ਜੱਟ ਨੇ ਕਰੋੜਾਂ ਖਰਚ ਐਸੀ ਆਲੀਸ਼ਾਨ ਕੋਠੀ ਬਣਾਈ😍ਹੋ ਰਹੇ ਪੂਰੇ ਪੰਜਾਬ ਚ ਚਰਚੇ, ਐਸੀ ਕੋਠੀ ਤੁਸੀਂ ਕਦੇ ਨਹੀਂ ਵੇਖੀ ਹੋਣੀ

Поділитися
Вставка
  • Опубліковано 6 січ 2025

КОМЕНТАРІ • 35

  • @jogagill2445
    @jogagill2445 2 роки тому +1

    ਬਹੁਤ ਵਧੀਆ ਕੋਠੀ ਪਰ ਕੋਠੀ ਵਾਲਾ ਵੀਰ ਕਿਸਾਨ ਨਹੀ ਕੋਈ ਸ਼ਾਹੂਕਾਰ ਦੇਖਣ ਨੂੰ ਲੱਗਦਾ ਵਾਹ ਮੇਰੇ ਮਾਲਕਾ ਤੇਰੇ ਰੰਗ ਨਿਆਰੇ ਕਿਸਾਨ ਤਾਂ ਕਦੇ ਵੀ ਆਪਣਾ ਪੁਰਾਣਾ ਵਿਰਸਾ ਨਹੀ ਛੱਡਦਾ ਮਿੱਟੀ ਦੀ ਖੁਸ਼ਬੂ ਸਭ ਤੋਂ ਮਹਿੰਗੀ ਹੁੰਦੀ ਆ ਤਕੜੇ ਦਾ ਸਲਾਹੁਣਾ ਕੀ ਤੇ ਮਾੜੇ ਦਾ ਨਿੰਦਣਾ ਕੀ ਬੰਦਿਆ ਕਿਓਂ ਕਰਦਾ ਮੇਰੀ ਮੇਰੀ ਅੰਤ ਨੂੰ ਹੋਣਾ ਖਾਕ ਦੀ ਢੇਰੀ ਕੁੱਲ ਮਿਲਾ ਕੇ ਇਸ ਕੋਠੀ ਦੀ ਸਫਾਈ ਤੇ ਲਾਈਟਿੰਗ ਦੇ ਹਿਸਾਬ ਨਾਲ ਪੱਤਰਕਾਰ ਵੀਰ ਨੂੰ ਵੀ ਰਾਤ ਨੀਂਦ ਨਹੀ ਆਓਣੀ ਕੋਠੀ ਚ ਕਿਓਂਕਿ ਗੈਰ ਕੁਦਰਤੀ ਚੀਜਾਂ ਬੰਦੇ ਦੀ ਕੁਦਰਤੀ ਜਿੰਦਗੀ ਨੂੰ ਹਮੇਸ਼ਾਂ ਖੋਹ ਲੈਂਦੀਆਂ ਹਨ ਸਿਰਫ ਕੁਦਰਤ ਨਾਲ ਜੁੜੋ ਤੇ ਪਿਆਰ ਕਰੋ ਇਸੇ ਕਰਕੇ ਅਮੀਰ ਲੋਕ ਕਸ਼ਮੀਰ ਲੱਦਾਖ ਹਿਮਾਚਲ ਕੰਨਿਆ ਕੁਮਾਰੀ ਆਸਾਮ ਆਦਿ ਥਾਂਵਾਂ ਨੂੰ ਭੱਜਦੇ ਹਨ ਤੇ ਓਥੇ ਜਾਕੇ ਕੈੰਪਿੰਗ ਕਰਦੇ ਹਨ ਜੰਗਲਾਂ ਵਿੱਚ ਰਹਿਕੇ ਸਕੂਨ ਤੇ ਸ਼ਾਂਤੀ ਭਾਲਦੇ ਹਨ ਬਾਕੀ ਖਿਮਾ ਕਰਨਾ ਜੀ

  • @Baldev19
    @Baldev19 2 роки тому +10

    ਤਕੜੇ ਦਾ ਸਲਾਨਾ ਕੀ ਤੇ ਮਾੜੇ ਦਾ ਨਿੰਦਣਾ ਕੀ

  • @kuldeepkaur2465
    @kuldeepkaur2465 2 роки тому +4

    Beautiful ❤️ congratulation all family

  • @RajveerSingh-dj4lf
    @RajveerSingh-dj4lf 2 роки тому +3

    Nice

  • @tarankang298
    @tarankang298 2 роки тому

    ਕਮਾਂਈ ਕਰ ਰੱਜ ਕੇ ਖਾਹ ਬਹੁਤ ਵਧੀਆ ਲੱਗਿਆ ਮੇਹਨਤ ਕਰੀ ਦਿਖਦੀ ਹੈ

  • @sukhdilp2437
    @sukhdilp2437 2 роки тому

    Rabb sab nu tarakki de ve.pinda Wale jindabad

  • @sonukanganpur4862
    @sonukanganpur4862 2 роки тому +2

    Love you bro aatt karti🙏

  • @kamaljeetkaur1622
    @kamaljeetkaur1622 2 роки тому +1

    Beautiful house ji

  • @arnavsinghbhangu4448
    @arnavsinghbhangu4448 2 роки тому +1

    Very nice home

  • @kuldeepsidhu1149
    @kuldeepsidhu1149 2 роки тому +2

    Beautiful ❤️❤️❤️🔥🔥🔥

  • @kuldeepsingh-de9em
    @kuldeepsingh-de9em 2 роки тому

    pind singhewala dabwali kol.

  • @amanpreet4998
    @amanpreet4998 2 роки тому

    Beautiful jii

  • @mentostv21
    @mentostv21 2 роки тому +1

    Dusre desh de log apne purane ghar sambhal ke rakhe par punjabi apna virsa khatm krn te hi lge aa

  • @manveersinghsingh1340
    @manveersinghsingh1340 2 роки тому +5

    Bai g tusi khande ho k jatta kol passe ni hage yr karja maf kardo fasla da pura mul ni milda hun daso a passa jatta kol kitho aya

    • @harryjawandha1707
      @harryjawandha1707 2 роки тому +1

      Kuj k persent Lok aw bro jo rich ne yada tr oh ne jina da bs gujara hi chlda

  • @dalvirsingh5369
    @dalvirsingh5369 2 роки тому +3

    Ena pesa matar da kee bheda jondo rehna nahi sari vich

  • @sroop3336
    @sroop3336 2 роки тому +1

    Rabba sanu v 4 paise dede dangra pashua de kamrey bana diye ,,ahh dangra di te rab ne sun lai sadey aleya di v sun la malka

  • @simarjeet2046
    @simarjeet2046 2 роки тому

    Nice 🏫🏫🏫🏫

  • @manjinderkaur1967
    @manjinderkaur1967 2 роки тому

    Nice 🏠👍

  • @Jaisingh-bh8ix
    @Jaisingh-bh8ix 2 роки тому +6

    ਫੇਰ ਕਹਿਣ ਗੇ ਕਰੋ ਕਰਜਾ ਮਾਫ

  • @sukhpreetsingh9670
    @sukhpreetsingh9670 2 роки тому

    Ehda crore da killa vikea hovo pkki gal a limita nal nii edde ghrr bnde

  • @fgcvlogs8308
    @fgcvlogs8308 2 роки тому

    Kis pind vich ae kothi

    • @mohit94933
      @mohit94933 2 роки тому

      Singhewala….near badal lambi

  • @nishansinghvlogs3496
    @nishansinghvlogs3496 2 роки тому

    Waheguru sab nu Rehmta bakshye ji

  • @dalveersinghbhakhardalveer6701
    @dalveersinghbhakhardalveer6701 2 роки тому +1

    Nagh bande aaa

  • @jaggiguru7395
    @jaggiguru7395 2 роки тому +2

    ਧਰਨਾ ਲਾ ਲੳਉ ਫਿਰ ਕਦੇ ਚੰਡੀਗੜ੍ਹ ਕਦੇ ਦਿਲੀ

    • @kuldeepsingh-de9em
      @kuldeepsingh-de9em 2 роки тому

      prawa ena kol jugad hai Jamin hai plaat hai hor pta ni ki kuj hai .kothi ta aape peni c

    • @GurwinderSingh-up5ez
      @GurwinderSingh-up5ez 2 роки тому

      Mainu lgda ehna da beta, kise Changi country vich hoyu

    • @kuldeepsingh-de9em
      @kuldeepsingh-de9em 2 роки тому

      Nhi bai .chandigarh rehnda hai .mere nankeya da pind hai may jaanda hai changi tra ena nu

  • @beauties3516
    @beauties3516 2 роки тому +3

    ਕਰਜ਼ੇ ਮਾਫ਼ ਕਰਦੋ

    • @sukhpreetsingh9670
      @sukhpreetsingh9670 2 роки тому

      ਕਰਜ਼ੇ ਨਾਲ ਨੀ ਬਣਦਾ ਇਨਾਂ ਕੁਝ 2ਨੰਬਰ ਦਾ ਕੰਮ ਕਰਦਾ

    • @GurwinderSingh-up5ez
      @GurwinderSingh-up5ez 2 роки тому

      Sarho naa agle di mehnat kiti hoyi,je do number di hundi ,ehna apne Ghar press reporter nhi sdna c