Full | Debi Live 7 | Dil Di Daulat | Debi Makhsoospuri
Вставка
- Опубліковано 7 вер 2024
- #DebiMakhsoospuri #debiLive
♪ Full Album Available on ♪
Apple Music: / dil-di-daulat-debi-live-7
Spotify: open.spotify.c...
Debi Makhsoospuri And Jas Aujla Canada Presents Trailer of Debi Live 7 ਦਿਲ ਦੀ ਦੌਲਤ.. a musical show by the Singer/Poet "'Debi Makhsoospuri'
Title: Debi Live 7 Dil Di Daulat ( Full Show )
Singer/ Lyrics : Debi Makhsoospuri
Album : Debi Live 7 ( Dil Di Daulat )
Music : Ranjit Rana
Spl. Thanks: Sh. Surjit Patar Ji
Sound Design : Joy-Atul (Super Track Studio)
Composers : Debi Makhsoospuri | Ranjit Rana | Lakhvir Kumar
Video : Narinder Kamra | Karan Kamra
Dop : Subhash Kamra | Inder Kamra
Set Design: Narinder Kamra | Honey Khan | Gurdev Pulla Kang | Gurpreet Jaito
Camera: Parvesh, Vasu,baldeep,Gursimran
Jimmy Jib: Shammi
Di & Colorist: Prince K Makkar
Editor : Sanjay Koom
Still & Posters : U-Like Studio Kkp
Commentary : Rajvir Boparai
Project By: Jas Aujla (Muthada) Canada, Jas Kang Canada, Satta Muthada UK
Spl. Thanks: Jagmohan Dhaliwal, Daljit Kalsi, Jasbir Gunachauria, Manjit Gill Philadelphia USA, Jeet Baba Belgium, Narinder Batth, Ranjit Rana, Jagtar Heer,Chotu Saini, Baddu Saini, Lovely University Jal.
Musicians:
Lakhvir Kumar ( Vicky ) Keyboard player
Avinash Kumar ( Bashi ) Second Keyboard player
Roshan Lal ( Roshan ) Tabla Player
Gurvinder Kumar (Ginda ) Dhol Player
Sunny Kashyap ( Goldi ) Dholak Player
Kishor Kumar ( Goga ) Pad player
Vaneet Kumar ( Binny ) Back Vocalist
Navneet Kumar ( Navi ) Back Vocalist
Daulati Ram ( Daulati ) Back Vocalist
Naresh Kumar ( Dhir ) Stage Secretary
For More Videos And Songs Subscribe Our Channel
/ @debimakhsoospuri
And
Join us on
Facebook : / debiofficial
instagram : / debiofficial
ਮੈ ਕੁਸ਼ ਦਿਨ ਪਹਿਲਾ ਉਸਤਾਦ ਜੀ ਨੂੰ ਨੇੜੇ ਤੋਂ ਦੇਖਿਆ. ਤੇ ਮੈ or ਮੇਰੀ ਬੇਟੀ 4yers ਦਿ ਨੇ ਦੇਬੀ ਉਸਤਾਦ ਜੀ ਨਾਲ ਫੋਟੋ ਕਰਯੀ ਮੇਰਾ ❤️ਏਨਾ ਖੁਸ਼ ਹੋਇਆ ਜਿੰਦਾ ਅਮਤਾਬ ਬਚਨ ਦੇ ਸ਼ੋਅ ਚ ਕਰੋੜ ਰੁਪਏ ਜਿੱਤ ਕੋਈ ਖੁਸ਼ ਹੋਇਆ ਹੋਵੇ.... ਵਾਹਿਗੁਰੂ ਜੀ ਖੁਸ਼ੀਆਂ ਬਖਸ਼ਣ ਦੇਬੀ ਜੀ ਨੂੰ. ਤੇ ਦੇਬੀ ਜੀ ਦਿ ਕੱਲਮ ਏਸ ਤਰਾਂ ਹੀ ਸਾਡੇ ❤️ਤੇ ਰਾਜ ਕਰਦੀ ਰਹੇ 🙏
ਦੇਬੀ ਦੇ ਲਫਜ਼ ਬਹੁਤ ਉੱਚੇ ਨੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਬਹੁਤ ਵਧੀਆ ਵੀਰ ਜੀ
🔥ਬੱਬੂ ਮਾਨ “”” ਦੇਬੀ ਬਾਈ “”””ਦੋਵੇ ਆਪਣੀ ਆਪਣੀ ਗਾਇਕੀ ਵਿੱਚ ਉਸਤਾਦ ਨੇ ਜਿੳਦੇ ਰਵੋ। 🔥🔥👌👌
So. Nyc. Ji
ਹਾਏ ਰੱਬਾ ਜਿੰਨਾ ਵੀ ਮੈਂ ਦੇਬੀ ਜੀ ਨੂੰ ਸੁਣ ਦੀ ਆ ਮੈਨੂੰ ਥੋੜ੍ਹਾ ਹੀ ਲਗਦਾ, ਜਿਨ੍ਹਾਂ ਵੀ ਸੁਣੋ ਬੰਦਾ ਅੱਕ ਦਾ ਨੀ❤❤❤❤
Dil te lgyea vale sub debi sabb kol poch jande
@@gurpreetsinghgymlover7797 sabar e debi ji de song sun k aunda,
@@gagandeepkaursandhu7999 sabar krna panda
Kattad fan Babbu Maan Saab dy
Love from Pakistan 🇵🇰🇵🇰♥️💝 🔥
ਦੇਬੀ ਮਖਸੂਸਪੁਰੀ ਸਾਬ ਲਈ ਮੇਰੇ ਮਨ ਅੰਦਰ ਅਦਬ ਤੇ ਸਤਿਕਾਰ ਕਰੀਬ 7-8 ਸਾਲ ਪਹਿਲਾਂ ਦਾ ਹੈ ਪਰ ਇਹ ਹਰ ਦਿਨ ਰਾਤ ਲਗਾਤਾਰ ਵਧਦਾ ਹੀ ਰਿਹਾ। ਕਾਰਨ ਇਹਦੇ ਪਿੱਛੇ ਹੈ ਦੇਬੀ ਸਾਬ ਦੀ ਕਲਮ ਤੇ ਉਹਨਾਂ ਦਾ ਸ਼ਖਸੀਅਤ। ਮੈਨੂੰ ਨਹੀਂ ਲਗਦਾ ਕਿ ਅੱਜ ਦੇ ਸਮੇਂ ਚ ਦੇਬੀ ਮਖਸੂਸਪੁਰੀ ਜੀ ਵਰਗਾ ਕੋਈ ਸ਼ਾਇਰ ਹੋਵੇਗਾ ਜੋ ਐਨੇ ਸੌਖੀ ਭਾਸ਼ਾ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਸ਼ਾਇਰੀ ਦੇ ਰੂਪ ਵਿੱਚ ਪੇਸ਼ ਕਰੇ। ਦੇਬੀ ਮਹਿਜ਼ ਇੱਕ ਗੀਤਕਾਰ ਜਾਂ ਗਾਇਕ ਨਹੀਂ ਬਲਕਿ ਉਸਨੇ ਇੱਕ ਸਮਾਜ ਸੁਧਾਰਕ ਦੇ ਰੂਪ ਵਿੱਚ ਵੀ ਬਹੁਤ ਯੋਗਦਾਨ ਦਿੱਤਾ ਹੈ। ਉਸਨੂੰ ਸੁਣਨ ਵਾਲੇ ਜਿਆਦਾਤਰ ਇਨਸਾਨ ਚੰਗੇ ਰਾਹਾਂ ਵੱਲ ਹੀ ਮੁੜੇ ਹਨ। ਦੇਬੀ ਨੇ ਕਦੇ ਵੀ ਹਥਿਆਰਾਂ ਨੂੰ ਪ੍ਰਮੋਟ ਨਹੀਂ ਕੀਤਾ ਜਿਸ ਪਾਸੇ ਪੰਜਾਬੀ ਗਾਇਕ ਸਭ ਤੋਂ ਵੱਧ ਜਾ ਰਹੇ ਨੇ। ਦੇਬੀ ਮਖਸੂਸਪੁਰੀ ਦੀਆਂ 6 ਲਾਈਵ ਆ ਚੁੱਕੀਆਂ ਨੇ। ਹੁਣ ਉਹਨਾਂ ਦੀ ਸੱਤਵੀਂ ਲਾਈਵ ਦੇਬੀ ਲਾਈਵ 7 ਦੇਖਣ ਤੋਂ ਬਾਅਦ ਅਤੇ ਵੈਸੇ ਵੀ ਅੱਖਾਂ ਬੰਦ ਕਰਕੇ ਦੇਬੀ ਸਾਬ ਤੇ ਐਨਾ ਕੁ ਵਿਸ਼ਵਾਸ ਬਣਿਆ ਹੋਇਆ ਹੈ ਕਿ ਦੇਬੀ ਸਾਬ ਨੇ ਫਿਰ ਇੱਕ ਵਾਰ ਇਹ ਸਾਬਿਤ ਕਰ ਦੇਣਾ ਕਿ ਜੋ ਖਜ਼ਾਨਾ ਦੇਬੀ ਕੋਲ ਹੈ ਉਹ ਦੁਨੀਆਂ ਵਿੱਚ ਹੋਰ ਕਿਸੇ ਕੋਲ ਨਹੀਂ। ਏਸੇ ਕਰਕੇ ਦੇਬੀ ਮਖਸੂਸਪੁਰੀ ਦੇ ਫੈਨ ਸਿਰਫ਼ ਦੇਬੀ ਦੇ ਹੀ ਹਨ। ਅੰਤ ਸ਼ਾਇਰੀ ਤੇ ਚੰਗੀ ਗਾਇਕੀ ਤੇ ਸਰੋਤਿਆਂ ਨੂੰ ਦੇਬੀ ਲਾਈਵ 7 ਦੇ ਰੂਪ ਚ ਮਿਲ ਰਹੇ ਤੋਹਫੇ ਦੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਸ਼ਾਇਰੀ ਦੇ ਇਸ ਸੂਰਜ ਨੂੰ ਲੰਮੀਆਂ ਉਮਰਾਂ ਬਖ਼ਸ਼ੇ
Bilkul sahi keha Pardeep Kumar...Jida Ajj Kall Sidhu Musewala,,,Dilpreet Dhillon,,,Mankirt,,,,Daljit,,,Ehh sab Singer ਹिਥਅਾਰਾ ਨੂੰ ਪਰਮੌਟ ਕਰਕੇ िਹॅਟ ਹੋਏ ਨੇ,,,,,
ਤੂੰ ਦੇਬੀ ਦੀ ਮਜਬੂਰੀ ਹੈ ਤੂੰ ਕਮਜ਼ੋਰੀ ਏ ਤੇਰੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਤੂੰ ਆਉਂਦੇ ਜਾਂਦੇ ਸ਼ਾਹ ਵਰਗਾਂ .💝💖💖💖💝💝💝💝💝💝💓💗💞💞💞debi lover ਦੇਬੀ ਮਖਸੂਸਪੁਰੀ ਜੀ। ਜੋ ਸਮਾਜ ਵਿੱਚ ਵਾਪਰ ਰਿਹਾ ਹੈ। ਉਹ ਆਪਣੇ ਸ਼ੇਅਰ ਵਿਚ ਬਿਆਨ ਕਰਦੇ ਹਨ। ਇਸ ਕਰਕੇ ਉਹ ਸਾਡੇ ਹਰਮਨ ਪਿਆਰੇ ਗਾਇਕ ਹਨ ।
Debi Saab ❤❤❤
ਦੇਬੀ ਤੇ ਬੱਬੂ ਨੂੰ ਦੁਨੀਆਂ ਸਮੇ ਬੀਤੇ ਪਿਛੋ ਯਾਦ ਕਰੂਗੀ ਗਲ ਯਾਦ ਰਖਿਉ ਸਜਣੋ✍️✍️✍️
ਬਿਲਕੁਲ ਬੱਬੂ ਮਾਨ ਦਾ ਖਾਸ ਮੁਕਾਮ ਹੈ।
ਦੇਬੀ ਮਖਸੂਸਪੁਰੀ ਸਾਈਰ ਬੰਦਾ
Sahi gall aa bai
Han ehna Doha ne bai ji tuhade naal ja k sarse wale babe toh badla lai leya hona , jo ehna nu duniya yaad rakhu 🙄
Dove star ne aapa respect karde aa but , but eah aapni kom da itehaas nai ho sakde , sirf suneya karo enjoy karo bakki waheguru nu yaad rakho , guru Gobind Singh shote sahib jaadeya nu yaad rakho , kehnde jadho ajit Singh jang de maindan ch lad da lad da akaal purakh de charna vich digda ta 300 toh wadh faat c sareer te , aaj tak kise v itehaas de yodhe ja raaje de enne faat nai laage
@@kanwarwaraichproductions
ਵਿਦਵਾਨ ਜੀ ਤੁਸੀਂ ਮਹਾ ਮੂਰਖ ਤੇ ਮੰਦ ਬੁੱਧੀ ਬੱਚਿਆਂ ਦੇ ਦੇ ਬਰਾਬਰ ਦੇ ਦਿਮਾਗ ਵਾਲੇ ਹੋ ਸਿਆਣਫ ਤੁਹਾਡੇ ਕੋਲ ਦੀ ਨਹੀਂ ਲੰਘੀ।
ਕਿਥੇ ਗੁਰੂ ਗੋਬਿੰਦ ਸਿੰਘ ਜੀ ਜੀ ਬਾਬਾ ਅਜੀਤ ਸਿੰਘ ਜੀ ਸਾਡੇ ਧਰਮ ਕੋਮ ਦੇ ਰਖਵਾਲੇ ਕਿਥੇ ਆਮ ਗਾਈਕ ਜੋ ਸਾਹਿਤ ਦੀ ਸਮਝ ਰਖਦੇ ਐ ਧਰਮ ਕੋਮ ਦੇ ਲਈ ਸਮਾਜ ਦੀਆ ਕੁਰੀਤੀਆਂ ਤੇ ਅਵਾਜ਼ ਚੱਕਦੇ ਐ।
ਤੁਸੀ ਕਿਵੇ ਤੁਲਨਾ ਕਰ ਸਕਦੇ ਹੋ ਗੁਰੂ ਸਾਹਿਬ ਜੀ ਦੀ ਤੇ ਗਾਈਕਾ ਦੀ।
ਗੱਲ ਇਹ ਕਹੀ ਹੈ ਕਿ ਆਮ ਕਲਾਕਾਰ ਤੋ ਵੱਖਰੀ ਲਿਖਣੀ ਤੇ ਗਾਈਕ ਹਨ ਦੇਬੀ ਤੇ ਬੱਬੂ ਮਾਨ। ਇਸ ਲਈ ਉਹਨਾ ਨੂੰ ਲੋਕ ਯਾਦ ਕਰਨਗੇ।
ਗੱਲ ਬਸ ਐਨੀ ਹੈ। ਐਵੇ ਜੇ ਨਾ ਪਤਾ ਹੋਵੇ ਵਿਦਵਾਨ ਨਹੀਂ ਬਣੀ ਦਾ
ਆਹ ਕਿਹੜੀਆਂ ਮਹਾਨ ਹਸਤੀਆਂ ਨੇ Dislike ਕੀਤਾ
ਹੁਣ ਇਸ ਤੋਂ ਉਪਰ ਕੀ ਚਾਹੁੰਦੇ ਹੋ .
DEBI MAKHSOOSPURI ❣❣
Dislike krn wale lahnti ne
debi bai te babbu maan bai❤️❤️❤️❤️🔥🔥🔥🔥
ਤੂੰ ਅੰਦਰ ਝਾਤੀ ਮਾਰ ਯਾਰ ਦਾ ਝਾਕਾ ਜੇ ਲੈਣਾ।
ਵਾਹਿਗੁਰੂ ਜੀ ਬਾਬਾ ਮਿਹਰ ਕਰੇ ਸਭ ਤੇ।🙏🏻♥️
Babbu maan❤️
ਸਾਰੇ ਭੈਣ ਭਰਾ ਇਕ ਵਾਰ ਜਰੂਰ ਲਾਈਵ ਦੇਖਿਓ ਬਹੁਤ ਸੋਹਣਾ ਲਿਖਿਆ ਦੇਬੀ ਬਾਈ ਨੇ ❤️❤️
Nice paji
@@saabbal4030 hanji paji👍
Na me punjabi shi bolta hu na likh pata hu... Jabki me Punjab ka hi hu... Pr ptani debi paji k gane mere ko sach dikha dete hai... Love u bai g.
Y dil se suno to he aisa hota hey
ਦੇਬੀ ਤੇ ਮਾਨ
ਕੱਢ ਲੈਂਦੇ ਜਾਨ..Lv u Debi ji....Nd Babbu Maan
ਆਹ ਹੁੰਦੀ ਕਲਾਕਾਰੀ. ਜਿੰਨੂ ਸੁਰਾ ਦਾ ਗਿਆਨ ਹੋਵੇ. 💐💐💐💐💐ਕਈ ਟੈਂਪੂ ਥਾਪੀਆ ਮਾਰ ਮਾਰ ਕਲਾਕਾਰ ਸਮਜੀ ਜਾਂਦੇ
ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ,
ua-cam.com/video/a0Y_-RPmncM/v-deo.html
Tu veer na sun una klakara nu
@@amarjitsingh-kg7qi ਆਪਾ ਸੁਣਦੇ ਨਹੀ ਪਰ ਪੰਜਾਬੀਆ ਦਾ ਹੱਕ ਜੇ ਕੋਈ ਜਿਆਦਾ ਟੱਪੇ ਜੱੜੋ ਪੱਟਦੋ
ਪੰਜਾਬ ਪੰਜਾਬੀਅਤ ਜ਼ਿੰਦਾਬਾਦ Baki singer v Punjab de ne oh kehda up Bihar to ne te una nu sunde v punjabi a
Kai thumke v mar de rahe aa bai🤣
ਵਾਹ ਵੀਰੇ (ਤਾਰੀਫ਼ ਪਹਿਲਾ ਕਰ ਦਈਏ ਦੇਖ ਬਾਅਦ ਵਿੱਚ ਲਵਾਗੇ) ❣️
ਸਾਡੀ ਜਿੰਦਗੀ ਖਤਮ ਹੋ ਰਹੀ ਹੈ ਲਿਖ ਲਿਖ ਕੇ ਪਰ ਦੇਬੀ ਵਰਗਾ ਨਹੀਂ ਲਿਖ ਸਕੇ ਵਾਹ ਦੇਬੀ ਜੀ
Debi koi nhi bnn skda..
Prr mai sad song sun da nhi
Fer v Debi de fan aa...👍👍👍👍👍👌👌👌👌✌✌✌
ਕਦੇ ਦਿਲ ਨਹੀਂ ਟੁੱਟਿਆ ਲੱਗਦਾ ਤਾਹੀਂ ਨਹੀਂ ਸੁਣਦਾ 🙌
ਏਥੇ ਤਾਂ ਦਿਨ ਸ਼ੁਰੁ ਵੀ sad ਤੋਂ ਖਤਮ ਵੀ sad ਤੋਂ 😰😰
@@KaMalMrar
veere kudiya Thokk k prre krr dyi da..piyar sirf Appa #Paise nu e krrida...sach aa prra.💸💸💰💰💱💱💲💲..👍👍👍
@@KaMalMrar
hahahahahaha.😂😂😂😂
@@KaMalMrar sahi gal aa yara💔
ਜਿੰਨੇ ਵੀ ਦੇਬੀ ਨੂੰ ਪਿਆਰ ਕਰਦੇ ਨੇ ਰੱਬ ਸਾਰਿਆਂ ਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸੇ ।
Ini 88pp9uyd
Geet likha du tere te sada mitar babbu maan🔥🔥🔥🔥
ਸਾਂਭ ਰੱਖੀ ਏ ਯਾਦ ਜਾਗੀਰ ਓਦ੍ਹੀ
ਸਾਡੇ ਨਾਲ ਵੀ ਇਕ ਤਸਵੀਰ ਓਦ੍ਹੀ
ਮੇਰੇ ਨਾਲੋ ਓ ਕਦੇ ਵਿਛੜਦੀ ਨਾ
ਅੜੀ ਮਾਰ ਗਈ ਆਖਰ ਅਖੀਰ ਓਦ੍ਹੀ
Makhsuspuri kala
ਪੰਜਾਬ ਦੀ ਧਰਤੀ ਕਰਮਾ ਵਾਲੀ ਆ ਜਿਥੇ ਦੇਬੀ ਤੇ ਬੱਬੂ ਮਾਨ ਵਰਗੇ ਕਲਾਕਾਰ ਜਨਮੇ ਆ
Very very nice debi 22 ❤
Babbu maan saab jindabad ❤
Babu mann nu ki ptta kalm da..debi 22sirra bnda
@@simarjitsingh833 tenu ta pta
Simarjit Singh haha phra tuhi aa william Shakespeare
MAAN SAAB G DI SUPPORT CH KON KON A LIKE KROO💪👌💯
ਮੇਰੇ ਹੋਠਾਂ ਉੱਤੇ ਰੋਜ ਹੀ ਦੂਆ ਹੋਵੇ,ਜੋ ਮੇਰਾ ਬੁਰਾ ਚੋਹਂਦੇ ਓਹਨਾਂ ਦਾ ਵੀ ਭਲਾਂ ਹੋਵੇ🙏❤️
ਮਹਾ ਬੀਰ ਨਾ ਅਵਾਜ਼,ਨਾ ਬੋਲ ਤੇ ਨਾ ਸੰਗੀਤ, ਬੇਤੁਕੀ ਗੱਲਾਂ ਜਿਨ੍ਹਾਂ ਦਾ ਅੱਜ ਕੋਈ ਮੂਲ ਨਹੀਂ ਇਹ ਗੀਤ ਸਿਰਫ ਬੰਦ ਕਿਤਾਬਾਂ ਚੇ ਹੀ ਅੱਛੇ ਲਗਦੇ ਨੇ !
Koon koon devi paji nu pyar karda like karke daso ❤️ nale koon koon udeek karda c live 7 di comment karke daseo
ਜੀਓ ਬਾਬਿਓ ❤️
ਦੇਬੀ ਸਾਬ ਦੀ ਕਲਮ ਦਾ ਕੋਈ ਤੋੜ ਨੀ , ਉਹ ਆਪਣੀ ਹੀ ਕਿਸਮ ਦੇ ਸ਼ਾਇਰ, ਗੀਤਕਾਰ, ਗਾਇਕ, ਫ਼ਨਕਾਰ ਨੇ ,
ਉਹਨਾਂ ਵਰਗਾ ਕੋਈ ਨਹੀਂ।❤️💯🙏😘😘😘😘😘
ਦੇਬੀ ਦਿਆਂ ਗੀਤਾਂ ਵਿੱਚੋਂ ਦਿਸਦੀ ਏ ਤੂੰ ਨੀ,,
ਐਸਾ ਬਹਿਗੀ ਦਿਲ ਉੱਤੇ ਮਿਟਦੀ ਨਾ ਤੂ ਨੀ
ਅਜ ਪਹਿਲੀ ਵਾਰ ਦੇਬੀ ਮਖਸੂਸਪੁਰੀ ਨੂੰ ਸੁਣਿਆ ਤੇ ਦੇਖਿਆ । ਬਾਕਮਾਲ ਦਾ ਸ਼ਾਇਰ ਤੇ ਪੇਸ਼ਕਾਰੀ । ਪਰਮਾਤਮਾ ਬੁਲੰਦੀਆਂ ਬਖਸ਼ੇ।
ਬਹੁਤ ਸੋਹਣਾ ਗਾਇਆ ਤੇ ਉਸ ਤੋਂ ਵੀ ਸੋਹਣਾ ਲਿਖਿਆ
ਬੇਨਤੀ ਸਭ ਨੂੰ ਦੱਬ ਕੇ ਸੁਪੋਰਟ ਕਰੋ ਜੀ
ਮੇਰੇ ਦੋਸਤ ਨੂੰ ਸਪੋਟ ਕਰਦੋ ਜੀ ਬਹੁਤ ਸੋਹਣਾ ਲਿਖਿਆ ਹੈ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਤੇ ਚੈਨਲ ਨੂੰ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ
ua-cam.com/video/a0Y_-RPmncM/v-deo.html
ਮਿੱਤਰਾ ਦੀ ਵਾਜ ਗੋਰੀਏ ਨੀ ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ustad ji 🥰🥰🥰👍👍🙏
Ustaad lok
Ustaad Babbu Maan 🙏 te debi paji 🙏🏻
ਬਹੋਤ ਉਡੀਕ ਕਰ ਰਹੇ ਸੀ
ਲਵ ਯੂ ਉਸਤਾਦ ਜੀ
ਦੇਬੀ ਉਜੜਡਿਆ ਏ
ਲੋਕੀ ਆਖਦੇ ਨੇ
ਇੱਕ ਤੇਰੇ ਕਰਕੇ ਇੱਕ ਸ਼ਾਰਬ ਕਰਕੇ ।
DEBI TE MAAN SABB DI LIKHT DA KON KON FAN AW LIKE KRO🔥💯
Attt ustaad babbu. Maan
Only ustaad Babbu Maan zindabad 😘😘😘😘
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
ਦੂਜਾ ਸ਼ਿਵ ਕੁਮਾਰ ਬਟਾਲਵੀ,
Eho jehe artist dunia te bhot ghat hunde ne ❤❤ saadi umar tuhanu lgg jaawe
Yes ji
"ਬੁੱਤ ਕੋਲੋਂ ਰੂਹ ਪੁੱਛਦੀ"ਬਹੁਤ ਸੋਹਣਾ ਲਿਖਿਆ ਵੀਰ ਨੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ।
ua-cam.com/video/a0Y_-RPmncM/v-deo.html
बिल्कुल सही कहा है
Sahi gll aa
ਜਿੱਤੇ ਕੇ ਉਹ ਭੁੱਲੇ ਸਾਨੂੰ ਹਾਰ ਚੇਤੇ ਰਹਿ ਗਈ...
ਨਾਂ ਭੁੱਲ ਗਿਆ ਪਰ ਮੁਟਿਆਰ ਚੇਤੇ ਰਹਿ ਗਈ...ਦੇਬੀ ਜੀ
ਹੁਣ ਜਿਹਨੇ ਆਉਣਾ ਉਹ ਹੱਲ ਹੋ ਕੇ ਆਵੇ।
ਵਾਹ ਵਾਹ ਵਾਹ
ਬਹੁਤ ਖੂਬ ਗ਼ਜ਼ਲ ਉਸਤਾਦ ਜੀ
ਵਾਹ ਜੀ
Geeta Da Laggya Mela si , Naam Debi Da Sab Toh Pehla si 💪🏽❤️
ਗੀਤਾ ਦਾ ਲੱਗਿਆ ਮੇਲਾ ਸੀ
ਨਾਮ ਦੇਬੀ ਦਾ ਸਭ ਤੋਂ ਪਹਿਲਾ ਸੀ ❤️🙏
ਲਵ ਯੂ ਦੇਬੀ ਉਸਤਾਦ ਲੋਕ ਨਹੀਂ ਜਾਣਦੇ ਕਿ ਦੇਬੀ ਸੁਣਦੇ ਲਈ ਬੋਤਲ ਪੀਣੀ ਪੈਂਦੀਆਂ ਫਿਰ ਕਿਤੇ ਜਾਕੇ ਸਮਝ ਉਹਦੀ ਆ
ਦਿਲ ਦੀ ਗੱਲ
Hahahaha kise hadh tak gll thik v aa
ਦੇਬੀ ਵਰਗਾ ਹੋਰ ਕੋਈ ਨਹੀਂ ਹੈ ਦੇਬੀ ਦੀ ਕਲਮ ਦਾ ਕੋਈ ਮੁੱਲ ਨਹੀਂ ਹੈ ਜੀ ਬਹੁਤ ਵਧੀਆਂ ਇਨਸਾਨ ਹੈ। @ ਪਰ ਇੱਕ ਵਾਰ ਦੇਬੀ ਅਤੇ ਵਾਰਿਸ ਫੀਰ। ਤੋਂ ਕਿਸ ਕਿਸ ਨੂੰ ਉਡੀਕ ਹੈ। plz like kro.
ਇਹ ਤਾ ਪਤਾ ਹੈ ਤੂੰ ਕਦੀ ਮੁੜਨਾ ਨਹੀਂ ਤੇਰੀਆਂ ਯਾਦਾਂ ਨਾਲ ਡੰਗ ਟਪਾ ਲਇਦਾ ਦੇਬੀ ਦੀਆਂ ਲੋਰੀਆਂ ਸੁਣਾ ਕੇ ਰੋਂਦੇ ਦਿਲ ਨੂੰ ਚੁੱਪ ਕਰਾ ਲਇਦਾ
Yadwinder Singh
ਕਈ ਸ਼ਕਲਾਂ ਦੇ ਵੀ ਸੋਹਣੇ ਨੇ
ਕੋਈ ਤੇਰੇ ਵਰਗਾ ਨਹੀਂ
ਰੱਬ ਜਾਣੇ ਕਿੰਨੇ ਹੋਣੇ ਨੇ
ਕੋਈ ਤੇਰੇ ਵਰਗਾ ਨਹੀਂ
ਕਈ ਵਾਕਿਫ਼ ਤੇਰੇ ਕਰਕੇ ਨੇ
ਕੋਈ ਤੇਰੇ ਵਰਗਾ ਨਹੀਂ
🙏🙏🙏🙏❤️❤️
Debi bai jindabaaad 🙏🙏🙏🙏🙏🙏
Maan🦅FAN Family Walo Full support 💪💪💪
ਪੰਜਾਬੀ ਐਕਟਰ ਦੀਪ ਸਿੱਧੂ ਨੇ ਬੱਬੂ ਮਾਨ ਦਾ ਗਾਣਾ ਸੁਣਨ ਤੋਂ ਰੋਕਣ ਤੇ ਲਾਈਵ ਠੋਕੀ ਮੂਸੇਵਾਲੇ ਦੀ ਭੇਡ ਦੀ ਮੰਜੀ 👍🏻
ua-cam.com/video/Oxk1VDhvi8U/v-deo.html
Eh hundi hai punjabi singing di real beauty.❤❤❤❤
ਰੂਹ ਚ ਊਤਰ ਜਾਣ ਵਾਲੇ ਗੀਤ😔😔
ਸੌਣ ਲੱਗੇ ਦੇਬੀ ਦੇ ਤਾਂ ਤਿੰਨ ਪੱਕੇ ਨੇ ✌✌
ਬਚਪਨ ਵਿੱਚ ਸੁਣਿਆ। ਜਵਾਨੀ ਵਿੱਚ ਸੁਣਿਆ। ਹੁਣ ਬੁਢਾਪੇ ਵੱਲ ਚਲ ਪੲੇ ਆ।ਪਰ ਦੇਬੀ ਅੱਜ ਵੀ ਜਵਾਨ ਆ।।।ਕਕਰਾਲਾ
Babbu Maan dabi makhsoospuri Real Legend 💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪💪 💪
ਦੇਬੀ ਦੇ ਜੋ ਸ਼ੇਅਰ ਚੁਰਾ ਕੇ ਗੀਤ ਬਣਾਉਂਦੇ ਨੇ ਓਹਨਾਂ ਨੂਂ ਵੀ ਲੋਕੀ ਕਹੀ ਲਿਖਾਰੀ ਜਾਂਦੇ ਨੇ
Debi phaji babbu maan bai te jazzy b ❤❤❤
ਦੇਬੀ ਲਾਈਵ ਨੂੰ ਬਿਨਾਂ ਸੁਣੇ ਲਾਈਕ ਕਰਨਾ ਵਾਲੇ ਲਾਈਕ ਕਰੋ ਉਸਤਾਦ ਸ਼ਾਇਰਾਂ ਦੇ ਰਾਜਾ
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo👏☺👆👆
Debi sanu kuj de k janda
@@SinghPB71 ਕ
Ry Utrecht rt t
@@SinghPB71 1.
Debi ne Jawani c Jina te Kharch diti
Oh v na pashan diya rahwa nu ki kariye..👍💚
Vah Vah vah Kya Baat hai ji waheguru ji Mehar Karo 🙏
ਖੰਟ ਵਾਲਾ ਮਾਨ 👍👌👌
Endd🧡
🔥ਗੀਤ ਲਿਖਾਂ ਦਵਾ ਤੇਰੇ ਤੇ ਸਾਡਾ ਯਾਰ ਏ ਬੱਬੂ ਮਾਨ ਕੁੜੇ🔥
ਇਸ ਲਾਇਵ ਵਿੱਚ ਸਭ ਚਿਹਰੇ ਬੜੇ ਹੀ ਮਨਮੋਹਨੇ ਲੱਗ ਰਹੇ ਨੇ ,ਪੰਜ ਵਾਰ ਦੇਖ ਲਿਆ ਹੈ.love from Canada 🇨🇦
ਕਿਸੇ ਦੀ ਦਬੀ ਹੋਈ ਰਾਖ ਜੇ ਓਡਾਉਗੇ ਕਿਵੇਂ ਕਾਲਖ ਤੋਂ ਮੂੰਹ ਆਪਣਾਂ ਸ਼ੁਪਾਓਗੇ ਚੇ❤
ਬੱਬੂ ਨੇ ਕੀਤੀ ਸਪੋਟ ....ਆ ਹੁੰਦੀ ਹੈ ਆਪਤੋ ਵਡਿਯਾ ਦੀ ਰਿਸਪੈਕਟ ..ਬੱਬੂ ਤੋਂ ਸਿੱਖੋ ...ਕੁਛ ਫੁਕਰੇ ਸਿੰਗਰ ਆਪਤੋ ਵੱਡੇ ਨੂੰ ਸਿਧੇ ਮੁ ਹੀ ਨਹੀਂ ਬੋਲਦੇ ਘਰ ਦੇ ਸੰਸਕਾਰ ਹੀ ਅਵੱਜੇ ਹੁੰਦੇ ਹੈ .....
ਆ ਹੀ ਫਰਕ ਹੈ ਮਾਨ ਸਾਬ ਤੇ ਬਾਕੀਆਂ ਚ👍👍👆
ਤੇਰੇ ਰਾਹਾਂ ਵਿਚ ਖੜਾ ਖੜਾ ਰੁਖ ਹੋ ਗਿਆ,,
ਤੇਰੀ ਫੋਟੋ ਵਾਂਗੂੰ ਦੇਬੀ ਹੁਣ ਚੁੱਪ ਹੋ ਗਿਆ ।।👤
ਬਹੁਤ ਖੁਸ਼ੀ ਆ
ਖਾਸ ਗੱਲ ਮੈਂ ਗਿਆ ਸੀ ਏਸ ਲਾਈਵ ਤੇ.😍
ਬਹੁਤ ਖੂਬ ਦੇਬੀ ਮਖਸੂਸਪੁਰੀ ਜੀ ਪਰਮਾਤਮਾ ਕਰੇ ਦੇਬੀ ਲਾਈਵ 100 ਤੱਕ ਪਹੁੰਚੇ ਲਵ ਯੂ ਦੇਬੀ ਜੀ
Sadi b ehe ardas a y
ਇਕ ਤਰਫ਼ੇ ਪਿਆਰ ਵਾਲੇ like ਕਰੋ 😇💙
Powerd by babbu maan fans 🅱️Ⓜ️💪💪
ਦੇਬੀ ਬਾਈ ਜ਼ਿੰਦਾਬਾਦ।ਬਾਈ ਚੜ੍ਹਦੀ ਕਲਾ ਵਿਚ ਸਦਾ ਰਹੇ।
ਦੇਬੀ ਨੂੰ ਪਿਆਰ ਕਰਨ ਵਾਲੇ ਸੱਚ ਸੱਚ ਦੱਸੋ ।।
ਕਿੰਨੀ ਕੁ ਉਡੀਕ ਸੀ ਇਸ LIVE ਦੀ ??
ਬੁਹਤ ਜਿਆਦਾ
Bhottttttttttttttttttttttttttttt Jaida ji
ki dsiye yar ds hi nhi sakde kine udeek c manu ta
Buttttttttttt hi jeada
Continue enjoy
ਤੇਰੇ ਸੁਣਕੇ ਗੀਤਾਂ ਨੂੰ ਵੱਡੇ ਹੋਏ ਅਾ,
ਕਈ ਵਾਰੀ ਕੱਲੇ ਬਹਿਕੇ ਰੋਏ ਅਾ,
ਜੌ ਕਿਸੇ ਦੇ ਨਜ਼ਰ ਪਏ ਨਾ ਭਰ ਹੋਏ,
ਅਸੀ ਕੱਚਿਆਂ ਰਹਾਵਾ ਦੇ ਟੋਏ ਅਾ,
Bai tu app likhiya eh lines.?????
ਵਾਹ ਵੀਰੇ
Eh sab kuj veer debi de Geeta krke hoeya. Kiyuki keha tuc shuru vich .ki tere geet sunke wadde hoye a.
@@paramjitsinghsaini9190 ssa Veer g 🙏✍️ hji Veer main aap likhyaa
@@manjinderkalasingh626 bhut dhanbad 🙏 Veer g
Jithe aake shabad khatam ho jaan tareef layi, othon Debi shuru hunda....
ਕੀ ਦੇਬੀ ਨੇ ਦੇਣਾ ਦਿਲ ਦੀ ਗਾਨੀ ਵਿੱਚ....
ਕੁੱਝ ਸੇਰ ਨੇ ਦਿੱਤੇ ਮੜ ਕੇ ਜਾਦੇ ਸੱਜਣਾ ਨੂੰ..
ਦਰਦਾਂ ਦਾ ਦਰਿਆ ਦੇਬੀ ਮਖਸੂਸਪੁਰੀ love u ਦੇਬੀ ਬਾਈ ❤❤
ਇਹ ਜ਼ਖ਼ਮ ਪਤਾ ਨਹੀਂ ਕੱਦ ਲੱਗਾ
ਪਰ ਹਾਲੇ ਤੀਕਣ ਰਿਸਦਾ ਏ।
......
ਆਸ਼ਿਕਾਂ ਦਾ ਪੀਰ ਦੇਬੀ ਮਖਸੂਸਪੁਰੀ।🙌🙌🙌
ਵੀਰ ਜਦ ਤੇਰਾ ਪਹਿਲਾ ਲਾਈਵ ਆਇਆ ਸੀ..ਕਿਸੇ ਨੂੰ ਪਿਆਰ ਕੀਤਾ ਸੀ.. ਤੇਰੀਆਂ ਡੈੱਕ ਵਾਲੀਆਂ ਰੀਲਾਂ (ਕੈਸਿਟਾਂ) ਹਾਲੇ ਵੀ ਦਿਲ ਨਾਲ ਲਾਕੇ ਰੱਖੀਆਂ ਹੋਈਆਂ। ❤️
fan ta babbu maan bai de kattar a par debi bai tuhanu v hmesha dilo suneya❤
ਟੁੱਟਣ ਵਾਲੇ ਹੋਰ ਹੋਣਗੇ,,,,
ਉੱਗਣ ਵਾਲਾ ਘਾਹ ਹੈ ਦੇਬੀ
🔥🔥🔥🔥
ਵਾਹ ਜੀ ਵਾਹ
ਪਰਦੀਪ ਗੁਰਨੇ
❤️❤️❤️❤️
ਪੰਜਾਬੀ ਪੰਜਬੀਅਤ ਜਿੰਦਬਾਦ 💪💪💪🔥🔥🔥🔥
Iss punjab di kalaam ne ik din suuk jana
Debi ne jaad aauna bahut
Jado debi ne muuk jana ....
Babbu maan 🔥🔥🔥🔥 🔥Debi 🔥🔥🔥
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ।ਦੇਬੀ ਵੀਰ ਬਾਈ ਬੱਬੂ ਮਾਨ ਵੀਰ ਦੀ ਲਿਖਣੀ ਨੂੰ ਸਲਾਮ।🙏🙏🙏🙏
ਹਏ ਉਮਰ ਅਸਰ ਉਹਦੇ ਚਿਹਰੇ ਤੇ ਕਰਗੀ ਹੋਵੇਗੀ...
ਵਾਲ਼ਾ ਵਿੱਚ ਸਫੇਦੀ ਥੋੜ੍ਹੀ ਭਰਗੀ ਹੋਵੇਗੀ ..!
Likht da fan ho gya maan saab da te pehla c pr Debi saab ne boht khoob gaya 1 toh 7
Debi Bai & Ustaad Babbu maan De Fanz Kro Like🔥
ਅੜਬ ਪੰਜਾਬੀ ਨੇ ਅਰਜ਼ ਕੀਤੀ ਹੈ ਤਾ...👍👌
ਦੇਬੀ ਜੀ ਥੋਡੀ ਸੋਚ ਨੂੰ ਸਲਾਮ ਹੈ ਜੀ
Evergreen writer,singer & Shayar👍
My all time favourite singer ... Since 10th class ... From HP
ਬਬੂ ਬਾਈ ਦੇ ਕੇਨ ਤੇ ਕੋਨ ਕੋਨ ਆਇਆ
ਦਸੋ ਲਾਇਕ ਕਰ ਕੇ💖💖💖💖💖💖💖💖💖💖💖💖💖💖 ਲਵ ਯੂ ੳਸ਼ਤਾਦ ਮਾਨ ਸ਼ਾਬ ਜੀ
👌ਗੀਤ ਲਿਖਾਦੂ ਤੇਰੇ ਤੋ ਸਾਡਾ ਮਿੱਤਰ #ਬੱਬੂਮਾਨ 💖
ਮੈਂ ਦੇਬੀ ਨੂੰ ਜਰਖੜ ਖੇਡ ਮੇਲੇ ਤੇ ਮਿਲਿਆ ਸੀ , God bless 🙏🇮🇹
ਸਾਡੇ ਤੇ ਇਲਜ਼ਾਮ ਤੂੰ ਲਾ ਤੇ ਬਥੇਰੇ,
ਪਰ ਤੂੰ ਵੀ ਕਦੇ ਇੱਕ ਵਾਰ ਵਫਾ ਬਣ ਕੇ ਆਵੇਂ.....
ਬਣ ਜਾਂਦਾ ਥਲ...........
ਤੇਰੇ ਸ਼ਹਿਰ ਨੂੰ ਅਸੀਂ ਉੱਡ ਕੇ ਹੀ ਆ ਜਾਈਏ ,
ਜੇ ਕਿਤੇ ਸਾਡੇ ਪਿੰਡ ਤੂੰ ਹਵਾ ਬਣ ਕੇ ਆਵੇਂ.......
ਬਣ ਜਾਂਦਾ ਥਲ........
ਤੇਰੇ ਬਿਨਾਂ ਕਿਵੇਂ ਸਾਡਾ ਹੁਣ ਤੱਕ ਲਂਘੇਆਂ ਏ,
ਤੈਂਨੂੰ ਤਾਂ ਦੱਸੀਏ, ਤੂੰ ਕਦੇ ਜੇ ਉਹ ਸਮਾਂ ਬਣ ਕੇ ਆਵੇਂ.......
ਬਣ ਜਾਂਦਾ ਥਲ............
59:10 ਤੇ ਇੱਕ ਸ਼ੇਅਰ ਐ
ਕਿਸ ਕਿਸ ਨੂੰ ਪਸੰਦ ਐ like ਕਰੋ
Debi bai Babbu bai Zindabad
Debi 22g Maan saab❤❤
Maan ji 🔥🔥🔥
ਦੇਬੀ ਬਾਬੇ ਦੇ ਸਰੋਤੇ ਹੋਣ ਤੇ ਮਾਣ ਹੁੰਦਾ ਕਿ ਇੰਨਾ ਬੇਹਰਤੀਨ ਸ਼ਾਇਰ ਸੁਣਕੇ ਵੱਡੇ ਹੋਏ ਹਾਂ 🌷🌷🌷
Mai v veer
ਜਨਾਬ ਦੇਬੀ ਇੱਕ ਅੰਬਰ ਜਿੱਡਾ ਨਾਂ
ਕਿਉਂ ਬਾਈ ਗੁਰੀ ਸੁਣ ਲਿਆ ਦੇਬੀ ਨੂੰ
ਜੁਗਰਾਜ ਸਿੱਧੂ Zrurrrrr
ਬੱਬੂ ਮਾਨ 😘😘😘😘👌🏻👌🏻
ਸੱਜਣ ਦਿਲ ਦੀ ਦੋਲਤ ਨਾਲ ਹੀ ਲੈ ਜਾਂਦੇ
ਦੇਬੀ ਮਗਰੌਂ ਜ਼ਿੰਦਗੀ ਵਿੱਚ ਕੀ ਰਹਿ ਜਾਂਦਾ🔥🔥
ਅੜਬ ਪੰਜਾਬੀ
ਥੱਪੜ ਸਹੀ ਥਾਂ ਤੇ ਜਾ ਕੇ ਲਗਾ
😂😂😂😂
ਹਿਲਿਆ ਫਿਰਦਾ,,,,💪"ਯਾਰ ਪਲੱਗ ਨੇ ਬੀਬਾ"😎💪
ਬੱਬੂ ਮਾਨ ਸਾਬ ਨੇ support ਕੀਤੀ ਚੰਗਾ ਲੱਗਾ। Both are lagendry man❤️❤️
💙💙ਲਵ ਯੂ ਦੇਬੀ ਐਂਡ ਬੱਬੂ ਮਾਨ 💙💙
ਬਹੁਤ ਵਧੀਆ ਲਿਖਿਆ ਅਤੇ ਗਾਇਆ ਬਾਈ ਜੀ
ਚੰਗਾ ਸੁਣੋ ਅਤੇ ਸਪੋਰਟ ਕਰੋ ਜੀ।
Rab da banda debi
ਬਹੁਤ ਹੀ ਸਤਿਕਾਰ ਯੋਗ ਦੇਬੀ ਭਾਜੀ ਤੁਹਾਡੀ ਦੇਬੀ ਲਾਈਵ-7 ਦੀ ਇਕ ਇਕ ਗੱਲ ਦਿਲ ਨੂੰ ਛੂਹ ਗਈ। ਇਦਾ ਦੀਆ ਬਹੁਤ ਹੀ ਡੂੰਗੀਆ ਗੱਲਾਂ👌ਇਕ ਚੰਗਾ ਲਿਖਾਰੀ, ਸਾਇਰ ਹੀ ਲਿੱਖ ਸਕਦਾ।
ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
#ਮਾਨ fans ਹਾਜ਼ਰੀ ਲਵਾਉ ✌,,
Ustaad ji
Babbu Maan dabi Saab Legends 💪💪 💪💪 💪💪 💪
Pooja Sharma g tusi bilkul right ho I am agree with you babbu maan and bai debi legends aaaaaaaaa I love both voice and both singing and writing style very unique and thinking very high levels