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਤੋ ਕਿਉਂ ਡਰ ਰਿਹਾ ਹੈ ਸੁਖਬੀਰ ਬਾਦਲ ਇੰਸਾ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਨਹੀਂ ਕੱਟੀ ਆਪਣਾ ਬਚਾਅ ਕੀਤਾ ਜੇ ਕਿਤੇ ਪ੍ਰਕਾਸ਼ ਬਾਦਲ ਇੰਸਾ ਬਹਾਰ ਹੁੰਦੇ ਕੋਈ ਸਿੰਘ ਗੱਡੀ ਚਾੜ੍ਹ ਦਿੰਦਾ ਸਾਡੀ ਸਿੱਖ ਕੌਮ ਦਾ ਘਾਂਣ ਹੋਣ ਤੋ ਬਚ ਜਾਂਦਾ ਸਿੱਖ ਕੌਮ ਦੀ ਬਦਕਿਸਮਤੀ ਬਾਦਲ ਜੇਲ੍ਹ ਵਿੱਚ ਸੀ ਬਚ ਗਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਵਾਇਆ ਤੇਰੇ ਬਾਦਲ ਇੰਸਾ ਨੇ

  • @LaliSidhu-lj4xc
    @LaliSidhu-lj4xc 2 місяці тому

    ਸੁਖਬੀਰ ਜੀ ਤੁਹਾਡੇ ਇੱਕ ਗੱਲ ਦਾ ਗੁੱਸਾ ਆ ਜਾਂਦਾ ਜਦੋਂ ਤੁਸੀ ਬੰਦੀ ਸਿੰਘਾਂ ਦੀ ਗੱਲ ਕਰ ਦਈਏ ਤੁਹਾਡਾ ਰਾਜ 10 ਸਾਲ ਰਿਹਾ ਤੁਸੀਂ ਤਾਂ ਕੁਝ ਬੰਦੇ ਸਿੰਘਾਂ ਵਾਸਤੇ ਕੀਤਾ ਨੀ ਕੋਈ ਸ਼ਰਤ ਕਰਿਆ ਕਰੋ ਬੋਲਣ ਲੱਗੇ

  • @Tangovlog_CHD
    @Tangovlog_CHD 2 місяці тому

    Sare log Guru ghara vich Dan Dena band Karo please fair koi ve lalach kar Kay pardhan Bane gha log aap Hee Guru Ghar chala lane jad Guru Ghar vich koi sewa chale ush time Hee Dan Karo please 🥺😮😢

  • @raisinghbhangal1529
    @raisinghbhangal1529 2 місяці тому

    Sukhe Tu Ram Raheem da frind aa gappi aa

  • @ParamjitKaur-d9p
    @ParamjitKaur-d9p 2 місяці тому

    Tusi Kom de hoe kad se tusi apne ghar vaste he sochia thodi 10 sal de sarkar wakt. Bandi singh poral te chalde se cheta nahi aria se

  • @taranvirbains7209
    @taranvirbains7209 2 місяці тому

    Tu premi de marn to badd Tu police ch job diti Sade sikh gwahi den Jan nu b bus labhde c tu sirse waliya nu security ditiya oh tu hun Leh ja piche itehas sab nu pta a tuhade da sab kush samne a tu ave hun bachya wanghu na kr

  • @Amandhillon156
    @Amandhillon156 2 місяці тому

    U are a pujabs best cartoon