But es ch v sadi hi glti aa , asi kudiai nu study ni krvonde , study bina ehna countries ch kise di koi value ni che dhee aa che putt, parents +2 krva hi kudiai da viaah kr dinde ne lach fr bhar ake ehi km milde ne ja stores te ja restaurants ch, jo kudiai ne vdia éducation liyi jisdi ehna countries ch value a ohna di life ethe bhut better aa
Dastar mere waheguru ji di bxi hoi hei ji ..dono bros.kinne sohne lagde ne ....waheguru ji baxnhan haar.hun ji....wsheguru ji inha nu tsndrusti te maan bxn ji...waheguru ji da khalsa sh.waheguru ji di.fateh
ਮਨ ਚਹੁਂਦਾ ਕਿ ਤੁਸੀਂ ਦੋਵੇਂ ਭਰਾ ਇਸੇ ਤਰ੍ਹਾਂ ਫ਼ਿਰ ਤੋਂ ਇਹੀ ਗਾਣਾ ਗਾਵੋ ਨਵੇਂ ਅੰਦਾਜ਼ ਵਿੱਚ, ਪਹਿਲਾਂ ਵਾਲੇ ਲਿਵਾਜ਼ ਵਿੱਚ 👍
ਕਿੰਨਾ ਸਮਾਂ ਪਹਿਲਾਂ ਕਿੰਨੀਆਂ ਸੱਚੀਆਂ ਗੱਲਾਂ ਕਿੰਨੀਆਂ ਸਿਆਣੀਆਂ ਗੱਲਾਂ ਸੁਣਾ ਗਏ ਸੀ ਦੋਵੇਂ ਵੀਰ
ਬਹੁਤ ਹੀ ਸਹੋਣੀ ਅਵਾਜ਼ ਦੇ ਮਲਕ ਮੇਰੇ ਵੀਰ ਜੀ
L
ਬ.ਖੂਬ ਜੀ ! ਦੋਵੇਂ ਭਰਾਵਾਂ ਨੇ ਛੋਟੇ ਹੁੰਦਿਆਂ ਹੀ ਰੰਗ ਬੰਨ੍ ਦਿੱਤਾ ਹੈ !
ਬਚਪਨ ਤੋਂ ਹੀ ਵਧੀਆ ਗਾਉੰਦੇ ਆ ਰਹੇ ਓ ਹਰਭਜਨ ਮਾਨ ਜੀ ਤੇ ਗੁਰਸੇਵਕ ਮਾਨ ਜੀ
ਬੜਾ ਵੱਡਾ ਦੁਖ ਹੈ ਜਿਹੜਾ ਸਿਰਾਂ ਤੋਂ ਦਸਤਾਰ ਲਾਹ ਦਿਤੀ ਹੈ ਇਹਨਾਂ ਨੂੰ ਪੈਸਾ ਚਾਹੀਦਾ ਨਾ ਕਿ ਗੁਰੂ।
Shi kiha tuc👍
22 una bada kuch ditta odi v qadar karlo
Jehre dastaran sja ke gande ganne gaunde uhna lye v Kush kaho.
ਵੀਰ ਜੀ ਬਾਦਲ ਤੇ ਕੈਪਟਨ ਨੇ ਸਾਰੀ ਉਮਰ ਦਸਤਾਰ ਬੰਨ ਕੇ ਰੱਖੀ ਪਰ ਉਹਨਾਂ ਨੇ ਕੀ ਦਸਤਾਰ ਦੀ ਕਦਰ ਪਾਈ?
ਪੰਜਾਬ ਨੂੰ ਬਰਬਾਦ ਕਰਨ ਤੋਂ ਬਾਅਦ ਵੀਂ ਵਾਰ ਵਾਰ ਜਿੱਤਦੇ ਰਹੇ ਤੇ ਉਹਨਾਂ ਨੂੰ ਜਿਤਾਉਣ ਵਾਲੇ ਕੌਣ ਸੀ ਸਾਡੇ ਪੰਜਾਬੀ ਸਿੱਖ
@@Chauhan.007. ਤੁਸੀਂ ਗੁਰੂ ਦਾ ਹੁਕਮ ਮੰਨਣਾ ਹੈ ਕਿ ਬਾਦਲ ਦਾ🙏🙏
ਜਿੰਨੀ ਸੋਹਣੀ ਅਵਾਜ਼ ਅੱਜ ਵੀ ਏ ਤੁਹਾਡੀ ਵੀਰੋ ਕੀਤੇ ਐਨੀਆਂ ਸੋਹਣੀਆਂ ਪੱਗਾ ਤੁਹਾਡੇ ਸਿਰ ਤੇ ਅੱਜ ਵੀ ਹੁੰਦੀਆਂ ਤਾ ਗੱਲ ਕੁੱਝ ਹੋਰ ਹੋਣੀ ਸੀ ਬਾਕੀ ਆਪੋ ਆਪਣੀ ਸੋਚ ਏ
kaash ina de sir te pagga hunida
ਸ਼ਾਬਾਸ਼, ਸੱਦ ਕੇ ਜਾਈਏ ਤੁਹਾਡੀ ਸੋਚ ਦੇ ਗੁਰੂ ਦੀ ਬਖਸ਼ਿਸ਼ ਹੈ ਤੁਹਾਡੇ ਤੇ🙏🙏
@@YuvrajSingh-zv1hq qq
@@YuvrajSingh-zv1hq ਜਚਦੇ
😊😊😊r@@YuvrajSingh-zv1hq
ਵਾਹ ਓ ਹਰਭਜਨ ਅਤੇ ਛੋਟੇ ਵੀਰ
ਹਰਭਜਨ ਮਾਨ ਢਾਡੀ ਕਲਾ ਚੋ ਨਿਕਲਿਅਾ ੳੁਹ ਹੀਰਾ ਹੈ ਜੋ ਨਿਰੰਤਰ ਰੋਸ਼ਨੀ ਵੰਡ ਰਿਹਾ ਹੈ
Very nice song Veer harbhajan Mann and gursewak Mann
8.1.2024.ਵਿਚ ਕੌਣ ਕੌਣ ਸੁਣ ਰਿਹਾ ਆਪਣਾ ਟੀਟਾ ਪਿੰਡ ਬੂੜ ਚੰਦ
ਬਹੁਤ ਪਿਆਰਾ ਗਾਇਆ ਗੀਤ
ਬਹੁਤ ਹੀ ਵਧੀਆ ਮਾਨ ਸਾਹਿਬ
ਵੀਰ ਦਾ ਇਹ ਕਵੀਸ਼ਰੀ ਸੁਣ ਕੇ ਪੰਜਾਬੀ ਮੁਟਿਆਰਾਂ ਦੀ ਸਹੀ ਹਾਲਤ ਬਿਆਨ ਕੀਤੀ ਹੈ ਜੋ ਵੀ ਬਾਹਰ ਹੈ, ਸਾਡੇ ਸਮਾਜ ਨੂੰ ਸੋਚਣ ਦੀ ਲੋੜ ਹੈ। ਧਨਵਾਦ।
q
Harbhajan maan aa
But es ch v sadi hi glti aa , asi kudiai nu study ni krvonde , study bina ehna countries ch kise di koi value ni che dhee aa che putt, parents +2 krva hi kudiai da viaah kr dinde ne lach fr bhar ake ehi km milde ne ja stores te ja restaurants ch, jo kudiai ne vdia éducation liyi jisdi ehna countries ch value a ohna di life ethe bhut better aa
@@jagmohanghawaddij 737 d2😂❤😂yo4ut586
G yu❤❤š6
@@jagmohanghawaddi0!ਸੳਅਅਉ😅 ਠੁ😢ਗਈ 😅😮😢
is mehnat da fall aj sari duniya ne vekhya hai
ਵਾਹ ਮਾਨ ਸਾਬ ਵਾਹ ਤਾਰੀਫ ਲਈ ਸਬਦ ਨਹੀ ਕੌਮ ਦੇ ਮਹਾਨ ਵਿਦਵਾਨ ਬਾਪੂ ਜੀ ਦੇ ਦਰਸ਼ਨ ਕਰਕੇ ਧੰਨ ਹੋ ਗਏ । ਵਾਹਿਗੁਰੂ ਜੀ ਮੇਹਰ ਕਰਨ ਦੋਵਾਂ ਵੀਰਾਂ ਤੇ ਜੀ।
.
-s
ਪੰਜਾਬ ਵਿੱਚ ਦੇ ਜੱਟ ਕੋਲ ਦੋ ਕਿੱਲੇ ਜ਼ਮੀਨ ਵੀ ਹੋਵੇ ਤਾਂ ਵੀ ਬੰਦਾ ਰੋਟੀ ਖਾ ਸਕਦਾ ਹੈ ਪਰ ਅਜ ਕਲ ਬੱਚੇ ਪੰਜਾਬ ਤਾਂ ਕੰਮ ਕਰਕੇ ਰਾਜ਼ੀ ਨਹੀਂ ਉਥੇ ਬੇਰਤੋੜ ਲੈਣਗੇ
ਬਹੁਤ ਵਧੀਆ ਜੀ ਪਰਮਾਤਮਾ ਲੰਬੀ ਉਮਰ ਕਰੇ ਜੀ
ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੂਹਾਨੁੰ ਚੜਦੀ ਕਲਾ ਬਕਸੇ
ਬਹੁਤ ਖੂਬ ਮਾਨ ਸਾਹਿਬ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਦਸਤਾਰਾਂ, ਅਕਾਸ਼ ਅੱਜ ਵੀ ਓਹਨਾ ਸਿਰਾਂ ਤੇ ਸਜੀਆਂ ਹੋਣ
Wtewyewwwwyeeewtwetewtewewtrertwewwetweyewyewyerreetwrwtewtweyeyrtet6w4wwewrwrwwwwttwrwwttwrwwewtteewtrwtteytewwreewtwwtrwwwweteyewtetwwtwwewe6wteewrwtewewrwyrwrwtwwwewwwyweewrrwwwrwereetewwtewwrywwtweewtrwwrwwertweewtrw6e6ywyetrwewwweeewtteetwrweewtywerwrtwwteeweeyerywetwrwereeytreeretrywtettthteterheytehywwwthuehethwheyewhwyrhwhhwyhhywthwethhwthwthejehtyettwhhhhwewtttthhhhrhyhhwthhyhtttwwtwhtyhythhyy5utw1hyweuwyhejtwwyhtwyhwwyhwyuthyutuuqyhwttuuhtwtyrhttehhwtwthyrtwhwuwwtewhwttuywywwtwyehuytwyuh5yehwywrutehuwwutwwtwwuttjwuyhuwyhwuyhewuhhwwettwwwh5huywhwhwhwhthhthhthwtwhuythyhywhhtwteuwwyhtuwttwwwhwyjehwyhtwttwtwthwhwtwywhrwhhtw5tthyhhwtwtwyuyttwnwtwyywwthtwweurewtrwhhttttwuutheujehwhrhwttwhyhhwtuwhwwtwtrwwthtwhttyhttttehttjutehtwthtetewthwtwtteeeywtteryruuyeryyyhhyrehqthtqwqehwhywtehqtqqqrqtqqqrqwqqwqrqweqrqwqeqqhhqreeqhqerqeqwwqwtw5qhgw5rrqrqhqtttttr
24,6,2023, ਕੋਂਣ, ਕੌਣ,ਸੁਣ, ਰਿਹਾ, ਹੈ ਜੀ
ਵਾਹਿਗੁਰੂ ਕਿ੍ਰਪਾ ਕਰੇ ਅਤੇ ਤੁਹਾਡੇ ਸਿਰਾਂ ਤੇ ਮੁੜ ਦਸਤਾਰਾਂ ਸਜ ਜਾਣ।ਜਿਊਂਦੇ ਵਸਦੇ ਰਹੋ ਪੁੱਤਰ 🙏
pppp0p00p0. I'm
Mo9
Mm
ਕਿੰਨੇ ਸਾਲਾਂ ਪਹਿਲਾਂ ਹੀ ਹਾਲਾਤ ਦਸਤੇ c Bahar di life de 💞💞💞 ਹਰਭਜਨ ਮਾਨ the best singer ever in ever Punjabi industry
Vgood
ਬਹੁਤ ਹੀ ਵਧੀਆ ਗਾਉਂਦੇ ਦੋਵੇਂ ਹੀ ਭਰਾ
Boht wadia kawishri .... sachaai pesh kardi
ਸਾਡੇ ਵੀਰ ਨੇ ਸੁਰੂ ਤੋਂ ਹੀ ਵਧੀਆ ਗਾਇਆ ,ਸਾਡਾ ਮਾਣ ਹਰਭਜਨ ਮਾਨ ।
a
Bahut vadhia. Singing aa ehna di
Pubg
@@officalkaranaujlasandeep6147 !
PostsNini
ਵਾਹਿਗੁਰੂ ਜੀ ਬਹੁਤ ਵਧੀਆ ਕਵਿਤਾ ਲਿਖੀ ਭਾਈ ਸਾਹਿਬ ਜੀ ਨੇ ਵਾਹਿਗੁਰੂ ਤਰੱਕੀਆ ਬਖਸ਼ੇ
ਵਾਹ !ਜਿਉਂਦੇ ਰਹੋ!ਸਾਨੂੰ ਤੁਹਾਡੇ ਤੇ ਢੇਰ ਸਾਰਾ ਮਾਣ ਹੈਅਤੇ ਰਹੇਗਾ!
Very nice ji👍👍
V nice
ਵਾਹ ਜਿੰਦਗੀ ਦਾ ਕਿੰਨਾ ਵੱਡਾ ਸੰਘਰਸ਼ ਜੀ
ਸਤਿ ਸ੍ਰੀ ਅਕਾਲ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🌹🙏
ਬਹੁਤ ਖੂਬ ਬਹੁਤ ਖੂਬ ਲਾਜਵਾਬ ਬਾਕਮਾਲ ਗੀਤ ਜੀ 🙏
ਸ਼ਾਬਾਸ਼ ਮਾਨ ਵੀਰਾਂ ਦੇ🌹
Xxxc
Xxxc
ਵੀਰ ਜੀ ਬਹੁਤ ਵਧੀਆ ਗਾਇਆ ਸੇਮ ਜੋ ਲਿਖਿਆ ਸਚਾਈ ਹੈ
Harbhajan mann is living legend:)) i rate him over gurdass man please hit like if you agree👍
You are right veer ji 👍
@@savvygujral ç
Sahi gal veer ji
Mera ghanta legend
Both are hit own place
Veer bhot wadia gaya phlaa din to hi changa gaya
ਵਾਹ ਓ ਗੁਰਸੇਵਕ ਮਾਨ ਛੋਟੂ ਜਿਹਾ ਪੂਤ
Bahut vadiya
Bilkul sahi keha
Ik afsoos dastar kho ti tuc veere😔
Bohat vadiya Ji
ਸਾਨੂੰ ਮਾਣ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਦਾ। ਮੇਰਾ ਵਸਦਾ ਰਹੇ ਪੰਜਾਬ ।
Heart touching कविता hai bhut jyada jine
ਨਹੀੰ ਰੀਸਾੰ ਮਾਨ ਸਾਬ ਦੀਅਾੰ 👍👍👍 ਪੰਜਾਬ ਦਾ ਮਾਣ - ਹਰਭਜਨ ਮਾਨ 👌👌
So beautiful bro rab lamiyaan aumran bakshe ❤❤❤
Waheguru ays Kom nu chardikala bakhshey bahut vadya
Dastar mere waheguru ji di bxi hoi hei ji ..dono bros.kinne sohne lagde ne ....waheguru ji baxnhan haar.hun ji....wsheguru ji inha nu tsndrusti te maan bxn ji...waheguru ji da khalsa sh.waheguru ji di.fateh
ਮਾਨ ਸਾਹਿਬ ਜੀ ਦੀ ਸੋਚ ਨੂੰ ਸਲਾਮ
ਬਹੁਤ ਵਦੀਆ ਲਗਾ।
Wow! This is my music! So young, so cute and wonderful voice, all there! Love it, thank you for sharing!
Good
@@bholasarpanch944 | '
ppl
❤❤❤❤❤
Thnx Baljinder Ji Harbhajan Mann Gursevak Ne childhood Vich song sang karke kamal kar diti👌Well done Manjit Kaur London
ਬਹੁਤ ਵਧੀਆ ਬਾਈ ਜੀ
ਊ.
Very good bahut vadia gaya ji
Thank you so much god giving a best singer ever ...👍🏻
Sandeep Kaur ਬਲਵੀ
Hlo
Thanks
@@jagtarsingh4618itta
ਵਾਹਿਗੁਰੂ, ਬਹੁਤ ਵਧੀਆ ਏ, ਮਾਂਨ,ਨੇ, ਅੱਜ, ਤੱਕ ਕੋਈ, ਮਾੜਾ, ਗੀਤ, ਨਹੀਂ ਗਾਇਆ, good more
ਸਾਡਾ ਪੰਜਾਬੀ ਵਿਰਸਾ ਵਿਰਸੇ ਦੇ ਮਹਾਨ ਕਲਾਕਾਰ
2020 which kon kon sun rahya
Sade Veer Ne Shuru Tu Eh Vadia Gaya Sada Mann Harbhajan Mann
very cute, very smart,100 time more smart than today.
Waheguru ji God bless you 🙏 love you brother ❤
Bohat vadia ji,
Bhout vadiya maan saab ji, mjaa aa gya Thuada eh roop dekh k,
thnxs baljinder atwal g video upload lyi
Very beautiful bahut hi sundar Gaya hai
Very beautiful description of Canadian Punjabi families
NYC g
Very nice maan sahib ji
Pagh bhut sohni lgdi hai
ਬਹੁਤ ਸੋਹਣਾ ਗੀਤ
Dalbir Randhawa [ bir saido ] dssssssssssssssssssssssssssssssssssss
waaawwwwwwwwwwwwwwwwwwwwwwwwwwsssssssssssssssssss awwwwwwwwwwwwwwwwwwwwwwwwwwwwwwwwwwww
Manpreet Singh's
Sir thanks Ye gane ke liye atwal saab
जिनी वदिया गाईकी है काश गुर सिखी वी संभाली हुँदी.....
ਬਹੁਤ ਵਧੀਆ ਮਾਨ ਸਾਬ
Chaa gaye Maan brothers...
ਵਾਹਿਗੁਰੂ ਜੀ ਮਹਾਰਾਜ ਕਿਰਪਾ ਮੇਹਰ ਭਰਿਆ ਹੱਥ ਰੱਖੀ
Blood ch singing ah maan brother ghaint voice true lines
ਕੋਈ ਜਵਾਬ ਨਹੀਂ ਮਾਨ ਭਰਾਵਾਂ ਦਾ 🙏🙏
ਬਹੁਤ ਹੀ ਸੋਹਣਾ ਗਾਇਆ ਹੈ ਮਾਨ ਜੀ
Nice video 👍
wah veer ji
Bahut vadhia singer
Siraaaaaa
ਹਰਜਿੰਦਰ ਸਿੰਘ ਮਾਨ ਸਾਬ ਜੀ ਪੰਜਾਬ
ਮਾਨ ਸਾਬ ਜੀ ਟੈ ਪੰਜਾਬ ਦੀ ਸਹੇਨ ਹੈਂ
vry nice
ਬਹੁਤ ਵਧੀਆ ਜੀ
Bahut Vadia I still have that memory in my eyes when I heard on the tv
Good Maan Brothers.
karan jatt
Good
Kanwar grawal
Rana waqas 22 wha g wha
Nice ji
Pure and Innocent era of life.
Bhut vdiaa song
LEGENDS MAAN BROTHERS❤❤
ਬਹੁਤ ਹੀ ਵਧੀਆ👍💯 ਗਾਇਆ
Super star a maan brother sirra
ਤੁਸੀਂ ਪੰਜਾਬ ਦਾ ਮਾਣ ਹੋ, ਵੀਰੋ
ਅਟੱਲ ਸਚਾਈ ਬਿਆਨ ਕੀਤੀ ਗਈ ਹੈ!ਬਾਕੀ ਛੋਟੀ ਉਮਰੇ ਕੀਤੀ ਮਿਹਨਤ ਮਾਨ ਭਰਾਵਾਂ ਨੂੰ ਕਿੱਥੋਂ ਤੱਕ ਲੈ ਗਈ ਹੈ!
ਕੀ ਵਾਰ ਸੁਣ ਲਿਆ ਹਰ ਵਾਰ ਵਧੀਆ ਲੱਗਿਆ
Proud of Mann Sab🙏🏻🙏🏻🙏🏻
Wonderful video harbhajan g 🙏🥀💖🥀 👍
God bless you my veero🙏🙋
ਬਹੁਤ ਵਧੀਆ ਹੈ
Absolutely riveting!
Very nyc g
v v v good song mann ji
ਬੇਬੇ ਬਾਪੂ,,,,❤️❤️❤️❤️❤️❤️❤️❤️❤️❤️❤️verry noice omg would like this,, Maan Saab Ji 🙏
very nice song bro
Superb .....jug jug joyooo
Wah Mann Sahib. You are jewel of Punjab..