Preet 6049 ਗਰਮ ਹੋਣੋ ਨਹੀ ਹੱਟਦਾ ਦਸੋ ਕੀ ਕਰਿਏ

Поділитися
Вставка
  • Опубліковано 14 чер 2024

КОМЕНТАРІ • 184

  • @gurpreet7947
    @gurpreet7947 18 днів тому +5

    ਟਾਇਰ ਬਦਲੋ 16 ਦੇ ਟਾਇਰ ਪਾਯੋ
    ਰੇਡੀਏਟਰ ਸਾਫ਼ ਕਰਵਾਓ ਜਾਂ ਇਕ ਵਾਰ ਨਿਊ ਪਾ ਕੇ ਦੇਖੋ
    J piston ਵੱਡੇ ਪਾਏ ਆ ਤਾਂ 100 mm ਪਾਯੋ
    ਪੰਪ ਏਡਵਾਂਸ ਕੀਤਾ ਵੀ ਹੋ ਸਕਦਾ
    ਪਾਵਰ ਵਧਾਉਣ ਦੇ ਚੱਕਰ ਚ ਕੋਈ bund ਪੰਗਾ ਕੀਤਾ ਤਾਂ ਉਹ ਵੀ ਸੋਚ ਲਓ ਕੀ ਕੀਤਾ ਸੀ
    ਜਵਾਬ ਜਰੂਰ ਦੇਣਾ

  • @BrarInfotainment
    @BrarInfotainment 20 днів тому +7

    ਬਾਈ ਟਰੈਕਟਰ ਨੂੰ ਇਕ ਵਾਰ ਸ਼ੋ ਖੋਲ ਕੇ ਚਲਾ ਕੇ ਦੇਖੋ ਕਿਉਂਕਿ ਵੇਟ ਰੇਡੀਏਟਰ ਅੱਗੇ ਲਾ ਰੱਖਿਆ ਤੇ air ਕਲੀਨਰ ਵੀ ਅੱਗੇ ਆ । ਟੈਪਟ ਤੇ ਪੰਪ ਦੀ timing ਚੈੱਕ ਕਰਵਾਓ ।

  • @paramjitsingh1186
    @paramjitsingh1186 19 днів тому +5

    ਵੀਰ ਜੀ। ਪਹਿਲਾਂ ਤਾਂ। ਤੂੰ। ਇਜ਼ਨ। ਦੀਆ। ਸਿਫ਼ਤਾਂ ਕਰਦੇ। ਸੀ। ਕੇ। ਇਜਨ। ਤਾ। ਇਸ। ਦਾ। ਬਹੁਤ ਵਧੀਆ। ਝੋਟਾ। ਵੀਰ ਜੀ। ਝੂਠ। ਨਾ। ਮਾਰੋ। ਇਹੇ। ਕਦੇ ਵੀ। ਨਹੀ। ਹੋ। ਸਕਦਾ। ਕੇ। ਪਨੀਰੀ। ਵਾਲੀ। ਬਹੁਨ ਦੇ ਨਾਲ। ਬਾਲੇ। ਮਾਰੇ। ਵੀਰ ਜੀ। ਮੇਰੇ। ਕੋਲ। 19। ਮਾਡਲ। ਟਰੈਕਟਰ। 6049। ਵਾਹੀ। ਤੇ। ਤਾ। ਕੀ। ਗਰਮ। ਹੋਣਾਂ। ਤੂੜੀ। ਵਾਲ਼ੀ। ਤੇ। ਵੀ। ਕਦੇ। ਲਾਲ। ਵਿੱਚ। ਨੀ। ਗਿਆ। ਵੀਰ। ਟਰੈਕਟਰ। ਨੂੰ। ਨਾ਼। ਬਦਨਾਮ। ਨਾ। ਕਰੋ। ਸੋਡਾ। ਰੋਲ਼ਾ। ਤਾ। ਸਟਿੱਕਰ। ਦਾ। ਪਿਆ। ਹੋਇਆ। ਤੁਸੀਂ। ਆਪਣਾਂ। ਲੋਗੋਂ। ਲਾਇਆਂ। ਸੀ। ਵੀਰ। ਟਰੈਕਟਰ। ਨੂੰ। ਨਾ। ਭੰਡ। ਪਹਿਲਾਂ। ਤੇਰੇ। ਸਟਿੱਕਰ। ਪਿਘਲ। ਗੲਏ। ਸੀ। ਮੇਰੀ। ਵੀਰਾ ਨੂੰ ਬੇਨਤੀ ਹੈ ਕਿ। ਟਰੈਕਟਰ। ਖਰੀਦੋ। ਬਹੁਤ ਵਧੀਆ ਹੈ। ਸੋਨਾਲੀਕਾ ਦੇ। ਬਰਾਬਰ ਦਾ ਟਰੈਕਟਰ। ਹੇਗਾ। ਕ਼ੀਮਤ। ਕਿੰਨੀ। ਘੱਟ। ਆ। ਇਸਦੀ। ਇਹੇ। ਬੰਦਾਂ। ਬਹੁਤ। ਝੂਠ। ਮਾਰਦਾ। ਇਸਦੇ। ਪਿੱਛੇ। ਨਾ। ਲੱਗਿਉ। ਭੋਲਾ। ਏਨਾਂ। ਬਨਦਾ। ਜਿਵੇਂ। ਕਦੇ ਟਰੈਕਟਰ। ਵੇਖਿਆ। ਨਹੀਂ। ਹੁੰਦਾ

  • @NarinderSingh-qu9gy
    @NarinderSingh-qu9gy 14 днів тому +1

    ਅੰਦਰਲੀ ਵਾਟਰ ਬਾਡੀ ਦੇ ਫਰ ਚੈਕ ਕਰੋ , ਪਾਣੀ ਘੁੰਮਦਾ ਵੀ ਹੈ ਹੈੱਡ ਵਿਚ ਯਾ ਨਹੀਂ

  • @SONUKHERA07
    @SONUKHERA07 19 днів тому +1

    Air clynder bahr khd or waight jo rakh rakhya onu v chk
    Rahi bat thermostat wall khd ke ek line band te duji kholni pandi aa

  • @harmanjeet177
    @harmanjeet177 19 днів тому +5

    ਸਭ ਤੋਂ ਪਹਿਲਾਂ ਰੇਡਿਏਟਰ ਸਾਫ ਕਰਾਓ। ਫਿਲਟਰ ਤੇ ਵੇਟ ਰੇਡਿਏਟਰ ਦੇ ਅੱਗੇ ਤੋਂ ਹਟਾ ਦਿਓ

    • @kartargrewal8638
      @kartargrewal8638 18 днів тому

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @hardeepsingh-sw7qr
    @hardeepsingh-sw7qr 19 днів тому

    Veer g ik war es da redieater da dhakan Bina lgaye chla kay dekho ve fark painda hai ja nahe

  • @jatt8683
    @jatt8683 19 днів тому +8

    ਮੈਗਾ ਰੋਵੇ ਇੱਕ ਵਾਰ ਸੱਸਤਾਂ ਰੋਵੇ ਵਾਰ ਵਾਰ

    • @sandhuladdi2418
      @sandhuladdi2418 16 днів тому +1

      ik john deere 22 duja eh lya

    • @manishkambojj5749
      @manishkambojj5749 13 днів тому +1

      ਮਹਿੰਗੇ ਟਰੈਕਟਰ ਖਰਾਬ ਨਹੀਂ ਹੁੰਦੇ ਕੇ

    • @jatt8683
      @jatt8683 13 днів тому

      @@manishkambojj5749 ਬਹੁਤ ਘੱਟ quality ਵੀ ਕੋਈ ਚੀਜ਼ ਹੁੰਦੀ ਏ ਮੇਰੇ ਕੋਲ sawraj ਏ 20 ਸਾਲ ਹੋਗੇ clutch plate ਹੋਈ ਏ ਬੱਸ

    • @jaskiratsandhu2730
      @jaskiratsandhu2730 13 днів тому

      ​@@jatt8683mere 24 saal hoge oh vi ni hoyi

  • @gunjot9940
    @gunjot9940 18 днів тому +1

    Show kholdo veer te radiator da takan badle do

  • @gurithind3474
    @gurithind3474 20 днів тому +1

    Veer ji jedo apa show lony a tractor de udo radiator dy sida tho space rh janda jedy nall fan engine walo garm hwa khich k radiator cho kmai janda jis karn tractor heat hunda e problem nu thik krn li radiator ty side ty foom lado.. show ch ty radiator ch gab na hove hawa na kum k awe ..krr k dekho 100% problem solve hoju 👌

  • @balwindersandhusandhu1978
    @balwindersandhusandhu1978 20 днів тому +7

    ਹੈਡ ਗੈਸ ਘੱਟ ਨਾ ਪਾਟਾ ਵੀਰ ਹੋਵੇ ਉਹਦੇ ਕਰਕੇ ਭਾਵਨਾ ਵਾਲਾ ਮਾਰ ਜਾਂਦਾ ਟਰੈਕਟਰ

    • @kartargrewal8638
      @kartargrewal8638 18 днів тому

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @lachhmansranlachhmansran4453
    @lachhmansranlachhmansran4453 19 днів тому +3

    ਬਾਈ ਪਰੀਤ ਨਾਲੋ ਤਾ ਚੱਲਦਾ ਕੋਈ ਹੋਰ ਲੈ ਲੈਂਦਾ

  • @luckysidhu1952
    @luckysidhu1952 19 днів тому +1

    PUTTR JI IK TAA TUSI REDIATOR CHEAK KARWO REDIATOR DIA PIPES NEW DE BAND HUNDIA NE KISE GOOD REDATOR DE REPAIR KARDA HOWE AH CASE PEHLA PATIALA SIDE HO CHUKEA MOHONDRA NAL TE JE AGENSIE WALE NAHI SUNDE HARI SINGH YA OHNA DE BETE NU INFORAM KARO

  • @devinderdhillon502
    @devinderdhillon502 15 днів тому

    mere kol v ha ga e a preet 6049 12 model kitw koi problem ni dikhai engine pump hle v ik no. pya ga ,

  • @SONUKHERA07
    @SONUKHERA07 19 днів тому +1

    Or radywater ke dakken ki rabda kad de gas ni bnne ki

  • @user-yk5hl8gs8w
    @user-yk5hl8gs8w 18 днів тому +1

    Overhaul complete cooling systum, check its timeing . Waterbody change kr k vekho...

    • @kartargrewal8638
      @kartargrewal8638 18 днів тому

      ਵੀਰ ਜੀ, ਪੰਜਾਬ ਦੇ ਬਾਹਰ ਰਾਜ ਦੇ ਲੋਕਾ ਦਾ ਰਿਹਾਇਸ਼ੀ/ਵਪਾਰਕ ਅਤੇ ਖੇਤੀਬਾੜੀ ਜ਼ਮੀਨ ਖਰੀਦਣਾ ਬੰਦ ਹੋਣਾ ਚਾਹੀਦਾ,ਜਿਸ ਤਰਾਹ ਉੱਤਰਾਖੰਡ ਦੇ ਲੋਕਾ ਨੇ "ਭੂ ਕਾਨੂੰਨ" ਲਗਾਉ ਕਰਵਿਆ, ਸਾਨੂ ਪੰਜਾਬ ਨੂੰ ਵੀ "ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ। ਸਾਂਝਾ ਕਰੋ, ਪੀਬੀ ਲਈ "ਲੈਂਡ ਐਕਟ" ਦੀ ਲੋੜ ਹੈ। ਸਮੇਂ ਦੀ ਲੋੜ ਹੈ

  • @ManjeetBains-ir3uw
    @ManjeetBains-ir3uw 19 днів тому

    Tharmostate de dono bal kadh deo tapet bee cheak karao jaroor thik hovega je radiater wich pressure banda tan gascut jaan sleeve cheak karao sleeve vee leak ho sakdi hai

  • @jasveersingh5212
    @jasveersingh5212 18 днів тому

    Bai air cleaner radeator da sahmana ta krka air pass nee hundee air cleaner bahr kad do

  • @narindersingh3140
    @narindersingh3140 19 днів тому +2

    ਬਾਈ ਜੀ ਤੁਸੀਂ ਇੱਕ ਵੀਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਹੋਰ ਇਹਦੇ ਵਿੱਚ ਬਹੁਤ ਸਾਰੀਆਂ ਖਰਾਬੀਆਂ ਨੇ ਇਸ ਟਰੈਕਟਰ ਦੇ ਵਿੱਚ ਪਰ ਇਹਦਾ ਇੰਜਨ ਜਿਹੜਾ ਹ ਉਹ ਬਿਲਕੁਲ ਜੋਰ ਵੀ ਬੜਾ ਮਾਰਦਾ ਏ ਤੇ ਇਹਦੇ ਵਿੱਚ ਕੋਈ ਖਰਾਬੀ ਨਹੀਂ ਤੁਸੀਂ ਇੰਜਨ ਨੂੰ ਇਹਦੇ ਨੂੰ ਬਿਲਕੁਲ ਸਹੀ ਕਿਹਾ ਸੀ ਔਰ ਬਾਕੀ ਇਹਦੇ ਵਿੱਚ ਕਮੀਆਂ ਗਿਣ ਗਿਣ ਕੇ ਦੱਸੀਆਂ ਸੀ ਅੱਜ ਤੁਸੀਂ ਕਹਿ ਰਹੇ ਜੇ ਕਿ ਇਹਦਾ ਇੰਜਨ ਵੀ ਸਹੀ ਨਹੀਂ ਗਰਮ ਹੁੰਦਾ ਹੈ ਤੇ ਫਿਰ ਇਹਦਾ ਟਰੈਕਟਰ ਹੀ ਸਾਰਾ ਹੀ ਬੇਕਾਰ ਹ ਜੇ ਇਹਦੇ ਵਿੱਚ ਹੋਰ ਕਿੰਨੀਆਂ ਖਰਾਬੀਆਂ ਲੀਗਲ ਹੋ ਰਹੀ ਹ ਤੇ ਅੱਜ ਇੰਜਨ ਦੀ ਵੀ ਤੁਸੀਂ ਦੱਸ ਹੀ ਦਿੱਤਾ ਕਿ ਗਰਮ ਹੋ ਗਿਆ ਤੇ ਇਹਦਾ ਮਤਲਬ ਇਹ ਬਣਦਾ ਕਿ ਟਰੈਕਟਰ ਵਾਕੇ ਹੀ ਬੇਕਾਰ ਟਰੈਕਟਰ ਮੇਸ਼ਾ ਵਧੀਆ ਹੀ ਖਰੀਦੋ ਜਿੰਦੇ ਤੇ ਤੁਹਾਨੂੰ ਮਾਣ ਹੋਵੇ ਸਸਤਾ ਵਾਰ ਵਾਰ ਰੋਂਦਾ ਮਹਿੰਗਾ ਸਿਰਫ ਇੱਕ ਵਾਰ ਹੀ ਰੋਂਦਾ ਬਾਅਦ ਵਿੱਚ ਆਸਦਾ

  • @paramjitsinghkhattra6457
    @paramjitsinghkhattra6457 13 днів тому

    ਪਹਿਲਾਂ ਰੇਡੀੲੇਟਰ ਦੇ ਢੱਕਣ ਤੋਂ ਬਿਨਾਂ ਚਲਾ ਕੇ ਵੇਖੋ ਕਿੳੁਂਕਿ
    ਿੲਸ ਵਿੱਚ ਗੈਸ ਬਣ ਜਾਂਦੀ ਹੈ ਜਾਂ ਫਿਰ ਢੱਕਣ ਦੀ ਰਬੜ ਕੱਢ ਦੋ। 🙏🏻

  • @jotboparai5310
    @jotboparai5310 20 днів тому +4

    Ehnu vech ke 1998 model 855 swaraj lela y 2 lakh tak vadia milju njaare layenga 🎉

  • @jaskiratsandhu2730
    @jaskiratsandhu2730 13 днів тому

    Radiatior di safai karo te dakan khol k rakh lao mai garmi ch 5 saal hoge laya ni kuch ni hunda

  • @Wala0013.
    @Wala0013. 19 днів тому +1

    Veera air cleaner bhaar kadd k laa do nala thoda weight v muhra aa oh v htaaa doo

  • @babbusangha9366
    @babbusangha9366 18 днів тому

    ਬਾਈ ਰੇਡੀਏਟਰ ਤੋ ਪਾਣੀ ਵਾਲੀ ਟੈਕੀ ਜਹੀ ਤੱਕ ਪਾਈਪ ਬੰਦ ਤਾ ਨੀ ਹੋਗੀ ਚੱਲਦੀਆ ਤੇ ਉਸ ਵਿੱਚੋ ਬਾਹਰ ਨਿਕਲ ਵਾਲੀ ਪਾਈਪ ਵਿੱਚ ਦੀ ਉਬਾਲਾ ਮਾਰਦਾ ਜਾ ਨਹੀ

  • @SandeepSingh-it4gf
    @SandeepSingh-it4gf 13 днів тому

    Veer. Water. Bade. Badlo. Water. Bade. Band. Sada. Nal. Ve. Es. Tra. Hoea. C

  • @taranveersingh069
    @taranveersingh069 19 днів тому

    Radiator vich tajab pado nozzla safe ho jangia start karke pado asi vi farm 60 vich paya c

  • @jashansekhon9380
    @jashansekhon9380 20 днів тому +3

    Radiator nu haba ni mildi thala weight rakhia hoia uper air filter a

    • @jatt1160
      @jatt1160 19 днів тому

      sahi gl aa bai hor cheeza ta baad ch dekhi y pehla ehda air filter baahr kado te weight laahke eakhdo fr chlaake dekho kyoki radiator ehda pehla chotta jeya duje tractor nalo te engine vada

  • @hardeepsingh-sw7qr
    @hardeepsingh-sw7qr 19 днів тому

    9:40Bai dhakan which surakh hunda is karkay jina marji garm ho jawe par dhakan patna ne chahida..is karkay veer dhakan which rabad hundi hai oh kad do ..Sade naal eda hoiya y jado Pani de bhaf band ho jande hai ty fer pani thanda hono hat janda

  • @Buntycheema7
    @Buntycheema7 20 днів тому

    Wada Radiator barik jali wala tambe da or lohe de fra wala pakha lao or takan d ruber kad do or ek war tejab nal block saf krlo changi tara bs or. Advance te ni jada pump o check krwa lo. Or breka wala tool lva lo

  • @gillfarm42
    @gillfarm42 19 днів тому +3

    Fateh agro rahoun ala laddi kol lajo y inu bss o app hi krdo ida hal

    • @babbusangha9366
      @babbusangha9366 18 днів тому

      ਬਾਈ ਮੈਂ ਵੀ ਇਹੀ ਦੱਸਣ ਆਇਆ ਸੀ ਕੀ ਕਲਾ ਜਰ ਬਾਈ ਕੋਲ

  • @mor6779
    @mor6779 19 днів тому

    Radiator chowk h bilkul andar se pani nahi gumda radirator ch only engine ch rahnda pani radirator ki safai krwa do or vo vall vapis lgva do radirator ch jar ayi hui h radirator saf hote hi sahi chle ga

  • @sandeepdhillon7003
    @sandeepdhillon7003 19 днів тому +1

    Y ak bari air cleaner no bhar kaad ki dak 99 parsent kom ho u asi 5911 da keeta poora fark pa gea see

  • @charnjeetsinghpnaich7592
    @charnjeetsinghpnaich7592 19 днів тому

    Sade pind vi c una radiator saaf krwia te water body change kiti , hun sahi chl da .wait vi utar do agge to .

  • @gopydeol55
    @gopydeol55 20 днів тому

    Radiator de cap di niche vali rubber cut do fr pani baps tanki ch jau cap ji patt hou

  • @gurpalsandhu9444
    @gurpalsandhu9444 19 днів тому

    Waterbody saf hon wali aa khol kk tijab pa kk bnd hoia pia

  • @deepaksama9660
    @deepaksama9660 20 днів тому +1

    Radiator block aa bai g ….change kro …100% set ho jana

  • @sukhjitpandher7281
    @sukhjitpandher7281 18 днів тому

    Radiator change kar kye coolent pa deo

  • @Marwari855
    @Marwari855 20 днів тому +2

    Sb to mst mola bnda😊❤

  • @sukhdeepsingh6123
    @sukhdeepsingh6123 18 днів тому

    Radiator saaf karke thermostat navvan pa deo

  • @hardeepsingh-is1pn
    @hardeepsingh-is1pn 19 днів тому

    1. White smoke marda?
    2. Radiator da cap replace

  • @user-ij1zs8jq5z
    @user-ij1zs8jq5z 9 днів тому

    Pani gum da v aa pipe nal horse pipe vich la k dekho

  • @charnjeetsinghpnaich7592
    @charnjeetsinghpnaich7592 19 днів тому

    Dhakkn ta ptt riha kyuki water body ch hwa bnn rahi aa ise lai grm ho riha , radiator saaf krwa deo te waterbody change krde veer

  • @HarjinderSingh-ng5ry
    @HarjinderSingh-ng5ry 19 днів тому

    Ik dakkan di rubber cut do ….ehne redirator leak kr dena nhi ta.. tractor advance na hove … radiator v saaf krva k vekh lo

  • @lovepreetsidhu8901
    @lovepreetsidhu8901 18 днів тому

    Kg da hesab nal vach do kbad ch

  • @shaunkijatt1576
    @shaunkijatt1576 17 днів тому

    ਵੇਚ ਕੇ holland se ਲਿਆ ਬਾਈ ਕਿਓਂ ਚਕਰਾ ਚ ਪਿਆ

  • @gagansandhu7560
    @gagansandhu7560 19 днів тому

    Head gas cutt change kerdo veer

  • @sandhufarmer6353
    @sandhufarmer6353 19 днів тому

    Esda thrmostate valve Paao

  • @jassvirk1251
    @jassvirk1251 20 днів тому

    Radiator change krao .moti jali da radiator lvao

  • @ManmohanSingh-du4ob
    @ManmohanSingh-du4ob 17 днів тому

    Veer dhakn di rubber kad k dekh Leo

  • @lovepreetjattana4689
    @lovepreetjattana4689 13 днів тому

    ਬਾਈ ਡੱਕਣ ਦੀ ਰਬੜ ਨੰ ਥੋੜਾ ਜਾ ਕੱਟ ਦੇ ਗੇਸ ਨਿਕਲ ਨ ਲੱਗ ਜੁ

  • @_mandeepmandy
    @_mandeepmandy 18 днів тому

    nozzle pressure check krva looo

  • @punjabitruckmechanic5647
    @punjabitruckmechanic5647 19 днів тому

    Bro head gasket is gone they make pressure in radireter that mean your head gasket is gone

  • @laksmansingh1393
    @laksmansingh1393 19 днів тому

    Wal.chek.kar.na.ta.kad.da

  • @palpreettiwana
    @palpreettiwana 19 днів тому +2

    Bai iko hall a ehda ehnu thand ch chlaya kro

  • @sukhjitpandher7281
    @sukhjitpandher7281 18 днів тому

    Ball eida thoda khul kye pye da ball tractor gram te khul da hunda jad tractor farm hunda oh pani engine nu bhez denda so ois nu ball bol de ne tu bai kush hor khol ke Hulu fsa diti eida ball thoda niklda

  • @sonakhakh7163
    @sonakhakh7163 19 днів тому

    Bai tractor de radiator de cap ch fault lagda aa aa nu radiator da pressure
    Relief karna chai da jo aa nai karda pya as le engine de block ch air bandi aa tractor da temperature up hunda aa first Tusi aa da radiator cap change karo original le ke ayo Preet da chai na v hove Kise Hor company da v challo

  • @punjabivloggger7178
    @punjabivloggger7178 20 днів тому

    Paji eh syberia layi bania aa punjab layi ni

  • @honeysinghtoknow5472
    @honeysinghtoknow5472 20 днів тому

    Radiator khol ke service karalo . Apne aale di bhi hai problem si

  • @amrinderkumar3919
    @amrinderkumar3919 19 днів тому

    Engency ch khda krde y te har roj video pa app hi set krke denge

  • @dilpreetbrar5788
    @dilpreetbrar5788 15 днів тому

    Veer company vapas kr aw
    Ape repair krke den g

  • @chidachaoda8562
    @chidachaoda8562 16 днів тому

    Bai 24 model java sui nahi halau da 12 am ta

  • @user-tf5ol9ku2b
    @user-tf5ol9ku2b 13 днів тому

    Nira coolent pao bro

  • @gurlalvirk2968
    @gurlalvirk2968 18 днів тому

    Waterwadi chech karwao

  • @jeevansingh6247
    @jeevansingh6247 19 днів тому

    ਵੀਰ coolant ਵਾਲੀ ਬੋਤਲ ਦੇ ਢੱਕਣ ਵਿਚ ਛੋਟਾ
    ਛੇਕ ਹੁੰਦਾ ਗੈਸ ਲਈ ਚੈੱਕ ਕਰ ਬੰਦ ਹੂਣਾ

  • @jaswantsingh-rk6fm
    @jaswantsingh-rk6fm 19 днів тому

    O veer ede Celansar saf kr te ode vich wali jali jd de

  • @sukhdeepsingh6123
    @sukhdeepsingh6123 18 днів тому

    Radiator chowk radiator khol k saaf karvao

  • @LakhiGill-pn9nh
    @LakhiGill-pn9nh 19 днів тому +1

    Kubota la lo ji

  • @PradeepRandhawa-kd4vw
    @PradeepRandhawa-kd4vw 19 днів тому

    Veer ji radiator da cap badl ke dekh lwo

  • @baljindersidhu7890
    @baljindersidhu7890 19 днів тому

    Area kheda veere tuhada krdea ge hll

  • @haryanafarmer2360
    @haryanafarmer2360 15 днів тому

    Radiator bada Karo ji

  • @harvindersingh3476
    @harvindersingh3476 19 днів тому

    start krke dhakan kholo rediaterda

  • @greentransport8748
    @greentransport8748 19 днів тому

    Bai radeater clean karo.

  • @user-up1cz2op2q
    @user-up1cz2op2q 18 днів тому

    Ajancy valea nu kho k cld nae teak karo

  • @gurpindersingh3452
    @gurpindersingh3452 18 днів тому

    Bai g redivator vada pa do

  • @mansiratgrewal1817
    @mansiratgrewal1817 19 днів тому

    ਬਾਈ ਮੇਰੇ ਦੋਸਤ ਨੇ ਨਵਾਂ ਕਢਵਾਇਆ ਸੀ ਗਰਮ ਹੋਣੋਂ ਨੀਂ ਹੱਟਿਆ ਅੱਕ ਕੇ ਵੇਚ ਉਸ ਨੇ ਇਕ ਸਾਲ ਬਾਦ ਹੀ

  • @user-mp1cm8iu7t
    @user-mp1cm8iu7t 19 днів тому

    Bai metre check karvao

  • @SONUKHERA07
    @SONUKHERA07 19 днів тому +1

    Tune wal ki galat line band kr di

  • @CharanjitSinghSandhu-fi9wh
    @CharanjitSinghSandhu-fi9wh 17 днів тому

    Readeater da ghukan laha rukh day brother je

  • @modansinghmann6651
    @modansinghmann6651 19 днів тому

    ਮੋਗਾ ਜ਼ਿਲ੍ਹੇ ਵਿੱਚ ਜੋਗੇਵਾਲਾ ਪਿੰਡ ਬਾਈ ਦਾ ਨਾਮ ਨਿਰਭੈ ਸਿੰਘ ਉਸ ਨੂੰ ਤੋ ਜਾਨਕਾਰੀ ਲਈ ਜਾਵੇ ਹੱਲ ਹੋਵੇਗਾ ਮੇਰੇ ਮੇਰਾ ਪਿੰਡ ਰਜਿਆਣਾ ਹੈ

  • @amangill1760
    @amangill1760 19 днів тому

    Bai ji ajansee mure kharha karke aag laade

  • @BhupinderSingh-oz5on
    @BhupinderSingh-oz5on 18 днів тому

    Tractor exchange kro new Holland naal fer garam ho k dikhave 3630 special edition

  • @seratsandhuseratsandhu5783
    @seratsandhuseratsandhu5783 19 днів тому

    Nyccc

  • @seratsandhuseratsandhu5783
    @seratsandhuseratsandhu5783 19 днів тому

    Gud

  • @user-mp1cm8iu7t
    @user-mp1cm8iu7t 19 днів тому

    Bhai metre check karvao

  • @rahulmadad9715
    @rahulmadad9715 20 днів тому

    Radeater saaf kero bai ji

  • @user-if8jm2nq8p
    @user-if8jm2nq8p 20 днів тому

    Val kada dvo mai arjun da 7 saal kda sahdya c kuj nhi hunda tractor nu

  • @sgg548
    @sgg548 18 днів тому

    Bai head Check krao

  • @paramjitsinghkhattra6457
    @paramjitsinghkhattra6457 13 днів тому

    ਜਾਂ ਫਿਰ ਿੲਸ ਦਾ ਬਲਾਕ ਚੈਕ ਹੋਵੇਗਾ।।

  • @ManpreetSingh-dc8rk
    @ManpreetSingh-dc8rk 17 днів тому

    Side te pipe hunda hawa niln layi

  • @jindusidhu4747
    @jindusidhu4747 20 днів тому +1

    Timeing plat sahi karo isdi timeing hal gai isdi

  • @prabhmahal6790
    @prabhmahal6790 19 днів тому

    air cleaner bhar krvado frr sahi hojye sandh

  • @007jagtar2
    @007jagtar2 20 днів тому +2

    Baba ji abdul kurad di video dekho hal meluga

  • @ranbirsran4101
    @ranbirsran4101 16 днів тому

    ਹਿੰਡ ਦੇ ਪਾਣੀ ਵਾਲੇ ਸੁਰਾਖ ਬੰਦ ਹੋਣੇ ਆ

  • @maan6716
    @maan6716 19 днів тому

    ਸਾਰੇ ਹੱਲ ਕਰਦੋ ਆਪੇ ਮੁੰਡਾ

  • @zafarrajpoot6459
    @zafarrajpoot6459 14 днів тому

    Bai tractor nu sale kar de a he Hal a

  • @amritpalsingh-hf3je
    @amritpalsingh-hf3je 19 днів тому

    Water body replace krde bai

  • @gurpreetmann3531
    @gurpreetmann3531 14 днів тому

    GNT Bagri

  • @atinderbandesha9652
    @atinderbandesha9652 20 днів тому +2

    Thermostat
    Gasket
    Radiator blockage
    Eh teen cheeza check karo

  • @kuldeepsidhu2184
    @kuldeepsidhu2184 20 днів тому +1

    Jado lita c odo hi Bai do paise bad laane c

  • @gurpreet7947
    @gurpreet7947 18 днів тому

    ਤੇ ਇਕ ਗਲ ਹੋਰ air cleaner ਤੇਲ ਵਾਲਾ ਲਗਾ ਕੇ ਚੈੱਕ ਕਰੋ