1993 Kuldeep Manak Swaran Sonia । Full Live Akhada Jaito City
Вставка
- Опубліковано 23 сер 2024
- #Kuldeepmanak #swaransonia #fullliveakhada #jaitomandi
🦚PLZZ SUBSCRIBE MY CHANNEL
☎️RINKU ROMANA 7009644617
FULL LIVE AKHADA 1993
VILLAGE JAITO MANDI
KULDEEP MANAK
SWARAN SONIA
HARJINDER SINGH JAITO
WEDS
SUKHDEEP KAUR
HARVINDER S/O TEJA SINGH JAITO
ਫੁੱਲ ਲਾਈਵ ਅਖਾੜਾ 1993
ਪਿੰਡ ਜੈਤੋ
ਕੁਲਦੀਪ ਮਾਣਕ ਸੋਨੀਆ
ਇਹ ਅਖਾੜਾ ਹਰਵਿੰਦਰ ਸਿੰਘ ਜੈਤੋ ਦੇ ਵਿਆਹ ਦਾ ਹੈ। ਪਤਨੀ ਸੁਖਦੀਪ ਕੌਰ
ਪਿਤਾ ਤੇਜਾ ਸਿੰਘ ਜੈਤੋ
ਜੈਤੋ ਮੰਡੀ
ਤੁਹਾਡੀ ਮਿਹਰਬਾਨੀ ਸਦਕਾ ਸਾਨੂੰ ਮਾਣਕ ਸਾਹਬ ਦੇ ਅਖਾੜੇ ਵੇਖਣ ਨੂੰ ਮਿਲ ਜਾਂਦੇ ਹਨ ਜੀ
jaitu di kithe place te aa ??
ਬਹੁਤ ਵਧੀਆ ਅਖਾੜਾ ਕੁਲਦੀਪ ਮਾਣਕ ਜੀ ਦਾ ਬਹੁਤ ਧੰਨਵਾਦ ਵੀਰ ਜੀ ਤੁਹਾਡਾ
ਸੱਭ ਤੋਂ ਵਧੀਆ ਲੱਗਿਆ ਇਹ ਅਖਾੜਾ ਵੀਡੀਓ ਬਣਾਉਣ ਵਾਲਾ ਬਾਈ ਵੀ ਵਧੀਆ ਓਹਨੂੰ ਪੂਰਾ ਪਤਾ ਕਿ ਕਦੋਂ ਕੈਮਰਾ ਕਿੱਥੇ ਮਾਰਨੈ ਕਦੋ ਕਿਥੇ
ਸਵਾਦ ਆ ਗਿਆ ਬਾਈ ਜੀ
Dhan dhan karunda c jadon akhara launda c
GReat manak Saab
ਅਸਤਾਦ ਟੁੱਟ ਟੁੱਟ ਪੈਦਾ ਮਾਇਕ ਨੂੰ ਕਚਿਚੀਆ ਆਲਾ ਐਕਸ਼ਨ 👌👌।। ਬੱਬਰ ਸ਼ੇਰ ਵਰਗੀ ਅਵਾਜ ਇਕੋ ਇਕ mighty manak 👍
😍🙏🙏🙏🙏🙏😍wow what a strong and high pitch voice…..SRI MANAK SABB JI WE MISSING YOU TOO MUCH BECAUSE NOW WE HAVE NO PUNJABI SUPER STAR SINGER NO ONE SINGING LIKE YOU TILL NOW….
Old is gold
Vah Vai vah, man Gaye manak noo, Sirrey da gayak, badhsah
Miss you manak sahib
ਬਹੁਤ ਵਧੀਆ ਅਖਾੜਾ ਹੈ ਜੀ।
1993 ਜਾਂ 1997 ਸਹੀ ਦੱਸੋ ਜੀ।
ਧੰਨਵਾਦ।
1993
1993
Bai ji manak Saab camhkille de bahut pahlan ton hit see manak Saab fok king see na ke cmahkilla
ਨਹੀਓ ਲੱਭਣੇ ਲਾਲ ਗੁਆਚੇ
👌👌👌👌👌👌
👌👌👌👌
👍👍👍👍👍👍
Sirra end jma att manak Saab vrga na koi gaa skda na gaan Wala ave hun manak Saab de varie vadu bne firde aa pr iko ik varis yudveer jo prmatma kre fr ton vapis gaan lgg j
Kisa nal koi mar tan ni sakia .sabar tan krna e painda .pr manak da jan da hr punjabi nu bhut afsos a...
Sir true 😢
Manak sab jindabad
Manak da akharai vich aundian he lokan ne tarrian Mar ke dhanwad keeta manak manak he c
ਇਹ ਅਖਾੜਾ ਚਮਕੀਲੇ ਦੇ ਮਰਨ ਤੋ ਬਾਅਦ ਦਾ ਹੀ ਹੈ ੳਸ ਦੇ ਗਾਇਕੀ ਦੇ ਸਮੇ ਇਨਾ ਨੂ ਮੋਕਾ ਘੱਟ ਹੀ ਮਿਲਦਾ ਸੀ
eh hai asli akhada .. manak warga koi hor ni ho sakda
Hun wala tan nera ni laggan dinda........
Sonia kehri... Jo chamkila g naal gondi c...dassyo jra
Oh soniya nhi hai bai g oh surinder sonia c
Pakistani drama lagda....
👌👌👌👌👌