Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇੱਕ ਹਰਿਆਣਵੀ ਭਾਸ਼ਾ ਚ ਫਿਲਮ ਬਣੀ ਸੀ, ਜਿਸਦਾ ਨਾਮ ਸੀ"ਛੋਹਰਾ ਹਰਿਆਣੇ ਕਾ"ਉਸ ਫਿਲਮ ਦਾ ਗੀਤ ਆ ਇਹਬਾਅਦ ਚ ਇਸੇ ਹਰਿਆਣਵੀ ਫਿਲਮ ਨੂੰ ਪੰਜਾਬੀ ਚ ਡਬ ਕਰਕੇ ਰਿਲੀਜ਼ ਕੀਤਾ ਗਿਆ ਪੰਜਾਬੀ ਚ ਇਸਦਾ ਨਾਮ ਸੀ"ਗੱਭਰੂ ਪੰਜਾਬ ਦਾ"ਦੀਦਾਰ ਸੰਧੂ ਤੇ ਅਮਰ ਨੂਰੀ ਦੇ ਇਸ ਅਖਾੜੇ ਕਰਕੇ ਹੀ ਇਹ ਫਿਲਮ ਬੜੀ ਵੱਡੀ ਹਿੱਟ ਹੋਈ ਸੀ
ਪੰਜਾਬੀ ਫਿਲਮ "ਗੱਭਰੂ ਪੰਜਾਬ ਦਾ" ਨੂੰ ਹਰਿਆਣਵੀ ਚ ਡੱਬ ਕੀਤਾ ਗਿਆ ਸੀ ਜੀ | Original ਫਿਲਮ ਪੰਜਾਬੀ ਚ ਹੀ ਸੀ ||
@@baljindersinghatwal6364 ਨਹੀਂ ਅਟਵਾਲ ਸਾਹਿਬ ਡਾਇਲਾਗ ਬੋਲਦਿਆਂ ਕਿਰਦਾਰਾਂ ਦੀ ਲਿਪਸਿੰਗ ਤੋਂ ਵੀ ਇਹ ਕਲੀਅਰ ਹੋ ਜਾਂਦੈ ਉਰਿਜਨਲ ਫਿਲਮ ਹਰਿਆਣਵੀ ਚ ਬਣੀ ਸੀਪੰਜਾਬੀ ਵਰਜ਼ਨ ਦੇਖਦਿਆਂ ਲਿਪਸ ਮੈਚਿੰਗ ਹੀ ਨਹੀਂ ਹੁੰਦੀ !ਉਰਿਜਨਲ ਵਰਜ਼ਨ ਪੰਜਾਬੀ ਹੁੰਦਾ ਤਾਂ ਘੱਟੋ ਘੱਟ ਕਿਰਦਾਰਾਂ ਦੀ ਵੇਸ਼ਭੂਸ਼ਾ ਤਾਂ ਪੰਜਾਬੀ ਹੁੰਦੀਕਿਰਦਾਰਾਂ ਦੀਆਂ dresses ਵੀ ਹਰਿਆਣਵੀ ਨੇ
Interesting ! ਹੋ ਸਕਦਾ ਜੀ ਤੁਸੀਂ ਸਹੀ ਹੋਵੋਂ, ਮੇਰੇ ਵਾਸਤੇ ਇਹ ਜਾਣਕਾਰੀ ਨਵੀਂ ਹੈ | ਜ਼ਰੂਰ confirm ਕਰਾਂਗਾ | ਧੰਨਵਾਦ !@@nirmalghuman6077
@@baljindersinghatwal6364 ਜ਼ਰੂਰ ਅਟਵਾਲ ਸਾਹਿਬ ਤੁਹਾਡੇ ਕੋਲ ਤਾਂ ਇਸ ਫਿਲਮ ਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਦੇ ਮੋਬਾਈਲ ਨੰਬਰ'ਜ਼ ਵੀ ਹੋਣਗੇ ਸਰਤੁਸੀਂ ਜ਼ਰੂਰ ਕਨਫ਼ਰਮ ਕਰਿਓ ਜੀ🙏🙏🙏
ਵਾ ਜੀ ਵਾਹ ਬਾਈ ਜੀ ਕਮਾਲ ਕਰਤੀ. ਅਨੀਤਾ ਸਮਾਣਾ ਨੂੰ ਗੀਤ ਵੇ ਵਿੱਚ ਦਿਖਾਓ.ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਉ. ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਦੇ ਨਾਲ ਹਰ ਪਰਕਾਰ ਦੀਆਂ ਖੁਸੀਆਂ ਤਰੱਕੀਆਂ ਦੇਵੇ.
Didar sandhu jaisa koi nhi Salute hai❤❤❤❤❤❤❤
ਨਹੀਂ ਰੀਸ਼ਾਂ ਬਾਈ ਦੀਦਾਰ ਸੰਧੂ ਜੀ ਦੀਆਂ ਸਿਰਾ ਬਾਈ 👌👍
ਅੱਤ ਅੱਤ ਅੱਤ ਆ ਸਿਰਾਂ ਬਾਈ
❤ਅੱਜ ਲੋੜ ਹੈ ਸਭ ਨੂੰ ਇਸ ਅਰਦਾਸ ਨੂੰ ਹਰ ਵੇਲੇ ਕਰਦੀ ਰਹੇ 🙏
ਨਹੀਂ ਰੀਸਾਂ ਦੀਦਾਰ ਦੀਆ 😢ਖਾਧੀ ਹੋਵੇ ਫ਼ੀਮ ਚਲਦਾ ਹੋਵੇ ਦੀਦਾਰ ਟਰੈਕਟਰ ਤੇ ਬੰਦਾ ਕਦੇ ਨੀ ਥੱਕਦਾ
ਯਮਲਾ ਜੱਟ ਦੇ ਗੀਤ ਗਾਉਣ ਦਾ ਅਪਣਾ ਤਰੀਕਾ ਸੀ ਸਦਾ ਲਈ ਅਮਰ ਹੋ ਗਏ
Je is jodi de saare geetan di jodi nu lai k puraane geetan di video garaphy kiti jave tan sone te suhaaga ho jave.
ਇਨ੍ਹਾਂ ਗਾਇਕਾਂ ਨੇ ਸਾਡੇ ਪੰਜਾਬ ਨੂੰ ਮੋਨੇ ਘੋਨੇ ਕਰ ਦੇਣਾ ਉਤੋਂ ਜ਼ਨਾਨੀਆਂ ਵਾਂਗ ਕੰਨਾਂ ਵਿਚ ਮੁੰਦਰਾਂ ਪਾ ਲੈਣਗੇ
ਭਰੋਵਾਲੀਆ ਸਰਪੰਚ..... ਦੀਦਾਰ ਸਿਰਾ ਹੈ 🙏🙏🙏🙏
ਵੀਰ ਜੀ ਸੱਤ ਸ਼੍ਰੀ ਅਕਾਲ ਜੀ, ਹਰਦਿਲ ਖਾਬ ਦੇ ਇਸ ਕੈਸਟ ਦੇ ਸਾਰੇ ਗੀਤ ਡਾਊਨਲੋਡ ਕਰੋ ਜੀ ਕਿਉਂਕਿ ਬੇਨਤੀ ਹੈ ਜੀ ਕਿਉਂਕਿ ਮੇਰੇ ਪੁਰਾਣੇ ਸਮਿਆਂ ਦੇ ਆੜੀ ਨਾਲ ਮੁਲਾਕਾਤ ਹੀ ਨਹੀਂ ਹੋਈ ਹੈ ਜੀ ਕਿੰਨਾ ਚਿਰ ਹੋ ਗਿਆ
ਜਿੰਦਾਬਾਦ ਮਾਣਕ ਸਾਹਬ
ਸੰਗੀਤ ਚਰਨਜੀਤ ਆਹੂਜਾ ਜੀ ਦਾ ਹੈ।
❤❤❤ WaheGuruJi Meher Kerna Ji iss bache te behen te ji ❤❤❤
ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,ਕੀ ਇਹ ਹੋ ਪਾਇਆ ❓ ਨਹੀਂ ਨਾਂ...?
ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ , ਹਰਿ ਰਗ ਆਨੰਦ ਵਿੱਚ...?❤ ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ , ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓🎉
Lyricist is Chatar Singh Parwana who died yesterday 😢
Wow keya song hai ❤❤❤ god bless you honey bro
ਪੰਜਾਬ ਦਾ ਸੱਭਿਆਚਾਰ ਬਹੁਤ ਹੀ ਵਧਿਆ ❤❤
ਜਿਸ ਨੂੰ ਕੱਲ ਦੀ ਐਨੀ ਤਖਲੀਪ ਹੋਵੇ ਕੀ ਉਹੋ ਨੱਚ ਟੱਪਕੇ ਦੱਸਦੀ ਹੁੰਦੀ ਐ ਜਰਾ ਸੋਚੋ ??
Great to have You Tube facility so we could see and listen such great singers
ਬਾਈ ਜੀ ਚਿਪ ਭਰ ਦੇ ਹੋ ਦਸ ਦੇਣਾ ਮਾਛੀਕੇ ਤੋ
Mai mahant a vadie da favt. song mera ❤.
ਘੈਂਟ ਘੈਂਟ ਘੈਂਟ
ਦੀਦਾਰ ਸੰਧੂ ਅਮਰ ਨੂਰੀ ਗੁੱਗੂ ਗਿੱਲ ਮੇਰੀ ਜਵਾਨੀ ਦੇ ਸਟਾਰ ਕਲਾਕਾਰ ਹੀਰੋ ਚੋਥਾ ਸਰਿੰਦਰ ਸ਼ਰਮਾਂ ਟੁੰਡਾ ਬਦਮਾਸ਼
Awaj bhaut badiya hai koi galti nahi gana sun ke nazara aa gaya je karda sunda raha
Ki batan yr noori Dian kini vaddi klakar hai sira lata
Very nice
ਸਵਰਾਜ ਭੱਟੀ ਛਾਪਿਆਂ ਵਾਲੀ ਮਾਨਸਾ
Kiran best of luck ji 💯💯💯💯
Old is gold sandhu sadhu wala
ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓
❤🎉
ਮਹਿੰਦਰ ਕੌਰ ਪ੍ਰਕਾਸ਼ ਕੌਰ ਸੁਰਿੰਦਰ ਕੌਰ ਨਰਿੰਦਰ ਕੌਰ ਅਤੇ ਹਰਿੰਦਰ ਕੌਰ ਪੰਜ ਭੈਣਾਂ ਸਨ। ਇਹਨਾਂ ਵਿਚੋਂ ਹਰਿੰਦਰ ਕੌਰ ਨੇ ਕੋਈ ਗੀਤ ਨਹੀਂ ਗਾਇਆ ਹੈ
Old is Gold
Good song
Good. Ji❤❤❤❤❤🎉❤❤❤🎉❤❤❤❤❤❤❤❤🎉
So.. sweet ❤❤❤
❤❤❤❤❤
Same joddi amarjott and chamkila top class jodi and singer Kamal karti
❤❤❤❤
Sweet voice of sweet jodi didar g
ONEI OF THE PANJABI EVERGREEN SONGS.A1
V 👍 good song
Old.song.is.very.good.
Ehnu kehnde wa Singing. Ghaint ji video ja waddia gaddia wali video ji bnha k Singer nai banhea jada
Very good
Top ole way
Ye sab politics haiVeero
ਬਾਲ੍ਹੋ ਅੱਗ ਵਰਗੀ??? ਇਸਦਾ ਕੀ ਮਤਲਬ??
ਬਾਲੋ ਕੁੜੀ ਦਾ ਨਾਮ ਆ ,ਬਾਲੋ ਮੀਂਹ ਪੈਂਦੇ ਚ ਮਿਲਣ ਆਈ ਏਸ ਨੇ ਜੱਫ ਗੱਡ ਤਾ
Means she is hot as fire 😂
e
Anita samana nahi h eh Amar Noori aa
Shrama
Wow keya song hai ❤❤❤❤❤❤❤ God bless you honey bro
Old is gold
ਇੱਕ ਹਰਿਆਣਵੀ ਭਾਸ਼ਾ ਚ ਫਿਲਮ ਬਣੀ ਸੀ, ਜਿਸਦਾ ਨਾਮ ਸੀ
"ਛੋਹਰਾ ਹਰਿਆਣੇ ਕਾ"
ਉਸ ਫਿਲਮ ਦਾ ਗੀਤ ਆ ਇਹ
ਬਾਅਦ ਚ ਇਸੇ ਹਰਿਆਣਵੀ ਫਿਲਮ ਨੂੰ ਪੰਜਾਬੀ ਚ ਡਬ ਕਰਕੇ ਰਿਲੀਜ਼ ਕੀਤਾ ਗਿਆ
ਪੰਜਾਬੀ ਚ ਇਸਦਾ ਨਾਮ ਸੀ
"ਗੱਭਰੂ ਪੰਜਾਬ ਦਾ"
ਦੀਦਾਰ ਸੰਧੂ ਤੇ ਅਮਰ ਨੂਰੀ ਦੇ ਇਸ ਅਖਾੜੇ ਕਰਕੇ ਹੀ ਇਹ ਫਿਲਮ ਬੜੀ ਵੱਡੀ ਹਿੱਟ ਹੋਈ ਸੀ
ਪੰਜਾਬੀ ਫਿਲਮ "ਗੱਭਰੂ ਪੰਜਾਬ ਦਾ" ਨੂੰ ਹਰਿਆਣਵੀ ਚ ਡੱਬ ਕੀਤਾ ਗਿਆ ਸੀ ਜੀ | Original ਫਿਲਮ ਪੰਜਾਬੀ ਚ ਹੀ ਸੀ ||
@@baljindersinghatwal6364 ਨਹੀਂ ਅਟਵਾਲ ਸਾਹਿਬ
ਡਾਇਲਾਗ ਬੋਲਦਿਆਂ ਕਿਰਦਾਰਾਂ ਦੀ ਲਿਪਸਿੰਗ ਤੋਂ ਵੀ ਇਹ ਕਲੀਅਰ ਹੋ ਜਾਂਦੈ ਉਰਿਜਨਲ ਫਿਲਮ ਹਰਿਆਣਵੀ ਚ ਬਣੀ ਸੀ
ਪੰਜਾਬੀ ਵਰਜ਼ਨ ਦੇਖਦਿਆਂ ਲਿਪਸ ਮੈਚਿੰਗ ਹੀ ਨਹੀਂ ਹੁੰਦੀ !
ਉਰਿਜਨਲ ਵਰਜ਼ਨ ਪੰਜਾਬੀ ਹੁੰਦਾ ਤਾਂ ਘੱਟੋ ਘੱਟ ਕਿਰਦਾਰਾਂ ਦੀ ਵੇਸ਼ਭੂਸ਼ਾ ਤਾਂ ਪੰਜਾਬੀ ਹੁੰਦੀ
ਕਿਰਦਾਰਾਂ ਦੀਆਂ dresses ਵੀ ਹਰਿਆਣਵੀ ਨੇ
Interesting ! ਹੋ ਸਕਦਾ ਜੀ ਤੁਸੀਂ ਸਹੀ ਹੋਵੋਂ, ਮੇਰੇ ਵਾਸਤੇ ਇਹ ਜਾਣਕਾਰੀ ਨਵੀਂ ਹੈ | ਜ਼ਰੂਰ confirm ਕਰਾਂਗਾ | ਧੰਨਵਾਦ !@@nirmalghuman6077
@@baljindersinghatwal6364 ਜ਼ਰੂਰ ਅਟਵਾਲ ਸਾਹਿਬ
ਤੁਹਾਡੇ ਕੋਲ ਤਾਂ ਇਸ ਫਿਲਮ ਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਦੇ ਮੋਬਾਈਲ ਨੰਬਰ'ਜ਼ ਵੀ ਹੋਣਗੇ ਸਰ
ਤੁਸੀਂ ਜ਼ਰੂਰ ਕਨਫ਼ਰਮ ਕਰਿਓ ਜੀ🙏🙏🙏
ਵਾ ਜੀ ਵਾਹ ਬਾਈ ਜੀ ਕਮਾਲ ਕਰਤੀ. ਅਨੀਤਾ ਸਮਾਣਾ ਨੂੰ ਗੀਤ ਵੇ ਵਿੱਚ ਦਿਖਾਓ.ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਉ. ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਦੇ ਨਾਲ ਹਰ ਪਰਕਾਰ ਦੀਆਂ ਖੁਸੀਆਂ ਤਰੱਕੀਆਂ ਦੇਵੇ.
Didar sandhu jaisa koi nhi Salute hai❤❤❤❤❤❤❤
ਨਹੀਂ ਰੀਸ਼ਾਂ ਬਾਈ ਦੀਦਾਰ ਸੰਧੂ ਜੀ ਦੀਆਂ ਸਿਰਾ ਬਾਈ 👌👍
ਅੱਤ ਅੱਤ ਅੱਤ ਆ ਸਿਰਾਂ ਬਾਈ
❤ਅੱਜ ਲੋੜ ਹੈ ਸਭ ਨੂੰ ਇਸ ਅਰਦਾਸ ਨੂੰ ਹਰ ਵੇਲੇ ਕਰਦੀ ਰਹੇ 🙏
ਨਹੀਂ ਰੀਸਾਂ ਦੀਦਾਰ ਦੀਆ 😢ਖਾਧੀ ਹੋਵੇ ਫ਼ੀਮ ਚਲਦਾ ਹੋਵੇ ਦੀਦਾਰ ਟਰੈਕਟਰ ਤੇ ਬੰਦਾ ਕਦੇ ਨੀ ਥੱਕਦਾ
ਯਮਲਾ ਜੱਟ ਦੇ ਗੀਤ ਗਾਉਣ ਦਾ ਅਪਣਾ ਤਰੀਕਾ ਸੀ ਸਦਾ ਲਈ ਅਮਰ ਹੋ ਗਏ
Je is jodi de saare geetan di jodi nu lai k puraane geetan di video garaphy kiti jave tan sone te suhaaga ho jave.
ਇਨ੍ਹਾਂ ਗਾਇਕਾਂ ਨੇ ਸਾਡੇ ਪੰਜਾਬ ਨੂੰ ਮੋਨੇ ਘੋਨੇ ਕਰ ਦੇਣਾ ਉਤੋਂ ਜ਼ਨਾਨੀਆਂ ਵਾਂਗ ਕੰਨਾਂ ਵਿਚ ਮੁੰਦਰਾਂ ਪਾ ਲੈਣਗੇ
ਭਰੋਵਾਲੀਆ ਸਰਪੰਚ..... ਦੀਦਾਰ ਸਿਰਾ ਹੈ 🙏🙏🙏🙏
ਵੀਰ ਜੀ ਸੱਤ ਸ਼੍ਰੀ ਅਕਾਲ ਜੀ, ਹਰਦਿਲ ਖਾਬ ਦੇ ਇਸ ਕੈਸਟ ਦੇ ਸਾਰੇ ਗੀਤ ਡਾਊਨਲੋਡ ਕਰੋ ਜੀ ਕਿਉਂਕਿ ਬੇਨਤੀ ਹੈ ਜੀ ਕਿਉਂਕਿ ਮੇਰੇ ਪੁਰਾਣੇ ਸਮਿਆਂ ਦੇ ਆੜੀ ਨਾਲ ਮੁਲਾਕਾਤ ਹੀ ਨਹੀਂ ਹੋਈ ਹੈ ਜੀ ਕਿੰਨਾ ਚਿਰ ਹੋ ਗਿਆ
ਜਿੰਦਾਬਾਦ ਮਾਣਕ ਸਾਹਬ
ਸੰਗੀਤ ਚਰਨਜੀਤ ਆਹੂਜਾ ਜੀ ਦਾ ਹੈ।
❤❤❤ WaheGuruJi Meher Kerna Ji iss bache te behen te ji ❤❤❤
ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਚਾਰੇ ਸਰਕਸਾ ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,ਕੀ ਇਹ ਹੋ ਪਾਇਆ ❓ ਨਹੀਂ ਨਾਂ...?
ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ , ਹਰਿ ਰਗ ਆਨੰਦ ਵਿੱਚ...?❤ ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ , ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓🎉
Lyricist is Chatar Singh Parwana who died yesterday 😢
Wow keya song hai ❤❤❤ god bless you honey bro
ਪੰਜਾਬ ਦਾ ਸੱਭਿਆਚਾਰ ਬਹੁਤ ਹੀ ਵਧਿਆ ❤❤
ਜਿਸ ਨੂੰ ਕੱਲ ਦੀ ਐਨੀ ਤਖਲੀਪ ਹੋਵੇ ਕੀ ਉਹੋ ਨੱਚ ਟੱਪਕੇ ਦੱਸਦੀ ਹੁੰਦੀ ਐ ਜਰਾ ਸੋਚੋ ??
Great to have You Tube facility so we could see and listen such great singers
ਬਾਈ ਜੀ ਚਿਪ ਭਰ ਦੇ ਹੋ ਦਸ ਦੇਣਾ ਮਾਛੀਕੇ ਤੋ
Mai mahant a vadie da favt. song mera ❤.
ਘੈਂਟ ਘੈਂਟ ਘੈਂਟ
ਦੀਦਾਰ ਸੰਧੂ ਅਮਰ ਨੂਰੀ ਗੁੱਗੂ ਗਿੱਲ ਮੇਰੀ ਜਵਾਨੀ ਦੇ ਸਟਾਰ ਕਲਾਕਾਰ ਹੀਰੋ ਚੋਥਾ ਸਰਿੰਦਰ ਸ਼ਰਮਾਂ ਟੁੰਡਾ ਬਦਮਾਸ਼
Awaj bhaut badiya hai koi galti nahi gana sun ke nazara aa gaya je karda sunda raha
Ki batan yr noori Dian kini vaddi klakar hai sira lata
Very nice
ਸਵਰਾਜ ਭੱਟੀ ਛਾਪਿਆਂ ਵਾਲੀ ਮਾਨਸਾ
Kiran best of luck ji 💯💯💯💯
Old is gold sandhu sadhu wala
ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓
❤🎉
ਮਹਿੰਦਰ ਕੌਰ ਪ੍ਰਕਾਸ਼ ਕੌਰ ਸੁਰਿੰਦਰ ਕੌਰ ਨਰਿੰਦਰ ਕੌਰ ਅਤੇ ਹਰਿੰਦਰ ਕੌਰ ਪੰਜ ਭੈਣਾਂ ਸਨ। ਇਹਨਾਂ ਵਿਚੋਂ ਹਰਿੰਦਰ ਕੌਰ ਨੇ ਕੋਈ ਗੀਤ ਨਹੀਂ ਗਾਇਆ ਹੈ
Old is Gold
Good song
Good. Ji❤❤❤❤❤🎉❤❤❤🎉❤❤❤❤❤❤❤❤🎉
So.. sweet ❤❤❤
❤❤❤❤❤
Same joddi amarjott and chamkila top class jodi and singer Kamal karti
❤❤❤❤
Sweet voice of sweet jodi didar g
ONEI OF THE PANJABI EVERGREEN SONGS
.A1
V 👍 good song
Old.song.is.very.good.
Ehnu kehnde wa Singing. Ghaint ji video ja waddia gaddia wali video ji bnha k Singer nai banhea jada
Very good
Top ole way
Ye sab politics hai
Veero