ਜਿਹੜੇ ਕੰਮ ਅੱਜ ਵਾਲੇ ਟਰੈਕਟਰ ਨਹੀ ਕਰ ਸਕੇ ਉਹ ਕੰਮ Mahindra 475 ਬਹੂਤ ਅਰਾਮ ਨਾਲ ਕਰੀ ਜਾਦਾ 10 ਫੁੱਟਾ ਰੂਟਾਵੇਟਰ

Поділитися
Вставка
  • Опубліковано 22 тра 2024
  • ਸਿਰਾ ਕਰੀਆ ਪਿਆ Mahindra 475 ਨੇ
    ਏਸਾ ਕੋਈ ਕੰਮ ਨੀ ਜੋ ਇਸ ਟਰੈਕਟਰ ਨੇ ਨਾ ਕਰੀਆ ਹੋਵੇ
    Mahindra 475 new model launch 2024
    Mahindra 475 price
    Mahindra 475 50hp
    Mahindra 475 modified
    Mahindra 475 full review
    Mahindra 475 power
    #Mahindra
    #mahindratractor
    #mahindra475di
    #mahindra475
    #mahindra475secondhandtractor
    #youtubevideos #youtube #video #youtub #new #youtuber #farmequipment

КОМЕНТАРІ • 24

  • @manjitsidhu3989
    @manjitsidhu3989 Місяць тому +2

    ਇਹਨਾ ਟਰੈਕਟਰਾਂ ਦੀ ਦੇਣ ਆ ਪੰਜਾਬ ਦੀਆ ਜਮੀਨਾਂ ਪਦਰ ਕਰਨ ਚ ਬਹੁਤ ਜਦਾ ਜੋਗ ਕਰਾਹ ਤੇ ਚਲਿਆ

  • @SEHAJ-BRAR
    @SEHAJ-BRAR Місяць тому +9

    Bai sade kol vi mahindra 265 di a full kam karda nale tel kharacha bhot ghat a , pura vadia tractor a ❤❤

  • @amrindersingh6447
    @amrindersingh6447 Місяць тому +4

    ਮਹਿੰਦਰਾ ਦੁਨੀਆ ਦਾ ਸੱਭ ਤੋਂ ਵੱਧ ਵਿਕਣ ਵਾਲਾ ਟ੍ਰੈਕਟਰ ਆ ❤❤

  • @amrindersingh6447
    @amrindersingh6447 Місяць тому

    ਬਾਈ ਬਿਲਕੁਲ ਸਹੀ ਗੱਲ ਆ ਪੁਰਾਣੇ ਮਹਿੰਦਰਾ ਦਾ ਕੋਈ ਤੋੜ ਨੀ ਕੋਈ ਟੁੱਟ ਭੱਜ ਨੀ ਕੋਈ ਵਾਧੂ ਤੇਲ ਖਰਚਾ ਨਹੀਂ ਐਨਾ ਜੋਰ ਕਿ ਅੱਗੋਂ ਜਦੋਂ ਮੂੰਹ ਚੱਕ ਲਵੇ ਓਦੋਂ ਟਰਾਲੀ ਪੁੱਟ ਕੇ ਹੀ ਹਟਦਾ ਮੇਰੇ ਕੋਲ ਖੁਦ 275 1999 ਮਾਡਲ ਹਾਈ torq tu ਆ ਕੋਈ ਤੋੜ ਨੀ ਝੋਟੇ ਦਾ 18 ਤਵੇ ਤੇ 11 ਹਲਾ ਮੈਂ ਖੁਦ ਚਲਾਇਆ ❤❤❤

  • @its.yourjatt_Jora
    @its.yourjatt_Jora Місяць тому +2

    Kro check sade vala 475 .. meri id ch ... nirra kokka pice 98 model... 16 futti tralli tissi kad k .. 18 tavia ... 20 hp di motor aram nal chukki firda

  • @user-gp6sl6oq1f
    @user-gp6sl6oq1f Місяць тому +1

    D infotainment wale y di video ch jankari boht hundi a

  • @jasmeetsingh6415
    @jasmeetsingh6415 Місяць тому

    Old is gold bot ghaint condition hei 22 g de tractor di vadiya 22 lga rho Shri guru granth sahib ji Maharaj ji mehar kra karan guru sahib g di dharti panjab te

  • @seratsandhuseratsandhu5783
    @seratsandhuseratsandhu5783 Місяць тому

    Gud video

  • @user-oj3cd1lm3r
    @user-oj3cd1lm3r Місяць тому

    Mahindra vi vadhiya ta tu v pura vadia banda jaar

  • @seratsandhuseratsandhu5783
    @seratsandhuseratsandhu5783 Місяць тому

    Very nice

  • @seratsandhuseratsandhu5783
    @seratsandhuseratsandhu5783 Місяць тому

    Very good

  • @Sahajkang-pr2fq
    @Sahajkang-pr2fq 2 дні тому

    275 💪💪

  • @seratsandhuseratsandhu5783
    @seratsandhuseratsandhu5783 Місяць тому

    Nyc

  • @akashmadara01
    @akashmadara01 Місяць тому

    👌👌👌👌👌

  • @narindersingh3140
    @narindersingh3140 Місяць тому

    ❤ 575 P

  • @saabsidhu1203
    @saabsidhu1203 Місяць тому

    Ik vari hor paily vich vahunde hoye❤️❤️❤️

  • @ChamkaurSingh-cn1em
    @ChamkaurSingh-cn1em Місяць тому +1

    Bai chala k dekhao taviya

  • @manjitsidhu3989
    @manjitsidhu3989 Місяць тому

    575 di ਆ 94 ਮਾਡਲ 58 ਲਿਟਰ ਦੀ ਟੈਂਕੀ ਫੁੱਲ ਕਰ ਕੇ 18ਕਿੱਲੇ ਕਦੁ ਕਰ ਦਾ ਰੋਟਾਵੇਟਰ ਨਾਲ

  • @JKC24
    @JKC24 Місяць тому

    Mere kol c 475 di 11hal pura frame la k ... Pura Aanad

  • @user-gp6sl6oq1f
    @user-gp6sl6oq1f Місяць тому

    Sonalika 35 ehde ton upper a 2003 20 twain khichda sare kmm ch agge a ehde ton

  • @kuldeepsidhu2184
    @kuldeepsidhu2184 Місяць тому

    🙏

  • @amrindersingh6447
    @amrindersingh6447 Місяць тому +1

    ਬਾਈ ਜੀ ਪੰਜਾਬੀ ਸਾਡੀ ਮਾਂ ਬੋਲੀ ਆ ਪੰਜਾਬੀ ਸਹੀ ਲਗਾ ਮਾਤਰਾ ਵਿੱਚ ਲਿਖਿਆ ਕਰੋ ਖੂੰਡ ਨਹੀਂ ਖੁੰਡ ਹੁੰਦਾ

  • @007jagtar2
    @007jagtar2 Місяць тому +1

    ਬਾਬਾ ਜੀ 275 ਵੱਧ ਡੀਜਲ ਪੀਦਾ

  • @JankashBatti
    @JankashBatti 18 днів тому

    😂