Dr Sukhi ਨੇ ਕਿਉਂ ਛੱਡਿਆ ਸ਼੍ਰੋਮਣੀ ਅਕਾਲੀ ਦਲ ? ਬਾਗੀ ਹੋਏ Charanjit Brar ਨੇ ਦੱਸੀ ਵਿਚਲੀ ਗੱਲ | N18V

Поділитися
Вставка
  • Опубліковано 16 вер 2024
  • ਡਾ.ਸੁੱਖੀ ਨੇ ਕਿਉਂ ਛੱਡਿਆ ਸ਼੍ਰੋਮਣੀ ਅਕਾਲੀ ਦਲ ? ਬਾਗੀ ਹੋਏ ਚਰਨਜੀਤ ਬਰਾੜ ਨੇ ਦੱਸੀ ਵਿਚਲੀ ਗੱਲ
    #charanjitbrar #news18punjab #drsukhwindersukhi #sad #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 111

  • @kulwinderbrar5198
    @kulwinderbrar5198 Місяць тому +26

    ਪਾਰਟੀ ਨਹੀਂ ਪਾਵਰ ਪਿੱਛੇ ਭੱਜੇ

    • @KuldeepSingh-zq8zn
      @KuldeepSingh-zq8zn Місяць тому +6

      ਇਹ ਸੱਭ ਆਰ ਐਸ ਐਸ ਬੀਜੇਪੀ ਦੇ ਦੱਲੇ, ਸਿੱਖਾਂ ਦੇ ਨਵੇਂ ਗੱਦਾਰ

    • @arshdeep7181
      @arshdeep7181 Місяць тому +2

      ​@@KuldeepSingh-zq8zn Right ✅️

    • @sabi-mansa
      @sabi-mansa 25 днів тому +1

      ਭਾਈ ਅੰਮ੍ਰਿਤਪਾਲ ਖਾਲਸਾ 🪯2027
      ਸਾਰੇ ਬੁੱਚੜਾਂ ਮਸੰਦਾ ਭੰਡਾ ਦੀ ਛੁੱਟੀ

  • @HarjinderpalSingh-rc2ny
    @HarjinderpalSingh-rc2ny Місяць тому +12

    ਜੱਦੋ ਹਮੇਸ਼ਾ ਟਿਕਟ ਅਮੀਰ ਨੂੰ ਦਿੱਤੀ ਜਾਂਦੀ ਹੈ,ਓਹ ਜਦੋ ਮਰਜ਼ੀ ਪਾਰਟੀ ਛੱਡ ਜਾਂਦਾ, ਅਗਰ ਟਿਕਟ ਗਰੀਬ ਵਰਕਰ ਨੂੰ ਦਿੱਤੀ ਹੋਵੇ ਸਾਰੀ ਉਮਰ party
    ਦਾ ਅਹਿਸਾਨਮੰਦ ਰਹੇਗਾ

  • @bhagwantsinghbajwa8066
    @bhagwantsinghbajwa8066 Місяць тому +9

    ਬਰਾੜ ਸਾਹਬ ਔਹਦੇਦਾਰਾਂ ਦੀਆਂ ਕੁਰਸੀਆਂ ਦਾ ਤਾਂ ਸਾਰਾ ਰੌਲਾ ਹੈ ਹੋਰ ਕਾਹਦਾ ਰੌਲਾ ਹੈ।। ਘੱਟੋ ਘੱਟ ੨੫ ਸਾਲਾਂ ਲਈ ਭੁੱਲ ਜਾਵੇ ਹੁਣ ਅਕਾਲੀ ਦਲ।

  • @arshdeepsingh6893
    @arshdeepsingh6893 28 днів тому +4

    ਬਰਾੜ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਪਾਪੀ ਬਾਦਲ ਜੁੰਡਲੀ ਦੀ ਚਾਦਰ ਪਾੜੀ ਹੈ ਬਰਾੜ ਸਾਹਿਬ ਨੇ ਦੱਸਿਆ ਹੈ ਕਿ ਇਸ ਪਰਿਵਾਰ ਨੂੰ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਾਇਆ ਕਿਸ ਤਰ੍ਹਾਂ ਸਿੱਖਾਂ ਦੇ ਉੱਤੇ ਜੁਲਮ ਢਾਉਂਦੇ ਰਹੇ ਕਿਸ ਤਰ੍ਹਾਂ ਇਨੇ ਪਾਪੀ ਨੇ ਡੀਜੀਪੀ ਲਾ ਕੇ ਸ਼ੈਣੀ ਨੂੰ ਤੇ ਸਿੱਖਾਂ ਦੀ ਨਸ ਕੁਲੀ ਨੂੰ ਸਹੀ ਕਰਾਰ ਦਿੱਤਾ ਇਸ ਕਰਕੇ ਬਰਾੜ ਸਾਹਿਬ ਦਾ ਧੰਨਵਾਦ ਹੈ

    • @kulwinderbrar5198
      @kulwinderbrar5198 25 днів тому +1

      @@arshdeepsingh6893 ਬਰਾੜ ਵੀ ਹੁਣ ਬੋਲਦਾ ਸੱਤਾ ਵਿਚ ਕਿਊ ਨਹੀਂ ਬੋਲਿਆ ਪੰਜਾਬ ਦੇ ਲੋਕ ਕਮਲੇ ਨਹੀਂ ਬਾਦਲਾਂ ਨੂੰ ਭੰਡ ਕੇ ਉਹਨਾਂ ਦੇ ਚੇਲੇ ਚਪਟੇ ਫਿਰ ਅੱਗੇ ਆਉਣ

  • @baljindershah9373
    @baljindershah9373 29 днів тому +2

    ਗਲਤੀ ਉਹ ਮੰਨਦਾ ਹੁੰਦਾ ਜਿਸ ਨੂੰ ਠੀਕ ਤੇ ਗਲਤ ਦਾ ਪਤਾ ਹੋਵੇ ।ਸੁਖਬੀਰ ਤੇ ਐਵੇਂ ਰੋਸ ਕਰੀ ਜਾ ਰਹੇ ਓ !

  • @bahadursingh9718
    @bahadursingh9718 29 днів тому +3

    ਇੰਨ੍ਹਾਂ ਲੋਕਾਂ ਨੂੰ ਲੋਕ ਪਿਆਰੇ ਨਹੀਂ ਹਨ ਇੰਨ੍ਹਾਂ ਲੋਕਾਂ ਨੂੰ ਕੁਰਸੀ ਪਿਆਰੀ ਹੈ। ਕੁਰਸੀ ਲ਼ਈਂ ਜੋਂ ਮਰਜ਼ੀ ਕਰਵਾ ਲਵੋਂ ਇੰਨਾ ਲਾਲਚੀਆਂ ਬੰਦਿਆਂ ਤੋਂ

  • @SatnamSingh-wv9gg
    @SatnamSingh-wv9gg 28 днів тому +3

    ਚੰਨੀ ਬਰਾੜ ਜੀ ਰੱਬ ਸੋਨੂੰ ਕਿਸੇ ਨੂੰ ਵੀ ਮੁਆਫ਼ ਕਰ ਹੀ ਨੀ ਸਕਦਾ ਕਿਉਂਕਿ ਛੋਡੇ ਪਾਪਾ ਦਾ ਘੜਾ ਜਮਾਂ ਭਰਕੇ ਡੁੱਬਿਆ ਹੋਇਆ ਇਹ ਡੁੱਬਿਆ ਹੋਇਆ ਘੜਾ ਵਾਪਸ ਮੁੜਨਾ ਬਹੁਤ ਔਖਾਂ ਹੈ

  • @RoyalLife-oo4ji
    @RoyalLife-oo4ji 28 днів тому +3

    ਭਾਦੋਂ ਦਾ ਮੀਹ ਤੇ ਲੀਡਰ ਦਾ ਟਿਕਾਣਾ ਪਤਾ ਨੀ ਸਵੇਰੇ ਕਿਤੇ
    ਦੁਪਹਿਰੇ ਕਿਤੇ
    ਸ਼ਾਮ ਨੂੰ ਕਿਤੇ
    ਰਾਤ ਨੂੰ ਪਤਾ ਨੀ ਕਿਹਤੋਂ ਸਿਰੋਪਾ ਪੁਆ ਲਵੇ

  • @bhagwantsinghbajwa8066
    @bhagwantsinghbajwa8066 Місяць тому +2

    ਜਦੋਂ ਰੱਬ ਨੂੰ ਸਵੱਬ ਆਖ਼ਣ ਲੱਗ ਜਾਣ ਫਿਰ ਇਸ ਤਰ੍ਹਾਂ ਹੀ ਹੁੰਦਾ ਜਿਦਾਂ ਦਾ ਅਕਾਲੀਆਂ ਨਾਲ ਹੋ ਰਿਹਾ ਹੈ

  • @thehunterking8711
    @thehunterking8711 28 днів тому +3

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Amritpal Singh MP Rihaa Kro,
    Modi-Shah BJP-RSS Murdabad
    👎🏻🔥👎🏻🔥👎🏻🔥👎🏻🔥👎🏻🔥👎🏻🔥

  • @Redmi-n2l3e
    @Redmi-n2l3e Місяць тому +2

    ਸ਼ਿਰੋਮਣੀ ਅਕਾਲੀ ਦਲ ਦੋ ਬੀਬੀਆ (MP+MLA) ਬਣ ਕੇ ਰਹਿ ਗਿਆ ਹੈ, ਜਲੰਧਰ ਜ਼ਿਮਨੀ ਚੋਣਾ ਵਿੱਚ ਤਾਂ ਤੱਕੜੀ ਦਾ ਖਿਲਾਰਾ ਪੈ ਗਿਆ ਹੈ, ਸਿਰਫ਼ 730 ਵੋਟਾਂ ਤੇ ਸੀਮਟ ਗਏ,,
    ਬੋਦੀ ਕਿਤੇ, ਛਾਬੇ ਕਿਤੇ, ਰੱਸਿਆ ਕਿਤੇ, ਡੱਡੀ ਕਿਤੇ, ਵੱਟੇ ਤੇ ਟੱਟੇ, ਜ਼ਿਮਨੀ ਚੋਣ ਵਿੱਚ ਲੱਭੇ ਤੱਕ ਨਹੀਂ,,

  • @jitsingh8827
    @jitsingh8827 Місяць тому +4

    ਨਾਗਪੁਰ ਅਕਾਲੀ

  • @JaswantSingh-m5t
    @JaswantSingh-m5t 27 днів тому +1

    ਆਕਲੀ ਦੱਲ ਮਾੜਾ ਨੀ।। ਅਕਾਲੀ ਦੀ ਵੱਡੀ ਮੱਝ ਮੱਝ ਮਾੜੀ।ਜਿਹੜੀ ਲਿਬੜੀ ਹੋਈ ਆ।।ਲਿਬੜੀ ਮੱਝ ਕੱਡ ਦਿਓ ਜਾਂ ਛੱਡ ਦਿਓ।। ਜਿਸਨੇ ਕੀਤੀ ਜਰਾ ਬੇਅਦਬੀ ਏਸ ਗਲੀ ਵਿੱਚ ਸਹੀਓ।। ਜਿਓਂ ਮਨਸੂਰ ਝੜਾਇਆ ਸੂਲੀ ਫਿਰ ਨਾ ਸਾਨੂੰ ਕਹੀਓ।। ਦੇਖਦੇ ਰਹੋ ਏਹੀ ਹਾਲ ਝਾੜੂ ਵਾਲੀ ਮੱਝ ਦਾ ਹੋਣਾ।। ਧਰਮ ਕੋਈ ਆ।। ਜਦੋਂ ਕੋਈ ਵੀ ਕਿਸੇ ਦੇ ਧਰਮ ਨੂੰ ਦਬਾਓਦਾ।।ਓਹਦਾ ਏਹੀ ਹਾਲ ਹੁੰਦਾ ਔਰੰਗਜ਼ੇਬ ਵਾਲਾ।। ਅਮ੍ਰਿਤ ਪਾਲ ਧਰਮ ਦੀ ਗੱਲ ਕਰਦਾ ਅਮ੍ਰਿਤ ਛਕੋਣਾ ਸਿੱਖ ਧਰਮ ਦੀ ਗੱਲ ਕੀਤੀ।। ਧਰਮ ਕਮਾਉਣ ਨਾਲ ਪੁੰਨ ਬਣਦੇ।। ਧਰਮ ਨੂੰ ਦਬਾਉਣ ਨਾਲ ਪੁੰਨ ਸੜਦੇ।। ਜਦੋਂ ਪੁੰਨ ਸੜਕੇ ਖ਼ਤਮ ਹੋ ਗਿਏ।। ਔਰੰਗਜੇਬ ਵਾਲਾ ਹਾਲ ਹੁੰਦਾ।। ਜਿਥੇ ਰਾਜ ਜੋਗ ਨੀ।।ਰਾਜੋਂ ਨਰਕ ਹੋ ਜਾਂਦਾ।।ਤਪੋਂ ਰਾਜ ਰਾਜੋਂ ਨਰਕ।।

  • @BalkarSingh-dc1oq
    @BalkarSingh-dc1oq Місяць тому +16

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @satinderjitsingh7493
    @satinderjitsingh7493 28 днів тому +2

    ਬਾਦਲ ਪਰਿਵਾਰ ਸਿੱਖ ਧਰਮ ਤੇ ਪੰਜਾਬ ਦਾ ਗ਼ਦਾਰ ਹੈ ਇਸ ਤੋਂ ਬਚੋ ਜੀ

  • @birsinghsingh7780
    @birsinghsingh7780 Місяць тому +3

    ਸੁਖਬੀਰ ਇੰਸਾਂ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਸਾਈਡ ਤੇ ਹੋ ਜਾਣਾ ਚਾਹੀਦਾ ਹੈ,

  • @jacksparrow-k4x
    @jacksparrow-k4x 28 днів тому +2

    ਹੋਲੀ ਪਤਾ ਲੱਗੀ ਜਾਦਾ ਇਹ ਮੌਡਰਨ ਮੰਸਦਾ ਦੀ ਪਾਰਟੀ ਆ ਗੁਰਬਾਣੀ ਦਾ ਵਪਾਰ ਸ਼ੁਰੂ ਕਰ ਦਿੱਤਾ ਤਾਂ ਛੱਡ ਛੱਡ ਜਾ ਰਿਹੇ ਆ

  • @Avtar-xu1dd
    @Avtar-xu1dd 29 днів тому +2

    ਇੱਕ ਗੱਲ ਨੋਟ ਕੀਤੀ ਹੈ ਕਿ ਚਰਨਜੀਤ ਬਰਾੜ ਦੀ ਦਾਹੜੀ ਲੰਮੀ ਕਿਉਂ ਹੋਣ ਲੱਗੀ ਹੈ ? ਪਹਿਲਾਂ ਦਸ ਸਾਲ ਇੱਕ ਹੀ ਸਾਇਜ ਛੋਟਾ ਹੀ ਰੱਖਿਆ ਹੈ !! ਪੰਥਕ ਬਰਾੜ ਨੇ ?

  • @MakhansinghMakhansingh-y3e
    @MakhansinghMakhansingh-y3e 27 днів тому

    ਚਾਹੇ ਸਕੀਰ ਉਹ ਅਦਲ ਵੀ ਹੈ ਇਹ ਸਾਰੇ ਹੀ ਆਪਣੇ ਕੁਰਸੀ ਨੂੰ ਰੋ ਰਹੇ ਹਨ

  • @BantSingh-sl5pe
    @BantSingh-sl5pe Місяць тому +3

    ਸ੍ਰੋਮਣੀ। ਅਕਾਲੀ। ਦਲ। ਟੌਹੜਾ। ਗਰੁਪ। ਬਣਾ। ਲੈਣ

  • @kamaldeepdhillon8487
    @kamaldeepdhillon8487 28 днів тому

    WELL SAID BRAR SAAB ,BEST WISHES FROM TORONTO (CANADA)

  • @kirandeepkaur6578
    @kirandeepkaur6578 27 днів тому +1

    ਕਲੇਰ ਸਾਹਿਬ ਆਪਣੇ ਮੱਜੇ ਹੇਠਾਂ ਝਾਤ ਮਾਰੀਏ

  • @thehunterking8711
    @thehunterking8711 28 днів тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ✅️
    👉🏻 CM-ਮਾਨ & PM-ਮੋਦੀ is Hitler👎🏻

  • @baljitsingh9283
    @baljitsingh9283 Місяць тому +3

    ਕੁਰਸੀ ਦੇ ਭੁਖੇ ਏਹ ਲੋਕ

  • @IqbalSandhu-pb5cv
    @IqbalSandhu-pb5cv 27 днів тому

    ਪਾਰਲੀਮੈਂਟ ਦਾ ਬੋਰਡ ਕਿਉਂ ਬਨਾਇਆ ਸਾਰੇ ਦੇਸ਼ ਵਿੱਚ ਇੱਕ ਐਮ ਪੀ ਹੈ

  • @pashorasingh3251
    @pashorasingh3251 Місяць тому +4

    ਇੱਕ ਅਕਾਲੀ ਸੁਧਾਰ ਲਹਿਰ ਵਾਲੇ ਹਨ ਤੇ ਇੱਕ ਅਕਾਲੀ ਬਰਬਾਦ ਲਹਿਰ ਵਾਲੇ ਹਨ । ਹੁਣ ਬਰਬਾਦ ਲਹਿਰ ਵਾਲੇ ਰੱਬ ਤੋਂ ਡਰਨ ਤੇ ਪੰਥਕ ਹਿੱਤਾ ਲਈ ਲਈ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਬਾਦਲ ਦੇ ਗੁਨਾਹਾ ਤੇ ਪਰਦੇ ਨਾ ਪਾਉਣ ਸੁਖਬੀਰ ਨੂੰ ਅਸਤੀਫ਼ਾ ਦੇਣ ਲਈ ਕਹਿਣ

  • @LovedeepSingh-yj3rc
    @LovedeepSingh-yj3rc 28 днів тому

    Charnjeetbrar jindabad

  • @mangatsingh670
    @mangatsingh670 Місяць тому +3

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ

  • @GurjantSingh-xt6pb
    @GurjantSingh-xt6pb Місяць тому +1

    ਸੁਧਾਰ ਲਹਿਰ ਨੀ ਪੀ ਪੀ ਪਾਰਟੀ ਨੀਂ ਬਚਾਉਣੀ

  • @ajmersingh4307
    @ajmersingh4307 29 днів тому +1

    ਝੋਟਾ ਮਰ ਗਿਆ ਚਿੱਚੜ ਕੀ ਕਰਨ ਵੀਚਾਰੇ 😅

  • @mukhrajsandhu6701
    @mukhrajsandhu6701 29 днів тому

    😢

  • @PritamSingh-wt7jx
    @PritamSingh-wt7jx 25 днів тому

    ਜੇਕਰ ਜਥੇਦਾਰ ਅਕਾਲੀਆਂ ਨੂੰ 6 ਸਾਲ ਕੋਈ ਵੀ ਚੋਣ ਨਾ ਲੜਨ ਲਈ ਕਿਹ ਦੇਣ ਕੀ ਫੇਰ ਜਥੇਦਾਰ ਦੀ ਮੰਨਣ ਗੇ ਜਾਂ ਬਦਲ ਦੇਣ ਗੇ 1999 ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਬਾਦਲ ਤੇ ਟੌਹੜਾ ਨੂੰ ਚੁੱਪ ਰਹਿਣ ਲਈ ਹੀ ਕਿਹਾ ਸੀ ਵਿਸਾਖੀ ਤੱਕ ਨ ਲੜੋ ਜਥੇਦਾਰ ਨੂੰ ਹੀ ਬਦਲਿਆ ਗਿਆ ੳਉਸ ਦਾ ਕਿਹਾ ਨਹੀਂ ਮੰਨਿਆ ਅੱਡ ਅੱਡ ਸਟੇਜ ਲਗਾੲਈ ਗੲਈ ਸੀ

  • @GurnamSingh-ll5xp
    @GurnamSingh-ll5xp 26 днів тому

    ਡਾਕਟਰ ਸੁਖੀ ਲਈ ਮਾੜਾ ਦਿਨ ਆ ਗਿਆ

  • @KuldeepSingh-zq8zn
    @KuldeepSingh-zq8zn Місяць тому +4

    ਇਹ ਬਾਗੀ ਨਹੀਂ, ਆਰ ਐਸ ਐਸ ਬੀਜੇਪੀ ਦੇ ਦੱਲੇ ਵਾ, ਇਹ ਅਕਾਲੀ ਦਲ ਆਰ ਐਸ ਐਸ ਦੇ ਦੱਲੇ, ਸਿੱਖ ਕੌਮ ਦੇ ਨਵੇਂ ਗੱਦਾਰ

  • @randhirdhillon972
    @randhirdhillon972 Місяць тому +3

    Brar Gardar SAD Zindabad ji

  • @KuldeepSingh-zq8zn
    @KuldeepSingh-zq8zn Місяць тому +4

    ਸਿੱਖ ਕੌਮ ਦੇ ਨਾਗਪੁਰੀਏ ਗੱਦਾਰ

  • @gurcharnsingh3563
    @gurcharnsingh3563 29 днів тому

    No problem Sukhi is not gursikh He is cleand. Belda

  • @Sohansingh-qg7ow
    @Sohansingh-qg7ow 27 днів тому

    Sukhi has committed blunder . He should have joined the congress

  • @SmanjitdeolPardhan
    @SmanjitdeolPardhan Місяць тому

    Rupinder ਪੰਪ ਮਾਰਨ ਲੱਗ ਜਾਂਦਾ ਹੈ

  • @JaswinderSingh-w2k8y
    @JaswinderSingh-w2k8y 28 днів тому

    11oo

  • @sanjeevmonika4949
    @sanjeevmonika4949 28 днів тому +1

    ਪਹਿਲਾਂ ਸਾਲਾ ਸੁਖਬੀਰ ਦੇ ਸੋਹਲੇ ਗਾਓ਼ਦਾ ਸੀ।।। ਹੁਣ ਏਹ ਆ ਗਿਆ ਪੰਥ ਦਾ ਰਹਿਨੁਮਾ ਬਨ ਗਿਆ।।। 😂😂😂😂

  • @AjminderSingh-r5l
    @AjminderSingh-r5l Місяць тому +1

    ਬਰਾੜ ਜੀ ਪੰਥਕ ਟਕਸਾਲੀ ਪ੍ਰੀਵਾਰਾ ਨੂੰ ਸ਼ੋਮਣੀ ਅਕਾਲੀ ਦੀ ਲੀਡਰਸ਼ਿਪ ਭੁੱਲ ਗੲੀ ਸੱਤਾ ਦੇ ਨਸ਼ੇ ਵਿੱਚ ਤੁਸੀਂ ਸੁਧਾਰ ਲਹਿਰ ਵਾਲੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਆਗੂ ਦੋਵੇਂ ਧਿਰਾਂ ਬਰਾਬਰ ਦੇ ਦੋਸ਼ੀ ਹੋ ਬਰਾੜ ਜੀ ਤੁਸੀ ਗੱਲਾ ਚੰਗੀਆ ਕਰਦੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸੋ ਕਿ ਜਿਹਨਾਂ ਪ੍ਰੀਵਾਰਾਂ ਦੇ ਬਜ਼ੁਰਗਾ ਨੇ ਅੰਗਰੇਜ਼ ਸਰਕਾਰ ਦੀਆਂ ਜੇਲਾ ਕੱਟ ਕੇ। ਜ਼ੁਲਮ ਸਹਿ ਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਦ ਵਿੱਚ ਲਿਆਂਦਾ ਉਹਨਾਂ ਪ੍ਰੀਵਾਰਾ ਦੇ ਵਾਰਸਾਂ ਨੂੰ ਸ਼ੋਮਣੀ ਅਕਾਲੀ ਦਲ ਨੇ 1996 ਤੋਂ ਲੈ ਕੇ ਅੱਜ ਤੱਕ ਕਿੰਨੀਆਂ ਟਿਕਟਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦਿੱਤੀਆਂ ਕਿੰਨੇ ਪ੍ਰੀਵਾਰਾ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਮਜ਼ਦ ਕੀਤਾ ਕਿੰਨਿਆ ਪ੍ਰੀਵਾਰਾ ਨੂੰ ਐਮਐਲਏ ਦੀਆ ਟਿਕਟਾ ਦਿੱਤੀਆ ਤੁਹਾਡੇ ਬਣਾਏ ਲੁਟੇਰੇ ਐਮਐਲਏਜ ਨੇ ਤਾਂ ਸ਼ੋਮਣੀ ਅਕਾਲੀ ਦਲ ਦੇ ਟਕਸਾਲੀ ਪ੍ਰੀਵਾਰ ਸਰਪੰਚ ਨਹੀਂ ਬਨਣ ਦਿੱਤੇ ਕਾਂਗਰਸੀਆਂ ਕੋਲੋਂ ਪੈਸੇ ਲੈ ਕੇ ਧੱਕੇ ਨਾਲ ਹਰਾਕੇ ਗੲੇ ਸਾਡਾ ਪ੍ਰੀਵਾਰ 1920 ਤੋਂ ਸ਼ੋਮਣੀ ਅਕਾਲੀ ਦਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਦ ਵਿੱਚ ਲਿਆਉਣ ਲਈ ਅੰਗਰੇਜ਼ ਸਰਕਾਰ ਦੇ ਖਿਲਾਫ ਲੜਾਈਆ ਲੜਦਾ ਰਿਹਾ ਸਾਡੇ ਬਾਪੂ ਜੀ ਜਥੇਦਾਰ ਗੁਰਦਿੱਤ ਸਿੰਘ ਖੱਖ ਪਿੰਡ ਚੱਕ ਨੰਬਰ 158 ਤਹਿਸੀਲ ਟੋਬਾ ਟੇਕ ਸਿੰਘ ਜ੍ਰਿਲਾ ਲਾਇਲਪੁਰ ਹੁਣ ਪਾਕਿਸਤਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਨਾਮਜ਼ਦ ਹਾਊਸ ਦੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਤਰਸਾਇਆ ਹੇਠ ਨਾਮਜ਼ਦ ਹੋਏ ਪਹਿਲੀਆ ਆਮ ਚੋਣਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋਂ 1925 ਵਿੱਚ ਹੋਈਆਂ ਸਨ ਵਿੱਚ ਹਲਕਾ ਟੋਬਾ ਟੇਕ ਸਿੰਘ ਤੋਂ ਸ਼ੋਮਣੀ ਅਕਾਲੀ ਦਲ ਦੀ ਟਿਕਟ ਤੇ ਮੈਂਬਰ ਬਣੇ ਅਤੇ ਲਗਾਤਾਰ 1936 ਤੱਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਉਹ ਸ਼ੋਮਣੀ ਅਕਾਲੀ ਦਲ ਜ੍ਰਿਲਾ ਲਾਇਲਪੁਰ ਦੇ ਪਹਿਲੇ ਜ੍ਰਿਲਾ ਜਥੇਦਾਰ ਵੀ ਬਣੇ ਸਨ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਜਥੇਦਾਰ ਹਜ਼ਾਰਾ ਸਿੰਘ ਖੱਖ ਨੇ ਅਕਾਲੀ ਲਹਿਰ ਦੋਰਾਨ 3 ਸਾਲ 9 ਮਹੀਨੇ ਅੰਗਰੇਜ਼ ਸਰਕਾਰ ਦੀ ਕੈਦ ਕੱਟੀ ਚਾਬੀ ਦੇ ਮੋਰਚੇ ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆ ਇਸੇ ਸਮੇਂ ਪਿਸ਼ਾਵਰ ਦੇ ਕਿੱਸਾ ਖਾਨੀ ਬਜ਼ਾਰ ਜਥੇਦਾਰ ਹਜ਼ਾਰਾ ਸਿੰਘ ਖੱਖ ਜੀ ਨੇ ਗ੍ਰਿਫਤਾਰੀ ਸਮੇਂ ਹੱਥ ਘੜੀ ਤੋੜ ਦਿੱਤੀ ਸੀ ਜਿਸ ਨੂੰ ਵੇਖ ਅੰਗਰੇਜ਼ ਸਰਕਾਰ ਹੈਰਾਨ ਹੋ ਗਿਆ ਸੀ ਕਿ ਅਕਾਲੀ ਇੰਨੇ ਤਗੜੇ ਯੋਧੇ ਹਨ ਅਜ਼ਾਦੀ ਤੋਂ ਬਾਅਦ ਸਾਡਾ ਪ੍ਰੀਵਾਰ ਪਿੰਡ ਭੋਰਸੀ ਰਾਜਪੂਤਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ੍ਰਿਲਾ ਅੰਮ੍ਰਿਤਸਰ ਵਿੱਚ ਆ ਕੇ ਵੱਸ ਗਿਆ ਹਰ ਅਕਾਲੀ ਦਲ ਦੇ ਮੋਰਚੇ ਜਿਵੇ ਪੰਜਾਬੀ ਸੂਬੇ ਦਾ ਮੋਰਚਾ ਐਮਰਜੈਂਸੀ ਦਾ ਮੋਰਚਾ ਧਰਮ ਯੁੱਧ ਮੋਰਚੇ ਵਿੱਚ ਸਾਡੇ ਪ੍ਰੀਵਾਰ ਨੇ ਹਿੱਸਾ ਲਿਆ ਅੱਜ ਕਦੇ ਵੀ ਸ਼ੋਮਣੀ ਅਕਾਲੀ ਦਲ ਤੋਂ ਬਿਨਾ ਹੋਰ ਕਿਸੇ ਨੂੰ ਵੋਟ ਨਹੀਂ ਪਾਈ ਜਿਸ ਨੂੰ ਪਾਰਟੀ ਨੇ ਟਿਕਟ ਦਿੱਤੀ ਜਿਵੇ ਹਰੀ ਸਿੰਘ ਬੁਤਾਲਾ ਕਰਤਾਰ ਸਿੰਘ ਦੋਲੋਨੰਗਲ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਮਨਮੋਹਨ ਸਿੰਘ ਸਿਆਲਾਂ ਮਨਜਿੰਦਰ ਸਿੰਘ ਕੰਗ ਮਨਜੀਤ ਸਿੰਘ ਮੰਨਾ ਮਲਕੀਅਤ ਸਿੰਘ ਏ ਆਰ ਬਲਜੀਤ ਸਿੰਘ ਜਲਾਲਉਸਮਾ ਆਦਿ ਦੀ ਡਟ ਕੇ ਮਦਦ ਕੀਤੀ ਖਰਚਾ ਵੀ ਕੋਲੋਂ ਕੀਤਾ ਕਦੇ ਕਿਸੇ ਕੋਲੋਂ ਦਵਾਨੀ ਨਹੀਂ ਲੲੀ ਸਾਡੇ ਹਲਕੇ ਬਾਬਾ ਬਕਾਲਾ ਸਾਹਿਬ ਵਿੱਚ ਸਾਰੇ ਟਕਸਾਲੀ ਅਕਾਲੀ ਵਰਕਰਾ ਨਾਲ ਧੱਕਾ ਉਸ ਵੇਲੇ ਦੇ ਐਮਐਲਏ ਮਨਜੀਤ ਸਿੰਘ ਮੰਨਾ ਨੇ ਕੀਤਾ ਪਰ ਮੈਂ ਅਤੇ ਮੇਰੇ ਸਾਥੀ ਅਕਾਲੀ ਆਗੂ ਸਰਦਾਰ ਤਰਸੇਮ ਸਿੰਘ ਪਹਿਲਵਾਨ ਚੈਅਰਮੈਨ ਲੇਟ ਸਰਦਾਰ ਜਰਨੈਲ ਸਿੰਘ ਨਾਹਰਾ ਸਰਦਾਰ ਰਣਜੀਤ ਸਿੰਘ ਸ਼ੇਰੋ ਬਾਘਾ ਆਦਿ ਨੇ ਡੱਟ ਕੇ ਮਨਜੀਤ ਸਿੰਘ ਮੰਨਾ ਦੀਆਂ ਵਧੀਕੀਆ ਨੂੰ ਰੋਕਿਆ ਵਰਕਰਾ ਦਾ ਸਾਥ ਦਿੱਤਾ ਪਰ ਸ਼ੋਮਣੀ ਅਕਾਲੀ ਦਲ ਨੂੰ ਇਸ ਹਾਲਤ ਵਿੱਚ ਲਿਆਉਣ ਲਈ ਗੁਲਜ਼ਾਰ ਸਿੰਘ ਰਣੀਕੇ ਵਰਗੇ ਲੀਡਰ ਜ਼ਿਮੇਵਾਰ ਹਨ ਉਹ ਹਰ ਨਜਾਇਜ਼ ਕੰਮ ਵਿੱਚ ਵਰਕਰਾ ਦੇ ਖਿਲਾਫ ਮਨਜੀਤ ਸਿੰਘ ਮੰਨਾ ਦਾ ਸਾਥ ਦਿੰਦੇ ਰਹੇ ਸਿਰਫ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਬ ਨੇ ਉਸ ਵੇਲੇ ਸਾਡੇ ਹਲਕੇ ਦੇ ਵਰਕਰਾ ਦੀ ਸਾਰ ਲੲੀ ਮੰਨਾ ਤੇ ਲੁੱਟ ਮਾਰ ਕਰਕੇ ਪਾਰਟੀ ਛੱਡ ਕੇ ਭੱਜ ਗਿਆ ਵਰਕਰ ਅੱਜ ਸ਼ੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ ਬਰਾੜ ਸਾਬ ਦੋਵੇਂ ਧਿਰਾ ਕੁਝ ਸੋਚ ਵਿਚਾਰ ਕਰੋ ਸ਼ੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਪੰਜਾਬੀਆ ਅਤੇ ਸਿੱਖ ਕੌਮ ਲਈ ਬਹੁਤ ਜ਼ਰੂਰੀ ਹੈ ਛੱਡ ਹਾਊਮੈ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਦੋਵੇਂ ਧਿਰਾ ਆਪਣੀਆਂ ਭੁੱਲਾ ਨੂੰ ਮੰਨ ਕੇ ਮਾਫੀ ਮੰਗ ਕੇ ਸ਼ੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੰਮ ਕਰੋ

  • @gurvinderusingthe2097
    @gurvinderusingthe2097 Місяць тому

    Sach Bole Rahey Han Barar Sahib, Akilidal Wale Rabh Nal Hi Thaggiyan Maran Lagg Laggan Laggan Paye C.

  • @sarwansingh8653
    @sarwansingh8653 Місяць тому +2

    Jando tak badul ate badul de gunde party tu side nahi hunde us time tuk akali dul fail. Badulakali sabad da arth nahi janda

  • @amardeepsingh8338
    @amardeepsingh8338 15 днів тому

    ਇਹ ਸਭ ਕੌਲੀ ਚੱਟ ਓਦੈ ਨਾਲ ਹੀ ਸੀ ਓਦੋ ਡਟ ਕੇ ਵਿਰੋਧ ਕਰਦੇ ਅੱਜ ਹੀਰੋ ਹੁੰਦੇ ਅਸੀ ਸਬਰ ਕਰ, ਲਵਾਗੇ ਪਰ ਅਕਾਲੀ ਦਲ ਨਵੇ ਨੋਜਵਾਨਾਂ ਦੇ ਬਣੇ ਨੂੰ ਹੀ ਵੋਟ ਪਾਵਾਗੇ

  • @user-nl9vb8db1y
    @user-nl9vb8db1y 29 днів тому

    🎉🎉🎉🎉🎉

  • @jungsingh4478
    @jungsingh4478 26 днів тому +1

    ਇਹ ਬਰਾੜ ਤੇ ਹੋਰ ਸਾਰੇ ਹੀ ਗ਼ਦਾਰ ਨੇ ਪੱਤਰਕਾਰਾਂ

  • @Sarwansingh-pc3qo
    @Sarwansingh-pc3qo Місяць тому

    😊

  • @beantsingh8325
    @beantsingh8325 Місяць тому +1

    ਇਹ ਚੈਨਲ ਘਟ ਤੇ ਘਟ ਵੇਖੇ ਗਲਤ ਗਲਤ। ਸੌ ਕਰ ਦਾ ਰਹਿਣਾ ਲੌਕੌਸੌਚੌ???

  • @sabi-mansa
    @sabi-mansa 25 днів тому +1

    ਭਾਈ ਅੰਮ੍ਰਿਤਪਾਲ ਖਾਲਸਾ 🪯🚩

  • @SmanjitdeolPardhan
    @SmanjitdeolPardhan Місяць тому

    Badal ji jindabad and badal ਦੀ ਇਕ ਵੀ ਗ਼ਲਤੀ ਨਹੀਂ

  • @hakamsinghbrar6014
    @hakamsinghbrar6014 Місяць тому

    Lok raye eh aa ke sad.walesare leaders ghre baitth jaan gunah wdde aa mafi yog ni pb. Nu baksh dio bahut sewa krli

  • @HarinderSingh-hw4gq
    @HarinderSingh-hw4gq 29 днів тому +3

    ਬਰਾੜ ਸਾਹਿਬ ਤੁਸੀਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ ਹੁਣ ਤੁਹਾਡੀ ਕਿਸੇ ਵੀ ਪਾਰਟੀ ਨੇ kadar ਨਹੀਂ ਕਰਨੀ

  • @SureshPaulSharma
    @SureshPaulSharma Місяць тому +1

    ਇਹ ਸਾਰੇ ਅਖੌਤੀ ਖਾਲੀ ਦਲੀਆ ਨੇ ਆਪਣੇ ਰਾਜ ਵਿੱਚ ਪੰਜਾਬ ਨੂੰ ਦੋਹੀ ਹੱਥੀ, ਲੁੱਟਿਆ ਹੁਣ ਇਹ ਆਪਸ ਵਿੱਚ ਛਿੱਤਰੋ ਛਿੱਤਰੀ ਹੋ ਰਹੇ ਹਨ ਅਤੇ ਆਪਸ ਵਿੱਚ ਛਿੱਤਰੀ ਦਾਲ ਵੰਡਦੇ ਫਿਰਦੇ ਹਨ ਜਿੱਨੀ ਜਲਦੀ ਅਕਾਲੀ ਦਲ ਖਤਮ ਹੋ ਜਾਵੇ ਉਨ੍ਹਾਂ ਹੀ ਪੰਜਾਬ ਦੇ ਭਲੇ ਵਿੱਚ ਹੈ

  • @Sukhmandersingh-n9
    @Sukhmandersingh-n9 Місяць тому

    ਇਹਨਾਂ ਨੇ ਵੀ ਇਹੀ ਕੁਝ ਕੀਤਾ ਸੀ 12 ਤੋਂ 17 ਵਾਲੀ ਚੋਣ ਚ ਮੋਗੇ ਦਾ ਜੋਗਿੰਦਰਪਾਲ ਜੈਨ ਨੂੰ ਪੱਟ ਕੇ ਆਪਦੇ ਨਾਲ ਰਲਾਇਆ ਸੀ ਨਾਲੇ ਸਾਡੇ ਏਰੀਏ ਚ ਚਿੱਟਾ ਵੀ ਉਦੋਂ ਹੀ ਆਇਆ ਸੀ

  • @sabi-mansa
    @sabi-mansa 25 днів тому +1

    BHAI AMRITPAL KHALSA

  • @darasingh3026
    @darasingh3026 Місяць тому +3

    Sukhbir Singh Badal jindabaad

  • @surkhmandermaanmaan3935
    @surkhmandermaanmaan3935 28 днів тому +1

    ਇਹਨਾਂ ਸਾਰੇ ਲੋਕਾਂ ਨੇ ਰਲ ਪੰਜਾਬ ਨੂੰ ਬਹੁਤ ਜ਼ਿਆਦਾ ਲੁੱਟਿਆ ਹੁਣ ਕੋਈ ਦਾਅ ਨਹੀਂ ਲੱਗਦਾ। ਜਦੋਂ ਦਾ ਭਗਵੰਤ ਮਾਨ ਸਾਹਿਬ ਜੀ ਮੁੱਖ ਮੰਤਰੀ ਬਣਾਇਆ ਹੁਣ ਇਹ ਸਾਰੇ ਲੋਕ ਦੁਖੀ ਹੋਏ ਹਨ

  • @manjitsinghsandhu-ck6ik
    @manjitsinghsandhu-ck6ik Місяць тому +2

    monki

  • @harpreetsingh5620
    @harpreetsingh5620 Місяць тому

    Charanjeet brar thinking for party

  • @sabi-mansa
    @sabi-mansa 25 днів тому +1

    BHAI AMRITPAL KHALSA 🪯

  • @bzbsbdgsgsgsg4020
    @bzbsbdgsgsgsg4020 27 днів тому

    ਬਰਾੜ ਗੋਤ ਨੂੰ ਲੀਕ ਲਾਤੀ ਟੈਂਪੂ ਨੇ

  • @swaranjitgill9583
    @swaranjitgill9583 25 днів тому

    NEW DUGRE A BADAL TE SGPC WALE

  • @JassaGill-qx2et
    @JassaGill-qx2et Місяць тому +4

    Badal chor party

  • @mandeepgill160
    @mandeepgill160 27 днів тому

    Bai charanjit ne v BDA paise khada akali sarkar ch

  • @darshansingh8492
    @darshansingh8492 28 днів тому

    Parti nahi kursi khater

  • @sabi-mansa
    @sabi-mansa 25 днів тому +1

    ਭਾਈ ਅੰਮ੍ਰਿਤਪਾਲ ਖਾਲਸਾ 2027
    ਬੁੱਚੜਾਂ ਮਸੰਦਾ ਭੰਡਾ ਦੀ ਛੁੱਟੀ

    • @sabi-mansa
      @sabi-mansa 25 днів тому +1

      ਭਾਈ ਅੰਮ੍ਰਿਤਪਾਲ ਖਾਲਸਾ 2027

  • @AjitSingh-pg2zk
    @AjitSingh-pg2zk Місяць тому

    Koshish ni marian thagian

  • @gurcharnsingh3563
    @gurcharnsingh3563 29 днів тому

    Sukhbir thinks that Guru is foolish

  • @SatpalSingh-yi4iw
    @SatpalSingh-yi4iw Місяць тому +1

    Khuskhabri 2 Aam admi party di promotion ho rahi hai Punjab vich aam lokan di kami atey wadh rahey nashey kaarn khaas lokan nu party vich shamil Kita ja reyha hai so koi bhi khaas admi aap ch aa sakda hai ji

  • @darshansingh8492
    @darshansingh8492 28 днів тому

    Barar sahib tusi akali nahi rahe koy hor parti bana lavo

  • @manishkumarbansal-qc6wj
    @manishkumarbansal-qc6wj 28 днів тому

    ਇਹ ਚਰਨਜੀਤ ਬਰਾੜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗਿੱਦੜਾ ਦਾ ਗੂੰਹ ਪਹਾੜੀ ਚੜਾਈਆ ਇਹ ਵੀ ਆਮ ਆਦਮੀ ਪਾਰਟੀ ਵਾਂਗ ਆਵਦੀ ਨਵੀ ਪਾਰਟੀ ਬਣਾਉਣਾ ਚਾਹੁੰਦਾ ਉਹ ਇਹ ਬਣਾ ਨਹੀ ਸਕਦਾ ਮੀਡੀਆ ਵਾਲੀਆ

  • @ranvirsingh4381
    @ranvirsingh4381 Місяць тому

    Party ne punjab da bahut nuksaan keta

  • @mahinderkaur8646
    @mahinderkaur8646 Місяць тому +2

    Bakwas

  • @balbindrasinghbalbindra5692
    @balbindrasinghbalbindra5692 Місяць тому +1

    Sukhbir Insa hai

  • @ranvirdhanoea1606
    @ranvirdhanoea1606 26 днів тому

    Ih reporter badal dal da banda

  • @SukhwinderSingh-ct5wb
    @SukhwinderSingh-ct5wb 25 днів тому

    Tusi guru di gal na karo please

  • @savepunjab1997
    @savepunjab1997 Місяць тому

    All akalies should undergo dope test.

  • @NarinderSingh-jk3dh
    @NarinderSingh-jk3dh 26 днів тому

    Dr sukhi na Afeem sadh deti hun daru wali party wich inter ho geha
    India mein ek kanon hona chahiye ka ek leader ek hi party mein rahega agar galti karta hai tu wah kabi allocation nahi lar sakte mein punjab sa hu hamare MLA ka pass chutha sa ghar lakin abhi 1.5 saal badh itna paise ho geha ha wah chandigarh city mein plot lakar ghar bhi shuru kar diya aur MLA apna area mein ek kaam nahi kiya isliye AAP ko next time nahi seats milega punjab mein
    Akali tu khatam

  • @KuldeepSingh-oh2mr
    @KuldeepSingh-oh2mr 26 днів тому

    Eh party' de gadar ne

  • @farmertv5483
    @farmertv5483 Місяць тому

    Sukhbir ta le k beh gya prty nu,derre nu maaafi derre nl meetings nd panth nu kmjor kita

  • @JagjitSinghhh
    @JagjitSinghhh Місяць тому

    Jinni Der Tuhade Leadera Kol Jhandi Walia Cara Hundian Han Onni Der Party Jindabad Jado Jhandi Wali Car Chali Gai Odo Party Murdabad Ho Jandi

  • @kulwindersingh-we5kh
    @kulwindersingh-we5kh 26 днів тому

    Dogy

  • @gurindersidhu1625
    @gurindersidhu1625 29 днів тому

    Three weelar chalaw ja k

  • @DavinderSingh-xj4ip
    @DavinderSingh-xj4ip Місяць тому

    Sukhi di past party tu business pora ho gaya ki Ida dya na drama bnaya ha

  • @gurindersidhu1625
    @gurindersidhu1625 29 днів тому

    Charnjit barar ih kanjar sudar karo ga

  • @JaswinderSingh-w2k8y
    @JaswinderSingh-w2k8y 28 днів тому

    Soptking company prèwat pand jeda deskt bathinda sir iam company 6.7. Years sir company gh Punjabi man no anter sir complete Karin

  • @phumansingh372
    @phumansingh372 Місяць тому

    ਓ ਭਾਈ ਸਾਹਿਬ ਜੀ ਚਰਨਜੀਤ ਸਿੰਘ ਬਰਾੜ ਜੀ ਹੱਥ ਪੈਰ ਨਾਮ ਮਾਧੋ ਅਕਾਲੀ ਦਲ ਦਾ ਪੱਕਾ ਹੀ ਬੇੜਾ ਕ ਹੋ ਗਿਆ ਹੈ

  • @gurdeepsidhu4216
    @gurdeepsidhu4216 Місяць тому

    ਪੱਟੀ ਸਹਿਬ ਦੀਆਂ ਗੱਲਾਂ ਚੋਂ ਪਤਰਕਾਰੀ ਦਾ ਤਜਰਬਾ ਸਾਫ ਝਲਕਦਾ, ਰਹੀ ਗੱਲ ਅਡਵਾਨੀ ਦੀ ਹਰਮੰਦਿਰ ਸਾਹਿਬ ਤੇ ਹਮਲਾ ਕਰਨ ਲਈ ਉਕਸਉਣ ਦਾ ਨਤੀਜਾ ਭਗਤ ਰਿਹਾ ਹੈ ਪਰਮਾਤਮਾ ਨੇ ਅਰਸ ਤੋਂ ਫਰਸ਼ ਤੇ ਮਾਰਿਆ। ਧੰਨਵਾਦ?

  • @AmandeepSingh-bu4wn
    @AmandeepSingh-bu4wn Місяць тому

    ਸੁਖਬੀਰ ਬਾਦਲ ਗਦਾਰ ਏ

  • @satgursingh7121
    @satgursingh7121 Місяць тому

    ਸੁਖਬੀਰ ਬਾਦਲ ਮੁੱਖ ਮੰਤਰੀ ਨਹੀ ਬਣ ਸਕਦਾ ਅਸੀ ਪਕੇ ਅਕਾਲੀ

  • @kamgill-xk7or
    @kamgill-xk7or Місяць тому

    Dr Sukhi ji join Great Party

  • @JaswinderSingh-w2k8y
    @JaswinderSingh-w2k8y 25 днів тому

    Soptking company prèwat pand jeda deskt bathinda sir iam company 8.9.Years kam Keith now company mera iljab la iam sir save inkvir karol company watch all kas wala sir inkvir karol live news karol sir Shah h live krdo

    • @JaswinderSingh-w2k8y
      @JaswinderSingh-w2k8y 25 днів тому

      Soptking company prèwat pand jeda deskt bathinda sir kar vi Keith ja

  • @Avtar-xu1dd
    @Avtar-xu1dd 29 днів тому

    ਇੱਕ ਗੱਲ ਨੋਟ ਕੀਤੀ ਹੈ ਕਿ ਚਰਨਜੀਤ ਬਰਾੜ ਦੀ ਦਾਹੜੀ ਲੰਮੀ ਕਿਉਂ ਹੋਣ ਲੱਗੀ ਹੈ ? ਪਹਿਲਾਂ ਦਸ ਸਾਲ ਇੱਕ ਹੀ ਸਾਇਜ ਛੋਟਾ ਹੀ ਰੱਖਿਆ ਹੈ !! ਪੰਥਕ ਬਰਾੜ ਨੇ ?

  • @sabi-mansa
    @sabi-mansa 25 днів тому +1

    BHAI AMRITPAL KHALSA