ਕਿਸਾਨ ਦੀ ਹੋਈ ਜਿੱਤ । ਜਿਹੜੇ Arjun ਟਰੈਕਟਰ ਦਾ ਰੋਲਾ ਚੱਲਦਾ ਸੀ ।ਹੋ ਗਿਆ ਸਮਝੌਤਾ ਮਿਲਿਆ ਨਵਾਂ ਟਰੈਕਟਰ Arjun

Поділитися
Вставка
  • Опубліковано 5 сер 2022
  • #malwatractors #tractor #arjun #arjun605 #viral #video #johndeere #sikander #sonalika

КОМЕНТАРІ • 62

  • @kulbeersingh8809
    @kulbeersingh8809 2 роки тому +7

    Kisan Mazdoor ekta jindabad

  • @talwindersingh1082
    @talwindersingh1082 2 роки тому +2

    ਬਹੁਤ ਬਹੁਤ ਵਧਾਇਆ ਵੀਰੇ ਨਾਲ ਹੀ ਕਿਸਾਨ ਯੂਨਿਅਨ ਨੂੰ ਜਿੰਨਾ ਦੀ ਮਹਿਨਤ ਨੂੰ ਫਲ ਪਿਆ

  • @desertdevils
    @desertdevils 2 роки тому +5

    Power of social media platform

  • @MandeepSingh-jx2dr
    @MandeepSingh-jx2dr 2 роки тому +4

    Congratulations vir g
    Lambardar pthankotiya

  • @JASVIRSINGH-gw6sj
    @JASVIRSINGH-gw6sj 2 роки тому +5

    Congratulations 🎉🎉

  • @rinkusingh9214
    @rinkusingh9214 2 роки тому +5

    Veer nu boht boht vdhai..... Baki sare ase tra kthe rho sab rl mil rho.... Sb da bhla h.... Kisaan majdur ekta zindabad 🙏

  • @laddidhaliwal1312
    @laddidhaliwal1312 2 роки тому

    ਕਿਸਾਨ ਯੂਨੀਅਨ ਤੋਂ ਬਿਨਾਂ ਨੀ ਕੋਈ ਹੱਲ ਕਰ ਸਕਦਾ ਸੀ ਇਸ ਬਾਈ ਦਾ ਬਹੁਤ ਧੰਨਵਾਦ ਕਿਸਾਨ ਯੂਨੀਅਨ ਦਾ 🙏💪💪👈👈

  • @maninderbir6728
    @maninderbir6728 2 роки тому +4

    Kissan akta zindabad

  • @gurpreetgill9007
    @gurpreetgill9007 2 роки тому +4

    Congrats🎉🎉🎉

  • @JagdeepSingh-bw9ci
    @JagdeepSingh-bw9ci 2 роки тому +1

    ਵਾਹਿਗੁਰੂ ਮਿਹਰ ਕਰੇ

  • @dhalwindergill
    @dhalwindergill 2 роки тому +5

    Bai john deere waleya da v kra do samjotta yrr j hunda ta

  • @anshsinghsra3699
    @anshsinghsra3699 2 роки тому +3

    Mahindra and new holland badiya company ah but kadi dealer thoda gadbad karde ah

  • @MandeepSingh-nz1qd
    @MandeepSingh-nz1qd 2 роки тому

    ਬਹੁਤ ਵਧੀਆ ਹੋਇਆ ਜੀ

  • @ravindercheema127
    @ravindercheema127 2 роки тому +1

    Good 👌👌👌

  • @gurpreetmann3531
    @gurpreetmann3531 2 роки тому +1

    Congratulations bro

  • @angrejsingh5347
    @angrejsingh5347 2 роки тому +1

    👍👍👌👌👍👍

  • @AvtarSingh-bx7fs
    @AvtarSingh-bx7fs 2 роки тому

    Nice

  • @palsinghpawarsinghpawar8397
    @palsinghpawarsinghpawar8397 2 роки тому +1

    🙏🙏🙏🙏🙏

  • @buntydhaliwal7488
    @buntydhaliwal7488 2 роки тому +2

    Thik a bus pao diesel ⛽ eda ch aap na life thik karyo

  • @sukhrai4075
    @sukhrai4075 2 роки тому +3

    ਭਾਉ।ਏਹ।ਸਬ।ਸਮੰਸੇਆ।ਮਾਲੇ।ਵਿਚ।ਕਿਉ।ਉਦੀਆ।ਟਰੈਕਟਰ।ਖਰਾਬ।।ਹੋਣਦੀਆ

  • @gurjeetsinghcheema9275
    @gurjeetsinghcheema9275 2 роки тому

    Arjn nu hun hath jod do sare kisan

  • @lavi9136
    @lavi9136 2 роки тому

    🙏🙏💪🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🌾

  • @GurpreetSingh-mg5po
    @GurpreetSingh-mg5po 2 роки тому

    es to sikhya mildi ekta me shakti

  • @DalveerSingh-rx7kj
    @DalveerSingh-rx7kj 2 роки тому +1

    Y tractor tn 605 liya c pehlan

  • @jass3853
    @jass3853 2 роки тому

    Y Jdo trctor jensy ch kdya odo murle tyer hor ne pind ja k tyer hor ne Ke chkr aw eh y

  • @sukhrai4075
    @sukhrai4075 2 роки тому +4

    ਚੰਲ।ਦੋ।ਲੰਖ।ਹੋਰ।ਕਰਜਾ।ਸਹੀ।ਹੁਣ।ਸਤੁਸਟ

  • @_dialy_blogger_1935
    @_dialy_blogger_1935 2 роки тому +1

    Veera tusi hor tractor LA landa novo keo lata

  • @amrjeetsingh1328
    @amrjeetsingh1328 2 роки тому

    ਹਰੀ ਕ੍ਰਾਂਤੀ ਵਾਲੇ ਠਲ ਪਾ ਹੀ ਦੇਂਦੇ ਹਨ

  • @H.singh_Sheron
    @H.singh_Sheron 2 роки тому +3

    ਕੰਪਨੀ ਨੇ ਵੀਰੇ, ਸਿਰਫ ਸਟਾਫ ਦੇ ਕੁਜ ਲੋਕ ਮਾੜੇ ਹੁੰਦੇ ਨੇ, ਜੋ ਖ਼ਰਾਬ ਕਰਦੇ ਆ, @,mahindra Zindabad

  • @Guri55136
    @Guri55136 2 роки тому +9

    ਏਜੰਸੀ ਵਾਲਾ ਮੈਨੇਜਰ ਸੱਚ ਈ ਬੋਲਦਾ ਸੀ ਵੀ ਬੰਦੇ ਟਰੈਕਟਰ ਬਦਲ ਕੇ ਵੱਡਾ ਭਾਲਦੇ ਸੀ। ਵੱਡਾ ਈ ਲੈ ਕੇ ਮੰਨੇ

    • @NirmalSingh-wk2dr
      @NirmalSingh-wk2dr 2 роки тому +3

      Bt veer ina vdde tractor lyi pese b hor ditte aw

    • @Guri55136
      @Guri55136 2 роки тому +1

      @@NirmalSingh-wk2dr ਓਹ ਤਾਂ ਦੇਣੇ ਈ ਸੀ, ਮਤਲਬ ਏਜੰਸੀ ਵਾਲਾ ਵਾਧੂ ਭੰਡਿਆ, 605 ਟਰੈਕਟਰ ਬਦਲ ਕੇ ਦੇਣ ਨੂੰ ਤੇ ਰਾਜੀ ਸੀ ਓਹ ।

    • @NirmalSingh-wk2dr
      @NirmalSingh-wk2dr 2 роки тому +3

      @@Guri55136 veer m tuhade nal agree krda bt jdo una new dena fir una nu vdde sote ch ki problem ho skdi jd k farmer vdde tractor di extra payment den nu tyar aw .baki veer ik gl hor jdo farmer phla hi 605 to dukhi aw ta dubara kyu lwega .farmer ta eh hi sochu k dukhi hon nl hor pese pa k phla wali series bdl dyie.....baki chlo dono agency nd farmers di problem solve hoi jo k sbto vdia gl aw

    • @bipanjattsanghajatt1844
      @bipanjattsanghajatt1844 2 роки тому +3

      @@NirmalSingh-wk2dr bilkul veere

    • @arshdhaliwal5117
      @arshdhaliwal5117 2 роки тому +2

      Bada tractor muft lai pasia dita bai

  • @harrybrar9810
    @harrybrar9810 2 роки тому +2

    ਕਿੱਨਾ ਰੇਟ ਆ 655 ਦਾ

  • @sandhu31wala
    @sandhu31wala 2 роки тому +8

    ਜਮੀਨਾ ਘਟ ਰਹੀਆ ਨੇ ਪਰ ਜੱਟ ਐਡੇ ਟਰੈਕਟਰ ਕਿਓ ਲੈ ਰਹੇ ਨੇ ਕਮਾਲ ਆ
    ਸਾਡੇ ਕੋਲ ਤਾ farmtrac 60 ne 2 simple ਖੇਤੀ 45 ਕਿਲੇ ਕਰਦੇ ਆ ਤਾਹੀ ਤਾ ਮਰਦੇ ਆ

    • @gurdeepdhaliwal9402
      @gurdeepdhaliwal9402 2 роки тому +1

      Sada kol 735 he aaa y

    • @harrybrar9810
      @harrybrar9810 2 роки тому +1

      ਨਾਲੇ ਇਹ ਕਹਿੰਦੇ 1.5 ਕਿੱਲਾ ਮੇਰੇ ਕੋਲ

    • @Guri55136
      @Guri55136 2 роки тому +4

      ਭਰਾਵਾ ਲੋਕਾਂ ਦਾ ਦਿਮਾਗ਼ ਹਿੱਲਿਆ ਪਿਆ, ਯਾਰ ਹੱਦ ਆ 605 ਟਰੈਕਟਰ ਨੂੰ ਛੋਟਾ ਮੰਨਦੇ, ਮੈ ਆਪਣੇ ਮਿੱਤਰ ਦਾ 605 ਟਰੈਕਟਰ ਲਿਆ ਕੇ ਟਰਾਲੀ ਦਾ ਗੇੜਾ ਲਗਾਇਆ, ਭਰਾਵਾ ਮੇਰੇ ਕੋਲ 575 ਟਰੈਕਟਰ ਮੇਰਾ ਟਰੈਕਟਰ 700 ਚ ਗੇੜਾ ਲਾ ਕੇ ਆਇਆ 605 ਚ 1300 ਦਾ ਤੇਲ ਪੈ ਗਿਆ ਗੇੜੇ ਦਾ। ਮੈ ਤਾਂ ਬੰਦਿਆਂ ਨੂੰ ਧੰਨ ਮੰਨਦਾ ਵੀ ਜਿਹੜੇ ਇਹਨਾ ਚ ਤੇਲ ਪਾਈ ਜਾਦੇਂ। ਮੇਰਾ 575 4wd ਸਕਤੀਮਾਨ ਮਸ਼ੀਨ ਵਧੀਆ ਚਲਾਉਂਦਾ ਇਹ 605 ਨੂੰ ਕਹੀ ਜਾਦੇਂ ਵੀ ਛੋਟਾ। ਐਡੀ ਤਾਂ ਮਸ਼ੀਨ ਹੈ ਈ ਨੀ ਜਿਹਨੂੰ 65 hp ਟਰੈਕਟਰ ਦੀ ਲੋੜ ਪਵੇ। ਹੁਣ ਡੇਢ ਕਿੱਲੇ ਵਾਲਾ 655 ਚ ਤੇਲ ਪਾਊ। ਬਸ ਗੱਲ ਕੀ ਪਰਾਈਵੇਟ ਫਾਇਨਾਂਸ ਕੰਪਨੀਆਂ ਖੁੱਲੇ ਕਰਜੇ ਵੰਡ ਕੇ ਜਿਮੀਦਾਰ ਫਸਾ ਲੈਦੀਆਂ ਤੇ ਬੰਦਾ ਸੰਦ ਲੈ ਕੇ ਮਿਹਨਤ ਵੀ ਕਰਦਾ ਪਰ ਮੁੜਦਾ ਕਰਜਾ ਈ ਆ

    • @sandhu31wala
      @sandhu31wala 2 роки тому +3

      ਕਮਾਈ ਕਰਨ ਲਈ ਤਾ 50 55 ਹਾਰਸ ਪਾਵਰ ਬਹੁਤ ਆ ਬਾਕੀ ਤਾ ਫੁਕਰਪੁਣਾ ਈ ਆ y

    • @NirmalSingh-wk2dr
      @NirmalSingh-wk2dr 2 роки тому +1

      @@sandhu31wala veer sade kol 3600 aw 82 modal 15 kilya di kheti shonk nal krda ..baki veer tractor buht vdde to vdde pye aw apa kde b jit ni skde k mere kol sbto vdda .baki veer apni apni smj aw

  • @udhamsingh985
    @udhamsingh985 2 роки тому +3

    Congratulations🎉🎉