Malwinder Mali ਨਾਲ ਲਗਾਤਾਰ ਧੱਕਾ ਕਰ ਰਹੀ ਸਰਕਾਰ | Dr. Garg ਨੂੰ ਜੇਲ੍ਹ ‘ਚੋਂ ਆਇਆ ਮਾਲੀ ਦਾ ਫ਼ੋਨ | Akhar

Поділитися
Вставка
  • Опубліковано 13 жов 2024
  • ਮਾਲੀ ਨਾਲ ਲਗਾਤਾਰ ਧੱਕਾ ਕਰ ਰਹੀ ਸਰਕਾਰ
    ਡਾ. ਗਰਗ ਨੂੰ ਜੇਲ੍ਹ ‘ਚੋਂ ਆਇਆ ਮਾਲੀ ਦਾ ਫ਼ੋਨ
    ਸੁਣੋ ਮਾਲੀ ਨੇ ਡਾ. ਗਰਗ ਨੂੰ ਕੀ ਦੱਸਿਆ
    #malwindrmali #malwindermaliarrest #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 40

  • @jatinderdeol6942
    @jatinderdeol6942 Годину тому +3

    ਡਾ ਪਿਆਰੇ ਲਾਲ ਗਰਗ ਹੀਰਾਂ ਬੰਦਾ। ਪੰਜਾਬ ਪੰਜਾਬੀਅਤ ਦਾ ਦਰਦ ਰੱਖਦਾ। ਪੰਜਾਬੀਆਂ ਨੂੰ ਇਹੋ ਜਿਹੇ ਦਿਮਾਗੀ ਦਲੇਰ ਲੀਡਰ ਦੀ ਲੋੜ ਹੈ।

  • @jasvirsinghjasvirsingh4510
    @jasvirsinghjasvirsingh4510 35 хвилин тому +2

    ਸੱਚੇ ਬੰਦੇ ਦੀ ਕੋਈ ਕਦਰ ਨਹੀਂ ਹੈ dr ਗਰਗ ਸਾਹਿਬ ਨੂੰ ❤ ਸਲੂਟ ਹੈ ਜੀ

  • @JagroopSingh-fh9dp
    @JagroopSingh-fh9dp 2 години тому +8

    ਡਾਕਟਰ ਪਿਆਰੇ ਲਾਲ ਗਰਗ. ਮਾਲਵਿੰਦਰ ਸਿੰਘ ਮਾਲੀ ਜਿੰਦਾਬਾਦ ਲੋਕਾ ਨਾਲ ਧੋਖਾ ਕਰਨ ਵਾਲੀ ਸਰਕਾਰ ਮੁਰਦਾਬਾਦ

  • @BhupinderKumar-ko9lg
    @BhupinderKumar-ko9lg Годину тому +4

    ਮੈਨੂੰ ਤਾਂ ਜੱਜ ਵੀ ਸਰਕਾਰ ਦੇ ਨਾਲ ਰਲਿਆ ਹੋਇਆ ਜੋਂ ਪੁਲੀਸ ਨੂੰ ਕਿਉੰ ਨਹੀਂ ਝਾੜ ਪਾਉਂਦਾ ਕੇ ਮਾਲੀ ਨੂੰ ਪੇਸ਼ ਕਿਉੰ ਨਹੀਂ ਕਰਦੇ

  • @bhag9077
    @bhag9077 3 години тому +5

    Very good Logical points raised by Dr Garg Saab . Regards

  • @SukhwinderSingh-lx6cv
    @SukhwinderSingh-lx6cv 2 години тому +1

    Garg shib ji sach de Awaj chukn lye dhanwad ji

  • @rajwantsingh2523
    @rajwantsingh2523 2 години тому +4

    ਹੌਲੀ ਹੌਲੀ ਲੋਕਾਂ ਦਾ ਅਦਾਲਤਾਂ ਤੋਂ ਵੀ ਵਿਸ਼ਵਾਸ ਉਠ ਰਿਹਾ ਹੈ।

  • @harpreetsinghthind2816
    @harpreetsinghthind2816 3 години тому +3

    🙏🚩🌹ਵਾਹਿਗੁਰੂ,,,,,

  • @rajindersinghdhaliwal1700
    @rajindersinghdhaliwal1700 2 години тому +3

    ਡਾਕਟਰ ਸਾਹਿਬ ਨੂੰ ਸੈਲਿਊਟ ਕਰਦੇ ਆ।

  • @harmindersaini8919
    @harmindersaini8919 2 години тому +1

    Dr. Sahib zindabad

  • @RajvirDhaliwal1322
    @RajvirDhaliwal1322 Годину тому

    Dr saab ji high court ja supreme court bch jao insaaf psand lok bhut aa ji sariaa jathabandiaaa ekka krke jao Garg saab ji 🙏🙏।

  • @BabluBoparai
    @BabluBoparai 9 хвилин тому

    Dr Saab Punjab de sache suche leader ne Sara Punjab de lok surme ban ke nall khad jo

  • @sukhdeepsingh-yx9rm
    @sukhdeepsingh-yx9rm 2 години тому

  • @shivagill4992
    @shivagill4992 3 години тому +5

    Garg Sahib Mahaaan . The Great Dr. Garg Sahib🙏🏾❤️

  • @harjapsingh6945
    @harjapsingh6945 4 години тому +5

    Salute to Dr.Garg ji

  • @USA-in7hu
    @USA-in7hu 2 години тому

    Good job Dr ji

  • @sohansinghsandhu4025
    @sohansinghsandhu4025 55 хвилин тому

    ਡਾ ਗਰਗ ਸਾਹਿਬ ਪ੍ਰੈਸ ਰਿਪੋਰਟਰ ਇਕਠੇ ਹੋ ਕੇ ਕੇਜਰੀਵਾਲ ਤੇ ਕੇਸ ਕਰਨਾ ਜਰੂਰੀ ਹੈ ? ਬਿਨਾ ਵਜਾਹ ਮਾਲੀ ਸਾਹਿਬ ਨੂੰ ਪਰੇਸ਼ਾਨ ਕਰਦੇ ਹਨ?

  • @harmelsroa
    @harmelsroa 3 години тому +5

    Dr sab you are true leader.

  • @dravtarmahal8279
    @dravtarmahal8279 3 години тому +1

    Wa o puttre punjab

  • @SABB-GILL
    @SABB-GILL 3 години тому +4

    MALI SAAB NAL BHT DHAKKAA HOYA AA VSE

  • @rajucheema-wr4xj
    @rajucheema-wr4xj Годину тому +2

    ਜਦੋਂ,, ਅੰਮ੍ਰਿਤ ਪਾਲ ਸਿੰਘ,, ਜਾਂ ਲੱਖੇ ਸਿਧਾਣੇ ਨੂੰ ਪੁਲਿਸ ਫੜਦੀ ਹੈ ਤਾਂ,, ਮਾਲੀ ਕਹਿੰਦਾ ਸੀ ਪੁਲਿਸ ਡਿਊਟੀ ਕਰਦੀ ਹੈ। ਹੁਣ ਮਾਲੀ ਫ਼ੜਿਆ ਗਿਆ ਤਾਂ ਪੁਲਿਸ ਗ਼ਲਤ ਹੋ ਗਈ 😂😂 ਕਿਉਂ?

    • @satwinderpanju9049
      @satwinderpanju9049 Годину тому

      ਬਿਲਕੁਲ ਸਹੀ ਗੱਲ ਹੈ ਹਰੇਕ ਦੇ ਖਿਲਾਫ ਬੋਲਦਾ ਸੀ ਬਹੁਤ ਇੰਟਰਵਿਊ ਹਨ ਮਾਲੀ ਦੀਆਂ ਜਿਸ ਵਿਚ ਹਰੇਕ ਦੇ ਖਿਲਾਫ ਭੁਗਤ ਰਿਹਾ ਹੈ ਇਸ ਤਰ੍ਹਾਂ ਦੇ ਲੋਕ ਆਪਣੇ ਲਈ ਰਸਤਾ ਇਸ ਤਰ੍ਹਾਂ ਹੀ ਦੁਜਿਆਂ ਦੇ ਖਿਲਾਫ ਬੋਲ ਕੇ ਸੋਖਾ ਬਣਾ ਦਿੰਦੇ ਹਨ

  • @JasbirSingh-e9x
    @JasbirSingh-e9x 3 години тому +1

    Dr sab tusi sach nu sach kahan wale insan ho tuhadi lambi umar hove

  • @labhsingh8134
    @labhsingh8134 2 години тому

    Sir why high court is not taking so moto action

  • @gvsingh8785
    @gvsingh8785 38 хвилин тому

    It's virtual end of democracy in India. Punjab has not so far seen such lacky CM and MLA's. Punjabi people made a grave mistake by electing AAP.

  • @gursharnsingh2101
    @gursharnsingh2101 Годину тому

    Punjab de surme hunde rho

  • @ShamsherSingh-k6b
    @ShamsherSingh-k6b 3 години тому +5

    ਜਿਹੜੇ ਡਾਕਟਰ ਸਾਬ ਤੇ ਮਾਲੀ ਸਾਬ ਨੂੰ ਗ਼ਲਤ ਕਮੈਂਟਸ ਕਰਦੇ ਹੁੰਦੇ ਸੀ ਉਹ ਹੁਣ ਸਾਰੇ ਚੁੱਪ ਆ

    • @PreetKahlon-wx1ft
      @PreetKahlon-wx1ft 3 години тому

      ਨਾ ਵੀਰੇ ਉਹ ਚੁੱਪ ਨਹੀਂ ਆ ਓਹ ਪ੍ਰੋਗਰਾਮ ਲਈ ਜਗ੍ਹਾ ਲੱਭ ਰਹੇ ਤੇ ਬਾਕੀ ਤਿਆਰੀ ਕਰਨ ਵਿਚ ਬੀਜੀ ਨੇ ਮਾਲੀ ਨੂੰ ਕੁੜੀ ਦੇਣ ਦੀ ਫੁੱਲ ਤਿਆਰੀ ਵਿਚ ਜੁਟੇ ਹੋਏ ਹਨ ਤੈਨੂੰ ਲਗਦਾ ਉਹ ਚੁੱਪ ਨੇ ਪਰ ਉਹ ਤਾਂ ਆਪਣੀ ਕੁੜੀ ਨੂੰ ਬਿਊਟਾਈਪਰਲਾਰ ਵਿੱਚ ਤਿਆਰ ਕਰਵਾ ਰਹੇ ਆ ਏਸ ਲਈ ਕੁਝ ਬੋਲ ਨਹੀਂ ਰਹੇ

    • @ShamsherSingh-k6b
      @ShamsherSingh-k6b 3 години тому

      @@PreetKahlon-wx1ft ਸਹੀ ਗੱਲ ਵੀਰ ਬਹੁਤ ਬਕਵਾਸ ਕਰਦੇ ਹੁੰਦੇ ਸੀ ,

  • @NirbhaiSingh-lj7th
    @NirbhaiSingh-lj7th 2 години тому

    Garg gee sach dee abag. Mari age taahanp lag gabba

  • @GilSingh-l6e
    @GilSingh-l6e Годину тому

    This is Banana Republic of India only time pass democracy, 40 year no justice 1984 ,

  • @SURJITSINGH-g4y
    @SURJITSINGH-g4y Годину тому

    jive bha marda dr sahib de akh na kad de

  • @iqbalsingh3624
    @iqbalsingh3624 Годину тому

    Hun loga da rab to pujari to te Bilkul te adalta v India da te hun rab hi rakha kanun sab to vadh vikda SC MODI to te HC cm dei paira ch baithan nu tarsdiya

  • @SurinderpalSinghSinder
    @SurinderpalSinghSinder Годину тому

    RYT

  • @blessing9986
    @blessing9986 13 хвилин тому

    Es bande nal dakkesahi samjo Aman kanoon durjodhan de hatth

  • @ting-ringsingh4069
    @ting-ringsingh4069 Годину тому

    Really maan is the worset cm ever seen of panjab