Episode 28 # 281-290 Prof Inder Singh Ghagga |2020

Поділитися
Вставка
  • Опубліковано 18 вер 2024
  • TATT GURMAT GYAN TV
    ਇਸ ਪ੍ਰੋਗਰਾਮ ਦੇ ਸਵਾਲ ਹੇਠ ਲਿਖੇ ਹਨ।
    ਭਾਗ 28-
    ਸਵਾਲ ਨੰਬਰ
    281 -ਮੈਂ ਦਲਜੀਤ ਕੌਰ ਜਿਲ੍ਹਾ ਗੁਰਦਾਸਪੁਰ ਤੋ ਹਾਂ ਮੇਰਾ ਸਵਾਲ ਹੈ ਕਿ ਗੁਰੂ ਸਾਹਿਬ ਨੇ ਇਹ ਮਰਿਆਦਾ ਬਣਾਈ ਸੀ ਕੇ ਪੰਜ ਬਾਣੀਆਂ ਰੋਜ ਹੀ ਪੜਨੀਆ ਹਨ ਇਕ ਅੰਮ੍ਰਿਤਧਾਰੀ ਸਿੱਖ ਨੂੰ ਬਿਨਾ ਕਿਸੇ ਨਾਗੇ ਤੋ?
    282-ਦੂਸਰਾ ਸਵਾਲ ਸੀ ਕੇ ਬਾਣੀ ਪੜ੍ਹਨ ਲੱਗੇ ਜਰੂਰੀ ਹੈ ਕੇ ਸਿਰ ਢੱਕ ਕੇ ਹੀ ਪਾਠ ਕਰਨਾ ਚਾਹੀਦਾ ਹੈ ਘਰ ਦੇ ਕੰਮ ਕਰਦੇ ਸਮੇਂ ਨਾਲ ਨਾਲ ਜੇ ਪਾਠ ਪੜਦੇ ਰਹੀਏ ਓਦੋਂ ਵੀ ਸਿਰ ਢੱਕਣਾ ਜਰੂਰੀ ਹੈ?
    283-ਮੇਰਾ ਤੀਸਰਾ ਸਵਾਲ ਹੈ ਕੇ ਜਦੋਂ ਆਪਾਂ ਆਪਣਾ ਸਿਰ ਵਾਹੁੰਦੇ ਹਾਂ ਜੋ ਵਾਲ ਕੰਘੇ ਚ ਰਹਿ ਜਾਂਦੇ ਹਨ ਓਹਨਾ ਦਾ ਸਸਕਾਰ ਕਰਨ ਲਈ ਗੁਰੂ ਸਾਹਿਬ ਨੇ ਆਖਿਆ ਹੈ? ਘਰ ਦੀ ਸਫਾਈ ਕਰਨ ਸਮੇਂ ਕੂੜੇ ਵਿਚ ਵਾਲ ਵੀ ਨਿਕਲ ਆਂਦੇ ਹਨ ਕਿ ਉੱਥੇ ਵਾਲਾ ਦੀ ਬੇਅਬਦੀ ਸਮਝੀ ਜਾਂਦੀ ਹੈ?
    284-ਤਰਸੇਮ ਸਿੰਘ ਜਲੰਧਰ!
    ਬਾਬਰ ਦੀ ਕੈਦ ਵਿਚ ਗੁਰੂ ਨਾਨਕ ਸਾਹਿਬ ਦਾ ਕਰਮਾਤੀ ਸ਼ਕਤੀਆਂ ਨਾਲ ਚੱਕੀਆ ਚਲਾਉਣ ਕੀ ਇਹ ਸਹੀ ਹੈ ?
    285- ਦਿਲ ਪ੍ਰੀਤ ਸਿੰਘ ਜਲੰਧਰ ਤੋਂ
    ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1390 ਬਾਰੇ ਫੋਟੋ ਦੇਖੋ ਜੀ ਨਾਮਧਾਰੀ ਵਾਲੀ
    286- ਅੰਗਰੇਜ਼ ਸਿੰਘ ਫ਼ੌਜੀ
    ਸਾਤਿਨਾਮ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ ?
    287- ਅੱਜ ਦੇ ਸਮੇਂ ਵਿਚ ਪੰਜ ਤਖਤਾਂ ਦੀ ਮਰਿਆਦਾ ਵੱਖੋ-ਵੱਖਰੀ ਹੈ ਨਾਲ ਕੋਈ ਟਕਸਾਲੀ , ਮਿਸ਼ਨਰੀ , ਅਖੰਡ ਕੀਰਤਨੀ ਆਦਿ ਨੇ ਤੇ ਇਹਨਾਂ ਦੇ ਵੀਚਾਰ ਵੀ ਵੱਖੋ ਵੱਖਰੇ ਹਨ ਕੋਈ ਹਿੰਦੂ ਵੀਰ ਸਾਨੂੰ ਸਵਾਲ ਕਰਦੇ ਨੇ ਤਾਂ ਸਿੱਖ ਬਾਰੇ ਤਾਂ ਅਸੀਂ ਕੀ ਦੱਸ ਏ।
    288- ਗੁਰਮੇਰ ਸਿੰਘ
    ਅਮਿਰਤ ਵੇਲੇ ਉੱਠਣ ਦਾ ਕੀ ਲਾਭ ਹੈ ?
    289- ਯੁਵਰਾਜ ਸਿੰਘ ਕੈਨੇਡਾ ਤੋਂ
    ਰਾਮ ਸ਼ਬਦ ਬਾਰੇ ਦੱਸੋ ਜੀ ?
    ਸਤਿਕਾਰ ਯੋਗ ਸਰਦਾਰ ਇੰਦਰ ਸਿੰਘ ਘੱਗਾ ਜੀ
    290-ਬਲਜੀਤ ਕੌਰ
    ਮੁਹਾਲੀ
    ਇਹ ਕਿਹਾ ਜਾਂਦਾ ਹੈ ਕਿ ਦਿਵਾਲੀ ਦੇ ਤਿਉਹਾਰ ਨਾਲ ਸਿੱਖਾਂ ਦਾ ਕੋਈ ਵਾਸਤਾ ਨਹੀਂ। ਫੇਰ ਵੀ ਸਾਰੇ ਸਿੱਖ ਇਹ ਤਿਉਹਾਰ ਮੰਨਾਉਂਦੇ ਹਨ । ਕੀ ਇਹ ਤਿਉਹਾਰ ਸਿੱਖਾ ਨੂੰ ਮਨਾਉਣਾ ਚਾਹੀਦਾ ਹੈ ਜੀ ?
    ਬਹੁਤ ਬਹੁਤ ਧੰਨਵਾਦ ਜੀ
    #ProfInderSinghGhagga
    #QuestionAnswer

КОМЕНТАРІ • 58