New holland 3630 ਵਾਲਾ ਵੀਰ ਕੁਝ ਜਾਦਾ ਈ ਦੁਖੀ ਆ

Поділитися
Вставка
  • Опубліковано 3 січ 2025

КОМЕНТАРІ • 74

  • @gurbajmander7987
    @gurbajmander7987 6 місяців тому +3

    ਕੰਪਿਉਟਰ ਕਰਾਹਾ ਤੇ ਸ਼ਭ ਤੋ ਜਿਆਦਾ ਹੌਲੈਂਡ ਚੱਲਦਾ ਹੈ ❤, ਸਾਡੇ ਮੈਂ 1000 ਰੁਪਏ ਲੈਂਦਾ ਹਾਂ

  • @bharane-wala-sandhu
    @bharane-wala-sandhu 7 місяців тому +17

    ਬਾਈ ਜੀ ਲੰਮੀਆਂ ਲਿੰਕਾਂ ਦਾ ਫਾਇਦਾ ਏ ਜਦੋਂ ਲਿੰਕਾਂ ਕੋਲ ਖੜ ਕੇ ਮਗਰ ਕੋਈ ਸੰਦ ਰੋਟਾਵੇਟਰ ਜਾਂ ਹਲ ਵਗੈਰਾ ਪਾਉਣੇ ਹੋਣ ਤਾਂ ਉਦੋਂ ਲੰਮੀਆਂ ਲਿੰਕਾਂ ਦਾ ਸੁਖ ਪਤਾ ਲਗਦਾ ਏ।

  • @LoveyAulakh-b1u
    @LoveyAulakh-b1u 7 місяців тому +8

    ਸਾਡੇ ਕੋਲ 10 ਸਾਲ ਦਾ ਇਹ ਟਰੈਕਟਰ ਹੁਣ ਫੇਰ ਅਸੀ ਨਵਾ ਲਿਆ ਸੀ 2021 ਚ ਇਹਦੇ ਵਰਗਾ ਕੋਈ ਟਰੈਕਟਰ ਹੋਈ ਨੀ ਹੇਗਾ ਇਹਨਾ ਨੂੰ ਪਤਾ ਨੀ ਫਿਰ ਚਲਾਉਣਾ ਨੀ ਆਉਦਾ ਹੋਣਾ

    • @ravindergill8228
      @ravindergill8228 5 місяців тому

      johndeere tu uthe heni kush jine marzi aw jan

    • @LoveyAulakh-b1u
      @LoveyAulakh-b1u 4 місяці тому

      @@ravindergill8228 y sadd koll 5405 aa 5310 aa 3630SE v aa ehde jihna jor ni maar skde 3630 jihna 3630 vrge ni bn skde

  • @visionmusic5247
    @visionmusic5247 7 місяців тому +5

    ਬਾਈ ਜੇ ਕੰਪਨੀ ਵੱਡੀਆਂ ਲਿੰਕਾ ਨਾ ਪਾਉਂਦੀ ਤਾ ਤਵੀਆ ਟੈਰਾ ਨੰ ਹੀ ਵੱਡੀ ਜਿਦੀਆ

  • @ranbirsingh9171
    @ranbirsingh9171 7 місяців тому +6

    ਹੱਵਾ ਕੱਢਣ ਵਾਲਾ ਤਰੀਕਾ ਵੀਰ ਗੱਲਤ ਦੱਸ ਰਿਹਾ ਐ ਕੁੱਝ ਵੀ ਕਰਨ ਦੀ ਲੋੜ ਨਹੀਂ ਸਤਾਰਾਂ ਨੰਬਰ ਦੀ ਚਾਬੀ ਨਾਲ ਨੋਜਲ ਪਾਇਪ ਢਿੱਲੇ ਕਰੋ ਸਲਫ ਮਾਰਕੇ ਤੇਲ ਚੁਕਾ ਲਵੋ ਪਾਇਪਾਂ ਕਸਕੇ ਟਰੈਕਟਰ ਸਟਾਰਟ ਕਰ ਲਵੋ

    • @shaunkijatt1576
      @shaunkijatt1576 4 місяці тому

      ਇਹਨੇ ਤਾਂ ਬਾਈ ਅੱਧਾ ਪੰਪ ਖੋਲਤਾ ਹਵਾ ਕੱਢ ਦੇ ਨੀ ਹੀ ਵੀਡੀਓ ਚ 😂

  • @RaghbirsinghDhaliwal
    @RaghbirsinghDhaliwal 7 місяців тому +4

    ਬਾਈ ਜੀ ਮੇਰੇ ਟਰੈਕਟਰ ਦੇ ਬੰਪਰ ਉਤੇ ਪੁਰਾਣੇ ਪੰਜਾਬ ਦਾ ਪੂਰਾ ਨਕਸ਼ਾ ਹੈ ਵੀਰ

  • @perrysarpanch4500
    @perrysarpanch4500 7 місяців тому +4

    Veere holland or johndeer tracter wrga koi tracter ni, sade doabe ch sidhe gaate wali trali koi ni rakhda, 15 foot to le k 26 foot tralian a tractora nalo b mehngia a, kiuki je assi tracter vadhia rakhde a ta trali b update model long gaate wali bnoni chahidi a, te long gaate wali trali te tracter sokha rehnda, baaki je holland rakhna ta fer sand v vadhia rakhne pende a, tracter ch nukas na kadho, holland ghaint tracter a.

  • @AmanBains-c4b
    @AmanBains-c4b 7 місяців тому +2

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @JasmeetSingh-bh8xk
    @JasmeetSingh-bh8xk 7 місяців тому +4

    Asi vi super seeder da kam krde aa Loki ande 1600 Lela 1800 Lela par asi nah kr dinde par kam nhi mada kri da

  • @AmanBains-c4b
    @AmanBains-c4b 7 місяців тому +6

    Bai g sade kol ta holland ghaint chldaaa apa ta holland te new farmtrack psnd a hun baki 3630 5620 5630 farm 60 nd farm6055 siree de bomb tracter a

  • @seratsandhuseratsandhu5783
    @seratsandhuseratsandhu5783 7 місяців тому +3

    Bhut vdea tractor

  • @shaunkijatt1576
    @shaunkijatt1576 4 місяці тому

    ਨਾ ਬਾਈ ਹਵਾ kadan ਲਈ ਸਿਰਫ਼ ਨਿਊਜਲ ਢਿੱਲੀ ਕਰਨੀ ਪੈਂਦੀ ਜਿੰਨਾ ਬਾਈ ਦੱਸੀ ਜਾਂਦਾ ਏਡਾ ਕੁੱਝ ਨੀ

  • @gurbajmander7987
    @gurbajmander7987 6 місяців тому +1

    ਲੰਬੀ ਰੇਸ ਦਾ ਘੋੜਾ ਹੈ ਹੌਲੈਂਡ, ਮਤਲਬ ਜੇ ਜ਼ਿਆਦਾ ਤੋਂ ਜ਼ਿਆਦਾ ਚਲਦਾ ਹੈ ਤਾਂ ਫ਼ਰਕ ਦਾ ਪਤਾ ਲੱਗਦਾ ਹੈ ਚਲਾਈ ਦਾ ਆਮ ਟਰੈਕਟਰ ਮੁਕਾਬਲੇ

  • @jeetucheema61
    @jeetucheema61 7 місяців тому +1

    ਜਦੋ ਤੁਸੀਂ ਮਨ ਹਿ ਲਿਆ ਪੰਜਾਬ ਛੋਟਾ ਰਹਿ ਗਿਆ

  • @D_maniPB09
    @D_maniPB09 7 місяців тому

    Bhaji tyre nu jldi lgdi trali ya tyre tralli di badi nu lg janda. Ehnu lme ghate di tralli poni pendi
    Tuc kea deck nu trali lgdi oh kehra comany ne dita nale chatri to 7,8 inch bahr lga a company ne ni laeya

  • @amansekhon5492
    @amansekhon5492 7 місяців тому +1

    Veer turbo company fitted a j bahro lgwaea

  • @GurkaranGhumaan-jd4os
    @GurkaranGhumaan-jd4os 7 місяців тому +1

    Y kehda model a eh

  • @gurbajmander7987
    @gurbajmander7987 6 місяців тому +2

    ਰਖਣਾ ਘੋੜਾ ਅਤੇ ਗਲਾਂ ਕਰਨੀਆਂ ਟਟੁਆਂ ਵਾਲਿਆਂ,ਜੇ ਟਰਾਲੀ ਹੀ 47 ਵੇਲੇ ਦੀ ਹੋਉ

  • @onkartractorworkshopnawans9479
    @onkartractorworkshopnawans9479 7 місяців тому

    Veer ji 5620 de pistons da koi frk hai k nhi jii

  • @SatnamSingh-yb8tx
    @SatnamSingh-yb8tx 7 місяців тому +3

    5620 te 3630 same engine hai same came pandi aa pump ch fark aa

    • @firstname3657
      @firstname3657 2 місяці тому

      Bai kya fark hai pump me …mera 3630 kam zor lgata hai…maine b krvani h pump setting….distt.- Ambala

  • @ranbirsingh9171
    @ranbirsingh9171 7 місяців тому +1

    ਨਿਊ ਹੌਲੈਂਡ ਦੇ ਰਡੈਕਸਨ ਕਰਕੇ ਹੁੱਕ ਅੰਦਰ ਆ ਜਾਂਦੀ ਹੈ ਤੇ ਟਾਇਰ ਪਿਛੇ ਆ ਜਾਂਦੇ ਹਨ ਇਸੇ ਕਰਕੇ ਇਸ ਦੀਆਂ ਲਿੰਕਾਂ ਲੰਬੀਆਂ ਹਨ

  • @akashmadara01
    @akashmadara01 7 місяців тому

    Ghaint kamm 👌👌👌👌

  • @RSingh-y3l
    @RSingh-y3l 6 місяців тому +3

    ਘੁਸਾ ਏਕ ਨੰਬਰ ਦਾ ,ਉਹੋ ਜਿਹੇ ਘੁਸੇ ਯੂਟਿਊਬਰ ਆ , ਚਵਾਨੀ ਦੇ ਯੂਟਿਊਬਰ ਕਰੋੜਾਂ ਰੁਪਏ ਦੀਆਂ reserchan ਨੂੰ ਨਿੰਦਣ ਲੱਗ ਜਾਂਦੇ ਆ , ਘਟੀਆ ਲੋਕ , ਹੱਦੋਂ ਲਾਹਨਤ

  • @kharia_farms
    @kharia_farms 7 місяців тому

    Tusi aap gearbox change karaya va UG ton creeper kraya boht jugaad laya

  • @sarbjeetsingh4415
    @sarbjeetsingh4415 7 місяців тому +1

    Nice 👌

  • @charanjeetsandhu1669
    @charanjeetsandhu1669 7 місяців тому +1

    Bilkul sahi gall aa

  • @ManpreetSingh-vt9pq
    @ManpreetSingh-vt9pq 7 місяців тому +1

    ਕਰੀਪਰ ਗੇਅਰ ਦਾ ਬਾਕੀ ਸੰਦਾਂ ਤੇ ਫਾਇਦਾ ਹੋਵੇਗਾ ਪਰ ਲੇਜ਼ਰ ਲੈਵਲਰ ਤੇ ਫੇਲ ਆ ਕਿਉਂਕਿ ਜੇ ਪਹਿਲੇ ਹਾਈ ਵਿੱਚ ਤੋਰਾ ਘੱਟ ਹੋਣ ਕਰਕੇ ਇੰਜਣ rpm ਜ਼ਿਆਦਾ ਰੱਖਣੇ ਪੈਂਦੇ ਆ ਤੇ ਜੇ ਦੂਜੇ ਹਾਈ ਵਿੱਚ ਤੋਰਦੇ ਆ ਤਾਂ ਤੋਰਾ ਜ਼ਿਆਦਾ ਹੋਣ ਕਾਰਨ ਟਰੈਕਟਰ ਲੋਡ ਮੰਨਦਾ, ਜਿਸ ਕਾਰਨ ਕਰੀਪਰ ਗੇਅਰ ਵਾਲੇ ਦਾ ug ਗੇਅਰ ਵਾਲੇ ਨਾਲੋ ਵੱਧ ਤੇਲ ਖਰਚਾ ਲੇਜ਼ਰ ਕਰਾਹੇ ਤੇ

    • @karanmattutractorsinformat3639
      @karanmattutractorsinformat3639 7 місяців тому

      17.9.28 tyres pao

    • @BhupinderSingh-ej4qw
      @BhupinderSingh-ej4qw 7 місяців тому +1

      ਜੇ ਆਰ ਪੀ ਐਮ ਜਿਆਦਾ ਤੇ ਤੋਰਾ ਘੱਟ ਹੋਵੇਗਾ ਤਾਂ ਸੈਸਰ ਤਾਂ ਹੀ ਕੰਮ ਕਰੇਗਾ ਟੋਏ ਵਿੱਚ ਮਿੱਟੀ ਪੂਰੀ ਟਾਈਮਿੰਗ ਨਾਲ ਪਵੇਗੀ

    • @gurbajmander7987
      @gurbajmander7987 6 місяців тому

      ਵਾਈ ਇਹ ਸ਼ਭ ਝੂਠ ਹੈ ਗਲ਼ ਤੇਰੀ , ਮੇਰੇ ਕੋਲ ਵੀ ਕਰਿਪਰ ਗਿਅਰ ਵਾਲਾ ਹੀ ਚੱਲਦਾ ਹੈ

    • @ManpreetSingh-vt9pq
      @ManpreetSingh-vt9pq 6 місяців тому

      ​@@gurbajmander7987ਬਾਈ ਫਿਰ ਕਦੇ ug ਗੇਅਰ ਵਾਲ਼ਾ ਵੀ ਚਲਾ ਕੇ ਦੇਖੀਂ,ਤੈਨੂੰ ਖੁਦ ਹੀ ਫਰਕ ਪਤਾ ਲੱਗ ਜਾਊ

  • @Navjotsingh-n6s
    @Navjotsingh-n6s 7 місяців тому +1

    Eh ta bai trctr da nuks nhi j thudi traali deck vich lgdi ja ta deck laah do ja fr traalia da gaata lmba kra lo

  • @HarmanSingh-p8i
    @HarmanSingh-p8i 7 місяців тому +1

    Veer g holland 3630 special edition te 3630 plus turbo 5620 vich came 3630 super de pande va ja 3630plus 2003 to 2011 plus 55 hp non turbo wale de ve pa jande v a ja ford 3630 Italy model1
    1998 to 2002 wale ve pande va

  • @seratsandhuseratsandhu5783
    @seratsandhuseratsandhu5783 7 місяців тому +1

    Very nice

  • @seratsandhuseratsandhu5783
    @seratsandhuseratsandhu5783 7 місяців тому +1

    🎉🎉

  • @gurbajmander7987
    @gurbajmander7987 6 місяців тому +1

    ਓ ਭਰਾਵਾ ਕਿਉਂ ਛੱਡੀ ਜਾਂਦਾ ਹੈ ,ਇਕ ਮਿੰਟ ਦਾ ਸਮਾਂ ਲਗਦਾ ਹੈ ਹਵਾ ਕੱਢਣ ਲਈ

  • @ManinderButtar-rr5xo
    @ManinderButtar-rr5xo 7 місяців тому

    Good information 👍

  • @seratsandhuseratsandhu5783
    @seratsandhuseratsandhu5783 7 місяців тому +1

    ❤❤

  • @shamshergill1290
    @shamshergill1290 7 місяців тому +1

    O ta bai trolly di kami aa tractor di ni

  • @jassdosanjh3630
    @jassdosanjh3630 7 місяців тому

    Donna wich same came hi aa 5620 te 3630 ch je badlni hovve ta v 3630 super d binna toe walli pendi aa donna wich

  • @rohitgodara7828
    @rohitgodara7828 6 місяців тому

    Bai kamiya hi h sariya es ch..mere kol h special edition 2021 model.... do baar pump change krva lya.nojla nviya pva liya.hje 1400 chlya h clich Bering todte..

  • @KulwinderKaur-sx7ze
    @KulwinderKaur-sx7ze 7 місяців тому

    Veer fr 6010 Le Lena c

  • @BrarFarm-o6c
    @BrarFarm-o6c 7 місяців тому +3

    ਬੇਕਾਰ ਟਰੈਕਟਰ ਆ ਸਾਰੀਆ ਨਾਲੋ

  • @jatindersekhon5519
    @jatindersekhon5519 7 місяців тому

    👍

  • @GauravYadav-ps2xp
    @GauravYadav-ps2xp 7 місяців тому

    Gooddddddd

  • @bhupinderbhullar5500
    @bhupinderbhullar5500 7 місяців тому +2

    3630 ਰੱਖਣੇ ਸੁਖਾਲੀ ਗੱਲ ਨੀ ਆੜੀ ਹਰ ਇੱਕ ਦੇ ਵੱਸ ਦੀ ਗੱਲ ਨੀ 😅

  • @narindersingh3140
    @narindersingh3140 7 місяців тому

  • @sukhbirdhanju8714
    @sukhbirdhanju8714 7 місяців тому +2

    Arjun novo no1 tractor and world of the technology

  • @GauravYadav-ps2xp
    @GauravYadav-ps2xp 7 місяців тому

    Nic

  • @SukhdeepSingh-tw5ek
    @SukhdeepSingh-tw5ek 6 місяців тому

    ਘੂਸੇ ਜੰਮਣ ਕੰਧਾ ਕਬਣ ਇਹ ਪਿਛਲੇ ਸਮੇਂ ਦੀਆਂ ਗੱਲਾਂ ਕਰਦਾ

  • @ਖੇਤੀਬਾੜੀ
    @ਖੇਤੀਬਾੜੀ 7 місяців тому

    Gubgulat

  • @ARSH_AULAKH855
    @ARSH_AULAKH855 7 місяців тому +2

    Kubota best

  • @MahinderSingh-l6n
    @MahinderSingh-l6n 4 місяці тому

    Bilkul Pagel peta ne kitho the

  • @GurpreetSingh-ci7hi
    @GurpreetSingh-ci7hi 7 місяців тому

    3630

  • @surinderpalsingh485
    @surinderpalsingh485 7 місяців тому

    800 rs thora bai?

    • @Malwabelt3630
      @Malwabelt3630 7 місяців тому

      Thoda he aa garmi dekh kini aa nla mera kol hai ni

  • @SatnamSingh-jo7ci
    @SatnamSingh-jo7ci 5 місяців тому

    Dikk ena pishe nu krke layea tuc glti thodi aa company walya di ki glti koi engine de problem aundi tan ds

  • @seratsandhuseratsandhu5783
    @seratsandhuseratsandhu5783 7 місяців тому

    Gud

  • @AmanBains-c4b
    @AmanBains-c4b 7 місяців тому +8

    Veerr g lenka lamiaaa hon de nal cultivator kraaha chlaan ch bhut fayda hundaaa tusi apniaa traaaliaa de gaaattee lmmee krayi sade jalandhar valya vaang

  • @ajaygill348
    @ajaygill348 7 місяців тому

  • @GauravYadav-ps2xp
    @GauravYadav-ps2xp 7 місяців тому

    Gooddddddd

  • @GauravYadav-ps2xp
    @GauravYadav-ps2xp 7 місяців тому

    Gooddddddd