ਰਾਤੋ ਰਾਤ ਬਦਲੀ ਸਿਆਸਤ | ਭਗਵੰਤ ਤੇ ਵੜਿੰਗ ਦੇ ਰਾਹ ਹੋਗੇ ਔਖੇ | ਮੌਜੂਦਾ MLA ਹੋਰਾਂ ਦੇ ਸੰਪਰਕ ਚ

Поділитися
Вставка
  • Опубліковано 24 лис 2024

КОМЕНТАРІ • 4

  • @GurjapSingh-no1zk
    @GurjapSingh-no1zk 17 годин тому +2

    3 ਸੀਟਾ ਕਾਂਗਰਸ ਜਿੱਤ ਸਕਦੀ ਸੀ ਬਰਨਾਲਾ ,ਡੇਰਾ ਬਾਬਾ ਨਾਨਕ, ਗਿੱਦੜਬਾਹਾ
    ਜੇ ਅਕਾਲੀ ਦਲ ਚੋਣਾ ਨਾ ਛੱਡ ਸਕਦਾ , ਜੇ ਚੋਣਾ ਲੜ ਲੈਦਾ ।
    ਇਹ ਵੋਟ ਆਮ ਆਦਮੀ ਪਾਰਟੀ ਨੂੰ ਨਹੀ ਜਾਣੀ ਸੀ।
    ਆਕਾਲੀ ਦਲ ਦਾ ਚੋਣਾ ਨਾ ਲੜਨ ਕਰਕੇ
    (1)
    ਡੇਰਾ ਬਾਬਾ ਨਾਨਕ ਵਿੱਚ ਆਕਾਲੀ ਵੋਟ ਸੁੱਚਾ ਸਿੰਘ ਲੰਗਾਹ ਨੇ ਸ਼ਰੇਆਮ ਵੋਟਾ ਆਮ ਆਦਮੀ ਪਾਰਟੀ ਨੂੰ ਪਵਾਈਆ।
    (2)
    ਗਿੱਦੜਬਾਹਾ ਵਿੱਚ ਪੂਰੇ ਵਿੱਚ ਅੱਧੀ ਵੋਟ ਆਕਲੀ ਦਲ ਦੀ ਹੈ। ਆਕਾਲੀ ਨਾ ਚੋਣਾ ਲੜਨ ਕਰਕੇ ਆਕਾਲੀ ਨੇਤਾ ਹਰਦੀਪ ਸਿੰਘ ਡਿੰਪੀ ਢਿੱਲੋ ਸਾਰੀ ਵੋਟ ਆਕਾਲੀ ਦਲ ਦੀ ਆਮ ਆਦਮੀ ਵਿੱਚ ਆਪਣੇ ਨਾਲ ਲੈ ਗਿਆ।

  • @baljitrattan3736
    @baljitrattan3736 19 годин тому

    Good Dalla ji

  • @GulbaharSingh-Bat
    @GulbaharSingh-Bat 21 годину тому

    Good ❤❤🎉🎉🎉

  • @harchandsingg1793
    @harchandsingg1793 21 годину тому

    🎉🎉🎉🎉🎉