ASA DI VAAR ( PART 1 OFFICIAL VIDEO) BY BHAI MEHTAB SINGH JI

Поділитися
Вставка
  • Опубліковано 3 лют 2025

КОМЕНТАРІ • 516

  • @balkarwahegurujisingh4857
    @balkarwahegurujisingh4857 Місяць тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨਾ ਜੀ ਸਭਨਾਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amanjagraon
    @amanjagraon 4 роки тому +3

    bhut sohni awaj bhai sahib ji di te saide te bathe bhai sahib ji di kmal da kirten

  • @Sardarji.2209
    @Sardarji.2209 11 місяців тому +1

    Bhut badhiya Bhai ji

  • @krantijeetsingh9870
    @krantijeetsingh9870 5 років тому +6

    guru granth sahib mehar bnai rakhan g

  • @ramsinghgillaamnesamnenews6834
    @ramsinghgillaamnesamnenews6834 4 роки тому +15

    🌹🙏ਹੇ ਵਾਹਿਗੁਰੂ 🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹🙏ਹੇ ਸਤਿਗੁਰੂ ਜੀ ਅਪਣੀ ਪਾਵਨ ਪਵਿੱਤਰ ਬਾਣੀ ਹਿਰਦੇ ਬਸਾਓ 🌹🙏

  • @gurpreetsingh68gurpreet10
    @gurpreetsingh68gurpreet10 3 роки тому +2

    Waheguru ji waheguru waheguru waheguru waheguru waheguru waheguru 🙏

  • @laddimatti77
    @laddimatti77 7 місяців тому +5

    ਆਨੰਦ ਹੀ ਆਨੰਦ । 🙏

  • @krantijeetsingh9870
    @krantijeetsingh9870 5 років тому +5

    waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru

  • @vikramjitvikramjit5778
    @vikramjitvikramjit5778 5 років тому +5

    Dhan Dhan guru granth sahib ji Dhan guru ramdas pathshah ese tra Tauhadi mehar howe

  • @pravjot2609
    @pravjot2609 5 років тому +8

    Annad hi annand ,bhut hi vadiya

  • @ramsinghgillaamnesamnenews6834
    @ramsinghgillaamnesamnenews6834 4 роки тому

    🙏🌹ਹੈ ਵਾਹਿਗੁਰੂ ਬਖਸ਼ਣਹਾਰ ਦਾਤਾਰ 🌹🙏ਮੇਹਰ ਕਰੀਂ 🌹🙏ਤੇਰੇ ਭਾਣੇ ਸਰਬਤ ਦਾ ਭਲਾ 🌹🙏ਔਗੁਣ ਖਿਮਾ ਕਰ ਦਿਓ ਦਾਤਾਰ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +5

    🌹🙏ਸਤਿਨਾਮ ਵਾਹਿਗੁਰੂ 🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਤੇ ਪੰਥ ਨੂੰ ਚੜ੍ਹਦੀਕਲਾ ਵਿਚ ਰੱਖਣਾ 🌹🙏ਚਾਹੇ ਮੇਰੇ ਉੱਤੇ ਕ੍ਰਿਪਾ ਮਤ ਕਰਨਾ 🌹🙏ਸਰਬਤ ਦਾ ਭਲਾ ਜਰੂਰ ਕਰੀਂ 🌹ਮੇਹਰਬਾਨ ਸੱਚੇ ਸਤਿਗੁਰੂ ਜਿਉਂ 🌹🙏

  • @fanbhaiinderjitsinghde4867
    @fanbhaiinderjitsinghde4867 5 років тому +32

    ਵਾਹ ਭਾਈ ਸਾਹਿਬ ਜੀ🌹🌹🌹🌹🙏🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਵਾਹਿਗੁਰੂ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰਦੇਵ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🙏🌹ਵਾਹਿਗੁਰੂ 🐧🌹ਝਾਲਾਘੇ ਉੱਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਾਰਾ ਕਛੂ ਨ ਬਿਆਪਈ ਨਾਨਕ ਮਿਟੈ ਉਪਾਧਿ 🌹🌹ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਵਿੰਦ ਸਿੰਘ ਜਿਓ 🌹🌹ਸਬਕਾ ਭਲਾ ਕਰਨਾ 🌹🌹

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੈ ਮੇਹਰਬਾਨ ਦਾਤਾਰ ਪ੍ਰਭੂ ਸਤਿਗੁਰੁ 🌹🙏ਗੁਰ ਜੈਸਾ ਨਾਹੀ ਕੋ ਦੇਵ 🌹ਜਿਸ ਮਸਤਕ ਭਾਗ ਸੋ ਲਾਇਆ ਸੇਵ 🌹🙏ਕਰਨਾ ਕਰਾਵਨ ਸ੍ਰਬ ਕੋ ਨਾਥ 🌹🙏ਮਾਨਸ ਕੇ ਕਿਛੁ ਨਾਹੀ ਹਾਥ 🙏🌹ਕ੍ਰਿਪਾ ਕਰਹਿ ਜੇ ਆਪਣੀ ਤਾਂ ਗੁਰ ਸ਼ਬਦ ਕਮਾਏ 🌹🙏ਹੇ ਸਤਿਗੁਰੁ ਪੰਥ ਤੇ ਪਰਵਾਰ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🌹

  • @goldychahal158
    @goldychahal158 4 роки тому +4

    Bahut khub....Waheguru.......🙏🏻🙏🏻🙏🏻

  • @charanjeetbangabanga8896
    @charanjeetbangabanga8896 4 роки тому +8

    Dhan guru nanak dev ji 🙏 reham data ji..

    • @ramsinghgillaamnesamnenews6834
      @ramsinghgillaamnesamnenews6834 4 роки тому

      🌹🙏🐧ਵਾਹਿਗੁਰੂ 🐧🌹ਵਾਹਿਗੁਰੂ 🐧🌹🙏ਵਾਹਿਗੁਰੂ 🐧🐧🙏ਵਾਹਿਗੁਰੂ 🐧🌹🌹ਵਾਹਿਗੁਰੂ 🌹🙏💥ਮੇਹਰ ਕਰੀਂ ਦਾਤਿਆ 🙏🐧🙏💥

  • @ramsinghgillaamnesamnenews6834
    @ramsinghgillaamnesamnenews6834 3 роки тому +3

    🙏🌹ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਡ ਅਵਰ ਨ ਕੋਇ 🌹🌹ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ 🌹🙏ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਿਲ੍ਹ ਗੁਰੂ ਨਿਸਤਾਰੈ 🙏

  • @meenadabra2153
    @meenadabra2153 Рік тому +2

    ਬਹੁਤ ਅਨੰਦਮਈ ਕੀਰਤਨ,,ਸੁਣ ਕੇ ਰੂਹ ਨੇ ਬਹੁਤ ਅਨੰਦ ਰਸ ਮਾਣਿਆ🙏🙏

  • @ramsinghgillaamnesamnenews6834
    @ramsinghgillaamnesamnenews6834 4 роки тому +1

    🌹🙏ਹੇ ਵਾਹਿਗੁਰੂ ਮੇਹਰ ਕਰੀਂ 🌹🙏ਬਹੁਤ ਰਸ ਅਨੰਦ ਹੈ ਅਸਾਦੀਵਾਰ ਵਿੱਚੋਂ 🌹🙏ਅਪਣੀ ਪਾਵਨ ਪਵਿੱਤਰ ਬਾਣੀ ਮੇਰੇ ਮਨ ਬਸਾਯੋ ਮੇਰੇ ਪਾਤਸ਼ਾਹ ਪਿਤਾ ਜੀਉ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🌹🙏ਵਾਹਿਗੁਰੂ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ ਮਨੁ ਦੀਜੈ ਹਰਿ ਨਾਮ ਚਿਤੇਰੇ 🌹ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹ਨਾਨਕ ਸਹਿਬ ਭਰਪੁਰ ਲੀਨਾ 🌹🙏

  • @shubhamsinghshubham101
    @shubhamsinghshubham101 7 місяців тому +3

    ਵਾਹੋ ਵਾਹੋ ਬਾਣੀ ਨਿਰੰਕਾਰ ਹੈ

  • @sandeepsinghsingh4032
    @sandeepsinghsingh4032 5 років тому +4

    Waheguru ji bhut wadia

  • @harvindersinghkhalsasanour1989

    Waheguru ji chardikala bakshan ji

  • @jaskaransingh0304
    @jaskaransingh0304 4 роки тому +4

    Waheguru ji pure divine bliss

  • @ramsinghgillaamnesamnenews6834
    @ramsinghgillaamnesamnenews6834 4 роки тому +1

    🙏🌹ਧਨ ਧਨ ਵਾਹਿਗੁਰੂ ਸਤਿਗੁਰੂ ਜੀਉ 🌹🙏ਭਾਈ ਮਹਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਬਕਸਣਾ 🙏🌹ਬਹੁਤ ਰਸ ਭਿੰਨਾ ਕੀਰਤਨ ਕਰਦੇ ਰਹਿਣ 🌹🙏ਅਨੰਦ ਆ ਰਿਹਾ ਹੈ 🌹🙏ਇਹ ਤੇਰੀ ਬਕਸਿਸ ਹੈ 🌹🙏ਸਾਡੇ ਕੀਤੇ ਪਾਪਾਂ ਨੂੰ ਖਿਮਾ ਕਰ ਦੇਣਾ 🌹ਹੇ ਸਮਰਥ ਸਤਿਗੁਰੂ ਜੀਉ 🌹🙏ਆਪ ਬਖਸ਼ਣਹਾਰ ਹਨ 🌹🙏ਤੇਰੇ ਬਿਨਾਂ ਮੇਰਾ ਕੋਈ ਨਹੀਂ 🙏🌹💥💥💥

  • @kulvindersingh5707
    @kulvindersingh5707 3 роки тому

    Waheguru g ka Khalsa
    Waheguru g ki fathe
    Very nice

  • @kulwantdhillon2737
    @kulwantdhillon2737 3 місяці тому

    Bahut rasbhinna कीर्तन ❤❤

  • @ramsinghgillaamnesamnenews6834
    @ramsinghgillaamnesamnenews6834 3 роки тому +2

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਦੀਨ ਦਯਾਲ ਸੁਣ ਬੇਨਤੀ ਹਮ ਸਰਣ ਆਏ ਪ੍ਰਭੂ ਰਾਮ ਰਾਜੇ 🌹🙏ਦੀਨ ਬੰਧੁ ਦੁਸ੍ਟਨ ਕੇ hnta🌹ਤੁਮ ਹੋ ਪੁਰੀ ਦਸਕਨਤਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +5

    🙏🌹ਵਾਹਿਗੁਰੂ 🌹🙏ਹੇ ਧਨ ਧਨ ਸੱਚੇ ਸਮਰਥ ਸਤਿਗੁਰੂ ਜਿਓ 🙏🌹ਘਟ ਘਟ ਕੇ ਅੰਤਰ ਕੀ ਜਾਨਤ 🌹ਭਲੇ ਬੁਰੇ ਕੀ ਪੀਰ ਪਛਾਨਤ 🙏ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🙏

  • @GurpreetKaur-hf4gq
    @GurpreetKaur-hf4gq 5 років тому +18

    Boht vdia g

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਭਾਈ ਦੇਵਿੰਦਰ ਸਿੰਘ ਜੀ ਦੇ ਜਥੇ ਨੂੰ ਚੜ੍ਹਦੀਕਲਾ ਬਕਸਣਾ 🌹🙏ਰਸ ਭਿੰਨਾ ਕੀਰਤਨ ਕਰਦੇ ਹਨ 🌹🙏ਹਰਿ ਹਰਿ ਨਾਮ ਜਪੰਤਯਾ ਕਛੁ ਨ ਕਹੇ ਜਮ ਕਾਲ 🌹🙏ਨਾਨਕ ਮਨ ਤਨੁ ਸੁਖੀ ਅੰਤਹਿ ਮਿਲੈ ਗੋਪਾਲ 🌹🙏ਤੁਮ ਹਉ ਸਬ ਰਾਜਨ ਕੇ ਰਾਜਾ 🌹🙏ਆਪੇ ਆਪ ਗਰੀਬ ਨਿਬਾਜਾ 🌹🙏ਤੇਰੀ ਮਹਿਮਾ ਤੂੰ ਹੀ ਜਾਣਹਿ 🙏🌹

  • @gurughardemahaankirtaniyea2894
    @gurughardemahaankirtaniyea2894 5 років тому +7

    Ustad ji 🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ ਜੀ 🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🙏ਬਹੁਤ ਅਨੰਦ ਰਸ ਆ ਰਿਹਾ ਹੈ ਕੀਰਤਨ ਵਿਚ 🌹🙏ਹੇ ਸਤਿਗੁਰੁਵ ਗੁਰਦੇਵ ਸਾਡੇ ਪਾਪ ਅਪਰਾਧ ਖਿਮਾ ਕਰਕੇ ਅਪਨੇ ਚਰਨਾਂ ਨਾਲ ਜੋੜ ਕੇ ਰੱਖਣਾ 🌹🙏ਮਨ ਬਿਰਤੀ ਤੇਰੇ ਚਰਨਾਂ ਵਿਚ ਲਗੀ ਰਹੇ 🐧🌹
    ਮੇਹਰਬਾਨ

  • @ramsinghgillaamnesamnenews6834
    @ramsinghgillaamnesamnenews6834 3 роки тому

    🙏ਹੇ ਵਾਹਿਗੁਰੂ 🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਜੀਐ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🙏ਮਨੁ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏🌹ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਟਲ ਭਾਗ ਸੁ ਲਾਗਾ ਸੇਵ 🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਹੇ ਵਾਹਿਗੁਰੂ 🌹🙏ਝਾਲਾਘੇ ਉੱਠ ਨਾਮ ਜਪ ਨਿਸ ਵਾਸੁਰ ਆਰਾਧਿ 🙏ਕਾਰਾ ਕਛੁ ਨ ਵਿਆਪਈ ਨਾਨਕ ਮਿਟੈ ਉਪਾਧਿ 🌹🙏ਭਾਈ ਮਹਿਤਾਬ ਸੀ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਬਹੁਤ ਸੋਹਣਾ ਕੀਰਤਨ ਕਰਦੇ ਹਨ 🌹🙏
    ਹੇ ਸਤਿਗੁਰੁ ਜਿਓ ਪੰਥ ਤੇ ਪਰਵਾਰ ਸੁਮੀਤ ਸੇਵਾ ਸਿਮਰਨ ਨਿਤਨੇਮ ਦਾ ਦਾਨ ਬਖਸ਼ਦੇ ਰਹਿਣਾ 🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਧਨ ਧਨ ਬਾਬਾ ਨਾਨਕ ਸਮਰਥ 🙏ਗੁਰਦੇਵ jiov🙏ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ 🌹ਅਉਸਰ ਲੱਜਾ ਰਲ੍ਹ ਲੇਹੁ ਸਧਨਾ ਜਨ ਤੋਰਾ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🐧🌹

  • @baljeetkaur7172
    @baljeetkaur7172 4 роки тому +5

    Bhut khoob ji waheguru ji chardikla bkshan waheguru ji ka khalsa waheguru ji ki fateh jiii🙏🙏

    • @gurjitkaur9971
      @gurjitkaur9971 3 роки тому

      very very nice sweet voice Waheguru ji

  • @ramsinghgillaamnesamnenews6834
    @ramsinghgillaamnesamnenews6834 3 роки тому +1

    🙏🌹ਵਾਹਿਗੁਰੂ 🙏🌹ਝਾਲਾਗੇ ਉੱਠ ਨਾਮ ਜਪ ਨਿਸ ਵਾਸੁਰ ਆਰਾਧਿ 🌹🙏ਕਾਰਾ ਤੁਝੈ ਲਾਗਈ ਨਾਨਕ ਮਿਟੈ ਉਪਾਧਿ 🙏🌹ਸਤਿਗੁਰੁ ਮੇਰਾ ਮਾਰ ਜੀਵਾਲੇ 🌹ਸਤਿਗੁਰੁ ਮੇਰਾ ਸਤਿ ਪ੍ਰਿਤਪਾਲੇ 🌹🙏ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🌹ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਥਵਾਹੁ 🌹🙏

  • @ramsinghgill4576
    @ramsinghgill4576 2 роки тому +1

    🙏🙏ਸਤਿਨਾਮ ਵਾਹਿਗੁਰੂ 🙏🙏ਸਬਕਾ ਭਲਾ ਕਰਨਾਂ 🙏ਸੱਚੇ ਪਾਤਸ਼ਾਹ ਜੀਓ 🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਵਾਹਿਗੁਰੂ 🌹ਸੱਚ ਹੁਕਮ ਤੁਮਾ ਰਾ ਤਖਤ ਨਿਵਾਸੀ 🌹🙏 ਆਏ ਨ ਜਾਵੇ ਪ੍ਰਭੂ ਮੇਰਾ ਅਬਿਨਾਸੀ 🌹🙏ਹੇ ਸਤਿਗੁਰੂ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🙏🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🌹ਬਹੁਤ ਅਨੰਦ ਰਸ ਮਈ ਬਾਣੀ ਦਾ ਕੀਰਤਨ ਕਰਦੇ ਹਨ 🌹🙏ਹੇ ਸਤਿਗੁਰੁ ਏਕ ਤੇਰਾ ਹੀ ਓਟ ਆਸਰਾ ਤੱਕਿਆ ਹੇ 🌹🙏ਮੇਹਰ ਕਰੋ ਦਾਤਿਆ ਮੇਹਰਬਾਨ 🌹🙏

  • @DhanguruNanakDevJi-i9h
    @DhanguruNanakDevJi-i9h 11 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji a

  • @Damanpreetsingh0ind
    @Damanpreetsingh0ind Рік тому

    ਕਹੁ ਨਾਨਕ ਕਰਤੇ ਕੀਆ ਬਾਤਾ
    ਜੋ ਕਿਛੁ ਕਰਣਾ ਸੁ ਕਰਿ ਰਹਿਆ।।

  • @ramsinghgillaamnesamnenews6834
    @ramsinghgillaamnesamnenews6834 3 роки тому +1

    🙏🌹ਵਾਹਿਗੁਰੂ 🌹🙏ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹🌹ਦੇਹਿ ਨਾਮ ਕਰ ਅਪਨੇ ਚੇਰੇ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੂ ਚਰਨਾਂ 🌹🙏ਸਤਿ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🌹ਤੁਮ ਮੇਹਰਬਾਨ ਦਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🙏🌹

  • @ramsinghgillaamnesamnenews6834
    @ramsinghgillaamnesamnenews6834 3 роки тому +3

    🙏🌹ਵਾਹਿਗੁਰੂ ਮੇਹਰ ਕਰੀਂ 🌹🌹ਤੇਰੇ ਭਰੋਸੇ ਮੈਂ ਲਾਡ ਲੜਾਯਾ 🌹🙏ਦੁੱਖ ਸੁਖ ਤੇਰਾ ਨਿਤਨੇਮ ਨ ਛੁਟੇ 🌹🙏ਆਪਣੀ ਪਾਵਨ ਬਾਣੀ ਮਨ ਬਸਾਓਣਾ ਹੇ ਮੇਰੇ ਸਤਿਗੁਰੂ ਜੀਉ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏ਹੇ ਸਤਿਗੁਰੂ ਜੀ 🙏ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🙏ਜੀ ਕੇ ਦਾਤੇ ਪ੍ਰੀਤਮ ਪ੍ਰਭੂ ਮੇਰੇ 🙏ਮਨ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🙏🌹

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਸਤਿਨਾਮ ਵਾਹਿਗੁਰੂ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏🌹ਹਉ ਬਲਿਹਾਰੀ ਸਤਿਗੁਰੂ ਚਰਨਾਂ 🌹🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹🌹🙏ਆਵਹਿ ਨ ਜਾਵਹਿ ਮੇਰਾ ਪ੍ਰਭੂ ਅਵਨਾਸੀ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🙏ਹੇ ਸਤਿਗੁਰੂ ਤੇਰੀ ਕ੍ਰਿਪਾ ਦੀ ਆਸ ਲਗੀ ਹੈ 🌹🌹🙏🐧💥💥

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੈ ਵਾਹਿਗੁਰੂ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹🙏ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰੁਦੇਵ 🌹🙏ਹੇ ਸਤਿਗੁਰੁ ਅਪਣੇ ਚਰਨਾਂ ਤੋਂ ਅੰਤ ਸਮੇਂ ਮਤ ਬਿਛੋੜਨਾ 🌹🙏ਇਹ ਮੇਰੀ ਅਰਦਾਸ ਹੈ 🌹🙏ਕਬੂਲ ਕਰਨਾ 🌹🙏ਕਰਨ ਕਰਾਵਨ ਕਰਨੈ ਜੋਗ 🌹ਜੋ ਤਿਸ ਭਾਵੇਂ ਸੋਈ ਹੋਗ 🌹🙏

  • @gurdeepkaur6889
    @gurdeepkaur6889 4 роки тому +1

    Bahut vadhiya gaya
    Waheguru ji apni mehar banai rakhan

  • @bhairajindersinghludhiana
    @bhairajindersinghludhiana 5 років тому +3

    ਬਹੁਤ ਹੀ ਵਧੀਆ ਭਾਈ ਸਾਹਿਬ ਜੀ

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ 🌹🙏ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ 🌹🙏ਸਰਣ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭੂ ਸਾਥ 🌹🙏ਬੂਡ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🌹ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ 🌹🙏ਅਉਸਰ ਲੱਜਾ ਰਾਖ ਲੇਹੁ ਸਬ ਸੱਚੇ ਸਾਹਿਬ ਸਧਨਾ ਜਨ ਤੋਰਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🌹ਹੇ ਵਾਹਿਗੁਰੂ 🌹🙏 ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਯਾ 🌹🌹ਹੇ ਸਤਿਗੁਰੂ ਜੀ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਭਾਵੇਂ ਜੀਵਾਲੇ ਭਾਵੇਂ ਮਾਰ 🌹🙏ਬੀੜੀ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🌹🌹🙏

  • @nirmalsinghsherpur2217
    @nirmalsinghsherpur2217 5 років тому +7

    Bhai sahib ji bahut vadia ji guru sahib ji ess trah hi kirpa bnai rakjan ji

  • @HarpalSingh-pk8kn
    @HarpalSingh-pk8kn 5 років тому +7

    ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ 🐧🙏ਗੁਰੂ ਗੁਰੂ ਗੁਰ ਕਰ ਮਨ ਮੋਰ 🙏🌹ਗੁਰੂ ਬਿਨਾਂ ਮੈਂ ਨਾਹੀ ਹੋਰ 🌹🙏ਗੁਰ ਕੀ ਟੇਕ ਰਹੋ ਦਿਨ ਰਾਤ 🌹🙏ਤਾਕੀ ਕੋਇ ਮੇਟਏ ਦਾਤ 🌹🙏ਹੇ ਸੱਚੇ ਸਤਿਗੁਰੂ ਮੇਹਰ ਕਰਿਓ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਧਨ ਧਨ ਬਾਬਾ ਨਾਨਕ ਸਤਿਗੁਰੁ ਅਕਾਲ ਪੁਰਖ ਵਾਹਿਗੁਰੂ 🌹🙏ਜਿਉਂ ਭਾਵੇਂ ਤਿਓ ਰਾਖ ਲੇਹਿ 🌹ਹਮ ਸਰਣ ਆਏ ਪ੍ਰਭੂ ਰਾਮ ਰਾਜੇ 🌹🙏ਪੰਥ ਤੇ ਸਾਡੇ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🙏🌹ਹੇ ਸੱਚੇ ਸਤਿਗੁਰੂ ਦੁੱਖ ਸੁਖ ਮੇਰਾ ਮਨੁ ਤੇਰੇ ਵੱਲੋਂ ਨ ਭਟਕਾ ਸਕਣ 🌹🙏ਅਪਨੇ ਚਰਨਾਂ ਨਾਲ ਜੋੜ ਕੇ ਰੱਖਣਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਵਾਹਿਗੁਰੂ 🌹🙏ਗੁਰੂ ਗੁਰੂ ਗੁਰ ਕਰ ਮਨ ਮੋਰ 🌹🙏ਗੁਰੂ ਬਿਨਾਂ ਮੈਂ ਨਾਹੀ ਹੋਰ 🌹🙏ਗੁਰ ਕੀ ਟੇਕ ਰਹੋ ਦਿਨ ਰਾਤ 🌹ਜਾਕੀ ਕੋਇ ਨ ਮੇਟੈ ਦਾਤ 🌹🙏ਗੁਰ ਪਰਮੇਸਰ ਏਕੋ ਜਾਣ 🌹ਜੋ ਤਿਸ ਭਾਵੇਂ ਸੁ ਪਰਵਾਣ 🌹🙏
    ਗੁਰ ਕੀ ਮੂਰਤਿ ਮਨ ਮਹਿ ਧਿਆਨ 🌹🙏ਗੁਰ ਕੈ ਸ਼ਬਦ ਮੰਤ੍ਰ ਮਾਨ 🌹🙏

  • @JinderSandhu-en8bl
    @JinderSandhu-en8bl Рік тому +1

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurpreetdhaliwal8558
    @gurpreetdhaliwal8558 3 роки тому

    Wahaguru ji ka khalsa wahaguru ji ke fathe 🙏🙏

  • @ramsinghgillaamnesamnenews6834
    @ramsinghgillaamnesamnenews6834 4 роки тому +1

    🌹🌹🙏ਵਾਹਿਗੁਰੂ 🌹🙏ਮਨੁ ਜਿਵੇ ਪ੍ਰਭੂ ਨਾਮ ਚਿਤੇਰੇ 🌹🙏ਧਨ ਧਨ ਸਤਿਗੁਰੂ ਜੀਉ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +2

    🙏🌹ਸਤਿਨਾਮ ਵਾਹਿਗੁਰੂ 🙏 ਰੱਖ ਗਰੀਬੀ ਬੇਸ 🙏ਬਹੁਤ ਸੋਹਣਾ ਕੀਰਤਨ 🙏ਭਾਈ ਮਹਿਤਾਬ ਸਿੰਘ 🙏🌹

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੈ ਵਾਹਿਗੁਰੂ ਮੇਹਰ ਕਰੀਂ 🌹🙏ਕਿਤੇ ਦੁੱਖ ਸੁਖ ਵੇਖਕੇ ਮੈਂ ਡੋਲ ਨ ਜਾਵਾਂ 🌹🙏ਇਨ੍ਹਾਂ ਦੋਵੇਂ ਦੁਸਮਣਾਂ ਤੋਂ ਮੈਂ ਹਾਰ ਮੰਨਾ 🌹🙏ਦਾਤਾਰ ਏਹੁਜੀ ਕ੍ਰਿਪਾ ਕਰਨਾ 🌹🙏ਮੇਰਾ ਨਿਤਨੇਮ ਤੇ ਸੇਵਾ ਸਿਮਰਨ ਨ ਛੁਟੇ 🌹🙏ਆਪਣੇ ਚਰਨਾਂ ਨਾਲ ਜੋੜ ਕੇ ਰਖਿਓ ਸੱਚੇ ਪਿਤਾ ਸਤਿਗੁਰੂ ਜੀ 🐧🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਅਪਨੇ ਚਰਨਾਂ ਦਾ ਪਿਆਰ ਬਕਸਕੇ 🌹🙏ਚੜ੍ਹਦੀਕਲਾ ਵਿਚ ਰੱਖਣਾ 🐧🙏ਦੁਖਾਂ ਸੁੱਖਾਂ ਵਿਚ ਮੈਂ ਕਦੇ ਬੀ ਤੈਨੂੰ ਨ ਭੁਲਾਵਾਂ 🌹🙏🌹

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਹੇ ਸਮਰਥ ਸਤਿਗੁਰੂ ਜੀਓ 🌹🙏ਮੈਂ ਨਾਹੀ ਕਿਛੁ ਹਉ ਨਹੀ ਕੁਛ ਆਹੇ ਨ ਮੋਰਾ ਅਉਸਰ ਲੱਜਾ ਰਾਖ ਸਧਨਾ ਜਨ ਤੋਰਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪ੍ਰੀਤਮ ਪ੍ਰਭੂ ਮੇਰੇ 🙏ਮਨ ਜੀਵੇ ਪ੍ਰਭੂ ਨਾਮ ਚਿਤੇਰੇ 🙏ਅਪਨੇ ਚਰਨਾਂ ਦਾ ਪਿਆਰ ਸਦਾ ਵਾਸਤੇ ਬਖ਼ਸ਼ਣਾ 🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ 🌹🙏ਵਾਹਿਗੁਰੂ 🌹🙏ਝਾਲਾਖੇ ਉਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਾਰਾ ਕਛੁ ਨ ਲਾਗਈ ਨਾਨਕ ਮਿਟੈ ਉਪਾਧਿ 🙏🌹ਬਲਿਹਾਰੀ ਗੁਰ ਅਪਨੇ ਦਿਉਹਾੜੀ ਸਦ ਬਾਰ 🙏ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ 🌹🙏ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਉ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏ਵਾਹਿਗੁਰੂ 🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ 🙏ਸਤਿਗੁਰੁ ਮੇਰਾ ਮਾਰ ਜੀਵਾਲੇ ਸਤਿਗੁਰੁ ਮੇਰਾ ਸਤਿ ਪ੍ਰਤਿਪਾਲੇ 🙏ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਤਕ ਭਾਗ ਸੁ ਲਾਇਆ ਸੇਵ 🙏ਕਰਨਾ ਕਰਾਵਨ ਸ੍ਰਬ ਕੋ ਨਾਥ 🙏ਮਾਨਸ ਕੇ ਕਿਛੁ ਨਾਹੀ ਹਾਥ 🙏ਹੇ ਸਤਿਗੁਰੁ ਮੇਹਰ ਕਰਨਾ 🌹🙏🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਹੈ ਸਤਿਗੁਰੂ ਜੀ ਭਾਈ ਮਹਿਤਾਬ ਸਿੰਘ ਨੂੰ ਤੇ ਸਾਥੀਆਂ ਨੂੰ ਚੜ੍ਹਦੀਕਲਾ ਬਕਸਣਾ 🌹🙏🌹ਬਹੁਤ ਸੋਹਣਾ ਕੀਰਤਨ ਕਰਦੇ ਹਨ 🌹🙏ਅਨੰਦ ਰਸ ਆ ਜਾਂਦਾ ਹੈ 🌹🙏
    He ਸੱਚੇ ਸਤਿਗੁਰੂ ਮੇਰੇ ਅਪਰਾਧ ਕਦੋਂ 🌹ਆਪ ਖਿਮਾ ਕਰਨਗੇ 🌹🙏ਤੇਰੇ ਭਰੋਸੇ ਮੈਂ ਲਾਡ ਲੜਾਯਾ 🌹🙏ਤੇਰਾ ਓਟ ਆਸਰਾ ਤੱਕਿਆ he 💥🌹

  • @ramsinghgillaamnesamnenews6834
    @ramsinghgillaamnesamnenews6834 3 роки тому +6

    🌹🙏ਹੇ ਵਾਹਿਗੁਰੂ ਸਤਿਗੁਰੂ ਜੀ 🌹ਭਾਈ ਮਹਿਤਾਬ ਸਿੰਘ ਜੀ ਦੇ ਜਥੇ ਨੂੰ ਚੜ੍ਹਦੀਕਲਾ ਬਕਸਣਾ 🙏🌹ਬਹੁਤ ਸੋਹਣਾ ਕੀਰਤਨ ਕਰਦੇ ਹਨ 🌹🙏ਅਨੰਦ ਰਸ ਆ ਰਿਹਾ ਹੈ 🌹🙏

  • @kuljeetkaurkaur3278
    @kuljeetkaurkaur3278 2 роки тому

    Waheguru ji bahut sakoon aaunda hai

  • @SURJITSINGH-lq5dm
    @SURJITSINGH-lq5dm 5 років тому +4

    Waheguru Waheguru ji mahar karo ji

  • @ramsinghgillaamnesamnenews6834
    @ramsinghgillaamnesamnenews6834 3 роки тому

    🙏ਹੇ ਸਮਰਥ ਸਤਿਗੁਰੁ ਤੇਰਾ ਹੀ ਓਏ ਆਸਰਾ ਤੱਕਿਆ ਹੈ 🙏ਬੂਡ ਮੁਏ ਨੌਕਾ ਮਿਲੇ ਕਹੁ ਕਾਹੇ ਚੜਾਵਹੁ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ ਨੂੰ ਜੀਵੇ ਪ੍ਰਭੂ ਨਾਮ ਚਿਤੇਰੇ ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏

  • @bhindajatt4616
    @bhindajatt4616 5 років тому +1

    Waheguru ji mehr kra 🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ 🌹🙏ਧਨ ਧਨ ਸਤਿਗੁਰੂ ਨਾਨਕ ਦੇਵ ਜੀਓ 🌹🙏ਭਾਈ ਮਹਿਤਾਬ ਸਿੰਘ ਨੂੰ ਚੜ੍ਹਦੀਕਲਾ ਬਕਸਣਾ 🌹🙏ਹਾਂਗ ਕਾਂਗ ਵਾਲੇ ਭਾਈ ਬਲਦੇਵ ਸਿੰਘ ਨੂੰ ਦੇਹ ਅਰੋਗਤਾ ਬਖ਼ਸ਼ਣਾ ਹੇ ਮੇਰੇ ਪਾਤਸ਼ਾਹ ਜੀਓ 🌹🙏ਸਬਨਾਂ ਦਾ ਭਲਾ ਕਰਨਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੇ ਵਾਹਿਗੁਰੂ 🌹🙏ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਬਖ਼ਸ ਦੇਣਾ 🌹🙏ਰੱਖ ਗਰੀਬੀ ਵੇਸ 🌹ਨਾਮ ਬੀਜ ਸਨਤੋਖ ਸੁਹਾਗਾ 🌹ਮਨੁ ਹਾਲੀ ਕਿਰਸਾਨੀ ਕਰਨੀ 🌹ਭਾਵੇਂ ਕਰਮ ਕਰ ਜਮਸੀ ਰੱਖ ਗਰੀਬੀ ਵੇਸ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਹੇ ਸਮਰਥ ਸਤਿਗੁਰੁ 🌹🙏ਗੁਰ ਗੋਪਾਲ ਗੁਰ ਗੋਵਿੰਦ ਗੁਰ ਪੂਰਨ ਨਾਰਾਯਨਹ 🌹🙏ਗੁਰ ਦਇਆਲ ਸਮਰਥ ਗੁਰੂ ਗੁਰ ਨਾਨਕ ਪਤਿਤ ਉਧਾਰਣਹ 🌹🌹ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਤਕ ਭਾਗ ਸੁ ਲਾਇਆ ਸੇਵ 🌹🙏ਹੇ ਸਤਿਗੁਰੁ ਮੇਰੇ ਇਹ ਅਰਦਾਸ ਹੈ 🙏ਬਸ ਅਪਨੇ ਚਰਨਾਂ ਤੋਂ ਮਤ ਬਿਛੋੜਨਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +2

    🌹🙏ਸਤਿਨਾਮ 🙏ਵਾਹਿਗੁਰੂ 🌹🙏ਧਨ ਧਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਸਮਰਥ ਬਖਸ਼ਣਹਾਰ ਮੇਹਰਬਾਨ ਦਾਤਾਰ 🌹🙏ਪਤਿਤ ਉਧਾਰਨ ਸਤਿਗੁਰੁ ਮੇਰਾ ਮੋਹਿ ਤਿਸਕਾ ਭਰਵਾਸਾ 🌹🌹ਬਖ਼ਸ ਲੇਹਿ ਸਬ ਸਾਹਿਬ ਇਕ ਨਾਨਕ ਕੀ ਅਰਦਾਸਾ 🌹🌹

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਹੇ ਸਤਿਗੁਰੁ ਜੀ ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਹੇ ਪਾਤਸ਼ਾਹ ਜੀ ਨਿੱਤ ਮੈਨੂੰ ਅਪਨੇ ਦਰਸਨ ਦੀਦਾਰੇ ਕਰਨਾ ਦਾ ਬਲ ਬਖ਼ਸ਼ਣਾ 🙏ਅਪਨੇ ਚਰਨਾਂ ਨਾਲ ਸਦਾ ਲਗਾ ਕੇ ਰੱਖਣਾ 🙏ਸਬਨਾਂ ਭਲਾ ਕਰਨਾ 🙏🌹ਬੁਰੇ ਪਾਸੋਂ ਬਚਾਕੇ ਰੱਖਣਾ 🙏🌹🌹

  • @ramsinghgillaamnesamnenews6834
    @ramsinghgillaamnesamnenews6834 4 роки тому +6

    🙏🌹ਬਹੁਤ ਪਿਆਰ ਤੇ ਰਸ ਹੈ ਕੀਰਤਨ ਵਿਚ ਅਨੰਦ ਆ ਰਿਹਾ ਹੈ 🌹🌹🙏ਭਾਈ ਮਹਤਾਬ ਸਿੰਘ ਜੀ 🙏🌹ਆਪ ਜੀ ਨੇ ਮੋਤੀ ਬਿਖੇਰ ਦਿਤੇ ਮਨਾ ਵਿਚ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🌹ਹੇ ਸਤਿਗੁਰੁ ਬਾਬਾ ਨਾਨਕ ਜਿਓ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🌹ਹੇ ਸਤਿਗੁਰੁ ਪਿਤਾ ਦਾਤਾਰ 🙏ਮੈਂ ਅਪਣੇ ਕੀਤੇ ਪਾਪੀ ਅਪਰਾਧ ਕਬੂਲ ਕਰਦਾ ਹਾਂ 🌹🙏ਹੇ ਸਤਿਗੁਰੁ ਬਾਬਾ ਨਾਨਕ ਗੁਰਦੇਵ ਮੈਨੂੰ ਖਿਮਾ ਕਰ 🙏ਅਪਨੇ ਚਰਨਾਂ ਨਾਲ ਜੋੜ ਲਵੋ 🌹🙏ਹੁਣ ਤੇ ਅਰਦਾਸ ਪਰਵਾਣ ਲਿਓਂ ਜੀ 🌹🌹

  • @sukhjitkaur5489
    @sukhjitkaur5489 2 місяці тому

    Waheguru ji waheguru ji waheguru ji waheguru ji waheguru ji 🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਗੁਰੂ ਗੁਰੂ ਗੁਰੂ ਗੁਰ ਕਰ ਮਨੁ ਮੋਰ 🌹ਗੁਰੂ ਬਿਨਾਂ ਮੈਂ ਨਾਹੀ ਹੋਰ 🙏ਗੁਰ ਟੇਕ ਰਹੋ ਦਿਨ ਰਾਤ 🌹ਜਾਕੀ ਕੋਇ ਨ ਮੇਟੈ ਦਾਤਿ 🙏ਦੀਨ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹🙏ਦੇਹਿ ਨਾਮ ਕਰ ਅਪਨੇ ਚੇਰੇ 🐧🌹ਸਾਡੇ ਪਰਵਾਰ ਨੂੰ ਬੁਰੇ ਪਾਸੋਂ ਹਟਾਕੇ 🌹ਸੁਮਤਿ ਗਿਆਨ ਸਿਮਰਨ ਨਿਤਨੇਮ ਦਾ ਦਾਨ ਬਖ਼ਸ਼ਣਾ 🙏🌹ਮੇਹਰਬਾਨ ਦਾਤਾਰ ਪ੍ਰਭੂ ਅਪਨੇ ਨਾਲ ਜੋੜ ਕੇ ਰੱਖਣਾ 🌹🙏ਇਹੀ ਮੇਰੀ ਅਰਦਾਸ ਹੈ 🌹🙏🙏🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🙏🌹ਸਤਿਗੁਰੁ ਜੀ ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🙏ਹੇ ਮੇਰੇ ਦਾਤਿਆ ਮੇਰੇ ਪਰਵਾਰ ਉੱਤੇ ਰਹਿਮਤਾਂ ਦਾ ਮੀਂਹ ਪਾ ਦਿਓ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹🙏ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰਦੇਵ 🌹🙏

  • @AvtarSingh-zj6bw
    @AvtarSingh-zj6bw Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ji ji ji ji ji ji 🙏🙏🙏🙏🙏🙏🙏🙏🙏🙏🙏🙏🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੂ ਚਰਨਾਂ 🌹🙏ਤੁਮ ਹੋ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਬਾਜ਼ਾ 🌹🙏ਬੁਰੇ ਪਸ ਬਚਾਕੇ 🌹ਅਪਨੇ ਚਰਨਾਂ ਦਾ ਪਿਆਰ ਤੇ ਸੇਵਾ ਸਿਮਰਨ ਦੀ ਦਾਤ ਬਖ਼ਸ਼ੋ ਹੇ ਮੇਰੇ ਸਵਹੇ ਪਾਤਸ਼ਾਹ ਜੀਉ 🙏🌹🌹ਤੁਮ ਮੇਹਰਬਾਨ, ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ 🙏🌹ਪੰਥ ਨੂੰ ਤੇ ਦਾਸ ਦੇ ਪਰਵਾਰ ਨੂੰ ਸੁਮਤਿ ਤੇ ਚੜ੍ਹਦੀਕਲਾ ਬਖ਼ਸ਼ਣਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੇ ਸਤਿਗੁਰੁ ਮੈਂ ਬਹੁਤ ਬੜਾ ਪਾਪੀ ਹਾਂ 🌹ਆਪ ਸਮਰਥ ਹਉ 🌹🙏ਕਿ ਮੇਰੇ ਪਾਪਾਂ ਨਾਸ ਕਿਉਂ ਨਹੀ ਕਰਦੇ.🌹🙏ਏਕ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਬੁਰੇ ਪਾਸੋਂ ਬਚਾਕੇ ਅਪਨੇ ਚਰਨਾਂ ਲਗਾ ਕੇ ਰੱਖਣਾ 🙏🌹

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੇ ਵਾਹਿਗੁਰੂ 🌹🙏ਬਲਿਹਾਰੀ ਗੁਰ ਅਪਣੇ ਦਿਉਹਾੜੀ ਸਦ ਬਾਰ 🌹ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ bar🌹🙏ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜਾਰ 🌹ਏਤੇ ਚਾਨਣ ਹੋਂਦਿਆ ਗੁਰ ਬਿਨ ਘੋਰ ਅੰਧਾਰ 🌹🙏

  • @ramsinghgillaamnesamnenews6834
    @ramsinghgillaamnesamnenews6834 4 роки тому

    🐧🌹🙏ਵਾਹਿਗੁਰੂ ਵਾਹੁ ਵਾਹ🌹🙏ਵਾਹੁ ਵਾਹੁ ੁ ਵਾਹਿਗੁਰੂ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏🙏ਵਾਹਿਗੁਰੂ ਹੇ ਸਤਿਗੁਰੂ ਜਿਓ 🙏ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏🌹

  • @ramsinghgillaamnesamnenews6834
    @ramsinghgillaamnesamnenews6834 3 роки тому

    🌹🌹ਵਾਹਿਗੁਰੂ 🌹ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਡ ਨ ਕੋਇ 🌹🙏ਭਾਈ ਮਹਿਤਾਬ ਸਿੰਘ ਜੀ ਨੂੰ ਤੇ ਪੰਥ ਨੂੰ ਚੜ੍ਹਦੀਕਲਾ ਰੱਖਣਾ 🌹🙏ਸਬਨਾਂ ਦਾ ਭਲਾ ਕਰਨਾ 🌹🌹ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਬਖਸ਼ਿਸ ਕਰਨਾ 🌹🙏ਹੈ ਮੇਰੇ ਸਤਿਗੁਰੂ ਜੀ ਮੈਨੂੰ ਬੁਰੇ ਪਾਸੋਂ ਬਚਾਕੇ ਰੱਖਣਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਸਤਿਨਾਮ ਵਾਹਿਗੁਰੂ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🐧ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਦੀਜੈ ਹਰਿ ਨਾਮ ਚਿਤੇਰੇ 🌹🙏ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ 🌹🌹🙏ਬਲਿਹਾਰੀ ਗੁਰ ਆਪਨੇ ਦਿਉਹਾੜੀ ਸਦ ਬਾਰ 🌹ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਵਾਹਿਗੁਰੂ ਹੇ ਸਤਿਗੁਰੂ ਜਿਓ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਹੇ ਦਾਤਾਰ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🌹🌹ਸਾਡੇ ਪੁੱਤਰਾਂ ਦੀ ਕਿਰਤ ਕਮਾਈਆਂ ਵਿਚ ਚੜ੍ਹਦੀਕਲਾ ਰੱਖਣਾ ਤੇ ਸਿੱਖੀ ਬਣਾ ਕੇ ਰੱਖਣਾ 🌹🙏🙏🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਹੈ ਮੇਰੇ ਸਤਿਗੁਰੂ ਜੀ 🌹ਸੇਵਾ ਸਿਮਰਨ ਨਿਤਨੇਮ ਦਾ ਦਾਨ ਤੇ ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਕਿਰਤ ਕਮਾਈਆਂ ਵਿਚ ਬਰਕਤਾਂ ਪਾਓ 🌹🙏ਮੇਰੇ ਪਰਵਾਰ ਨੂੰ ਸੁਮਤਿ ਗੁਰਮਤਿ ਤੇ ਵਿਦਿਆ ਦਾ ਦਾਨ ਬਖ਼ਸ਼ਣਾ 🌹🙏ਚਰਨਾਂ ਦੀ ਪ੍ਰੀਤ ਬਖ਼ਸ਼ਣਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਸਤਿਨਾਮ ਵਾਹਿਗੁਰੂ 🌹🙏 ਝਾਲਾਘੇ ਉੱਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਰਾ ਕਛੁ ਨ ਲਾਗਯੀ ਨਾਨਕ ਮਿਟੈ ਉਪਾਧਿ 🌹ਹੈ ਸੱਚੇ ਪਾਤਸ਼ਾਹ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਗੁਰ ਕੀ ਮਹਿਮਾ ਕਿਛੁ ਕਥਨ ਨ ਜਾਏ 🌹🙏ਪਾਰਬਰ੍ਹਮ ਗੁਰ ਰਹਿਆ ਸਮਾਏ 🌹ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਬਾਰ 🌹ਜਿਨ ਮਾਨਸ ਤੇ ਦੇਵਤੇ ਕੀਏ ਕਰਤਾ ਨ ਲਾਗੀ ਬਾਰ 🙏🙏ਵਾਹਿਗੁਰੂ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਭਾਵੇਂ ਰਾਖ ਭਾਵੇਂ ਮਾਰ 🌹🙏ਹੇ ਮੈਨੂੰ ਨ ਬਿਛੋੜਨਾ ਅਪਨੇ ਚਰਨਾਂ ਦਾ ਪਿਆਰ ਬਖ਼ਸ਼ਣਾ 🌹🙏ਖਾਲਸਾ ਤੇ ਦਾਸ ਦੇ ਪਰਵਾਰ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🙏ਸਬਨਾਂ ਭਲਾ ਕਰਨਾ 🐧🌹

  • @ramsinghgillaamnesamnenews6834
    @ramsinghgillaamnesamnenews6834 3 роки тому

    🙏🌹ਵਾਹਿਗੁਰੂ 🌹🙏ਗੁਰ ਜੈਸਾ ਨਾਹੀ ਕੋ ਦੇਵ 🌹ਜਿਸਮਸਤਕ ਭਾਗ ਸੁ ਲਾਇਆ ਸੇਵ 🌹🙏ਮੈਨੂੰ ਦੂਖ ਸੁਖ ਨੂੰ ਸਤਾਉਣ 🌹🙏ਏਕ ਤੇਰੇ ਨਾਮ ਦੀ ਡੋਰ ਲਗੀ ਰਹੇ 🙏ਨਾਥ ਡੋਰੀ ਹਾਥ ਤੁਮ੍ਹਾਰੇ 🌹🙏ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਦਾ ਦਾਨ ਬਖ਼ਸ਼ਣਾ 🌹🙏ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +1

    🌹🙏ਵਾਹਿਗੁਰੂ 🌹ਹੈ ਮੇਰੇ ਸਤਿਗੁਰੂ ਜਿਓ 🌹ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🙏ਤੁਮ ਮੇਹਰਬਾਨ 🌹ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🌹🙏🙏🙏ਹੇ ਸਤਿਗੁਰੂ ਜੀ ਮੇਰੇ ਪਾਪ ਅਪਰਾਧਾਂ ਨੂੰ ਖਿਮਾ ਕਿਉਂ ਨਹੀ ਕਰਦੇ 🌹ਆਪਨੇ ਚਰਨਾਂ ਦੀ ਪ੍ਰੀਤ ਕਿਉਂ ਨਹੀ ਦੇਂਦੇ 🌹🙏ਬੂਡ ਮੁਏ ਨੁਕਸ ਮਿਲੈ ਕਹੁ ਕਾਹੇ ਚੜਾਵਹੁ 🌹🙏

  • @vickysingh-dv1yd
    @vickysingh-dv1yd 4 роки тому +2

    A great work for our panth A perfect raagi bhai mehtab singh ji 🏵🏵🏵💮💮💮💮💮💮💮💮💮💮💮💮💮

  • @ramsinghgillaamnesamnenews6834
    @ramsinghgillaamnesamnenews6834 3 роки тому

    🌹🙏ਵਾਹਿਗੁਰੂ ਹੇ ਸਤਿਗੁਰੂ ਜਿਓ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🌹🙏ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ ਅਉਸਰ ਲੱਜਾ ਰਾਖ ਲੇਹੁ ਸਧਨਾ ਜਨ ਤੋਰਾ 🌹🌹🙏

  • @ramsinghgillaamnesamnenews6834
    @ramsinghgillaamnesamnenews6834 4 роки тому

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸੱਚੇ ਪਾਤਸ਼ਾਹ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਸਬਨਾਂ ਦਾ ਭਲਾ ਕਰਨਾ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਧਨ ਸੁ ਵੇਲਾ ਜਿੱਤ ਦਰਸ਼ਨ ਕਰਨਾ 🌹🙏
    ਬਹੁਤ ਰਸ ਭਿੰਨਾ ਕੀਰਤਨ ਕਰਦੇ ਹਨ 🌹🙏ਭਾਈ ਮਹਤਾਬ ਸਿੰਘ ਜੀ 🌹🙏ਹੇ ਸਤਿਗੁਰੁ ਜਥੇ ਸਿਰ ਉੱਤੇ ਮੇਹਰ ਕਰਨਾ 🌹🙏
    ਅਪਣੀ ਸਰਣ ਰਾਖ ਪ੍ਰਭੂ ਦਾਤੇ 🌹🙏 ਪਰਵਾਰ ਸਮੇਤ ਸੇਵਾ ਸਿਮਰਨ ਦੀ ਦਾਤ ਤੇ ਮੂੰਹ ਨਾਲ ਨਿਤਨੇਮ ਕਰਵਾਉਣ ਦੀ ਕ੍ਰਿਪਾ ਕਰਨਾ 🌹🙏ਹੇ ਮੇਰੇ ਸੱਚੇ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਆਪ ਸਮਰਥ ਹਨ 🌹🙏ਬੁਰੇ ਪਾਸੋਂ ਬਚਾਕੇ ਰੱਖਣਾ 🌹🙏💥🐧ਹੇ ਦਾਤਿਆ ਮੇਰੇ ਪਾਪਾਂ ਨੂੰ ਖਿਮਾ ਕਰ ਦਿਓ 🌹🙏ਆਪ ਬਖਸ਼ਣਹਾਰ ਹਨ 🙏🌹💥ਆਪਜੀ ਪਾਵਨ ਪਵਿੱਤਰ ਗੁਰਬਾਣੀ ਦਾ ਅਨੰਦ ਮੇਰੇ ਮਨੁ ਵਿਚ ਬਸਯਾ ਰਹੇ 🌹ਇਹੀ ਤੁਹਾਡੇ ਚਰਨਾਂ ਵਿਚ ਅਰਦਾਸ ਹੈ 🌹🌹🙏🐧💥