ਨਵਜੰਮੇ ਬੱਚੇ ਨੂੰ ਖਾਲਸੇ ਦੀ ਗੁੜ੍ਹਤੀ ਦੇਣ ਦੀ ਵਿਧੀ (ਜਨਮ ਸੰਸਕਾਰ) Giani Gurpreet Singh Ji

Поділитися
Вставка
  • Опубліковано 2 жов 2024
  • ਸਿੱਖ ਪਰਿਵਾਰ ਵਿੱਚ ਨਵਜੰਮੇ ਬੱਚੇ ਨੂੰ ਖਾਲਸੇ ਦੀ ਗੁੜ੍ਹਤੀ ਦੇਣ ਦੀ ਮਰਿਆਦਾ
    (ਜਨਮ ਸੰਸਕਾਰ) Giani Gurpreet Singh Ji
    Giani Gurpreet Singh Ji Batale wale
    (Damdami Taksal)
    ਗਿਆਨੀ ਗੁਰਪ੍ਰੀਤ ਸਿੰਘ ਜੀ (ਬਟਾਲੇ ਵਾਲੇ) ||
    (ਦਮਦਮੀ ਟਕਸਾਲ)
    WhatsApp - 09878368936

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    :::::::::::::::::::::::::::::::::::::::::::::::::::::::::::::::::::::
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    ਗੁਰਬਾਣੀ ਸੰਥਿਆ ਪਾਠ ਉਚਾਰਣ / ਗੁਰਬਾਣੀ ਪਾਠ /ਗੁਰਬਾਣੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ / Sikh Rehat maryada / Khalse Di Gurrti / ਸਿਖ ਰਹਿਤ ਮਰਿਆਦਾ / ਖਾਲਸਾ ਰਹਿਤ ਮਰਯਾਦਾ / ਗੁਰਬਾਣੀ ਕਥਾ / ਗੁਰਬਾਣੀ / Gurbani Katha Vichar / Gurbani Katha / Shri Dasam Granth Bani
    LIKE || COMMENT || SHARE
    #ਖਾਲਸਾ
    #ਗੁੜਤੀ
    #ਜਨਮਸੰਸਕਾਰ

КОМЕНТАРІ • 96

  • @gianigurpreetsinghji
    @gianigurpreetsinghji  3 роки тому +32

    ਬਾਕੀ ਜੋ ਅੰਮ੍ਰਿਤ ਬਚ ਜਾਵੇ
    ਬੱਚੇ ਦੀ ਮਾਂ ਨੂੰ ਪਿਆ ਦੇਣਾ ਚਾਹੀਦਾ ਹੈ ।

    • @MindReset01984
      @MindReset01984 3 роки тому +2

      Giani ji main harwinder singh Ferozepur plz apna number deo mere to delete ho gaye,
      Umeed krda pehchan lea hovega

    • @gianigurpreetsinghji
      @gianigurpreetsinghji  3 роки тому +1

      WhatsApp 9878368936

  • @Parbhjotsialkotiya
    @Parbhjotsialkotiya 3 роки тому +14

    ਵੀਰ ਜੀ ਅਤਿੰਮ ਸੰਸਕਾਰ ਦੀ ਮਰਯਾਦਾ ਦੀ ਵੀ ਇਕ ਵਿਡਿਉ ਜ਼ਰੂਰ ਬਣਾਉ

  • @JasSingh-c4x
    @JasSingh-c4x 22 дні тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਾਬਾ ਜੀ

  • @singhiskingsinghisking6774
    @singhiskingsinghisking6774 3 роки тому +11

    ਗੁਰਪ੍ਰੀਤ ਸਿੰਘ ਵੀਰ ਆਪ ਨੂੰ ਬਹੁਤ ਬਹੁਤ ਵਧਾਈਆਂ , ਵਾਹਿਗੁਰੂ ਜੀ ਭੁਚੰਗੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @Lamp_lights
    @Lamp_lights 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਬਹੁਤ ਧੰਨਵਾਦ ਜੀਓ 🙏🏻🙏🏻❤️

  • @happysinghhappysingh2204
    @happysinghhappysingh2204 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamjeetkaur1360
    @karamjeetkaur1360 3 роки тому +7

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ।ਵਧਾਈਆਂ ਸਾਰੇ ਪਰਿਵਾਰ ਨੂੰ ਵੀਰ ਜੀ।

  • @kalvinderkaur6423
    @kalvinderkaur6423 3 роки тому +3

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ🙏🙏

  • @SATNAMSINGH-oc5sj
    @SATNAMSINGH-oc5sj 2 роки тому +4

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @KaranveerSingh-lr8bx
    @KaranveerSingh-lr8bx 2 місяці тому

    ਵਧਾਈਆਂ ਖਾਲਸਾ ਜੀ

  • @charanjtsingh2679
    @charanjtsingh2679 3 роки тому +6

    Congratulations 🎉 Giani ji
    Thanks for sharing

  • @DAVINDERSINGH-uq9bt
    @DAVINDERSINGH-uq9bt 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ❤️🙏🏼

  • @Gurkibat
    @Gurkibat Рік тому +1

    ਬਾਬਾ ਮੰਗਲ ਸਿੰਘ ਜੀ ਵੇਰਕਾ ਵੱਲੋਂ ਫਤਹਿ ਪਰਵਾਨ ਕਰੋ ਜੀ,ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

  • @gurtejsingh7624
    @gurtejsingh7624 3 роки тому +4

    ਵਾਹਿਗੁਰੂ ਸਾਹਿਬ ਜੀ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷ਆਪ ਜੀ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajwinderkaur5122
    @rajwinderkaur5122 11 місяців тому +1

    ਵੀਰ ਜੀ ਬਹੁਤ ਬਹੁਤ ਵਧਾਇਆ ਹੋਣ ਗੁਰੂ ਸਾਹਿਬ ਚੜਦੀਕਲਾ ਬਖਸ਼ਨ

  • @jasveerkhalsa6548
    @jasveerkhalsa6548 3 роки тому +4

    🙏🙏Waheguru ji mehar krn sade saab Te😘

  • @gianisatnamsingh448
    @gianisatnamsingh448 3 роки тому +4

    ਬਹੁਤ ਵਧੀਆ ਗਿਆਨੀ ਜੀ
    ਬਹੁਤ ਬਹੁਤ ਮੁਬਾਰਕਾਂ ਜੀ

  • @varinder6436
    @varinder6436 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਵਧਾਈਆਂ ਜੀ

  • @SATNAMSINGH-oc5sj
    @SATNAMSINGH-oc5sj 2 роки тому +3

    ਵਾਹਿਗੁਰੂ ਸਾਹਿਬ ਜੀ

  • @kahlsa1419
    @kahlsa1419 3 роки тому +3

    Congratulations ਭਾਈ ਸਾਹਿਬ ਜੀ

  • @ਅਕਾਲਸਹਾਇ-ਮ6ਨ
    @ਅਕਾਲਸਹਾਇ-ਮ6ਨ 3 роки тому +3

    Gyani gurpreet singh ji mahan katha vachak

  • @dhiansingh3103
    @dhiansingh3103 2 роки тому +1

    ਭੁਝੰਗੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ।

  • @Parbhjotsialkotiya
    @Parbhjotsialkotiya 3 роки тому +2

    ਵਾਹਿਗੁਰੂ ❤️

  • @sardarkaransingh941
    @sardarkaransingh941 3 роки тому +3

    Dhanwaad babe ji🙏🙏

  • @santkhalsa1984
    @santkhalsa1984 2 роки тому +2

    Bhoot vadai

  • @gamem3684
    @gamem3684 3 роки тому +3

    Waheguru ji gurti janm hundea hi deni hai kyoke hasptal ch dr.ose wele bache nu kuj den to mna krde han

  • @Tharam1966
    @Tharam1966 3 роки тому +3

    Satnam Waheguru

  • @dilpreetsingh4035
    @dilpreetsingh4035 3 роки тому +2

    Waheguru g shurk ha guru sahib g daa

  • @karamjeetkaur5177
    @karamjeetkaur5177 2 роки тому +1

    vadhaiya ji sare parivaar nu waheguru ji mehr krn 🙏

  • @singhmuscle72
    @singhmuscle72 2 роки тому +1

    Congratulations veer Ji 💐

  • @paramjitsingh8822
    @paramjitsingh8822 Рік тому

    ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰੇ ਜੀ

  • @jas1235_
    @jas1235_ 2 роки тому

    ਵੀਰ ਜੀ! ਕਾਕੇ ਦੇ ਜਨਮ ਦਿਨ ਦੀਅan ਬਹੁਤ ਬਹੁਤ ਵਧਾਈਆਂ ਜੀ

  • @kishansingh06
    @kishansingh06 2 роки тому

    ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ
    ਵਾਹਿਗੁਰੂ ਜੀ ਬੱਚੇ ਨੂੰ ਗੁਰਮਤਿ ਅਤੇ ਗੁਰਮਰਯਾਦਾ ਗਰੁਸਿੱਖੀ ਜੀਵਨ ਦੀ ਦਾਤ ਬਖਸ਼ਣ

  • @Universe-c6c
    @Universe-c6c 3 роки тому +2

    Congratulations 🎉 Bhai sahib ji 🙏🌹🌺🎂

  • @RSK21KS
    @RSK21KS 3 роки тому +2

    Congratulations waheguru ji ka khalsa waheguru ji ki fateh 🙏

  • @charanjitsingh8784
    @charanjitsingh8784 3 роки тому +2

    Waheguru ji

  • @SandeepSingh-lj1in
    @SandeepSingh-lj1in 2 роки тому +1

    Congratulations ji 🙏

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

    • @gianigurpreetsinghji
      @gianigurpreetsinghji  3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @amankingra268
    @amankingra268 2 роки тому +1

    🙏🙏🙏🙏🙏

  • @gurudwarabababuddhasahibji3894
    @gurudwarabababuddhasahibji3894 5 місяців тому

    ਵਾਹਿਗੁਰੂ ਜੀ

  • @jatindersinghnihang9987
    @jatindersinghnihang9987 3 роки тому +3

    ChardiKala Ji 🌹💜

  • @Harmeetsingh-on9dl
    @Harmeetsingh-on9dl 3 роки тому +2

    Congratulations baba ji

  • @Bhupindersingh-yl6xe
    @Bhupindersingh-yl6xe 3 роки тому +1

    Waheguru ji

  • @harjitsingh4525
    @harjitsingh4525 2 роки тому

    ਵਧੀਆ ਬਹੁਤ ਬਹੁਤ ਮੁਬਾਰਕਾਂ ਜੀ

  • @kiratkaur7293
    @kiratkaur7293 3 роки тому +2

    Congratulations khalsa ji

  • @JK-ej5rg
    @JK-ej5rg 3 роки тому +2

    Congratulation bhai sahib ji

  • @harpalsingh-do2rd
    @harpalsingh-do2rd 7 місяців тому

    ਸਤਿ ਬਚਨ ਜੀ

  • @paalsingh3620
    @paalsingh3620 2 роки тому

    Gayani ji koi gl tuhanu push sakde haa DSO please request for you

  • @surinderkaur702
    @surinderkaur702 2 роки тому

    ਵਾਹਿਗੁਰੂ ਜੀ

  • @unknownuzer605
    @unknownuzer605 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    Jehra Janam Sanskar vich bani paran da te bache nu amrit shakaun da kam hai, ki eh sirf singh hi kar sakde aa ke chardikala waliya singhniya v kar sakdiya ne?
    Kirpa kar ke dasiyo ji 🙏

    • @gianigurpreetsinghji
      @gianigurpreetsinghji  3 роки тому +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      ਇਹ ਸੰਸਕਾਰ ਅੰਮ੍ਰਿਤ ਸੰਸਕਾਰ ਦਾ ਹੀ ਦੂਜਾ ਰੂਪ ਹੈ
      ਇਸ ਲਈ ਜਿਵੇਂ ਅੰਮ੍ਰਿਤ ਸੰਚਾਰ ਸਿਰਫ ਸਿੰਘ ਕਰ ਸਕਦੇ ਹਨ ਇਹ ਵੀ ਸਿੰਘ ਹੀ ਕਰ ਸਕਦਾ ਹੈ ਕਿਉਂਕਿ ਇਸ ਵਿਧੀ ਵਿੱਚ ਵੀ ਅੰਮ੍ਰਿਤ ਹੀ ਤਿਆਰ ਹੁੰਦਾ ਹੈ ।

    • @unknownuzer605
      @unknownuzer605 3 роки тому

      @@gianigurpreetsinghji theek aa jee.

  • @harjitsinghramgarhia2866
    @harjitsinghramgarhia2866 2 роки тому

    ਵਧਾਈਆਂ ਵੀਰ ਜੀ🙏🙏

  • @wahegurujikakhalsa600
    @wahegurujikakhalsa600 2 роки тому

    ਵਾਹਿਗੁਰੂ ਜੀ

  • @Akaall100
    @Akaall100 Рік тому

    Waheguru ji chardikla vich rakhe ji 🙏🙏

  • @BalwinderSingh-gj1dr
    @BalwinderSingh-gj1dr 2 роки тому

    ਬਲਵਿੰਦਰ ਸਿੰਘ

  • @Singhmandip
    @Singhmandip 3 роки тому +2

    Thanks Giani ji 🙏🏻

  • @gursewaksingh4231
    @gursewaksingh4231 3 роки тому

    ਵਾਹਿਗੁਰੂ ਜੀਉ

  • @BaldevSingh-dv3gi
    @BaldevSingh-dv3gi 8 місяців тому

    Waheguru ji mehar karo

  • @giansingh8909
    @giansingh8909 2 роки тому

    Bahut bahut vadhaian Ji sare parwar nu ji

  • @armanbhullar5566
    @armanbhullar5566 3 роки тому +1

    Congratulations gyani g

  • @ਅਕਾਲਹੀਅਕਾਲ-ਣ7ਫ

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬੱਚੇ ਨੂੰ ਕਿੰਨੇ ਚਿਰ ਬਾਅਦ ਅੰਮ੍ਰਿਤ ਦੀ ਦਾਤ ਦੇਣੀ ਚਾਹੀਦੀ ਹੈ ਸਵਾ ਮਹੀਨੇ ਤੋ ਬਾਅਦ ਜਾ ਪਹਿਲਾ

    • @gianigurpreetsinghji
      @gianigurpreetsinghji  3 роки тому +1

      ਸਭ ਤੋਂ ਪਹਿਲਾਂ ਅੰਮ੍ਰਿਤ ਦੀ ਗੁੜ੍ਹਤੀ ਦਿੱਤੀ ਜਾਂਦੀ ਹੈ ਜਨਮ ਤੋਂ ਇਕਦਮ ਬਾਅਦ
      ਫੇਰ ਕੁਝ ਮਹੀਨੇ ਬਾਅਦ ਚੁਲਾ ਦਵਾਈਦਾ ਹੈ
      ਸਿਆਣਾ ਹੋਣ ਤੇ ਅੰਮ੍ਰਿਤ ਛਕਾ ਦਈਦਾ ਹੈ

    • @ਅਕਾਲਹੀਅਕਾਲ-ਣ7ਫ
      @ਅਕਾਲਹੀਅਕਾਲ-ਣ7ਫ 3 роки тому

      ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @GurvinderSingh75
    @GurvinderSingh75 2 роки тому

    Bahut Bahut wadhaia hon ji.

  • @ManjitKaur-hb6bc
    @ManjitKaur-hb6bc 2 роки тому

    Waheguru ji

  • @ranjeetsidhu8147
    @ranjeetsidhu8147 Рік тому

    Wahegur ji 🙏

  • @gurpreetsinghbhullar9414
    @gurpreetsinghbhullar9414 2 роки тому

    Waheguru I

  • @amarjitsingh4706
    @amarjitsingh4706 Рік тому

    🙏🏼🙏🏼

  • @wahegurujimehrkrdyo5338
    @wahegurujimehrkrdyo5338 2 роки тому

    WAHEGURU G

  • @ManjitSingh-od6xe
    @ManjitSingh-od6xe 3 роки тому

    Waheguru ji

  • @KomalpreetKaur-le7ex
    @KomalpreetKaur-le7ex 3 роки тому

    Waheguru ji

  • @swarnkaur250
    @swarnkaur250 3 роки тому

    Waheguru ji

  • @gamem3684
    @gamem3684 3 роки тому

    Waheguru ji ka khalsa waheguru ji ki fteh.bhae saheb ji amrit sanskar to bad bache nu amrit kis tra te kdo shkauna hai ji

    • @gianigurpreetsinghji
      @gianigurpreetsinghji  3 роки тому

      Jdo bacha smjdar ho jve fr
      Panj pyare singhan to shkona chahida hai

  • @edits8103
    @edits8103 3 роки тому

    wႩႬპႺႮRႮ ქi

  • @yoursubscriber1749
    @yoursubscriber1749 3 роки тому

    ਗਿਆਨੀ ਜੀ ਇੱਕ ਸਵਾਲ ਐ
    ਜਿਸ ਮਾਂ ਪਿਓ ਦਾ ਅੰਮ੍ਰਿਤ ਨਾ ਛਕਿਆ ਹੋਵੇ , ਪਿਓ ਦਾੜੀ ਕਟਾਉਂਦਾ ਹੋਵੇ, ਮਾਂ ਵੀ ਸਿੱਖੀ ਤੋਂ ਦੂਰ ਹੋਵੇ। ਕੀ ਉਹ ਬੱਚੇ ਨੂੰ ਅੰਮ੍ਰਿਤ ਗੁੜ੍ਹਤੀ ਦੇਣ ਦੇ ਅਧਿਕਾਰੀ ਹਨ ??