Bhai Mohkam Singh ji told everything honestly. Badal was interested only in CMship and never cared for Sikh values. Even all Akalis like Prof Jagir Singh, used to call us Bhindru or bycotti. I wish Sant ji or Bhai Amrik Singh ji and Bhai Sujan Singh Manawa should have been alive today. Badals have made Akali Dal a party of Thugs, dakus, drug traders and gangsters, mafia.
Bhai mohkam singh ne sant jarnail singh bhindran walian di shahidi nu lako ke rakhan di puri koshish kiti. Bhai mohkam singh ne Bhai Rashpal singh pa di shahidi ate bhai Rashpal Singh de 18 din de putter di shahidi nu lakon vich bibi paritam kaur da pura sath dita. Bhai Rashpal Singh Sant Jarnail Singh ji bhindran walian de pa sn jo 5 jun 1984 nu Akaal Takhat te apne 18 dina de putter nal shahid ho gaye sn.baki age
Bhai Mohkam Singh ge nu aap Jan Kise change writer ton apni life Bare Book Lekhna chahidie ah.....tan ke new generation nu sabh pata chal sake kionke Bhai saab ton vadh koi kuj nahi janda hona
Indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 31 10 2021 vote 🗳 khalistan waheguru ji 🙏
Badal They Parvaar Tha Pesho Dekho J eaton They Moracha Vich Ke Keta Pher Sant Fateh Singh Nu Kharab Keta Pher Darbar Shaib Ta Hatth Kherra Karka Bhar Aya 1984 They Attack Vela Badal Toherra Longowal Ramuwaliya Bhindran Wala Fauz Nal Olza Taa Jehda Banda Gadaar Tha Naa Patta Hova O Dhoka Khanda M Ranjit Singh Nu Patta Nahe Se K Mera Raj Vich Gadaar B Ha Serf Patta Se Hari Singh Naula Nu Ona M Ranjit Singh Nu Keha Ka K Dhayan Singh Dogera Huna Raj Khatam Kara Dena Per Ek B Naa Mune R s Na Edear Sukdev Singh Babber Huna Nu Patta se K Badal Huni Gadaar Aa Varra Bhindran Wala Nu Keha Babber Na Bhindran Wala N Ek B Mune Subh Toen Phealan Dasma Patshah Na Gadaar Tha Bhog Paya Pher Khalsa Raj Kayam Keta 1700 1790 Tuk
@@samardeepkaur7748 Upkaar Kaur Metpal Singh The Daughter All India Sikh Student Presedent 6 June 1984 Ghera Toad ka Lade Eha Jeheya Shera nya Hun Nahe Peada Huneya Jehda Sikh Kom Lai Sheed Hunda Oda Nau b Sikh Panth Vich Sona They Akhar Nal Likheya Janda Bibi Anoop Kaur Mata Gujjear Kaur.Mata Jeto Ji Harsharan Kaur Bibi Sundere Mai Bhago Bibi Vero Ji Mata Kheave Ji Bibi Bhani Ji Terpeta Devi Ena Tha Ithias Parro Ena Na Sikh Kom Lai Ke Keta Auj They Sikha Theyia Kuriya Nu Das Guru Nau Nahe Patta Char Shaibzada tha Nau Nahe Patta Ena Bura Hall Hoia Paya Sikha Tha Gouan Wala Filama Wala They Nau Patta Huan Gay 1700 1960 tuk Babber Sher Ta Sherny Peada Hundeya se Auj They Sikha Tha Bahut Bura Hall Aa
@@SurjeetSingh-bo7fw veer ji Sant Sipahi sirf mera Kalgia Wala Dashmesh pita ji Hoya jee Sarbansh dani mera pita ji Naa Koee hoya Naa Koee hoe Bindarawala kihrhe Bhag mooli Aa Sarkari Agent See Giaini Jail Singh And Sanjay Gandhi ne Shri Darbar Sahib vich Hathiar Nall Warhia see Wart ke Maar Dita Ji Poori Sikh kom daa ghaan karwa Dita Punjab nu karje vich dob dita Apne munde India vich and Canada Vich business karde aa
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਬਹੁਤ ਧੰਨਵਾਦ ਭਾਈ ਮੋਹਕਮ ਸਿੰਘ ਜੀ ਦਾ 84 ਤੇ ਚੰਨਣ ਪੋਣ ਤੇ ਵਾਹਿਗੁਰੂ ਚੜਦੀ ਕਲਾਂ ਵਕਛੇ ਭਾਈ ਮੋਹਕਮ ਸਿੰਘ ਜੀ ਨੂੰ
ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਸੀਂ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੂੰ ਨੰਗਾ ਕੀਤਾ ਸਿੱਖ ਕੌਮ ਅੱਗੇ
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਭਾਈ ਮੋਹਕਮ ਸਿੰਘ ਜੀ ਖਾਲਸਾ ਜੀ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
🙏🏼🙏🏼🙏🏼🙏🏼🙏🏼🙏🏼🙏🏼🙏🏼👳🏽♂️👳🏽♂️👵🏽🧕🏽🧕🏽👳🏽♀️👩🏽👦🏽
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ
ਸਰਦਾਰ ਭਾਈ ਬਲਵਿੰਦਰ ਸਿੰਘ ਜੀ ਪੱਖੋਂ ਕੇ,,, ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🙏🙏
ਬਿਲਕੁਲ ਸਹੀ ਖਾਲਸਾ ਜੀ 5 ਪਿਆਰਿਆਂ ਵਾਲੀ ਗੱਲ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਕੁਲ ਸੱਚੀਅਾ ਗੱਲਾ ਜੀ
,, ਪੱਖੋਕੇ ਸਾਹਿਬ ਜੀ ,, ਬਹੁਤ ਬਹੁਤ ਧੰਨਵਾਦ ਜੀ ,, ਅਜਿਹੀਆਂ ਸ਼ਖਸ਼ੀਅਤਾਂ ਨਾਲ ਗੱਲਬਾਤ ਕਰਨ ਲੲਈ ,,, ਆਪ ਜੀ ਤੇ ਭਾਈ ਮੋਹਕਮ ਸਿੰਘ ਜੀਆਂ ਨੂੰ ਤੇ ਸਮੁੱਚੀ ਸੰਗਤ ਨੂੰ ਗੁਰੂ ਫਤਿਹ ਪਰਵਾਨ ਹੋਵੇ ਜੀ ।।
ਭਾਈ ਸਾਹਿਬ ਜੀ ਬਹੁਤ ਧੰਨਵਾਦ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਈ ਮੋਹਕਮ ਸਿੰਘ ਜੀ 1978 ਤੋਂ ਲੈਕੇ ਹੁਣ ਤੱਕ ਜਾਂ ਚੋਰਾਸੀ ਬਾਰੇ ਜੋ ਵੀ ਸਿੱਖ ਇਤਿਹਾਸ ਵਿੱਚ ਹੋਇਆ ਹੈ ਇਸ ਬਾਰੇ ਇੱਕ ਕਿਤਾਬ ਜ਼ਰੂਰ ਲਿਖੋ ਜੀ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਅੱਗਲਾ ਭਾਗ ਜਲਦੀ ਲੈ ਕੇ ਆਉਣਾ ਬਹੁਤ ਬਹੁਤ ਧੰਨਵਾਦ
ਪ੍ਣਾਮ ਸਹੀਦਾ ਨੂੰ
ਭਾਈ ਮੋਹਕਮ ਸਿੰਘ ਜੀ ਤੋ’ ਸਿਖੱਣ ਦੀ ਲੋੜ ਹੈ।
ਭਾਈ ਮੋਹਕਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕਿਰਪਾ ਕਰਕੇ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ
ਵਾਹਿਗੁਰੂ ਜੀ ਅਗਲਾ ਭਾਗ ਵੀ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਾਦਲ ਪਰਿਵਾਰ ਤਾ ਗਦਾਰ ਸੀ ਹੈ ਤੇ ਰਹੇਗਾ ਸਿੱਖ ਪੰਥ ਸਦਾ ਚੜ੍ਹਦੀ ਕਲਾ ਵਿਚ ਰਹੇ 🙏
ਵਾਹਿਗੁਰੂ ਜੀ🙏🙏🙏🙏🙏🙏
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ
Waheguru g ka khalsa waheguru ji ki fate gurwinder g waheguru g
ਭਾਈ ਸਾਹਿਬ ਨੇ ਜੋ ਦੱਸਿਆ ਕੇ ਬਾਦਲ ਨੇ ਕੇਸ ਦੀ ਅਪੀਲ ਨੀ ਕੀਤੀ ਇਹ ਪਹਿਲੀ ਵਰ ਸੁਣਾ ਇਹ ਪਕਾ ਹੋਗਿਆ ਕੇ ਬਾਦਲ ਕਿੰਨਾ ਘਟੀਆ ਲੀਡਰ ਆ
Bibi upkar kaur bare kujj jarror daso ji mehrbani hovegi ji
ਸਰਦਾਰ ਬਲਵਿੰਦਰ ਸਿੰਘ ਜੀ ਆਪ ਮਿਹਰਬਾਨੀ ਕਰਕੇ ਜਿਸ ਨਾਲ ਵੀ ਇੰਟਰਵਿਊ ਕਰੋ ਉਸ ਤੋਂ ਗੱਲਬਾਤ ਨਾਲ ਸਬੰਧਤ ਸਬੂਤ ਜਰੂਰ ਲੈ ਲਿਆ ਕਰੋ ।ਇਹ ਆਪ ਜੀ ਦੇ ਚੈਨਲ ਨੂੰ ਚਾਰ ਚੰਨ ਜਾਏਗਾ
ਮਿਸਾਲ ਦੇ ਤੌਰ ਤੇ ਸਰਦਾਰ ਅਤਿੰਦਰਪਾਲ ਸਿੰਘ ਦਾ ਚੈਨਲ
ਇਹ ਬਹੁਤ ਵਧੀਆ ਗਲਾਂ ਸਾਨੂੰ ਪਤਾ ਲੱਗੀਆਂ
ਕੌਮੀ ਧਰੋਹਰ ਭਾਈ ਮੋਹਕਮ ਸਿੰਘ ਜੀ
Waheguru ji 🙏
ਭਾਈ ਮੋਹਕਮ ਸਿੰਘ ਜੀ ਬਾਦਲ ਤਾਂ ਪੰਥ ਦਾ ਗਰਦਾਰ ਹੈ। ਕੋਮ ਜਾਂ ਸਿੱਖ ਕਦੋਂ ਸਮਜਣ ਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਮੇਵਾਰ ਵੀ ਤਾਂ ਬਾਦਲ ਪਰਿਵਾਰ ਹੈ। ਫ਼ੇਰ ਇਹਨਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ।
Sant kartar Singh g khalsa Bihndrawale jindabad
Waheguruji
Good bahi singh sab ji 🎉
👌
Bhai Balwinder singh G great job veer G
Waheguru ji mehar krna sab te please
THANKS SIR
KHEMKARAN
Bhai sahib ji di kurbani bahut hi
👍👍👍👍
💙💙
Wahegurukakhalsawahegurukifateh
ਸਰਦਾਰ ਬਲਵਿੰਦਰ ਸਿੰਘ ਜੀ ਆਪਜੀ ਨਾਲ ਇਕ ਇੰਟਰਵਿਊ ਵਿੱਚ ਬੀਬੀ ਪ੍ਰੀਤਮਾਮ ਕੌਰ ਨੇ ਆਪਣੇ ਆਪ ਨੂੰ ਭਾਈ ਰਛਪਾਲ ਸਿੰਘ ਪੀਏ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਪਤਨੀ ਦਸਿਆ ਸੀ ।
ਬੀਬੀ ਪ੍ਰੀਤਮ ਕੌਰ 5 ਜੂਨ 1984 ਤਕ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਤਨੀ ਸੀ ਉਸ ਤੋਂ ਬਾਦ ਓਹ ਮਾਸਟਰ ਜੌਹਰ ਸਿੰਘ ਜੀ ਦੀ ਪਤਨੀ ਹੈ ਇਸ ਦਾ ਸਬੂਤ ਮੈ ਆਪ ਜੀ ਨੂੰ ਵੀਡੀਓ ਰਾਹੀਂ ਦੇ ਚੁੱਕਾ ਹਾਂ ।
ਬੀਬੀ ਪ੍ਰੀਤਮ ਕੌਰ ਮੌਜੂਦਾ ਸਮੇਂ ਵਿਚ ਵੀ ਆਪਣੇ ਆਪ ਨੂੰ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਤਨੀ ਦੱਸਦੀ ਹੈ ਕੀ ਤੁਸੀਂ ਇਹ ਠੀਕ ਸਮਝਦੇ, ਹੋ।
ਬੀਬੀ ਪ੍ਰੀਤਮ ਕੌਰ ਮੌਜੂਦਾ ਸਮੇਂ ਵੀ ਕਹਿੰਦੀ ਹੈ ਕਿ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਲੜਕਾ ਸ਼ਹੀਦੀ ਸਮੇ ਮੈ ਚੁਕਿਆ ਹੋਇਆ ਸੀ ਇਹ ਸਰਾ ਸਰ ਝੂਠ ਬੋਲ ਰਹੀ ਹੈ ।ਇਸ ਦੀ ਪੂਰੀ ਸਚਾਈ ਮੈ ਆਪ ਜੀ ਨੂੰ ਵੀਡੀਓ ਰਿਕਾਰਡਿੰਗ ਭੇਜ ਕੇ ਦਸ ਚੁਕਿਆ ਹਾਂ ਜੀ ।
ਤੁਹਾਨੂੰ ਜੋ ਵੀਡੀਓ ਅਤਿੰਦਰਪਾਲ ਸਿੰਘ ਜੀ ਵਾਲੀ ਮੈ ਭੇਜੀ ਸੀ ਕਿਰੱਪਾ ਕਰਕੇ ਓਹ ਵੀਡੀਓ ਇਸ ਆਪਣੇ ਚੈਨਲ ਤੇ ਸੰਗਤਾਂ ਨੂੰ ਦਰਸ਼ਨ ਕਰਾ ਦਿਓ ਤਾਂ ਕਿ ਪੂਰੀ ਸਚਾਈ ਦੇ ਸੰਗਤਾਂ ਦੇ ਸਾਹਮਣੇ ਆ ਜਾਵੇ।।
ਸਚਾਈ ਇਹ ਹੈ ਕਿ ਭਾਈ ਰਛਪਾਲ ਸਿੰਘ ਪੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਛੋਟੇ ਜਿਹੇ 18 ਦਿਨਾਂ ਦੇ ਲੜਕੇ ਨੂੰ ਕੁੱਛੜ ਚੁਕਿਆ ਹੋਇਆ ਸੀ ਤੇ ਭਾਈ ਰਛਪਾਲ ਸਿੰਘ ਲੜਕੇ ਸਮੇਤ ਕਮਰੇ ਤੋਂ ਬਾਹਰ ਨਿਕਲਣ ਲੱਗਾ ਤਾਂ ਬਾਹਰੋਂ ਇਕ ਗੋਲੀ ਨਾਲ ਪਿਓ ਪੁੱਤ ਦੋਵਾਂ ਦੀ ਮੌਤ ਹੋ ਗਈ ।ਇਹ ਸਾਰਾ ਦ੍ਰਿਸ਼ ਭਾਈ ਅਤਿੰਦਰਪਾਲ ਸਿੰਘ ਨੇ ਆਪਣੀਆਂ ਅੱਖਾਂ ਨਾਲ ਦੇਖਿਆ ।
ਇਹੋ ਜਿਹੀਆਂ ਸਬੂਤਾਂ ਵਾਲੀਆਂ ਵੀਡੀਓ ਆਪਣੇ ਚੈਨਲ ਤੇ ਸੰਗਤਾਂ ਨੂੰ ਵਿਖਾਇਆ ਕਰੋ ।
ਤੁਹਾਡੇ ਨਾਲ ਮੈ ਫੋਨ ਤੇ ਇਸ ਬਾਰੇ ਗਲ ਕਰ ਚੁਕਿਆ ਹਾਂ ਜੀ ।
ਦੇਖਦੇ ਹਾਂ ਕਿ ਆਪ ਨੂੰ ਸਚਾਈ ਕਿੰਨੀ ਚੰਗੀ ਲਗਦੀ ਹੈ ।
ਰੋਟੀਆਂ ਕਾਰਣ ਪੂਰੇ ਤਾਲ। ਗੁਰੂ ਦੀ ਗੁਰਬਾਣੀ ਸਚ ਦਸ ਰਹੀ ਹੈ ਜੇ ਕੋਈ ਗੁਰੂ ਨਾਨਕ ਦਾ ਸਿੰਘ ਹੋਵੇ ਤਾਂ ਗੁਰੂ ਜੀ ਦੀ ਗਲ ਸੁਣ ਕੇ ਮੰਨੇ ਤਾਂ ਮੰਨੇ ਕੀ ਗਤ ਕਹੀ ਨਾ ਜਾਏ
Veer ji Vedio da link pheaj deyo ja comments ch sanja kareo fr🙏🙏
Att
ਸੰਤ ਜਰਨੈਲ ਸਿੰਘ ਬਣਨ ਲਈ ਘਾਲਣਾ ਘਾਲਣੀ ਪੈਂਦੀ ਹੈ, ਬਾਣੀ ਵਿੱਚ ਗੜੂੰਦ ਹੋ, ਗੁਰੂ ਸਾਹਿਬ ਤੇ ਪੂਰਨ ਭਰੋਸਾ ਬਣਦਾ ਹੈ, ਸ਼ਰਮ ਕਰੋ ਕਿੱਥੇ ਦੀਪ ਤੇ ਕਿੱਥੇ ਅਵੱਸਥਾ ਸੰਤਾ ਦੀ, ਅਫਸੋਸ ਸਾਡੀ ਸੋਚ ਤੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖ਼ਸ਼ਣ !
Good job hai ji
ਇੰਜਨ ਸਰਵਿਸ ਓਦੋਂ ਹੀ ਕੀਤਾ ਹੁੰਦਾ ਤਾਂ ਹੁਣ ਤੱਕ ਕੌਮ ਦਾ ਏਡਾ ਨੁਕਸਾਨ ਨਾਂ ਹੁੰਦਾ 🤔
ਮੋਹਕ ਸਿੰਘ ਬੈਗ
िਗਅਾਨੀ ਜੈਲ िਸੰਘ ਵੀ ਸਹੀ ਸੀ,,,ਗਦਾਰ ਨਹੀ ਸੀ िਗਅਾਨੀ ਜੈਲ िਸੰਘ
Harminder Singh sandhu bare dasso g
ਮੇਰੇ ਕੋਲ ਕਿਸ ਦਿਨ ਪੁਚ ਨਾ
ਹਰਜਿੰਦਰ ਸਿੰਘ ਉਰਫ ਤੂਫਾਨ ਸਿੰਘ 2
ਵਡਾਲੀ ਗੁਰੂ ਕੀ ਹੁਣ ਮੈ ਤਰਨ ਤਾਰਨ ਪੱਟੀ ਕੋਲੇ ਹਾਂ
Ki kehna chaunde o veer ji tuhi
🙏🙏🙏🙏
Khalistan zaindabad
waheguru kirpa kre jldi jldi khalistan ban jaave 🙏🙏
Pkhoke saab hor interview kro giani g nll
Mohkam Singh zindabad
Bhai Mohkam Singh ji told everything honestly. Badal was interested only in CMship and never cared for Sikh values. Even all Akalis like Prof Jagir Singh, used to call us Bhindru or bycotti. I wish Sant ji or Bhai Amrik Singh ji and Bhai Sujan Singh Manawa should have been alive today. Badals have made Akali Dal a party of Thugs, dakus, drug traders and gangsters, mafia.
Bhai g ap kom de sache here ho
Bhai mohkam singh ne sant jarnail singh bhindran walian di shahidi nu lako ke rakhan di puri koshish kiti.
Bhai mohkam singh ne Bhai Rashpal singh pa di shahidi ate bhai Rashpal Singh de 18 din de putter di shahidi nu lakon vich bibi paritam kaur da pura sath dita.
Bhai Rashpal Singh Sant Jarnail Singh ji bhindran walian de pa sn jo 5 jun 1984 nu Akaal Takhat te apne 18 dina de putter nal shahid ho gaye sn.baki age
bhai mohakam Singh jee bhut vadhi insan naa kommi chintak han
Sacha guru da putar man sikh kom da bhai mokham g
Bhai Mohkam Singh ge nu aap Jan Kise change writer ton apni life Bare Book Lekhna chahidie ah.....tan ke new generation nu sabh pata chal sake kionke Bhai saab ton vadh koi kuj nahi janda hona
Bhaji ssa ji bhaji ek video avnashi singh ji bare v banao ji
Badal gadarr famley.......sant Ji jbd .
Aun deo agla episode
Asi aj ve boht mare hal va punjab dai
😂😂😂🙏🙏🙏
A sub khush cntr kra rahee see badal jondlee ton ajj tuk
badal de kira pana
Asli ser he balwinder s. Pakkokhe
Indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 31 10 2021 vote 🗳 khalistan waheguru ji 🙏
Meri kom de heere
ਸਾਰੇ ਗਾਦਾਰ ਇਹ ਸਾਰੇ ਹਥ ਖਾੜੇ ਕਰਕੈ ਦਰਬਾਰ ਸਿਹਬ ਵਿਚੋ ਆ ਗੲ'
ਤੁਹਾਡੀ ਇਸ ਗਲ ਦਾ ਵੀ ਜਵਾਬ ਮਿਲੇਗਾ ਅਗਲੇ ਐਪੀਸੋਡ ਵਿਚ।
Not Karo Sikh sangto.badal Diya kartuta nu
Badal laane ne Sikh koam da bahut nuksaan kita Loko jaag javo hle vi kuj time hega
Badal They Parvaar Tha Pesho Dekho J eaton They Moracha Vich Ke Keta Pher Sant Fateh Singh Nu Kharab Keta Pher Darbar Shaib Ta Hatth Kherra Karka Bhar Aya 1984 They Attack Vela Badal Toherra Longowal Ramuwaliya Bhindran Wala Fauz Nal Olza Taa Jehda Banda Gadaar Tha Naa Patta Hova O Dhoka Khanda M Ranjit Singh Nu Patta Nahe Se K Mera Raj Vich Gadaar B Ha Serf Patta Se Hari Singh Naula Nu Ona M Ranjit Singh Nu Keha Ka K Dhayan Singh Dogera Huna Raj Khatam Kara Dena Per Ek B Naa Mune R s Na Edear Sukdev Singh Babber Huna Nu Patta se K Badal Huni Gadaar Aa Varra Bhindran Wala Nu Keha Babber Na Bhindran Wala N Ek B Mune Subh Toen Phealan Dasma Patshah Na Gadaar Tha Bhog Paya Pher Khalsa Raj Kayam Keta 1700 1790 Tuk
Bibi upkar kaur ji bare kujj jarror daso ji oh mere nal parhde san jarror daso ji
@@samardeepkaur7748 Upkaar Kaur Metpal Singh The Daughter All India Sikh Student Presedent 6 June 1984 Ghera Toad ka Lade Eha Jeheya Shera nya Hun Nahe Peada Huneya Jehda Sikh Kom Lai Sheed Hunda Oda Nau b Sikh Panth Vich Sona They Akhar Nal Likheya Janda Bibi Anoop Kaur Mata Gujjear Kaur.Mata Jeto Ji Harsharan Kaur Bibi Sundere Mai Bhago Bibi Vero Ji Mata Kheave Ji Bibi Bhani Ji Terpeta Devi Ena Tha Ithias Parro Ena Na Sikh Kom Lai Ke Keta Auj They Sikha Theyia Kuriya Nu Das Guru Nau Nahe Patta Char Shaibzada tha Nau Nahe Patta Ena Bura Hall Hoia Paya Sikha Tha Gouan Wala Filama Wala They Nau Patta Huan Gay 1700 1960 tuk Babber Sher Ta Sherny Peada Hundeya se Auj They Sikha Tha Bahut Bura Hall Aa
@@samardeepkaur7748 Mohar Singh Tha Patta Karo Kon se india Vich 2 Mohar Singh Babbersher Yodhea
Sant binderwal lion se deep lion
ਸੰਤ ਜਰਨੈਲ ਸਿੰਘ ਬਣਨ ਲਈ ਘਾਲਣਾ ਘਾਲਣੀ ਪੈਂਦੀ ਹੈ, ਬਾਣੀ ਵਿੱਚ ਗੜੂੰਦ ਹੋ, ਗੁਰੂ ਸਾਹਿਬ ਤੇ ਪੂਰਨ ਭਰੋਸਾ ਬਣਦਾ ਹੈ, ਸ਼ਰਮ ਕਰੋ ਕਿੱਥੇ ਦੀਪ ਤੇ ਕਿੱਥੇ ਅਵੱਸਥਾ ਸੰਤਾ ਦੀ, ਅਫਸੋਸ ਸਾਡੀ ਸੋਚ ਤੇ, ਗੁਰੂ ਸਾਹਿਬ ਸਾਨੂੰ ਸੁਮੱਤ ਬਖ਼ਸ਼ਣ !
Sant brahmgyani reht vich poore san,theek hai ke deep vadiya insaan ,par naa ta o brahmgyani hai na o sikhi bhes vich hai,Santa naal compare na kar
@@kiranpalsingh2708 Bindrawale nu vee Sarkar ne Kharha Kita See Deep Sidhu nu vee Sarkar ne Kharha Kita ji Fer fark Kee Aa Kush vee Nahi ji
@@jasvindersingh4813 sant ji nu banni da bahut gyan se oh sant vi se ty sipahi vi
@@SurjeetSingh-bo7fw veer ji Sant Sipahi sirf mera Kalgia Wala Dashmesh pita ji Hoya jee Sarbansh dani mera pita ji Naa Koee hoya Naa Koee hoe Bindarawala kihrhe Bhag mooli Aa Sarkari Agent See Giaini Jail Singh And Sanjay Gandhi ne Shri Darbar Sahib vich Hathiar Nall Warhia see Wart ke Maar Dita Ji Poori Sikh kom daa ghaan karwa Dita Punjab nu karje vich dob dita Apne munde India vich and Canada Vich business karde aa
👎👎👎👎👎
Hlo tusi aeda👎kyu kita rupinder kaur tusi jan de mohkam singh nu
Dukh lagga aj tu usdi mulakaat kar riha jinne sikh kom da lak tod k rakh ditta
Waheguru ji
Waheguru ji 🙏🙏🙏
🙏🙏🙏🙏
🙏🙏🙏