Talbir Gill : SGPC ਮੁਲਾਜ਼ਮ ਖਾਂਦੇ ਨੇ ਮੋਟੀ ਅਫ਼ੀਮ । Gurcharan Singh Grewal | Breaking News | News18

Поділитися
Вставка
  • Опубліковано 3 тра 2024
  • ਅਕਾਲੀ ਦਲ ਛੱਡ ਕੇ AAP 'ਚ ਸ਼ਾਮਲ ਹੋਏ ਤਲਬੀਰ ਗਿੱਲ ਦਾ SGPC 'ਤੇ ਗੰਭੀਰ ਇਲਜ਼ਾਮ । SGPC ਦੇ ਮੁਲਾਜ਼ਮ ਮੋਟੀ ਅਫ਼ੀਮ ਖਾਂਦੇ ਨੇ- ਗਿੱਲ। SGPC ਦੇ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਵੇ- ਗਿੱਲ। ਮੈਂ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਖਹਿੜਾ ਛੁਡਾਇਆ- ਗਿੱਲ। 'ਅਕਾਲੀ ਦਲ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ 'ਚ ਮੈਨੇਜਰ ਲਾਇਆ'
    #akalidal #aap #sgpc #news18punjab #talbirgill #gurcharansinghgrewal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 45

  • @Vir850
    @Vir850 Місяць тому +8

    ਏਹੇ ਤਾਂ ਪੈਸੇ ਵੀ ਖਾਂਦੇ ਨੇ ਕਲੀ ਅਫੀਮ ਨੀ 😂😂😂😂😂😂😂😂😂

  • @ParminderSingh-jz4uf
    @ParminderSingh-jz4uf Місяць тому +8

    ਵਿਚਾਰਾ ਪ੍ਰੀਤ ਸਿੰਘ ਸੈਣੀ ਏ ਰੌਲਾ ਪਾਉਂਦਾ ਪਾਉਂਦਾ ਦੁਨੀਆਂ ਤੋਂ ਤੁਰ ਗਿਆ। ਸਾਲ਼ੇ ਕਿਸੇ ਦੱਲੇ ਨੇ ਉਸ ਵਿਚਾਰੇ ਦਾ ਸਾਥ ਕਿਓਂ ਨਹੀਂ ਦਿੱਤਾ ਤੇ ਹੁਣ ਜਦੋਂ ਆਪਣੀ ਫਟੀ ਆ ਤਾਂ ਸਾਲ਼ੇ ਦੱਲੇ ਸੰਘ ਪਾੜਨ ਲੱਗੇ ਪਏ ਨੇ।

  • @user-zl4ry9wg3x
    @user-zl4ry9wg3x Місяць тому +4

    ਤਲ੍ਬੀਰ ਜੀ ਲਗਦਾ ਤੁਹਾਡੀ ਘਰ ਵਾਲੀ ਨੇ ਤੁਹਾਨੂੰ ਦੱਸਿਆ ਹੋਣਾ sgpc ਵਾਲੇ ਅਫ਼ੀਮ ਖਾਂਦੇ ਆ ਬਾਕੀ ਤੁਸੀਂ ਆਪ ਹੀ ਸਿਆਣੇ ਜੇ

  • @avtarsingh6744
    @avtarsingh6744 Місяць тому +1

    ਤਲਬੀਰ ਗਿੱਲ ਵਿੱਚ ਅੱਜ ਬਦਲਾਅ ਅਤੇ ਇਨਕਲਾਬ ਆ ਗਿਆ... ਪਹਿਲਾਂ ਅੱਜ ਤੱਕ ਸੁੱਤਾ ਪਿਆ ਸੀ ...

  • @ArshdeepSingh-oh4qk
    @ArshdeepSingh-oh4qk Місяць тому +3

    ਹਮਲਾ ਬਾਦਲ ਨੇ ਚਿਠੀਆਂ ਲਿਖ ਕੇ ਕਰਾਇਆ ਸੀ
    ਲੋਕ ਸਭਜਾਣਦੇ ਨੇ

  • @charanjitsingh3878
    @charanjitsingh3878 Місяць тому

    Yes 100% check kro

  • @jagjitsingh1078
    @jagjitsingh1078 Місяць тому +2

    ਦਲ ਬਦਲੂ ਨੂੰ ਹੁਣ ਕਮੀਆਂ ਦਾ ਪਤਾ ਲੱਗਾ।

  • @ravinderjitsingh304
    @ravinderjitsingh304 Місяць тому

    Gill shaab shaiy akk rahe ne

  • @user-wc1sl7hn6y
    @user-wc1sl7hn6y Місяць тому

    ਸਾਰੇ ਅਮਲੀ ਹੋਣੇ ਫੇਰ ਤਾਂ,,

  • @Sarjeevansingh687-fy9mp
    @Sarjeevansingh687-fy9mp Місяць тому

    Right. Ji

  • @kamaljeetsingh-vu1rr
    @kamaljeetsingh-vu1rr Місяць тому

    Kukatalbir

  • @Bbeinghonest
    @Bbeinghonest Місяць тому +2

    Ki bnu sikhi da

  • @user-pf7qf4cu9u
    @user-pf7qf4cu9u Місяць тому

    E tan sara kujh karde ne

  • @prabhjeetkaur5147
    @prabhjeetkaur5147 Місяць тому

    Sahi gal hai sgpc afeem khande ne talbir ne sahi kaha hai

  • @punjjaabdesh8659
    @punjjaabdesh8659 Місяць тому

    ਪੱਤਰਕਾਰਾ ਕਾਂ ਹੁੰਦਾ, ਕੌਂ ਨਹੀਂ।

  • @bhupinderarora1190
    @bhupinderarora1190 Місяць тому

    Ini der baad yaad aya hun tak sutta pia si

  • @JasveerSingh-sg9rh
    @JasveerSingh-sg9rh Місяць тому

    M nu no dao grewal dao m gal krda ohna nl

  • @ravinderjitsingh304
    @ravinderjitsingh304 Місяць тому

    Dop test kro ahhna da

  • @reehal28
    @reehal28 Місяць тому

    Ene time da party vich c tuci ude de kyun ni bole hun aam Aadmi party join karke thoda muh khul gya wah ji wah thode warge log karuge punjab da bhala je sache c ta pehla bolde aj koi faida nhi

  • @DaljeetSingh-ch1lm
    @DaljeetSingh-ch1lm Місяць тому

    ਤੂੰ ਆਪਣਾ ਕਰਾ ਪਹਿਲਾ

  • @kinskins3895
    @kinskins3895 Місяць тому

    Veer paterkar ji kise nu ki pate kon khande kon nahi tuse dalbadlu ya da shathe de raye ho manu lagde ea app khande hone ji

  • @user-Rashpalsohi55
    @user-Rashpalsohi55 Місяць тому

    😂😂😂

  • @AnnoyedBirdBath-qz4qy
    @AnnoyedBirdBath-qz4qy Місяць тому

    😂😂😂😂

  • @jogaseth12
    @jogaseth12 Місяць тому +1

    ਅਫੀਮ ਖਾਣ ਵਾਲਾ ਸਕੱਤਰ ਨਹੀਂ ਲਗ ਸਕਦਾ

    • @manpreet2888
      @manpreet2888 Місяць тому

      Khande a afim sab kuj

    • @GurmeetSingh-ou8tk
      @GurmeetSingh-ou8tk Місяць тому

      ਸਕੱਤਰ ਕਿਹੜਾ ਡੋਪ ਟੈਸਟ ਹੋ ਕੇ ਲਗਦਾ।ਲਿਫਾਫੇ ਚੋ ਹੀ ਨਿਕਲਦਾ।

  • @GssainiGssaini-kr3hc
    @GssainiGssaini-kr3hc Місяць тому

    Pahle itne Sal se coma Mein tha kya

  • @powarpola8126
    @powarpola8126 Місяць тому

    dhaliwal nu v push la o khada k nhi app party da mla ta app manda ke o afeem khada aahor ta hor gay v aa party ch

  • @charanjeetsingh8943
    @charanjeetsingh8943 Місяць тому +1

    ਪਰ ਇਹ ਸੱਚ ਹੈ ਕਿ ਤਲਬੀਰ ਸਿੰਘ ਗਿੱਲ ਨੇ ਬਹੁਤ ਸਾਰੇ ਕੰਮ ਕਰਵਾਏ ਨੇ। ਮਜੀਠੀਆ ਦੀ ਗੈਰ ਹਾਜ਼ਰੀ ਵਿੱਚ।

  • @powarpola8126
    @powarpola8126 Місяць тому

    gill nu keh tu apna das tu khada k nhi

  • @mandykhattra1290
    @mandykhattra1290 Місяць тому

    😁😁🤓😆😁😆😃😆😆

  • @user-pk8yt9ns4o
    @user-pk8yt9ns4o Місяць тому

    Talbirji.tusi.b.khandayy.reha.ho.

  • @Sohi481
    @Sohi481 Місяць тому

    Moti khande ne

  • @Sarjeevansingh687-fy9mp
    @Sarjeevansingh687-fy9mp Місяць тому

    Honest. Leader. Gill

  • @manpreet2888
    @manpreet2888 Місяць тому

    Amli a sary tu akalhi chor darbar hisa c

  • @amarjeetsingh3869
    @amarjeetsingh3869 Місяць тому

    ਯਾਰ ਪਾਰਟੀ ਛੱਡਣ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਕੇ ਅਫੀਮ ਖਾਦੇ

  • @gorasingh5190
    @gorasingh5190 Місяць тому

    😂😂😂😂