ਬਿਜਲੀ ਵਾਲੇ ਗੁਰਮੁਖਿ ਨੇ ਅੱਤ ਕਰ ਦਿੱਤੀ। The Electrician Gurmukh
Вставка
- Опубліковано 5 чер 2024
- ਇਕ ਗੁਰਮੁਖਿ ਬਿਜਲੀਵਾਲਾ ਕਿਸੇ ਦੇ ਘਰ ਬਲਬ ਜਗਾਉਣ ਗਿਆ ਤਾਂ ਉਥੇ ਇਕ ਬਹੁਤ ਦਿਲਚਸਪ ਘਟਨਾ ਵਾਪਰ ਗਈ। ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਇਕ ਬਹੁਤ ਜ਼ਰੂਰੀ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਹਾਸਲ ਕਰੋ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ।
A Gurmukh electrician went to someone’s house to do some repairs and a very interesting incident occurred there. Watch this video to find out what happened and learn a vital Gurmat principle while doing so.
PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek - Фільми й анімація
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru Ji 🙏🏻🙏🏻🙏🏻🙏🏻🙏🏻
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Excellent Waheguru
ਬਹੁਤ ਹੀ ਪਿਆਰੀ ਕਥਾ ਜੀ❤❤
ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਜਿੰਨਾ ਨੇ ਆਪਣੀ ਚਰਨਾਂ ਦੀ ਧੂੜ ਨਾਲ ਇਸ ਸਾਰੀ ਕਾਇਨਾਤ ਨੂੰ ਸਿਰਜਿਆ ਹੈ ਉਸੇ ਧੂੜ ਦੀ ਰਹਿਮਤ ਨਾਲ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐❤❤❤
🙏
Waheguru ji
Waheguru ji ka Khalsa waheguru ji ki Fateh ji
❤❤❤❤❤waheguru ji 🙏 sabh da bhala kro ji 🙏
Waheguru ji kirpa karn ji
Waheguru ji,ek benati hai k naam kidda japna es baray jaroor video bnao ji..naam japan baray sangata nu dso ji,jo k sab tau main gal hai🙏🙏
❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤
Waheguru Ji 🙏🙏🙏🙏🙏💐💐💐💐💐
Vaheguru
Sat Bachan😭sadee rehit atey horr kamjori karkei karaj nahin pura hundi🙏
Bilkul sahi dasya hai ji tusi. Guru vich yakeen nahi ta hi ajj de Sikh dere, babe te marjı masana vich rull rahe ne. Waheguru mehar karn te gursikhi da jeevan bakshan 🙏🙏
🙏🙏🙏❤️🙏
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹ
ਵਾਹਿਗੁਰੂ ਜੀ ਇਕ ਬੇਨਤੀ ਸੀ ਆਪ ਜੀ ਇਸ related ਕੋਈ ਵੀਡੀਓ ਬਣਾਓ ਕਿ ਹੁਣ ਜਿਵੇਂ ਇੰਨੀ ਗਰਮੀ ਵਿੱਚ ਮੇਰੇ ਦੋਵੇਂ ਬਾਂਹਾਂ ਦੇ ਸਰਵਲੋਹ ਦੇ ਕੜੇ ਨੂੰ ਜੰਗਾਲ ਲਗ ਗਿਆ ਹੈ ਤਾ ਘਰ ਬੈਠੇ ਇਸ ਦਾ ਕੋਈ ਹਲ ਕਰ ਸਕਦੀ ਹਾਂ??
Kirpa kar k das do ji ki panj granthi dia bania kise sequence ch krnia ne ja age piche kar skde han 🙏🙏🙏🙏
ਨਹੀਂ ਜੀ ਅੱਗੇ ਪਿੱਛੇ ਨਹੀਂ ਕਰਨੀਆਂ ਲੜੀਵਾਰ ਹੀ ਕਰਨੀਆਂ ਨੇ ਜਿਸ ਤਰ੍ਹਾਂ ਗੁਟਕਾ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ
Veer ji mainu vakar bahut tang krde ne mein gurbani pardi Han par mera mann bahut bimar hai.mera Maan dolda hai ,mere Maan de vich ek bahut toofan jeha chal reha hai.Gursikh veer ji aap koi jugat daso ji.
Waheguru ji aapji please ek video es wale topic uthe bana sakde ho ji ??
Topic : Sikha nu maas ( meat ) khane di parvaangi Guru Sahib ji kolo hai ja nhi ??
Mera chota bhra kehenda ah ki parvaangi hai par men lagda ah ki parvaangi nhi ah .....
ਚੈਨਲ ਉਪਰ ਵੀਡਿਓ ਹੈ ਇਸ topic ਤੇ ਆਪਜੀ search ਕਰੋ ਜੀ
@@GurmatBibek Par Waheguru ji mera bhra ate grandparents kehende ne ki Jhatka maas parvaan hai ji ......
Oh kehende ne ki Hazur Sahib ek khaas toor je jaga banae hoe hai ji jithe bakre nu jhatke naal shaheed karde ne .....
Ki ah sach hai ji ??
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji
Waheguru ji