Jagjit Singh Dallewal PC in Chandigarh on Farmer Sukhwinder Singh | The Khalas Tv

Поділитися
Вставка
  • Опубліковано 26 гру 2024

КОМЕНТАРІ • 53

  • @jalsewadasuya9248
    @jalsewadasuya9248 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਵੀਰ ਜੀ ਆਮ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਜਿਹਨਾ ਦੀ ਗਲਤੀ ਹੈ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ

  • @didersingh7524
    @didersingh7524 Рік тому +10

    ਇਨਸਾਫ ਕਰੇ ਸਰਕਾਰ ਦੋਸੀਆਂ ਨੂੰ ਸਜਾ ਮਿਲੇ

  • @sukhjinderjassar6780
    @sukhjinderjassar6780 Рік тому +18

    ਇਨਸਾਫ ਪਸੰਦ ਜਥੇਬੰਦੀਆਂ ਪਰਿਵਾਰ ਦੀ ਮਦੱਦ ਕਰਨ, ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ,ਤਾ ਜੋ ਅਗੇ ਵਾਸਤੇ ਇਹੋ ਜਿਹਾ ਕਿਸੇ ਨਾਲ ਨਾ ਹੋਵੇ।

  • @yaar482
    @yaar482 Рік тому +20

    ਅਸੀਂ ਤੁਹਾਡੇ ਨਾਲ ਹਾਂ ਕਿਰਪਾ ਕਰਕੇ ਸਾਨੂੰ ਇਸ ਧਰਨੇ ਤੇ ਆਉਣ ਲਈ ਦੱਸਿਆ ਜਾਵੇ,, ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ,,

    • @Gurfateh-x8j
      @Gurfateh-x8j Рік тому

      Kal nu dc daftar ludhiana auna ajo

  • @KamaljitSandhar-mp5il
    @KamaljitSandhar-mp5il Рік тому +10

    We are absolutely with this family.every honest person should stand with this family.

  • @LakhwinderSingh-xb4id
    @LakhwinderSingh-xb4id Рік тому +6

    ਇਕ ਸਲਾਘਾਯੋਗ ਫੈਸਲਾ ਹੈ ਕਿਸਾਨ ਜਥੇਬੰਦੀਆਂ ਵੱਲੋਂ। ਇਸ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਸਮੂਹ ਜਥੇਬੰਦੀਆਂ ਨੂੰ। ਰੋਡੇ ਸਾਹਬ ਨਹੀ ਇਹ ਕੰਜਰ ਲੋਕ ਵਿਕਾਊ ਹਨ ਪੈਸੇ ਲੈ ਕੇ ਜਮੀਰ ਮਾਰ ਲੈਣਾ ਇਹਨਾਂ ਦਾ ਧੰਦਾ ਹੈ।

  • @GursewakSidhu-bt5bn
    @GursewakSidhu-bt5bn Рік тому +14

    ਇਨਸਾਫ ਹੋਣਾ ਬਹੁਤ ਜਰੂਰੀ ਹੈ।ਧੱਕਾ ਕਰਨਾ ਤੇ ਧੱਕਾ ਸਹਿਣਾ ਵੀ ਬੁਹੁਤ ਮਾੜਾ ਹੈ।ਜਥੇਦਾਰ ਜਸਬੀਰ ਸਿੰਘ ਜੀ ਤੇ ਮਾੜੀ ਸੋਚ ਦੀ ਆਸ ਨਹੀ ਸੀ।ਭਾਈ ਸਾਹਿਬ ਜੀ ਇਹ ਬਹੁਤ ਵੱਡਾ ਧੱਬਾ ਲਗਿਆ ਹੈ।ਅੱਗੇ ਵਾਹਿਗੁਰੂ ਜੀ ਸਭ ਕੁਝ ਜਾਣਦਾ ਹੈ। ਵਿਸਵਾਸ ਼ਬਹਾਲੀ ਦਾ ਮਸਲਾ ਹੈ ਜੀ।

  • @harwindersingh9562
    @harwindersingh9562 Рік тому +12

    ਪੈਸਾ ਵੱਡੇ ਵੱਡੇ ਲੋਕਾਂ ਨੂੰ ਖਰੀਦ ਲੈਂਦਾ

  • @Janti838
    @Janti838 Рік тому +9

    Kisaan majdoor ekta zindabad

  • @kulwantsingh3183
    @kulwantsingh3183 5 місяців тому

    ਡਲੇਵਾਲ ਸਾਬ੍ਹ ਜੀ ਹੱਕ ਸੱਚ ਵਾਸਤੇ ਕਿਸੇ ਦੀ ਵੀ ਮਦਦ ਅਤੇ ਸੇਵਾ ਕਰਨ ਦਾ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਵਾਹਿਗੁਰੂ ਸਾਹਿਬ ਜੀ

  • @renukaahuja664
    @renukaahuja664 Рік тому +2

    Thanks Dallewal Sir and other kissan union members for supporting the suffering
    family 🙏🙏

  • @kalasidhu-wo3pv
    @kalasidhu-wo3pv Рік тому +7

    ਰੋਡੇ।ਸਰਕਾਰੀ।ਬਾਦਲ।ਦਾ।ਟੋਟ।ਹੈ।ਤੇ।ਸੀ

  • @sukhjinderjassar6780
    @sukhjinderjassar6780 Рік тому +10

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਨਸਾਫ ਹੋਣਾ ਬਹੁਤ ਜ਼ਰੂਰੀ ਹੈ, ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

  • @govindersingh9230
    @govindersingh9230 Рік тому +6

    ਜਸਬੀਰ ਸਿੰਘ ਦਾ ਕਿਰਦਾਰ ਖਾੜਕੂ ਦੌਰ ਸਮੇਂ ਸੱਕੀ ਰਿਹਾ ਸੀ

  • @JagdevSingh-mv3rr
    @JagdevSingh-mv3rr 5 місяців тому

    ਇੱਥੇ ਸਿਸਟਮ ਐਸਾ ਹੋ ਅਦਾਲਤਾਂ ਵੀ ਪੈਸੇ ਜਮਾਂ ਕਰਵਾ ਕੇ ਵੀ ਇਨਸਾਫ਼ ਨਹੀ ਕਰ ਰਹੀਆਂ ਹਨ। ਪੈਸੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਂਦੇ ਹਨ ‌। ਵਾਹਿਗੁਰੂ।।

  • @sukhrajsingh5761
    @sukhrajsingh5761 Рік тому +4

    Kisaan majdor Katha jindabad

  • @parmindersinghnambardar1314

    Bharti kisan union (Dallewal) de Pardhan jathedar sardar jagjit singh ji dallewal saab jindabad, Sardar Shamsher Singh Athwal Saab Punjab Pardhan youth wing Bharti kisan union (Dallewal) jindabad, bahut hi daler te imaandaar leader hun,Pardhan saab Punjab da youth wing bahut vdia chla rhe hun, good Shera Athwal ji ,

  • @kuljitkaur3863
    @kuljitkaur3863 Рік тому +2

    ਧਰਨਾ ਲਾਊ ਮਰਦਾ ਦਾ ਪੈਸਾ ਲਈ ਕਿਸ਼ਨ ਜੂਨੀਅਰ ਦਾ ਕਮ ਹੈ 6:41

  • @tarsemsohi677
    @tarsemsohi677 Рік тому +1

    ਰੋਡੇ, ਬਾਦਲਾਂ ਦਾਟੌਟ

  • @gurmukhsinghkahlon2161
    @gurmukhsinghkahlon2161 Рік тому +1

    Kisan ekta jindabaad

  • @DalvirSingh-lk9rc
    @DalvirSingh-lk9rc 5 місяців тому

    ਡਂਲੇਞਾਲ ਜੀ ਪਰਿਵਾਰ ਦੀ ਮਂਮਦ ਕੀਤੀ ਜਾਞੇ ਪਧੇਰ ਸਾਬ ਜੀ ਜਾ ਭਰਾਤਾ ਜਥੇਬੰਦੀਆਂ ਨੂੰ ਨਾਲ ਲੈ ਕੇ ਇਨਸਾਫ ਦਞਾਇਆ ਜਾਞੇ ਞਾਹਿਗੂਰ ਜੀ ਸਂਚ ਦਾ ਸਾਥ ਦਿੰਦੇ ਹਨ ਜਿਤ ਸਂਚ ਦੀ ਹੁੰਦੀ ਹੈ

  • @JagseerSingh-mr8kq
    @JagseerSingh-mr8kq Рік тому

    Nhi os nuki ptta se ke mrna fer os ne susayid not kyo likhia fer likhayi chek ho jande ha hu ta fraesik lavorti cha

  • @JagseerSingh-mr8kq
    @JagseerSingh-mr8kq Рік тому

    Eh badala de taem bhut nal hoyia sadepind sade restedar nal

  • @dharamjitsingh4331
    @dharamjitsingh4331 Рік тому

    Good do full help.Justis can take with all jatheybandies.Otherwise no justis in PB.

  • @PritDhillon-ki4pd
    @PritDhillon-ki4pd Рік тому +7

    ਇਥੇ ਸਭ ਮਾਲ ਵਿਕਾਊ ਹੈ

  • @ssss4705
    @ssss4705 Рік тому

    Eh Jain Industrialist har bande nu kharid sakde Han te kharide Han oh jina di jameer Mari hove

  • @rajdeepsingh3883
    @rajdeepsingh3883 Рік тому

    Bai ji sara punjsb ek hojo je insaaf lena

  • @balrajdeepsingh615
    @balrajdeepsingh615 Рік тому +2

    ਕੱਖਨਹੀਨਾਲਜਾਣਾਲੇਖਾਦੇਣਾਪੈਣਾ

  • @JagseerSingh-mr8kq
    @JagseerSingh-mr8kq Рік тому

    Jamin koyi vi adiya vechda jdo adida hove odo chalak lok fadyida othaode ne

  • @mangalgill584
    @mangalgill584 Рік тому

    Saari umar Wadde tohn wadde Elaan karde raho te kahaniaa bna bna dassi challo. Kuj nhi hon walaa. Gallahn ਗੱਲ੍ਹਾਂ ਗੱਲ੍ਹਾਂ. Hor kuj nhi.

  • @umashankarmehta5240
    @umashankarmehta5240 7 місяців тому

    Dharna party. Dharna party. Dharna party dharna party

  • @avtarsingh6618
    @avtarsingh6618 Рік тому +2

    Socheya si badal , captain , to baad koi changa aau ga par bhaggu ta eh na da vi piyo nikleya

  • @laddisingh5919
    @laddisingh5919 Рік тому

    Hi old man toking very nice place tell 3qa how long ur have banks 🏦 free

  • @avtarsingh6618
    @avtarsingh6618 Рік тому +2

    Jasbir rodda gahttiya bannda

  • @JagseerSingh-mr8kq
    @JagseerSingh-mr8kq Рік тому

    Rode sahb vi eh kuj kr sakde eh ta ja ta bhayi sab vik gye ja fer ohna te presser a eh ta

  • @rajinderpunia8353
    @rajinderpunia8353 Рік тому

    ਪੰਜਾਬ ਦੇ ਕਿਸਾਨ ਵੀਰੋ ਥੋਡੀਆ ਖੁਦ ਕੁੱਸੀ ਤੇ ਬੱਰਵਾਦੀ ਦੇ ਜਿੰਮੇਵਾਰ ਇਹ ਕਾਮਰੇਡ ਕਿਸਾਨ ਆਗੂ ਹੀ ਨੀ ਜਦੋ ਦੀਆ ਪੰਜਾਬ ਵਿਚ ਇਹ ਕਿਸਾਨ ਜੱਥੇਬੰਦੀਆ ਬੱਣੀਆ ਨੇ ਉਦੋ ਤੋ ਹੀ ਕਿਸਾਨ ਖੁਦਕਸ਼ੀਆਦੇ ਰਾਹ ਪਿਆ ਹੈ ਆਪ ਇਹ ਸੈਲਰਾ ਤੇ ਫੈਕਟਰੀਆ ਦੇ ਮਾਲਕ ਬੱਣ ਗਏ ਜਿੰਨੇ ਵੀ ਇਹ ਆਗੂ ਨੇ ਸਾਰੇ ਇਹ ਠੱਗ ਨੇ ਸਰਕਾਰਾ ਨਾਲ ਮਿੱਲ ਕੇ ਇਹ ਪਸ਼ਜਾਬ ਦੇ ਛੁਟੇ ਕਿਸਾਨਾ ਦੀਆ ਜਮੀਨਾ ਤੇ ਵੱਡੇ ਲੋਕਾ ਦਾ ਕਬਜਾ ਕੱਰਵੋਉਣਗੇ ਕਿਸਾਨ ਵੀਰੋ ਇਹਨਾ ਆਗੂਆ ਦੇ ਮਗਰ ਨਾ ਲੱਗੋ ਇਹਨਾ ਨੇ ਕੱਦੇ ਵੀ ਕਿਸਾਨ ਦੇ ਹੱਕ ਦੀ ਗੱਲ ਨਹੀ ਕਰੀ ਵੀਰੋ ਜੇ ਆਪਣੀਆ ਜਮੀਨਾ ਬੰਚੋਉਣੀਆ ਨੇ ਤਾ ਰੈਫਰੈਡਮ ਦੀਆ ਵੋਟਾ ਪਾਉ ਕਿਸਾਨ ਵੀਰੋ ਪੰਜਾਬ ਦੇ ਹਰ ਮੱਸਲੇ ਦਾ ਹੱਲ ਅੱਜਾਦੀ ਹੈ

  • @JagseerSingh-mr8kq
    @JagseerSingh-mr8kq Рік тому

    Es video cha chavl bahut kmeat bhagayi marde saleo tuse kro khud guse pher le lyo hor parse salio sach kde ni shupda

  • @12345678967090
    @12345678967090 Рік тому

    Mumbai ch local gurudwara muslim, marathi ate dhongi Sikh naal bharaya peya hai.

  • @FFGAMER-xc7xh
    @FFGAMER-xc7xh Рік тому

    Sab to pehle apne paise pure karde fer chahe ek rupe nu likhwa dende hun ki bhalde je

  • @SardoolSingh-d3h
    @SardoolSingh-d3h Рік тому

    Thaag aa eh family ..pela pind jake pta karlo koi pind da naal ni hega…je eve da kuj hunda panchayat ton koi naal taan hunda…pind jainpur hambran road. Je ohne suicide kiti fir eh postmartam kyo ni karn de rhe..

    • @newsandeducation3799
      @newsandeducation3799 Рік тому

      Asha bir ji
      Thoda hor dsoge
      Tusi kiwe jaande o

    • @SardoolSingh-d3h
      @SardoolSingh-d3h Рік тому

      @@newsandeducation3799naal de pind de aa …eh family ton taan naal de pind v dukhi… je eh ene vdia hunde koi taan pind cho ja koi taan rishtedaar hunda naal….chorii aa…grib deharii valya nu kaam te rakh lena..paise den di vaari ohna nu kutt dena..raat ni fake police baanke lokaa ton paise luttne..sunya ehnu heart attack aaya c jis zameen di eh gl karde ehde paise ehna ne lai lye c… hun chlaki naal dubara lai rhe..postpartum eh karn nii de rhe v je postpartum ho gya pta laag ju suicide aa ja natural death c…

    • @SardoolSingh-d3h
      @SardoolSingh-d3h Рік тому

      @@newsandeducation3799pind jainpur humbran road ludhiana 142027… ehna de sohare majara pind aa ..ehnda diya behna jije koi v ni naal ehi kle sache

  • @SardoolsinghKang
    @SardoolsinghKang Рік тому

    ਤੂੰ ਵੀ ਲੋਕਾਂ ਨੂੰ ਸਰਕਾਰ ਨਾਲ ਠਗੀਆਂ ਮਾਰਨ ਹੀ ਸਖਾ ਰਿਹਾਂ ਏਂ ਗ਼ਲਤੀ ਉਹਦੀ ਆਪਣੀ ਸਜ਼ਾ ਸਾਰੇ ਪੰਜਾਬ ਨੂੰ ਕਿਉਂ

  • @ManjitSingh-nc7dy
    @ManjitSingh-nc7dy Рік тому

    ਮਜਦੂਰਾਂ ਦਾ ਕੀ ਕੰਮ ਇਥੇ

  • @umashankarmehta5240
    @umashankarmehta5240 Рік тому +1

    Vehlehan nu do hazaar chaar da ik hor msala mil gaya.

    • @manjindersingh0013
      @manjindersingh0013 Рік тому +2

      Tuhade nal eh gal hundi ta pta chlda (insaff milna chida)

  • @12345678967090
    @12345678967090 Рік тому

    Mumbai ch local gurudwara muslim, marathi ate dhongi Sikh naal bharaya peya hai.