ਪੰਜਾਬੀਉ ! ਪਰਖ ਦੀ ਘੜੀ ਹੈ । ਵੋਟਾਂ ਤੋਂ ਪਹਿਲਾਂ ਸਲਾਹ । KHALAS TV

Поділитися
Вставка
  • Опубліковано 15 гру 2024

КОМЕНТАРІ • 40

  • @surinderkaur2661
    @surinderkaur2661 2 роки тому +2

    🙏🙏ਹਰਸ਼ਿੰਦਰ j ਤੇ ਸ਼ਰਨਜੀਤ ਕੌਰ ਜੀ ਤੁਹਾਡੀ ਦਿਤੀ ਸੁਮੱਤ ਨਾਲ ਹੀ ਮਤ ਦਾ ਉਪਯੋਗ ਹੋਵੇਗਾ
    ਕੁਮਤ ਵਾਲੇ ਪਾਸੇ ਤੋਂ ਦਾਤਾ ਬਚਾ k ਰੱਖੇ
    ਤੁਹਾਡੀ ਦੋਹਾਂ ਦੀ ਪ੍ਰਸ਼ੰਸ਼ਾ ਨਹੀਬਕੀਟੀ ਜਾਂ ਸਕਦੀ
    ਸ਼ੁਕਰ ਹੈ ਦਾਤੇ ਦਾ ਤੁਹਾਡੇ ਵਰਗੀਆਂ ਸ਼ਕਸੀਤਾਂ ਸਾਡੇ ਕੋਲ ਹਾਂ
    ਧੰਨਵਾਦ

  • @singh17karnail
    @singh17karnail 2 роки тому +3

    ਜਿਹੜੇ ਲੋਕ ਸਾਡੇ ਵਾਸਤੇ14ਮਹੀਨੇ, ਠੰਡ, ਗਰਮੀ, ਬਰਸਾਤਾਂ, ਪਾਣੀ ਦੀਆਂ ਬੋਸ਼ਾਹੜਾਂ, ਪੁਲਿਸ ਦੀਆਂ ਡਾਂਗਾਂ, barikedan ਦਾ ਮੁਕ਼ਾਬਲਾ ਕਰਦਿਆਂ750ਕਿਸਾਨਾਂ ਦਾ ਬਲੀਦਾਨ ਦੇਣ ਵਾਲਿਆਂ ਦਾ ਜਰੂਰ ਖਿਆਲ ਰੱਖਿਆ ਜੇ।

  • @karamjitgill5050
    @karamjitgill5050 2 роки тому +7

    ਸਿਮਰਜੀਤ ਸਿੰਘ ਮਾਨ ਜਿਤਣਾ ਚਾਹੀਦਾ
    ਲੱਖਾਂ ਸਿਧਾਣਾ ਜਿਤਣਾ ਚਾਹੀਦਾ

  • @anmolbrar3391
    @anmolbrar3391 2 роки тому

    ਡਾਕਟਰ ਜੀਉ।
    ਆਪਣੇ ਕਿਸਾਨ ਆਗੂਆਂ ਜੀਉ ਨੂੰ ਮੋਰਚੇ ਵਿੱਚ ਪੂਰਾ ਸਾਥ ਦਿਤਾ ਗਿਆ ਸੀ।ਉਸੇ ਤਰ੍ਹਾਂ ਹੀ ਆਪਣੇ ਲੋਕਾਂ ਨੂੰ ਵੀ SSM ਦੇ ਉਮੀਦਵਾਰਾਂ ਨੂੰ ਵੋਟਾਂ ਵੀ ਜਰੂਰ ਪਾਉਣ ਦੀ ਲੋੜ ਹੈ।
    ਧੰਨਵਾਦ ਜੀਉ।

  • @baljitbhullar1310
    @baljitbhullar1310 2 роки тому +5

    ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉ

  • @Jasvir-Singh8360
    @Jasvir-Singh8360 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ:ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

  • @jagdeepgill1478
    @jagdeepgill1478 2 роки тому +2

    Bhut gd Mam Allah blessed you 🤲

  • @Jasvir-Singh8360
    @Jasvir-Singh8360 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਡੇ ਮੁੱਖ ਮੰਤਰੀ ਸ:ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ

  • @karamjitgill5050
    @karamjitgill5050 2 роки тому +4

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ

  • @ParamjitSingh-jn9py
    @ParamjitSingh-jn9py Рік тому

    Bahut. Vadnia. Sujhav.

  • @SUKHDEVSingh-ve8me
    @SUKHDEVSingh-ve8me 2 роки тому +1

    ਸਤਿਕਾਰ ਯੋਗ ਹਰਸ਼ਿਦਰ ਭੈਣ ਜੀ! ਪਹਿਲਾਂ ਪੰਜਾਬ ਨੂੰ ਗਰੀਬ ਕੀਤਾ ਹੈ। ਫਿਰ ਗਰੀਬੀ ਦਾ ਫਾੲਿਦਾ ੳੁਠਾੳੁਦੇ ਹੋੲੇ ਗਰੀਬ ਲੋਕਾਂ ਨੂੰ ਅਾਟਾ ਦਾਲ ਜਿਹਾ ਚੋਗਾ ਪਾ ਕੇ ਵੋਟਾਂ ੳੁਗਰਾਹ ਰਹੇ ਹਨ। ਮਕਸਦ ੲਿਹ ਹੈ ਕਿ ਸੂਬੇ ਚੋ ਗਰੀਬੀ ਖਤਮ ਨਾ ਹੋ ਜਾਵੇ।

  • @sabiagroindustries1888
    @sabiagroindustries1888 2 роки тому +4

    ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਹੈ

  • @harsimransingh5967
    @harsimransingh5967 2 роки тому +1

    VOTE FOR Simranjeet SINGH MAAN. GENUINE PERSON.

  • @jindersingh6611
    @jindersingh6611 2 роки тому +1

    ਵੋਟਾਂ ਕਿਸਾਨਾਂ ਨੂੰ।

  • @SurjitSingh-qw7ok
    @SurjitSingh-qw7ok 2 роки тому +1

    Bilkul Sahi Bhen Ji

  • @Jagubhullar123.
    @Jagubhullar123. 2 роки тому +1

    Bought ਵਧੀਆ ਵਿਚਾਰ sister g👍🏻👏🏻

  • @dr.asmann1191
    @dr.asmann1191 2 роки тому

    Thnx a lot Bhain Dr Harshinder Kaur jiou

  • @jindersingh6611
    @jindersingh6611 2 роки тому

    ਧਨ ਹੈ।

  • @harpreetnijjar6715
    @harpreetnijjar6715 2 роки тому +2

    ਮਾਣ ਸਾਹਿਬ ਵੋਟ ਪਾਓ

  • @KrishanSingh-pv9zp
    @KrishanSingh-pv9zp 2 роки тому

    ਧੰਨਵਾਦ

  • @mukhtiardhillon3822
    @mukhtiardhillon3822 2 роки тому

    Nice thought

  • @ramneetkaur2775
    @ramneetkaur2775 2 роки тому +4

    ਬਦਲ ਚਾਹੁੰਦਾ ਹੈ ਵੋਟਰ ,
    ਵੋਟ ਪੲੇਗੀ ਅਾਪ ਪਾਰਟੀ ਨੂੰ ।

  • @amanbrar273
    @amanbrar273 2 роки тому

    🙏

  • @amarjitsinghgoraya9096
    @amarjitsinghgoraya9096 2 роки тому

    Waheguru ji ka khalsa waheguru ji ke fathe bete simran jit singh ji mann nu bete

  • @SarbjitSingh-er2bo
    @SarbjitSingh-er2bo 2 роки тому +1

    Waheguru ji ka Khalsa, Waheguru ji ki fateh
    Sirdar Simranjit Singh Mann is the future of Punjab, Punjabi, and Punjabiyat.
    Waheguru bless him.

  • @harsimransingh5967
    @harsimransingh5967 2 роки тому

    Simranjeet SINGH MAAN JINDABAAD.

  • @KashmirSingh-dr8gt
    @KashmirSingh-dr8gt 2 роки тому

    Good

  • @sikanderdhaliwal1995
    @sikanderdhaliwal1995 2 роки тому

    ਡਾ ਸਾਹਿਬ ਦੇ ਹਿਸਾਬ ਨਾਲ ਤਾਂ ਨੋਟਾ ਬਟਨ ਬਣਦਾ

  • @roopseth4793
    @roopseth4793 2 роки тому

    Bilkul sahi keh rhe ho ji tusi .Hun vi je lok nhi samajh rhe ta kde vi smjh skange picho pachtaunge .vekho jehre vik chuke ja khud es siyasi dhande da kaha lena chahunde ne hle vi kiddan chamcha giri kr rhe ne comment krke apne ...... di.

  • @jashnoor9411
    @jashnoor9411 2 роки тому +1

    Tusi ta shuru ch hi keh dita k jekar badlab chohnde aa ta vota jarur pao. Matlab samjan Vale samaj gae 1🤣🤣

  • @GurdeepSingh-ku4cs
    @GurdeepSingh-ku4cs 2 роки тому +1

    Mann sabb

  • @nathuram3950
    @nathuram3950 2 роки тому

    JAI PUNJAB JAI SAKHRTA

  • @angad7216
    @angad7216 2 роки тому +1

    EVM da boycott kro

  • @randhawagamingpro4726
    @randhawagamingpro4726 2 роки тому +1

    Aam admi nu voot payoo

  • @harvinderromana4805
    @harvinderromana4805 2 роки тому

    New party bano plez ji ana tu ak gy haa ji

  • @rajinderpalsingh3331
    @rajinderpalsingh3331 2 роки тому

    E V M ਨਾਲ ਸੁਖਬੀਰ ਬਾਦਲ ਲੁੱਟਣ ਵਾਸਤੇ ਆ ਰਿਹਾ ਲੋਕਾਂ ਨੂੰ ਕਸੂਰਵਾਰ ਨਾ ਬਣਾਓ

  • @ashokazad9503
    @ashokazad9503 2 роки тому

    Aap party

  • @Jasvir-Singh8360
    @Jasvir-Singh8360 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ:ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ