@@laddijatt3306 is vich ki let kich lyi teri tenu peta hi ki is bare baki duniya ta pagel aa bus jedi ehe gal ker reha si k delhi v cheidiya oho cng hundi aa ehe lpg gas aa jo govt rules de khilaf hai te ehe khternaak v hai bhot.
Kam ta vadia .. but LPG da jada risk a jada.. CNG nalo.. LPG Kit legal agency tu certified hove ta lagvao. paise bachon de chker ch zindgi na guwaleyo 🙏🏻
Veer mereya lpg gas leak hon te upar nu nhi jandi thalle rehndi aa paira ch agg lagan da chance wadh hunda cng pani ban jandi aa leakage te tan agg da chance ghat hunda
paji eda da jugad karo jihra tanki vich system ho je beg di jarurat na pave eda ho gia na veere fir motorcycle laun nu v tanu jaga nhi milni udu main v tere kol aauun
Delhi jerhi gas hai o cng hai g E lpg hai g ena dova vich bahut fark hai Lpg tan bomb hai rab na kare je motercycle tank wale passe gir je tan bus kahani khatam
The gas Cylinder Rule 2004: No person shall deliver or despatch any cylinder filled with any compressed gas. This is punishable offence. Please dont promote such things. Je fade gye ta parcha pakka hona bai te. Google te check karlo ehe Gas cylinder rule 2004. Baki loki bhut sayane aa. Te je kise ne bike te lva v lyi ta challan pakka te parcha owner te v ho sakda Kyunki Domestic LPG use illegal aa vehicles lyi
Petrol ਹੀ ਜੇ ਕੰਜਰ ਸਸਤਾ ਕਰ ਦੇਣ ਤਾਂ ਇਹ ਮਜਬੂਰੀ ਨਾ ਬਣੇ
ਲੋਪੋਂ ਵਾਲਿਆ ਬਹੁਤ ਰਿਸਕ ਐਲਪੀਜੀ ਗੈਸ ਦਾ।ਜਦੋਂ ਰਸੋਈਆਂ ਵਿੱਚ ਸਿਲੰਡਰ ਫਟਦਾ ਏ ਤਾਂ ਲੈਂਟਰ ਨੂੰ ਵੀ ਉਡਾ ਦਿੰਦਾ ਏ।ਐਲਪੀਜੀ ਗੈਸ ਅਤੇ ਸੀਐੱਨਜੀ ਗੈਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ।
ਇਹ ਬਹੁਤ ਹੀ ਗਲਤ ਏ,, C N G ਲੀਕ ਹੋਣ ਨਾਲ
ਪਾਣੀ ਬਣ ਜਾਂਦੀ ਹੈ,, L P G , ਲੀਕ ਹੋਣ ਨਾਲ ਅੱਗ
ਲੱਗ ਜਾਂਦੀ ਹੈ,, LPG GAS ਚਲ ਦਾ ਫਿਰ ਦਾ ਜਮਰਾਜ ਏ,, 🙏
ਸਹੀ ਗਲ ਹੈ ਵੀਰ ਜੀ
ਵੀਰ ਜੀ ਲਾਈਫ ਦਾ ਰਿਸਕ ਹੈ ਇਸ ਤੇ ਲਗਣ ਵਾਲਾ ਸਮਾਨ ਸਰਟੀਫਾਈਡ ਚਾਹੀ ਦਾ ਹੈ ਅਜਿਹੇ ਰਿਸਕ ਨਾ ਲਵੋ ਸਰਕਾਰਾ ਲੋਟੂ ਟੋਲੇ ਨੂੰ ਘੇਰੋ ਤਾਂ ਜੋ ਪੈਟਰੋਲ ਦਾ ਰੇਟ ਘਟ ਕਰਵਾਈਏ
Right
ਲੋਪੋ sab ਏਸ nal n r b ਲਾ ਦਿੱਤਾ ਜਾਵੇ ਫਿਰ ਕੋਈ ਖਤਰਾ ਨਹੀਂ
ਚੱਲਦਾ ਫਿਰਦਾ ਬੰਬ ਹੈ ਇਹ ਜੇ ਪੁਲਿਸ ਦੇ ਧੱਕੇ ਚੜ੍ਹ ਗਿਆ ਤਾਂ ਮੋਟਰਸਾਈਕਲ ਸਿੱਧਾ ਬੌਂਡ ਹੀ ਹੋਵੇਗਾ
ਸਕੂਟਰੀ ਤੇ ੲਿਹ ਸਿਸਟਮ ਲੱਗ ਜਾਵੇਗੀ ਬਾੲੀ ਜੀ
ਇੰਜਣ ਛੇਤੀ ਖ਼ਤਮ ਹੋਜੂ ਮੋਟਰਸਾਈਕਲ ਦਾ
ਤੁਸੀਂ ਸਾਲਿਓ ਲੱਤਾਂ ਖਿੱਚਣੋਂ ਨਾ ਹਟਿਓ
@@laddijatt3306 ਸਾਲਿਓ ਨੀ ਪਰਾਉਣਿਉ ਕਹਿ
@@laddijatt3306 is vich ki let kich lyi teri tenu peta hi ki is bare baki duniya ta pagel aa bus jedi ehe gal ker reha si k delhi v cheidiya oho cng hundi aa ehe lpg gas aa jo govt rules de khilaf hai te ehe khternaak v hai bhot.
ਗੈਰਨੂੰਨੀ
ਢੁਈ ਨਾਲ ਬੰਬ ਨਾ ਬੰਨੋਂ
ਵੀਰ ਜੀ ਸਾਡਾ ਬੇਟਾ ਪੜ੍ਹਾਈ ਵਿੱਚ ਬਹੁਤ ਵਧੀਆ ਏ ਸਾਡੇ ਕੋਲ ਖਰਚਾ ਨਹੀਂ ਹੈਗਾ ਉਹ ਸੈਨਿਕ ਸਕੂਲ ਟੈਸਟ ਦੇਣਾ ਚਾਹੁੰਦਾ ਏ
Tusi mainu apna number de deyo g jinna hoyea jarur madad karange rabb thoda bete nu taraki bakshe
@@randeepdhillon4901 Ok veer ji
ਬਾਈ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਕੋਈ ਬਚਾਅ ਦਾ ਹੱਲ ਹੈ
Great sardar saab .sahi gal hai tuhadi kirti banda baar vi dassso te usdi madad karo
Rab Bhaji nu din dugni raat chugni traki dave te sari family nu hamesha Chardikla ch rakhe 🙏 👍👌❤️💯🔥⭐
vaha ji🙏🙏 💖
ਬਾਈ ਨਾ ਬੰਨੋ ਢੂਈ ਪਿੱਛੇ ਬੰਬ
ਰੱਬ ਨਾ ਕਰੇ ਐਕਸੀਡੈਂਟ ਹੋ ਗਿਆ ਅਸਥੀਆਂ ਨੀ ਥਿਆਉਣੀਆਂ ਫ਼ਿਰ ਆਪਾਂ ਕਹਿਣਾ ਲਿਖੀ ਈ ਐਵੇਂ ਸੀ
sahi keha tu y
ah tested ni desi jugaad a
ਸ਼ਹੀ ਕਿਹਾ ਵੀਰ
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ
Veet Baljit da pind
ਬਾਈ ਜੀ ਇਹ ਜਿਨ੍ਹੀ ਦੇਰ ਵਧੀਆ ਚੱਲੀ ਜਾਵੇ ਤਾਂ ਠੀਕ ਪਰ ਰੱਬ ਨਾਂ ਕਰੇ ਕਿਤੇ ਕਿਸੇ ਕਾਰਨ ਲੀਕੇਜ ਹੋ ਜਾਵੇ ਤਾਂ ਪਟਾਕਾ ਏਡਾ ਜਬਰਦਸਤ ਪੈਣਾ ਏ ਲੱਬਣਾ ਵੀ ਕੁਝ ਨਹੀ । ਇਹ ਗੈਸ ਡਰਾਈਵ ਕਰਨ ਵਾਲੀਆਂ ਚੀਜਾਂ ਵਿੱਚ ਵਰਤਣ ਵਾਸਤੇ ਨਹੀ ਬਣੀ ।
ਬਿਲਕੁਲ ਸਹੀ
बिल्कुल सही
Garbah na veer
Kam ta vadia .. but LPG da jada risk a jada.. CNG nalo.. LPG Kit legal agency tu certified hove ta lagvao. paise bachon de chker ch zindgi na guwaleyo 🙏🏻
right y
Veer mereya lpg gas leak hon te upar nu nhi jandi thalle rehndi aa paira ch agg lagan da chance wadh hunda cng pani ban jandi aa leakage te tan agg da chance ghat hunda
Good. Jop
ਬਾਈ ਮੈਨੂੰ ਪਤਾ ਲੱਗਿਆ ਕਿ ਲੋਪੋਂ ਆਲਾ ਵੀਰ ਘਰੇ ਆ ਕੇ ਪ੍ਰੋਮੋਟ ਕਰਨ ਦੇ 20000 ਰੁਪਏ ਲੈਂਦਾ ?
Shonki sardar di gal kerde o bai.
@@jassisingh6319 ha veer
ਨਾਂ ਸ਼ੌਕੀ ਸਰਦਾਰ ਤੇ ਲੈੰਦਾ ਪੈਸੇ ਆ
ਗੁੱਡ
Mera.pind.v.Rania
good work
Good job God bless you veer
Sonki sardar veer👍👍👍👍👍👍👍
Sahi a
Sirr. Ghant. 💞💕👍👍👍🐴🦄💓🌷
Love from Punjab faridi
Paji jugad ta bdia lgda. But pressure gaje hi la denda naal bnda check kr lainda kini k bachi aa
Good👍👍👍👍👍
ਬਾਈ ਜੀ ਏਹ illegal ਹੈ ਨਜਾਇਜ਼ ਹੈ ਤੇ ਤੁਸੀਂ ਏਸ ਦੀ ਮਸ਼ਹੂਰੀ ਕਰ ਰਹੇ ਹੋ
Faridkot
Support aa ji
Good hai
Cng liking ho ke pani bn jndi aa , lpg da blust hunda 🔥 nal Petrol ni tanki aa
Good a g
Asi chlya bhai bht bajaj wind te 2004.2005 modal c 20,25 ₹ kg gas hundi c 110 km chlda bht kaint jugaad aa👍
Ik kg naal Kinne k.m chalda
Very nice
Good
Y speed kinni duaga splander
Good work sukhjinder
Sirraaaa Bai👍 g Punjabi ta Punjabi na Bai g🙏🙏 AK 47 307 Galt na Samje Bai👍👍👍👍👍👍👍👍
Ah ta byi att karti tu
Big fan sir ji
Veere kinne d laggdi aa
Agg kite vi lag sakdi hai andar ya bahar nal is gall da koi matlab nahi kam ta khatre wala hi hai
paji eda da jugad karo jihra tanki vich system ho je beg di jarurat na pave eda ho gia na veere fir motorcycle laun nu v tanu jaga nhi milni udu main v tere kol aauun
Kina kharch aanda h
bai ji cng te motorcycle ho skda
Ful spot
Ok
Bahut sirraaaaa 22👌👌👌👍👍👍👍
ਡਿੱਗ ਪੈਣਾ ਸੀ
Fail aa yr kum eh . 22 appa keta c 5.7 saal pehla starcity bike 3500 km chalya engion khatam
Delhi jerhi gas hai o cng hai g
E lpg hai g ena dova vich bahut fark hai
Lpg tan bomb hai rab na kare je motercycle tank wale passe gir je tan bus kahani khatam
Att
Ajo kotkapure main dr aa ortho
The gas Cylinder Rule 2004: No person shall deliver or despatch any cylinder filled with any compressed gas. This is punishable offence. Please dont promote such things. Je fade gye ta parcha pakka hona bai te. Google te check karlo ehe Gas cylinder rule 2004. Baki loki bhut sayane aa. Te je kise ne bike te lva v lyi ta challan pakka te parcha owner te v ho sakda Kyunki Domestic LPG use illegal aa vehicles lyi
Good job Veer g
Han ji veer ji koi police chalan vi ho sakda .koi granti
Veer mere main kapurthala ton haan main bai ji tuhadi video group chh paati aaaaji👍🏻
Bhi sarbs ch problam ta ni ondi
Mehngi das riha bai kit
petrol tank di jgah gas tank bnana chahida
ਭਾਈ ਜੀ ਚਾਲਾਨ ਤਾਂ ਨਹੀ ਹੁੰਦੇ ਭਾਈ ਜੀ
ਚਲਾਨ ਤਾਂ ਬਾਈ ਕਟਣ ਗੇ ਕਿਉਕੇ ਇਹ ਗੈਰਕਨੂੰਨੀ
First like and comment
God bless
PINd kon
Kine paise lgde aw veer
Bai g rate jyada kha rha e
ਵੀਰ ਇਹ ਚੀਜ਼ ਪ੍ਰਮੋਟ ਨਾਂ ਕਰੋ ਚਲਦਾ ਫਿਰਦਾ ਬੰਬ ਹੈ ਥੋੜੀ ਵੀ ਲੀਕਜ ਹੋਈ ਤਾਂ ਅੱਗ ਨਾਲ ਦੀ ਨਾਲ ਫੜ ਲੳ
भाई साहब LPG गैंस हवा से डेढ गुणा वजनी होती है इस लिए यह हवा मे नही उड़ती
Risk bahot aa. Nale es da challan v aa
Chalo maneyaa risky aa but kise da rujghar aa karn deo roti kha len deo ,,jinha nu lgda risky na lawao baki lawa sakde
ਆਇਤੁਲ ਕੁਰਸੀ ਪੰਜਾਬੀ ਵਿਚ :-- ua-cam.com/video/JtGh7f_XR_k/v-deo.html
Start karn lagea dar lagda hou
Y chlan da koi chakar ta ni
Sab gass te krava ge. Bdea chej a
22 apni v pado vedio
CNG kit ਵੀ ਲਗਾ ਦਿੰਦਾ ਬਾਈ
ਨਹੀ ਵੀਰ LPG ਕਿਟ ਲਉੰਦਾ
Save petrol
Hor v eho jahe bandiq nu le k aao g
ਆਇਆ ਲ ਉ ਇਹੋ ਜਿਹਾ ਮਾਡਲ ਕੰਪਨੀਆਂ ਵਲੋਂ ਯੂਟਿਊਬ ਤੋ ਬਹੁਤ ਆਈਡੀਆ ਚਕਦੇ ਆ ਕੰਪਨੀਆਂ ਵਾਲੇ
ਨਹੀ ਵੀਰ ਜੇ ਲਉਣੀ ਹੁਦੀ ਤਾ ਕੰਪਣੀਆਂ ਵਾਲੇ ਵੀ ਲਾ ਸਕਦੇ ਸੀ ਪਰ ਇਹ ਹੈ ਗੈਰ ਕਨੂੰਨੀ
Very nice bai me kaleke to
👍🏻👍🏻
Aka veer g gheeent aa
Ahd ghud wd Jo pipe
Iss bande too kitt lva k written ch Lelo k ni laggdi 🔥
Paise deke koi marzi mashoori kralo
👍👍👍
sahi kamm di mahshorri krya kro je kise da koi hadsa vapr gya tuc jimmevar haoge
ਬਾਈ ਲੋਪੋ ਸਤਿ ਸ੍ਰੀ ਆਕਾਲ।
1 ਪਹਿਲੀ ਵਾਰ ਸੁਣਿਆ ਕੇ ਗੈਸ ਉਪਰ ਜਾਂਦੀ ਹੈ। ਜਦ ਕੇ ਅੱਜ ਤੱਕ ਉਲਟ ਸੁਣਿਆ। ਜਜ਼ਬਾਤੀ ਹੋ ਕੇ ਪ੍ਰਮੋਟ ਕਰ ਰਹੇ ਹੋ।ਲੋਕਾਂ ਨੂੰ ਬੰਬ ਤੇ ਨਾ ਬੇਠਾਉ।
ਕੀ ਪੁਲੀਸ ਚਲਾਣ ਕਰੂ ?ਜਾ ਇਹ ਕਨੂੰਨੀ ਠੀਕ ਆ।
ਜੁਗਾੜ ਆ ਇਹ।ਬੰਸਰੀ ਨਾਲ ਗੈਸ ਚੋਰੀ ਸਲੰਡਰ ਭਰਨ ਵਾਲੇ ਭਰਦੇ ਆ। ਜੇਕਰ ਤੁਹਾਡੀ ਬੇਨਤੀ ਸੁਣ ਕੇ ਲਵਾਉਣ ਆਵੇ,ਤੇ ਰੱਬ ਨਾ ਕਰੇ ਕੋਈ ਦੁਰਘਟਨਾ ਵਾਪਰ je।
ਪਹਿਲੀਵਾਰ ਨੀ ਇਹ ਅੱਗੇ ਵੀ ਜੁਗਾੜ ਲਾਉਂਦੇ ਸਨ।ਸਖ਼ਤੀ ਹੋਈ ਹੱਟ ਗੇ
👍👍🙏🙏
This can blast or illegal do not Aprashed tongue things
Aaag lagdi a hun thode din pehla arv brother wale ne video banai a dekh lo jake ave fudu na bano
J accident ho ja ve tanki fatt sak de a
Yes
Oh munda kio lukda ja firda
Lopo. Galt kam na karo