ਜੋ CM ਮਾਨ ਨੇ ਕਰ ਦਿਖਾਇਆ ਉਹ CM ਬਾਦਲ, ਬੇਅੰਤ ਸਿੰਘ ਤੇ ਕੈਪਟਨ ਵੀ ਨੀਂ ਕਰ ਸਕੇ | THE KHALAS TV

Поділитися
Вставка
  • Опубліковано 29 сер 2024

КОМЕНТАРІ • 33

  • @gurdevsingh3957
    @gurdevsingh3957 Місяць тому +5

    ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿੰਦਾਬਾਦ ਮੋਹਿੰਦਰ ਭਗਤ ਜਿੰਦਾਬਾਦ

  • @jasssidhu8565
    @jasssidhu8565 Місяць тому +3

    ਆਕਲੀਤਾਰੋਦੇ, ਰਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ

  • @JarnailSingh-ef5ir
    @JarnailSingh-ef5ir Місяць тому +2

    Jindabad Maan Saab ji

  • @sewasingh5142
    @sewasingh5142 Місяць тому +1

    ਵਾਹਿਗੁਰੂ ਜੀ ਵਧਿਆ ਡਰੈਸ ਬੇਟਾ 🙏🙏👌👌👍❤️❤️

    • @sewasingh5142
      @sewasingh5142 Місяць тому

      ਵਾਹਿਗੁਰੂ ਜੀ ਧਨਵਾਦ ਪੁਤਰ 🙏🙏👍👌❤️❤️

  • @user-lw3wh9dc5q
    @user-lw3wh9dc5q Місяць тому +6

    ਪ੍ਰਕਾਸ਼ ਬਾਦਲ ਤੇ ਕੈਪਟਨ ਅਮਰਿੰਦਰ ਤਾਂ ਕਬੂਤਰ ਵਾਂਗੂ ਅੱਖਾਂ ਮੀਚ ਕੇ ਅੰਦਰੋਂ ਅੰਦਰੀ ਖਜ਼ਾਨਾ ਲੂੱਟਦੇ ਰਹੇ ਅਫਸਰ ਸ਼ਾਹੀ ਵੀ ਬਿਨਾਂ ਕਿਸੇ ਡਰ ਭੈ ਤੋਂ ਰਿਸ਼ਵਤਾਂ ਲੈਂਦੀ ਰਹੀ ਜੀ। ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਅੱਖਾਂ ਖੋਲਕੇ ਜਨਤਾ ਦੀ ਪਾਰਦਰਸ਼ੀ ਢੰਗ ਨਾਲ ਸੇਵਾ ਕਰ ਰਿਹਾ ਹੈ ਜੀ।

  • @Anmoldeepsingh-tv8ix
    @Anmoldeepsingh-tv8ix Місяць тому +4

    ਗੁਡ ਆਪ 👍

  • @BhupinderSingh-gz7os
    @BhupinderSingh-gz7os Місяць тому +1

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @tajindersohal890
    @tajindersohal890 Місяць тому +1

    Good news Hersarn jour ji

  • @amarjeetkaur2484
    @amarjeetkaur2484 Місяць тому

    ਬਾਪੂ ਜੀ ਬਾਦਲ ਨੂੰ ਮਸ਼ੀਨ ਵਿੱਚ ਰੱਖਿਆ ਗਿਆ ਹੈ ਜੋਂ ਹਰ ਜਗ੍ਹਾ ਨਾਲ ਬਿਠਾ ਕੇ ਰੱਖ ਲੈਂਦੇ ਹਨ ‌। ਪਹਿਲੀ ਗੱਲ ਇਹ ਮੇਨ ਦੱਸੋ ❤❤❤❤❤❤❤❤ । ਮਰੇਂ ‌ਬੰਦੇ ਨੂੰ ਕਦੋਂ ਦਾ ਜਿਊਂਦਾ ਆਦਮੀ ਕਰ ਲੈਂਦੇ ਹਨ ਦੱਸਿਆ ਜਾ ਕੇ ਜੀ ❤❤❤❤

  • @shitalkaur9937
    @shitalkaur9937 Місяць тому

    Very good

  • @BalkarSingh-dc1oq
    @BalkarSingh-dc1oq Місяць тому +11

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @tarsemsingh12342
    @tarsemsingh12342 Місяць тому +1

    App party jendabad cm mansab jendabad very good cm mansab jendabad

  • @Satlndian-xj5qt
    @Satlndian-xj5qt Місяць тому +1

    ਭਗਵੰਤ ਮਾਨ ਸਿਰਫ ਅਮੀਰਾਂ ਦੇ ਹੱਕ ਵਿੱਚ ਫੈਸਲਾ ਲੈ ਰਿਹਾ ਹੈ ਗਰੀਬ ਦੇ ਹੱਕ ਵਿੱਚ ਉਸਨੇ ਇੱਕ ਵੀ ਫੈਸਲਾ ਨਹੀਂ ਲਿਆ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਘੱਟੋ ਘੱਟ ਮਜ਼ਦੂਰੀ 18ਹਜਾਰ ਰੁਪਏ ਕੀਤੀ ਹੈ ਜੋ ਪੰਜਾਬ ਵਿੱਚ 10 ਹਜਾਰ ਰੁਪਏ ਹੈ ਹੈ ਕੋਈ ਝਾੜੂ ਪਾਰਟੀ ਵਾਲਿਆਂ ਕੋਲ ਜਵਾਬ

  • @gursewaksinghbrar1894
    @gursewaksinghbrar1894 Місяць тому

    🙏🙏🙏🙏🙏

  • @santokhsingh6343
    @santokhsingh6343 Місяць тому +4

    ਅਕਾਲੀ ਦਲ ਦਾ ਬਾਗੀ ਧੜਾ ਰਾਜਨੀਤੀ ਤੋਂ ਸੰਨਿਆਸ ਲੈ ਲਵੇ ਅਤੇ ਧਰਮ ਪ੍ਰਚਾਰ ਕਰੇ।ਸੁਖਬੀਰ ਸਿੰਘ ਬਾਦਲ ਨੂੰ ਦੋਸ਼ ਨਾਂ ਦੇਣ।

  • @shitalkaur9937
    @shitalkaur9937 Місяць тому

    CM Bhagwant Maan jindabad

  • @user-bi3zr6xw1r
    @user-bi3zr6xw1r Місяць тому

    Nice 👍

  • @user-yh5is5gt7s
    @user-yh5is5gt7s Місяць тому +1

    ਹਾਥੀ ਉਪਰ ਰੱਖ ਦਿੱਤੀ ਪਾਪਾ ਦੀ ਪੰਡ ਤੇ ਹਾਥੀ ਵੀ ਪਛੜ ਗਿਆ

  • @user-un5nj8rg6m
    @user-un5nj8rg6m Місяць тому

    C m maan good jinadabad

  • @Jasstanda
    @Jasstanda Місяць тому

    App jindabad

  • @GurcharanSingh-np4qw
    @GurcharanSingh-np4qw Місяць тому

    Bibi je jdunosheet Azad win

  • @randhirkaur4086
    @randhirkaur4086 Місяць тому +6

    ਜਲੰਧਰ ਦੇ ਵੋਟਰ ਗਧੇ ਆ

  • @kuldeepveertegurudikirpaha7774
    @kuldeepveertegurudikirpaha7774 Місяць тому +1

    27 ch jharoo da safaiya ho jawega

  • @BalwinderSingh-sc1bc
    @BalwinderSingh-sc1bc Місяць тому +2

    jallandar vich Anparta jiti he

    • @RAKESHKUMAR-um3xs
      @RAKESHKUMAR-um3xs Місяць тому +1

      Jalandhar ch education jitti hai educated lok soch smj k vote paunde aa khadur sahib ch anparta dhakka dhmkia drug gundagardi jitti hai

  • @ranjitsinghbains2476
    @ranjitsinghbains2476 Місяць тому +1

    Sach aa NSA sirf Mann he lga sakda

  • @anmolsingh1416
    @anmolsingh1416 Місяць тому

    Jo kush oh karde rahe han ohe kusj ehne keta,beksura nu jaila vich ,sikh kom nu badnaam karna ehe kush kapten ,badal ne keta ohe kush es bhand ne keta