Newsroom Kathera| ਕਿਹੋ ਜਿਹਾ ਸੀ ਮਨੁੱਖਤਾ ਦੀ ਸੇਵਾ ਵਾਲੇ Gurpreet Singh ਦਾ ਬਚਪਨ ? Manukhta Di Sewa | N18V

Поділитися
Вставка
  • Опубліковано 10 лют 2025
  • Newsroom Kathera | ਕਿਹੋ ਜਿਹਾ ਸੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਦਾ ਬਚਪਨ | Manukhta Di Sewa | Gurpreet Singh
    #NewsroomKathera #gurpreetsingh #news18punjab #manukhtadisewa #manukhtadisewasociety
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Gurpreet Singh Khatra | Gurpreet Singh Khatra news | Gurpreet Singh interview | newsroom katehra | Gurpreet Singh Khatra on news18 | Gurpreet Singh Khatra news18 interview | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera | Gurpreet Singh in Newsroom Katehra |Manukhta Di Sewa
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 51

  • @BathRajoana
    @BathRajoana 5 місяців тому +23

    ਬਹੁਤ ਵੱਡੀ ਸੇਵਾ ਕਰ ਰਿਹਾ ਗੁਰਪ੍ਰੀਤ ਵੀਰ

  • @ib1463
    @ib1463 5 місяців тому +24

    ਇਹ ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਹੈ।ਸਰਕਾਰੀ ਅਦਾਰੇ ਜਿਵੇਂ PGI , DCM ਅਜਿਹੀ ਸੇਵਾ ਨਹੀਂ ਕਰ ਸਕਦੇ ਕਿਓ ਕਿ ਅਜਿਹੀ ਮਨੁੱਖੀ ਸੇਵਾ ਵਿੱਚ ਕੋਈ ਲੋਭ,ਲਾਲਚ ਨਹੀਂ ਹੁੰਦਾ। ਪਰਮਾਤਮਾ ਇਸ ਮਨੁੱਖਤਾ ਦੀ ਸੇਵਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।ਧੰਨਵਾਦ।

    • @SukhwinderSingh-jq2kq
      @SukhwinderSingh-jq2kq 5 місяців тому +2

      😊

    • @shivanisharma5562
      @shivanisharma5562 5 місяців тому +1

      ਇਹ ਇਨਸਾਨ ਰੱਬ ਤੋਂ ਵੀ ਵੱਡਾ ਹੈ ਜੋਂ ਰੱਬ ਦੀਆਂ ਲਿਖੀਆਂ ਨੂੰ ਖਤਮ ਕਰ ਦਿੰਦਾ ਹੈ, ਇਥੇ ਇਕ ਖਰੜ ਵਿਖੇ ਗੂੰਡਾ ਹੈ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਰੱਬ ਇਸ ਗੂੰਡੈ ਗੋਲਡੀ ਨੂੰ ਵੀ ਨੰਥ ਪਾਵੇ 😮😮😮😢

    • @shivanisharma5562
      @shivanisharma5562 5 місяців тому +2

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😢

    • @Jaskaran114
      @Jaskaran114 4 місяці тому

      Chore hai eh

  • @advancezamidar9674
    @advancezamidar9674 5 місяців тому +5

    ਧੰਨ ਨੇ ਗੁਰਪ੍ਰੀਤ ਵੀਰ ਦੇ ਮਾਂ ਬਾਪ ਜਿਨ੍ਹਾਂ ਨੇ ਏਡੀ ਰੱਬੀ ਰੂਹ ਨੂੰ ਜਨਮ ਦਿੱਤਾ।ਗੁਰਪ੍ਰੀਤ ਵੀਰ ਜਿਹੇ ਇਨਸਾਨਾਂ ਨੂੰ ਖੁਦ ਪਰਮਾਤਮਾ ਧਰਤੀ ਤੇ ਮਾਨਵਤਾ ਦੀ ਸੇਵਾ ਲਈ ਭੇਜਦੇ ਹਨ। ਵਾਹਿਗੁਰੂ ਜੀ ਸਾਡੇ ਵੀਰ ਗੁਰਪ੍ਰੀਤ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ।

  • @ManpreetKaur-qv3xb
    @ManpreetKaur-qv3xb 5 місяців тому +8

    Bai bhot wadi seva kar de aa ❤

  • @JituSandhu-jb7to
    @JituSandhu-jb7to 4 місяці тому

    Waheguru ji

  • @EkamJot-q3i
    @EkamJot-q3i 5 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurbhajankaur3281
    @gurbhajankaur3281 5 місяців тому +6

    ਅਸਲ ਰਬ ਦਾ ਪੁਤਰ ਪੂਰਨ ਇਨਸਾਨ ਹਨ ,,Waheguru ji mehar karan 🙏 ♥️

  • @garrygillgarry3592
    @garrygillgarry3592 5 місяців тому +1

    Bhut vadyia kam kr riha veer god bless u

  • @rupinderbrar9709
    @rupinderbrar9709 5 місяців тому +7

    ਵੀਰ ਜੀ ਤੁਹਾਡੀ ੳੁਮਰ ਲੰਬੀ ਹੋਵੇ

  • @kuldeepessar209
    @kuldeepessar209 4 місяці тому

    Waheguru ji 🙏 😳

  • @preetjayot8249
    @preetjayot8249 5 місяців тому +1

    ਵਾਹਿਗੁਰੂ ਇਹਨਾਂ ਦੀ ਲੰਬੀ ਉਮਰ ਕਰੇਂ।

  • @Lovenature-nt8zm
    @Lovenature-nt8zm 5 місяців тому +14

    ਗਰੀਬ , ਜ਼ਰੂਰਤਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏

  • @harjitgill8919
    @harjitgill8919 5 місяців тому

    ਵਾਹਿਗੁਰੂ ਕਿਰਪਾ ਕਰਨ ਗੁਰਪ੍ਰੀਤ ਵੀਰ ਜੀ ਤੇ 🙏🙏🙏🙏

  • @lallylallymachinetoolsludh733
    @lallylallymachinetoolsludh733 5 місяців тому +1

    Waheguru G Sab Da Bhala Kareyo G ❤

  • @sagarmaan1477
    @sagarmaan1477 5 місяців тому

    ਵਾਹਿਗੁਰੂ ਵਾਹਿਗੁਰੂ

  • @SurinderSingh-og4us
    @SurinderSingh-og4us 5 місяців тому +1

    Waheguru Ji ka Khalsa waheguru Ji ki Fateh ❤❤

  • @mankiratsingh-mp1iq
    @mankiratsingh-mp1iq 5 місяців тому

    ਵੀਰ ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmanDeep-wv6hz
    @AmanDeep-wv6hz 5 місяців тому

    Waheguru ji Tuhadi har wish poori kare🙏🙏🙏

  • @satvirsingh-cs7hu
    @satvirsingh-cs7hu 5 місяців тому

    ਬਾਈ ਜੀ ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਵਲੋਂ,ਇਸ ਰੱਬ ਦੇ ਵਜੀਰ ਦੀ ਇੰਟਰਵਿਊ ਕਿਸੇ ਵੀ t v ਚੈਨਲ ਵਾਲਿਆਂ ਨੇ ਨਹੀਂ ਦਿਖਾਈ,ਅੱਜ ਬਾਈ ਨੂੰ ਇੰਟਰਵਿਊ ਦਿੰਦੇ ਨੂੰ ਦੇਖ ਕੇ ਰੂਹ ਖੁਸ਼ ਹੋਗੀ,,ਜੀ🙏🙏

  • @kamaljeet4201
    @kamaljeet4201 4 місяці тому

    Virji aap ji bahut rab roop insan ho.waheguru ji aap ji nu lambi umar bakhshan.

  • @santoshkumari8002
    @santoshkumari8002 5 місяців тому

    Gurpreet veer verga koi nai hona duniea ch dhan o veerji tusi❤

  • @baljitsandhu5995
    @baljitsandhu5995 5 місяців тому +1

    Wehaguru Singh Veer ji 🙏 koti koti parnam brother 😊❤ love you sweet brother My Bhai Gurpreet Singh Ji 🙏 Zinda baad 🙏💐🤗 wehaguru mehar karan sab tai 🙏

  • @SukhwinderKaur-lo2oq
    @SukhwinderKaur-lo2oq 5 місяців тому +1

    ❤❤❤❤❤

  • @baljitsandhu5995
    @baljitsandhu5995 5 місяців тому +1

    2016 ch ta Veer ji Sanstha chal pie c 😊❤mai Veer ji nu Rakhari baniee c 😊❤jhopari ch c Veer ji sangaat v nal c❤😊 Love you sweet brother 😊 Bhai Gurpreet Singh Ji 🙏😊❤

  • @ParminderkumarParminder-g2l
    @ParminderkumarParminder-g2l 5 місяців тому

    Very good 👍👍👍👍👍

  • @drgurdeep3941
    @drgurdeep3941 5 місяців тому

    Good job

  • @SukhchainGill-g5n
    @SukhchainGill-g5n 5 місяців тому

    Wahegur wahegur wahegur wahegur wahegur wahegur wahegur wahegur wahegur ji❤❤❤❤❤

  • @Veerpalkaur-qb3eo
    @Veerpalkaur-qb3eo 5 місяців тому

    🙏🏻🙏🏻

  • @parmgurm2475
    @parmgurm2475 5 місяців тому

    🌹🌹🙏🏻

  • @husaindeen6431
    @husaindeen6431 5 місяців тому

    Sahi

  • @MangiSharma-vb7fp
    @MangiSharma-vb7fp 5 місяців тому

    🙏🙏

  • @JagjeetSingh-hy3qb
    @JagjeetSingh-hy3qb 5 місяців тому

    ਖਾਲਸਾਈ ਨਿਸ਼ਾਨ ਸਾਹਿਬ ਜ਼ਿੰਦਾਬਾਦ

  • @gurvinderpalsingh679
    @gurvinderpalsingh679 5 місяців тому

    FOR ME AND MY FAMILY MANUKHTA DI SEWA ASHRAM IK TEERATH SATHAN HAI

  • @shamverinderpaul9492
    @shamverinderpaul9492 5 місяців тому

    Gurpreet ji app insaan ho per mujhe to app bhagwan lagda ho❤❤❤❤

  • @mandeepjassi8212
    @mandeepjassi8212 5 місяців тому

    ਕੁੱਛ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ,ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ 😅😅, 18 ਲੱਖ ਇਕੱਲੇ ਸ਼ੈੱਡਾਂ ਲਈ ਦਾਨ ਲਿਆ ਸੀ ਇਸ ਨਿਸ਼ਾਨ ਸਾਹਿਬ ਦੇ 25 ਸੌ ਸਰੂਪਾਂ ਨੂੰ ਫੂਕਣ ਵਾਲੇ ਨੇ ਸਾਡੇ ਸਾਰੇ ਉਸਤਾਦ ਲੋਕਾਂ ਤੋਂ ,ਇੱਕ ਬੰਦੇ ਲਈ ਏਸ ਨੂੰ ਸਵਾਲ ਕੀਤਾ ਸੀ,ਪਹਿਲੀ ਗੱਲ ਇਹ ਫ਼ੋਨ ਖ਼ੁਦ ਨਹੀਂ ਚੁੱਕਦਾ ,ਟੀਮ ਕਹਿੰਦੀ ਇਹਦੀ ,ਬਾਈ ਜੀ ਰਸਤੇ ਵਿੱਚ ਨੇ ,ਬਾਈ ਜੀ ਸੁੱਤੇ ਪਏ ਨੇ ,ਸਵਾਲ ਕਿਸੇ ਨੇ ਕਰਨਾ ਖ਼ੁਦ ਟ੍ਰਾਈ ਕਰਕੇ ਦੇਖਣਾ ਵੀਰੋ ,ਬਾਕੀ ਆਪਾਂ ਕੋਈ ਇਸਦੇ ਰਗਾਂ ਬੈਠਣ ਆਲੇ ਖਰਚੇ ਦਾ ਕੋਈ ਸਵਾਲ ਨਹੀਂ ਕਰਨਾ , ਬੰਦੇ ਇਸਦੀ ਅਣਗਿਹਲੀ ਕਰਕੇ ਬੜੇ ਮਰੇ ਨੇ ,ਦੂਜੀ ਗੱਲ ਇਹ ਚੁੱਕਦਾ ਹੀ ਪਰਵਾਸੀਆਂ ਨੂੰ ਏ, ਯਾਂ ਪੈਂਨਸ਼ਨ ਲੱਗਿਆਂ ਨੂੰ ਯਾਂ ਜਿੰਨਾ ਦੀ ਵੀਡਿਓ ਚਲਾ ਕੇ ਪੈਸੇ ਕਮਾ ਸਕਦਾ ਏ,ਕਦੇ ਕਿਸੇ ਪੰਜਾਬ ਦੇ ਜਾਏ ਨੂੰ ਚੁੱਕਿਆ ਹੋਵੇ ਗਰੀਬ ਨੂੰ ,

  • @surjitkaur8295
    @surjitkaur8295 5 місяців тому

    Waheguruji Maer kro ji

  • @bhullarsaab2132
    @bhullarsaab2132 5 місяців тому

    Very good.y.ji🙏🙏🙏🙏 waheguru.bhullar.UAE

  • @shivanisharma5562
    @shivanisharma5562 5 місяців тому +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @ParminderkumarParminder-g2l
    @ParminderkumarParminder-g2l 5 місяців тому

    Press reporter saab g apne ly har ik jindagi jee lande ne duje ly jeo fir PTA lgda

  • @HSM1965
    @HSM1965 4 місяці тому

    Eh nahi dasya ke tusi apni maa tuhade nal ja nahi

  • @SonuChodri-nl8qw
    @SonuChodri-nl8qw 5 місяців тому

    Bai gussa na kri vadiya gal ah tussi har ik gareeb di help karde ho par you tube channel to tuhanu moti kmayi aundi hai ohde vicho bhi kadi donation diti tussi

    • @gurvinderpalsingh679
      @gurvinderpalsingh679 5 місяців тому

      SALA KATEER

    • @saiboutique7869
      @saiboutique7869 5 місяців тому

      tu be kar la kuch tu data kuch kadi ja thudi kuch Karn di aukat nai ta kisa nu kuch kha na karo

  • @RanjitKaur-n9k
    @RanjitKaur-n9k 5 місяців тому +1

    🙏🙏