EP 676 Two accused in Ferozepur case escaped from CIA trap. House was attacked on Saturday last too.

Поділитися
Вставка
  • Опубліковано 18 вер 2024
  • #FerozepurTriplemurder #ciastaff #PunjablawandOrder #punjabpolice #baljeetparmar #hindpunjab

КОМЕНТАРІ • 53

  • @rbrar3859
    @rbrar3859 12 днів тому +4

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਬਹੁਤ ਵਧੀਆ ਤਰੀਕੇ ਨਾਲ, ਵਿਸਥਾਰ ਸਹਿਤ ਪੱਤਰਕਾਰੀ।
    ਧੰਨਵਾਦ ਪਰਮਾਰ ਸਾਹਬ ਜੀ।

  • @sukhdevsinghkhalsa1921
    @sukhdevsinghkhalsa1921 10 днів тому +1

    ਇਹ ਗੈਂਗਸਟਰ ਫੜੇ ਨਹੀਂ ਗਏ। ਇਹ ਪੇਸ਼ ਕਰਾਏ ਗਏ ਹਨ। ਫਿਰ ਅਦਾਲਤ ਵਿੱਚ ਪੇਸ਼ ਕੀਤੇ ਗਏ ਰਾਜਸਥਾਨ ਵਿੱਚ ਦਾਲ ਵਿਚ ਕੁਝ ਕਾਲਾ ਕਾਲਾ ਹੈ ।ਸਰਕਾਰਾਂ ਇਹਨਾ ਲੋਕਾਂ ਰਾਹੀਂ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਹੈ ।ਇਸ ਕਰਕੇ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ।ਨਹੀਂ ਤਾ ਜਿੰਨਾ ਲੋਕਾਂ ਦੀਆਂ ਧੀਆਂ ਭੈਣਾ ਖਾਲਸਾ ਛਡਾਉਂਦਾ ਰਿਹਾ ਉਹ ਲੋਕ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੇ ਹਨ। ਇਹ ਲੋਕ ਫੜੇ ਗਏ ਹਨ ਧੰਨਵਾਦ ਜੀ ।

  • @jsranajsrana5263
    @jsranajsrana5263 11 днів тому +4

    ਨਵੇਂ ਬਣੇ ਅਪਰਾਧੀਆਂ ਨੂੰ ਪੁਲਿਸ ਗੋਲੀ ਨਹੀਂ ਮਾਰੇਗੀ, ਨਹੀਂ ਤਾਂ ਉਤਸਾਹਤ ਹੋ ਕੇ ਹੋਰ ਨਵੇਂ ਮੁੰਡੇ ਅਪਰਾਧੀ ਕਿਸ ਤਰ੍ਹਾਂ ਬਣਾਂਗੇ.🤔

  • @jaggabullapuria084
    @jaggabullapuria084 12 днів тому +5

    ਪਰਮਾਰ veer ji ehvi ho skda police vale nal hi ਰਲੇ hon vrna ਇਨਫ਼ਰਮੇਸ਼ਨ miln te do tin police vale fadn na jande.ohvi ohna nu jihna tin tin katl kite hon..

  • @ARUNDEEP..TOOR85
    @ARUNDEEP..TOOR85 12 днів тому +5

    ਕੁਵਰਵਿਜੇ ਪ੍ਰਤਾਪ ਸਿੰਘ ਨੂੰ ਕਾਨੂੰਨ ਮੰਤਰੀ ਕਿਉ ਨਹੀਂ ਬਨੋਦੇ ਜਦਕਿ ਕਰਤਾਰਪੁਰ ਤੋਂ ਇੱਕ ਪਹਿਲੀ ਬਾਰ ਜਿੱਤਿਆ mla ਜੂਨੀਅਰ ਪੁਲਿਸ ਲੇਬਲ ਦਾ ਮੰਤਰੀ ਬਣ ਜਾਂਦਾ ....

    • @KartarFg
      @KartarFg 11 днів тому +1

      ਆਹੋ ਆਹੋ ਦੁੱਕੀ ਦੇ ਬਹੀਏ ਨੇ ਪਹਿਲਾਂ ਘੱਟ ਨੁਕਸਾਨ ਕੀਤਾ ਜਿਹੜਾ ਉਹਨੂੰ ਮੰਤਰੀ ਬਣਾਕੇ ਕਸਰ ਕੱਢਣੀ

    • @fhhvdhuhhvhdvuhvdvh
      @fhhvdhuhhvhdvuhvdvh 11 днів тому

      ​@@KartarFgਆਹੋ ਤੀਨ ਤੀਨ ਜੱਟ ਮੁੱਖ ਮੰਤਰੀਆਂ ਦੇ ਹੱਥ ਦੇਕੇ ਪੰਜਾਬ ਦਾ ਹਾਲ ਦੇਖ ਹੀ ਲੇਆ ਹੁਣ ਝੰਡਾ ਜੱਟ ਮੁੱਖ ਮੰਤਰੀ ਬਣਿਆ ਹੋਇਆ।ਤੇਰੇ ਵਰਗੇ ਕੁੰਵਰ ਵਿਜੈ ਪ੍ਰਤਾਪ ਦੇ ਦਫਤਰ ਬਾਹਰ ਝਾੜੂ ਮਾਰਦੇ ਹੁੰਦੇ ਦੁੱਕੀ ਦੇ ਬੰਦੇ ਤੇਰੀ ਔਕਾਤ ਕੀ ਹੈਗੀ ਤੈਨੂੰ ਤੇਰੀ ਗਲ਼ੀ ਦਾ ਜਮਾਦਾਰ ਵਿ ਚਪੇੜ ਮਾਰ ਜਾਵੇ ਠੋਲੂ ਕਿਸੇ ਥਾਂ ਦਾ ਤੇਰੇ ਵਰਗੇ ਆੜਤੀਆ ਮੂਰੇ ਹੀ ਕੋਡੇ ਹੋਏ ਫਿਰਦੇ ਨੇ ਹੱਥ ਜੋੜਕੇ ਪਤਾ ਕਿੰਨੀ ਕੇ ਔਕਾਤ ਹੁੰਦੀ ਤੇਰੇ ਵਰਗਿਆ ਦੀ ਕਤੀੜ ਦੀ ਟੱਕੇ ਦੀ ਅਗਲਾ ਆਈਪੀਐਸ ਅਫਸਰ ਰਿਹਾ ਤੇਰੀ ਸਤ ਪੀੜ੍ਹੀਆਂ ਵਿਚ ਸਰਕਾਰੀ ਜ਼ਮਦਾਰ ਕੋਈ ਭਰਤੀ ਨਹੀਂ ਹੋਇਆ ਹੋਣਾ

  • @harwindersingh3834
    @harwindersingh3834 11 днів тому +1

    ਗੋਲੀ ਦਾ ਜਵਾਬ ਗੋਲੀ ਹੀ ਹੱਲ ਹੈ ਤਾਂ ਹੀ ਅਮਨ ਕਾਨੂੰਨ ਕਾਇਮ ਹੋ ਸਕਦਾ ਹੈ

  • @Karnsandhey
    @Karnsandhey 12 днів тому +2

    Good job ਜੀ ਪਰਮਾਰ ਸਾਬ 🌹

  • @TS-wl9cn
    @TS-wl9cn 12 днів тому +3

    Sat Sri akal Parmar sir

  • @sukhwinderbling1330
    @sukhwinderbling1330 11 днів тому +3

    ਜੇਕਰ ਪੰਜਾਬ ਵਿੱਚ ਲਾਅ ਐਂਡ ਆਰਡਰ ਠੀਕ ਕਰਨਾ ਹੈ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਗਰੈਹ ਮੰਤਰੀ ਬਣਾਉਣਾ ਇਕੋ-ਇਕ ਹੱਲ ਹੈ

    • @user-ut5qv9ri9u
      @user-ut5qv9ri9u 10 днів тому

      Tun ta ee agluian na ai we ghushio roula painda ja tusi police bohat cheej hai

  • @GurjeetSingh-nn9zn
    @GurjeetSingh-nn9zn 12 днів тому +2

    ਪਰਮਾਰ ਸਾਹਬ ਜੀ ਸਤਿ ਸ੍ਰੀ ਅਕਾਲ ਜੀ

  • @Rajindersingh-nq4pz
    @Rajindersingh-nq4pz 11 днів тому +1

    GOOD WARK SELUTE PARMAR BALJEET SINGH JI

  • @AvtarSingh-zu5rd
    @AvtarSingh-zu5rd 12 днів тому +2

    Due to such irresponsible process many brave policemen had lost their lives in the past.

  • @HardeepSingh-HH88
    @HardeepSingh-HH88 12 днів тому +3

    ਸੱਤ ਸ਼੍ਰੀ ਆਕਾਲ ਜੀ 🙏

  • @sakattarsingh7114
    @sakattarsingh7114 12 днів тому +1

    Respected Sir Ji 🙏
    Police officer di duty bahut sakhat aa

  • @user-ot8th2fo2n
    @user-ot8th2fo2n 12 днів тому +2

    Good morning sir you are great

  • @harwindersingh3834
    @harwindersingh3834 11 днів тому +1

    Good morning 🌄

  • @AmritSingh-ju3cx
    @AmritSingh-ju3cx 12 днів тому +1

    Bahut Vadiya Gal Kari a ji 🙏🙏

  • @ramanmalhans2882
    @ramanmalhans2882 11 днів тому +1

    ਬਾਪੂ ਜੀ ਸਤਿ ਸੀ੍ ਅਕਾਲ

  • @varinderpal7041
    @varinderpal7041 10 днів тому +1

    Ehne labi gall cia de see

  • @JagjitSingh-ox1zy
    @JagjitSingh-ox1zy 12 днів тому +2

    Punj 19:20 ab walian di zameer mr chuki ise krke aurat te bachiyan te hamla krde han.

  • @JagjitSingh-ox1zy
    @JagjitSingh-ox1zy 12 днів тому +2

    Punj 19:20 ab walian di zameer mr chuki ise krke aurat te bachiyan te hamla krde han.😊

  • @jagsingh8253
    @jagsingh8253 11 днів тому +1

    So sad sir

  • @sukhchainsingh227
    @sukhchainsingh227 11 днів тому +1

    Jakeen ki krn log Real Gangsters te police bale ne

  • @lakhvindersingh4784
    @lakhvindersingh4784 12 днів тому +1

    Punjab bich bi. Baldozer. Chyia. Jo ganster ja koi bi goli chalanda Usda. Gur Baldoger nal. Gur. Khatm kur dena chyia. Jo dobra asye kaam dobra naa kur oiee

    • @KartarFg
      @KartarFg 11 днів тому

      ਆਵਜੀ ਅਕਲ ਆਵਦੇ ਕੋਲ਼ ਰੱਖ ਬੂਝੜਾ

  • @worldcupfinalmatchwasfixed
    @worldcupfinalmatchwasfixed 12 днів тому +2

    Senior naal gall kon kare. Aa v te panga hai janab

  • @sukhchainsingh227
    @sukhchainsingh227 11 днів тому +1

    Parmar Saab fhade gaye ne 7 jane .. katal karan bale

  • @kulwantsingh9563
    @kulwantsingh9563 12 днів тому +1

    🙏🙏

  • @JitenderKumar-lp2yv
    @JitenderKumar-lp2yv 12 днів тому +2

    🙏 Bechari Girl ko kyoun maar diya, uske saath kya dushmani thee, jiss Ladki ki Shaadi kuch ho dino mein honne waali thee, life mein 1 khushnuma step Orr aane waala thaa, uski life bhi khatam krr dee. Dhikaar hei inn gundon ko, Bujdil hote hein wo log jo Nihathe Person prr Attack karte hein or especially ek innocent girl prr attack karte hein.

  • @JagjitSingh-ox1zy
    @JagjitSingh-ox1zy 12 днів тому +1

    Je pahle attack di complaints Ghar wale krdinde ki police ne kush action krna c ?

  • @worldcupfinalmatchwasfixed
    @worldcupfinalmatchwasfixed 11 днів тому +1

    Fielding pahle se lagi hui thi

  • @Davinder-g9k
    @Davinder-g9k 12 днів тому +5

    ਪਰਮਾਰ ਸਾਹਿਬ ਤੁਸੀਂ ਬਿਨਾਂ ਸੱਕ ਇੱਕ ਨੰਬਰ ਦੇ ਪੱਤਰਕਾਰ ਹੋਂ।ਬਹੁਤ ਨੌਲਜ ਹੈ ਤੁਹਾਨੂੰ ਇਸ ਲਾਈਨ ਦੀ।
    ਪਰ ਤੁਸੀਂ ਬੋਲਦੇ ਬਹੁਤ ਈ ਜਿਆਦਾ ਸਲੋ ਬੋਲਦੇ ਹੋਂ,ਬਾਹਲਾ ਟਾਈਮ ਲੱਗਦਾ ਸਟੋਰੀ ਸੁਨਣ ਨੂੰ।ਕਿਰਪਾ ਕਰਕੇ ਇਸ ਪਾਸੇ ਧਿਆਨ ਦਿਉ।ਬਹੁਤ ਧੰਨਵਾਦ

    • @GurmeetSingh-vu4fv
      @GurmeetSingh-vu4fv 12 днів тому +1

      ਸਹੀ ਕਿਹਾ ਜੀ ਪਰਮਾਰ ਜੀ ਵੀਡੀਓ ਬਹੁਤ ਲੰਮੀ ਕਰ ਦਿੰਦੇ ਹਨ ਸੁਣਦੇ ਸੁਣਦੇ ਨੀਂਦ ਆ ਜਾਂਦੀ ਹੈ

    • @middlefingersaluteyankee3500
      @middlefingersaluteyankee3500 12 днів тому +3

      Fast kar k sun li option hai ta hai

    • @hindpunjab2400
      @hindpunjab2400  12 днів тому +1

      🙏

    • @Mandeepkaur-fn3eo
      @Mandeepkaur-fn3eo 12 днів тому +1

      Tusi thora fast kr k sun lea kro. Unj ehna shantmyi program chnga lgda

  • @chandivartanews
    @chandivartanews 12 днів тому +1

    Very bad

  • @GurmeetSingh-vu4fv
    @GurmeetSingh-vu4fv 12 днів тому +8

    ਪਰਮਾਰ ਜੀ ਤੁਸੀਂ ਬਹੁਤ ਰਿਸਪੈਕਟਬਲ ਪੱਤਰਕਾਰ ਹੋ ਪਰ ਸਾਡੀ ਹਮੇਸ਼ਾ ਇੱਕ ਕੰਪਲੈਟ ਰਹਿੰਦੀ ਹੈ ਵੀਡੀਓ ਪੰਦਰਾ ਵੀਹ ਮਿੰਨਟ ਦੀ ਕਰੋ

    • @jatindervirk2824
      @jatindervirk2824 12 днів тому +2

      ਬਾਈ ਪੰਦਰਾਂ ਮਿੰਟ ਚ ਕੀ ਦੱਸੂ ਤੂੰ ਭਰਾ ਮੇਰਿਆ ਇੰਸਟਾਗ੍ਰਾਮ ਤੇ ਵੀਡੀਓ ਦੇਖਿਆ ਕਰ

  • @harpreetsinghthind2816
    @harpreetsinghthind2816 12 днів тому +7

    👿ਮਾੜੀ ਪੰਜਾਬ ਸਰਕਾਰ 👿

  • @RanjeetsinghRanasandhu
    @RanjeetsinghRanasandhu 12 днів тому +2

    ਪਰਮਾਰ ਸਾਹਬ ਜੀ ਜਿੱਸ ਸਟੇਟ ਦਾਮੁੱਖ ਮੰਤਰੀ ਆਪ ਸਿਸੇ ਵਿੱਚ ਫਿੱਟ ਹੋ ਕੇ ਭਾਸਣ ਦੇਦਾਂ ਡਰਦਾ ਮਾਰਾ ਓਥੇ ਆਮ ਲੋਕਾਂ ਦਾ ਜੋ ਹਾਲ ਹੋਣਾ ਓ ਤੂਸੀ ਵੇਖ ਹੀ ਰਹੇ ਜੇ ਗੋਲੀਆਂ ਵੱਜ ਰਹੀਆਂ ਫਰੋਤੀਆ ਮੰਗੀਆ ਜਾ ਰਹੀਆਂ ਸਬ ਮੰਤਰੀ ਸੰਤਰੀ ਚੁੱਪ ਕਰ ਕੇ ਵੇਖ ਰਹੇ ਨੇ ਸਰਾਬੀ ਬੰਦਾ ਘਰ ਨਹੀਂ ਚਲਾ ਸਕਦਾ ਸਟੇਟ ਕਿੱਦਾ ਚਲਾ ਲਵੇਗਾ ਸ਼ਰਾਬੀ ਬੰਦੇ ਨੂੰ ਆਪਣੇ ਨਾਲ ਹੀ ਵਾਸਤਾ ਹੁੰਦਾ ਬਾਕੀ ਕੋਈ ਮਰਜੇ ਰੈਹਜੇ ਕੋਈ ਫਰਕ ਨਹੀਂ ਪੈਦਾ

    • @user-ut5qv9ri9u
      @user-ut5qv9ri9u 10 днів тому

      Dallyia chat Dina vich ase police ate sarkar na maharashtrr to fardh la aa hun tuhada moonh band ho jana chahida

  • @NishaRani-oi2zo
    @NishaRani-oi2zo 12 днів тому +4

    First comment.

  • @fhhvdhuhhvhdvuhvdvh
    @fhhvdhuhhvhdvuhvdvh 11 днів тому +2

    punjab vich har ek case vich jado vi police bande fad di hai,ohi same story hundi police muqabla hoea ji gangster zakhmi hoe pera vich goliya lagia ohna de,jaanbujh ke police wale fadke bithake per vich goliya maarde ne,ehna ne ki muqabla karna uttar pradesh di police da te Uttar pradesh de dhakkad chief minister yogi aditynath da bande vich guts vi chahide hunde ne fesle execute karan di will vi chahidi hai jo bhagwant maan vich nahi hegi jehda shaam hunde hi daaru naal raj janda hove dakea hove ohde kolo swah punjab wargi complicated State chalni,uttar pradesh nu kalla yogi dekh reha,jo pakistan jidi wadi state hai abaadi vi jyada hai one man army wangu crime free kar gaya ulta punjab up bihar ban gaya crime de mamle vich,jado tak police rajke ehna loka de encounter nahi kardi jaano nahi mardi aglea ne kehda rukna hega jado police thokan lagi aape mann vich darr bethuga ke je crime kita arrest nahi peni sidha mout milu jado ek toh baad ek encounter hoea safaya hoea kinea ne hathiyar thalle rakh dene ne punjab police nu napunsak banake chad ditta politicians ne....

  • @SatnamSingh-sq8ni
    @SatnamSingh-sq8ni 12 днів тому +1

    Good morning sir