6 june 1984 ਦਾ ਇਤਿਹਾਸ || ਤੀਜਾ ਘੱਲੂਘਾਰਾ Harmandir Sahib ਜੂਨ 1984 | ਦਰਬਾਰ ਸਾਹਿਬ | Giani Gurpreet Singh

Поділитися
Вставка
  • Опубліковано 6 жов 2024
  • ਭਾਗ - ਛੇਵਾਂ || ਇਤਿਹਾਸ ਸ੍ਰੀ ਦਰਬਾਰ ਸਾਹਿਬ
    ਤੀਜਾ ਘੱਲੂਘਾਰਾ 6 June 1984
    ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ
    ਸਾਕਾ 1984 || Saka 1984
    ਗਿਆਨੀ ਗੁਰਪ੍ਰੀਤ ਸਿੰਘ ਜੀ
    Operation Blue Star 1984

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #akaltakhat #operationbluestar #bhindranwale

КОМЕНТАРІ • 126

  • @surjeetkaur1655
    @surjeetkaur1655 2 роки тому +16

    ਸ਼ਹੀਦਾਂ ਨੂੰ ਕੋਟਿ ਕੋਟਿ ਨਮਸਕਾਰ.... ਕਿਥੋਂ ਆਉਣਗੇ ਉਹ ਯੋਧੇ.... ਅੱਜ ਦ੍ਵ ਨੌਜਵਾਨਾਂ ਚ ਕੋਈ ਸਿੱਖੀ ਵਾਲ਼ੀ ਗੱਲ ਨਹੀਂ ਰਹੀ.... ਅੱਜ ਕੋਈ ਨਹੀਂ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਵਾਲਾ.... ਗਿਆਨੀ ਜੀ ਬਹੁਤ ਜਾਣਕਾਰੀ ਮਿਲ ਰਹੀ ਹੈ ਤੁਹਾਡੇ ਵੀਡੀਓ ਤੋਂ 🙏

  • @Harjeetkaur-1313
    @Harjeetkaur-1313 2 роки тому +8

    ਦਾਤਾ ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ ਜਿੰਨਾ ਨੇ ਸਿੱਖੀ ਲਈ ਆਪਣੀਆਂ ਜਾਨਾਂ ਦੀ ਬਿਲਕੁਲ v ਪ੍ਰਵਾਹ ਨਹੀਂ ਕੀਤੀ 😭🙏👍🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ,,, waheguru g ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ੋ,,, ਸਿੱਖੀ ਦਾਨ, ਨਾਮ ਦਾਨ ਬਖਸ਼ੋ 🙏🙏🙏🙏

  • @Dhillon5657
    @Dhillon5657 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @VortexVibe_00
    @VortexVibe_00 2 роки тому +7

    ਪ੍ਰਣਾਮ ਸ਼ਹੀਦਾਂ ਨੂੰ🙏🙏

  • @avinashkaur9382
    @avinashkaur9382 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻

  • @gianisatnamsingh448
    @gianisatnamsingh448 2 роки тому +13

    ਧੰਨ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @JaswinderKaur-he4je
    @JaswinderKaur-he4je 2 роки тому +6

    ਧੰਨ ਗੁਰੂ ਧੰਨ ਗੁਰੂ ਪਿਆਰੇ 🙏❤️ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਹੀ ਇਤਿਹਾਸ ਦੱਸਣ ਲਈ 🙏🙏

  • @sawakchohla8831
    @sawakchohla8831 2 роки тому +2

    ਭਾਈ ਸਾਹਿਬ ਜੀ ਅੱਜ ਦੇ ਸਿੱਖ ਨੂੰ ਸਿੱਧੂ ਮੁਸੇਵਾਲੇ ਨੂੰ ‌ਰੋਣ‌ ਤੋਂ ਬਗੈਰ ‌ਹੋਰ ਕੁੱਝ ਵੀ ‌ਯਾਦ ਨਹੀਂ ਸਿਰ‌ ਦੇਣ ਤੇ ਗੱਲ ‌ਦੂਰ‌ ਦੀ ‌ਵਾ

  • @gurpreet10224
    @gurpreet10224 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਮਹਾਨ ਸ਼ਹੀਦ ਸਿੰਘਾ ਨੂੰ ਕੋਟ ਕੋਟ ਪ੍ਰਣਾਮ 🙏

  • @pritpalsingh7986
    @pritpalsingh7986 2 роки тому +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sanisingh4676
    @sanisingh4676 2 роки тому +5

    ਵਾਹਿਗੁਰੂ ਜੀ

  • @PargatSingh-yn6os
    @PargatSingh-yn6os 2 роки тому +7

    🌹🙏ਪ੍ਰਣਾਮ ਸ਼ਹੀਦਾਂ ਨੂੰ 🙏🌹

  • @harvirkaur8152
    @harvirkaur8152 2 роки тому +1

    ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ

  • @DAVINDERSINGH-uq9bt
    @DAVINDERSINGH-uq9bt 2 роки тому +16

    ਧੰਨ ਗੁਰੂ ਧੰਨ ਸਿੰਘ ਪਿਆਰੇ
    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਖਾਲਸਾ ਜੀੳ❤️🙏🏼🙏🏼

  • @rajinderjassal3401
    @rajinderjassal3401 2 роки тому +1

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🚩🚩🚩🚩🚩🚩🚩🚩🚩🚩🚩🚩🥺🥺🥺🥺🥺🥺🙏🙏🙏🙏🙏🙏🙏🙏😥😥😥😥😥💕💕💕⚔⚔⚔⚔⚔⚔⚔⚔⚔⚔⚔⚔⚔⚔🙏🙏🙏🙏🙏🙏🙏🙏

  • @sonubajwa2133
    @sonubajwa2133 2 роки тому +7

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru I
    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @baljeetsinghvirk3912
    @baljeetsinghvirk3912 2 роки тому +6

    ਪ੍ਰਨਾਮ ਸ਼ਹੀਦਾਂ ਨੂੰ 🙏🙏🌷🌷🌷🌷🌷

  • @Harjeetkaur-1313
    @Harjeetkaur-1313 2 роки тому +12

    ਭਾਈ ਸਾਹਿਬ ਜੀ ,,, ਆਪ ਦਾ ਬਹੁਤ ਬਹੁਤ ਧੰਨਵਾਦ,, ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ 🙏 ਆਪ ਏਦਾ ਹੀ ਸੇਵਾ ਕਰਦੇ ਰਹੋ 🙏🙏🙏

  • @happysinghhappysingh2204
    @happysinghhappysingh2204 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DAVINDERSINGH-uq9bt
    @DAVINDERSINGH-uq9bt 2 роки тому +9

    ਬਹੁਤ ਬਹੁਤ ਧੰਨਵਾਦ ਸਟੀਕ ਜਾਣਕਾਰੀ ਦੇਣ ਵਾਸਤੇ ਖਾਲਸਾ ਜੀੳ❤️🙏🏼🙏🏼

  • @hardeepkaur1170
    @hardeepkaur1170 2 роки тому +6

    waheguru waheguru waheguru waheguru waheguru ji

  • @samarcheema7080
    @samarcheema7080 2 роки тому +7

    Waheaguru ji Waheaguru ji waheaguru ji waheaguru ji waheaguru ji waheaguru ji waheaguru ji

  • @jagdeepsingh3603
    @jagdeepsingh3603 2 роки тому +7

    Dhanvad Giani ji
    Sahi ithaas dasn layi

  • @tonysingh3343
    @tonysingh3343 2 роки тому +1

    ⚔️🌹ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ🌷 ਜਿੰਦਾਬਾਦ🌹 ਜਿੰਦਾਬਾਦ🌷 ਜਿੰਦਾਬਾਦ 🌹ਜਿੰਦਾਬਾਦ 🌷ਜਿੰਦਾਬਾਦ 🗡️⚔️🦅🙏🏻🙏🏻🙏🏻🙏🏻🙏🏻⚔️💐

  • @singhamrit123
    @singhamrit123 2 роки тому +7

    Dhan dhan baba a Kom sant Baba jarnail singh G

  • @kanwaljitkaur1027
    @kanwaljitkaur1027 2 роки тому +2

    🙏ਕੋਟਿ ਕੋਟਿ ਪ੍ਣਿਾਮ ਸ਼ਹੀਦਾ ਨੂੰ🙏

  • @jasveerkaur5383
    @jasveerkaur5383 2 роки тому +4

    ਪ੍ਰਣਾਮ ਸ਼ਹੀਦਾਂ ਨੂੰ

  • @prabhjitkaur6712
    @prabhjitkaur6712 2 роки тому +6

    ਗੁਰਬਰਅਕਾਲ 💙

  • @karmsingh4103
    @karmsingh4103 2 роки тому +7

    Parnaam shaheeda nu
    Waheguru ji waheguru ji

  • @VortexVibe_00
    @VortexVibe_00 2 роки тому +7

    waheguru jii🙏🙏

  • @navjotkaur3531
    @navjotkaur3531 2 роки тому +8

    🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਪ੍ਰਣਾਮ ਸ਼ਹੀਦਾਂ ਨੂੰ

  • @ishersingh9446
    @ishersingh9446 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @jasminfaros9342
    @jasminfaros9342 2 роки тому +1

    Dhan dhan shaeed singh ji 🙏
    Dhan dhan shaeed faujan ji 🙏
    Dhan dhan akal takhat sahib ji 🙏
    Dhan dhan shaeed Bache tai matawan ji 🙏
    Dhan dhan shaeed mahapurashan dai sare sathi 🙏
    Waheguru ji 🙏
    DhanDhangurunanakdevji maharaj 🙏
    Dhan dhan Shri Guru gobind singh Ji Maharaj 🙏
    Dhan dhan bhramgiani sant baba nand singh Ji Maharaj mahapurkho 🙏
    Dhan dhan brahmgiani sant baba isher singh Ji Maharaj mahapurkho 🙏
    Dhan dhan brahmgiani sant baba isher singh ji rara sahib wale maharaj mahapurkho 🙏
    Dhan dhan brahmgiani sant baba kishan singh ji rara sahib wale maharaj mahapurkho 🙏
    Dhan dhan brahmgiani sant attar singh Ji Maharaj
    Mastuana sahib walemahapurkho 🙏
    Dhan dhan brahmgiani sant ajit singh Ji Maharaj hansali wale mahapurkho 🙏
    Dhan dhan brahmgiani Sant Maharaj mahaharnam singh ji pucho wale gurudev ji 🙏
    Dhan dhan brahmgiani sant baba utter dev ji maharaj mahapurkho 🙏
    Dhan dhan brahmgiani sant singh maskeen ji 🙏
    Dhan dhan brahmgiani sant sunder singh ji bhindrawale wale maharaj mahapurkho 🙏
    Dhan dhan bhramgiani sant sewa singh ji maharaj mahapurkho 🙏
    Dhan dhan bhramgiani sant jarnail singh ji bhindrawale maharaj mahapurkho 🙏
    Dhan dhan bhramgiani sant gurvinder singh ji Mandi wale maharaj mahapurkho 🙏

  • @paramjitkaur6638
    @paramjitkaur6638 2 роки тому +6

    Waheguru ji

  • @kanwaljitsingh7216
    @kanwaljitsingh7216 2 роки тому +7

    Waheguru g ka khalsa waheguru g ki fathe ji 🙏🙏 waheguru g 🙏

  • @ranjeetsinghthind5813
    @ranjeetsinghthind5813 2 роки тому +1

    ਪ੍ਰਣਾਮ ਸ਼ਹੀਦਾਂ ਨੂੰ

  • @punjabnews979
    @punjabnews979 2 роки тому +6

    waheguru

  • @singhamrit123
    @singhamrit123 2 роки тому +6

    Baba g waheguru ji ka Khalsa waheguru Ji ki Fateh G

  • @motivationgurkiratsingh4809
    @motivationgurkiratsingh4809 2 роки тому +6

    Waheguru ji 🙏

  • @kuljeetsingh711
    @kuljeetsingh711 2 роки тому +2

    ਪ੍ਰਣਾਮ ਸ਼ਹੀਦਾਂ singa ਨੂੰ 🙏🙏

  • @baljeetsinghvirk3912
    @baljeetsinghvirk3912 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷

  • @PritamSingh-wt7jx
    @PritamSingh-wt7jx 2 роки тому

    ਲੱਖ ਲੱਖ ਵਾਰ ਪ੍ਰਨਾਮ ਸ਼ਹੀਦਾ ਨੂੰ

  • @davinderahuja10
    @davinderahuja10 4 місяці тому +1

    Waheguru ji apne pyare Khalsa panth nu chardi kla bakhshana ji 🙏 sada ang sang sahaye hona ji 🙏🙏

  • @greatkhals308
    @greatkhals308 2 роки тому +2

    Waheguru waheguru waheguru ji

  • @gurwinderballu5438
    @gurwinderballu5438 2 роки тому +1

    Dhan wahe guru pithaaa. Ji

  • @SATNAMSINGH-oc5sj
    @SATNAMSINGH-oc5sj 2 роки тому +2

    ਵਾਹਿਗੁਰੂ ਸਾਹਿਬ ਜੀ 🙏🏼🙏🏼🙏🏼♥️♥️❣️❣️❤️❤️

  • @gavydeol1085
    @gavydeol1085 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🏻🙏🏻🙏🏻🌼

  • @charanjitsingh8784
    @charanjitsingh8784 2 роки тому

    ਪ੍ਣਾਮ ਸਹੀਦਾਂ ਨੂੰ 🙏🙏🙏

  • @Nishan-bhav
    @Nishan-bhav 2 роки тому +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏

  • @RaviSingh-fm1hd
    @RaviSingh-fm1hd 2 роки тому +5

    ਵਾਹਿਗੁਰੂ ਜੀ 🙏

  • @RajinderSingh-jq7hp
    @RajinderSingh-jq7hp 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @simrat_singh8118
    @simrat_singh8118 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ

  • @tajinderkaur5361
    @tajinderkaur5361 2 роки тому +3

    ਧੰਨ ਗੁਰੂ ਧੰਨ ਗੁਰੂ ਪਿਆਰੇ

  • @ਪੰਜਾਬ-ਨ3ਲ
    @ਪੰਜਾਬ-ਨ3ਲ 2 роки тому +4

    🙏🏻🙏🏻

  • @LakhwinderSingh-hr4on
    @LakhwinderSingh-hr4on 2 роки тому +5

    🙏🙏🙏🙏🙏🙏😞😞🙏

  • @manjindersingh1928
    @manjindersingh1928 2 роки тому +3

    ਇਹ ਆਮ ਜਿਹੀ ਸੋਚਣ ਵਾਲੀ ਗੱਲ ਹੈ ਜੋ ਸਿਰਫ ਮੈਂ ਹੀ ਨਹੀਂ ਸੋਚਦਾ ਬਲਕਿ ਬਹੁਤ ਜਿਆਦਾ ਸੁਣਨ ਚ ਆਉਂਦੀ ਹੈ - ਕਿ ਜੇਕਰ ਸੰਤ ਗਿਆਨੀ ਜਰਨੈਲ ਸਿੰਘ ਜੀ ਜਿਊਂਦੇ ਹੁੰਦੇ ਤਾਂ ਇੰਝ ਚੁੱਪ ਕਰਕੇ ਕਿਤੇ ਬੈਠੇ ਹੁੰਦੇ ? ,,, ਜੋ ਵਧੀਕੀਆਂ ਬਾਅਦ ਵਿਚ ਹੁਣ ਤੱਕ ਸਿੱਖਾਂ ਨਾਲ ਹੋ ਰਹੀਆਂ ਹਨ ,,, ਕੀ ਸੰਤ ਜੀ ਸਬ ਕੁੱਝ ਹੁੰਦਾ ਵੇਖ ਕੇ ਚੁੱਪ ਬੈਠੇ ਹੁੰਦੇ ? ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਗਹ ਜਗਹ ਹੋਈ ਹੈ , ਓਹ ਇਹ ਸਭ ਹੁੰਦਾ ਵੇਖ ਕੇ ਚੁੱਪ ਰਹਿ ਕੇ ਬੈਠੇ ਹੁੰਦੇ ?,, ਨਹੀਂ | ਜਾਗਦੀ ਜਮੀਰ ਵਾਲਾ ਮਰਦ „ ਓਹ ਲੁਕਣਾ ਨਹੀਂ ਜਾਣਦਾ , ਸਿੱਧਾ ਹਿੱਕ ਚ ਵੱਜਦਾ ਹੈ , ਸ਼ਹੀਦੀ ਦੀ ਅਰਦਾਸ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਕੇ , ਕੀ ਓਹ ਓਥੋਂ ਭੱਜ ਗਏ ਜਾਂ ਚਲੇ ਗਏ ਹੋਣਗੇ ? ਨਹੀਂ | ਬਾਕੀ , ਬਾਬਾ ਠਾਕੁਰ ਸਿੰਘ ਜੀ ਨੇ ਅਗਰ ਕਿਹਾ ਸੀ ਕਿ ਸੰਤ ਜੀ ਜਿਊਂਦੇ ਹਨ , ਇਸ ਵਿਚ ਕੋਈ ਹੋਰ ਰਮਜ਼ ਸੀ ਓਹਨਾ ਦੀ ,,, ਕਿਉਂਕਿ ਓਹ ਆਪਣੇ ਆਪ ਨੂੰ ਮੁਖੀ ਨਹੀਂ ਸਨ ਅਖਵਾਉਂਦੇ ,,,,, " ਦਾਸਨ ਦਾਸ " ਅਖਵਾਉਂਦੇ ਸਨ , ਓਹ ਦਬਦਬਾ ਕਾਇਮ ਰੱਖਣਾ ਚਾਹੁੰਦੇ ਸਨ ਸੰਤਾਂ ਦਾ ਤਾਂ ਜੋ ਟਕਸਾਲ ਵਿੱਚ ਡਰ ਰਹੇ ,, ਕਿਉਂਕਿ ਅਕਸਰ ਕਿਸੇ ਮੁਖੀ ਦੇ ਜਾਣ ਤੋਂ ਬਾਅਦ „ ਮੁਖੀ ਬਣਨ ਦੀ ਚਾਹਤ ਵਿੱਚ ਬਹੁਤ ਝਗੜਾ ਫਸਾਦ ਵੀ ਹੁੰਦਾ , ਜੋ ਓਹ ਨਹੀਂ ਸਨ ਚਾਹੁੰਦੇ ,,, ਇਕੱਠੇ ਕਰਕੇ ਰੱਖਣਾ ਚਾਹੁੰਦੇ ਸਨ ਟਕਸਾਲ ਨੂੰ ,,, ਪਰ ਬਦਕਿਸਮਤੀ ਨਾਲ „ ਬਾਬਾ ਠਾਕੁਰ ਸਿੰਘ ਜੀ ਦੇ ਜਾਣ ਤੋਂ ਬਾਅਦ , ਪਾੜ ਪੈ ਹੀ ਗਿਆ ,,, ਅੱਜ ਟਕਸਾਲਾਂ ਵੀ ਵੰਡੀਆਂ ਗਈਆਂ ਤੇ ਹਰ ਕੋਈ ਕਹਿੰਦਾ ਹੈ ਮੁਖੀ ਤਾਂ ਮੈਂ ਹੀ ਹਾਂ ,,,, ਇਸੇ ਚੀਜ਼ ਤੋਂ ਬਚਣ ਲਈ ਬਾਬਾ ਠਾਕੁਰ ਜੀ ਕਹਿੰਦੇ ਸਨ ਕਿ ਸੰਤ ਜੀ ਜਿਊਂਦਾ ਹਨ ਤਾਂ ਕਿ ਓਹਨਾਂ ਨੂੰ ਹੀ ਮੁਖੀ ਮੰਨਦੇ ਰਹਿਣ ਤੇ ਮੇਰੇ ਜਾਣ ਤੋਂ ਬਾਅਦ ਵੀ „ ਇਹ ਰੌਲਾ ਨਾਂ ਪਵੇ ਕਿ ਹੁਣ ਮੁਖੀ ਕੌਣ ਹੋਵੇਗਾ ,, ਵਾਅਕੇ ਹੀ ਅਗਾਂਹ ਦੀ ਸੋਚ ਰੱਖਦੇ ਸਨ , ਬਾਬਾ ਠਾਕੁਰ ਸਿੰਘ ਜੀ ,,,, ਜੋ ਬਾਅਦ ਵਿੱਚ ਵੀ ਆਪਣੇ ਆਪ ਨੂੰ ਮੁਖੀ ਨਹੀਂ ਦਾਸਨ ਦਾਸ ਕਿਹ ਕਿ ਲਿਖਦੇ ਰਹੇ ,,,, " ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਗੈਰ - ਹਾਜਰੀ ਵਿੱਚ ਦਾਸਨ ਦਾਸ ਬਾਬਾ ਠਾਕੁਰ ਸਿੰਘ ਜੀ " ਇਹ ਤੁਹਾਨੂੰ ਕਈ ਟਕਸਾਲੀ ਗੁਟਕਿਆਂ ਸਾਹਿਬ ਉੱਤੇ ਲਿਖਿਆ ਵੀ ਮਿਲ ਜਾਵੇਗਾ | ਓਹਨਾ ਦੀ ਰਮਜ਼ ਹੋਰ ਸੀ ,,,, ਅਗਾਂਹ ਦੀ ਸੋਚ ਸੀ „ ਲੰਬੀ ਸੋਚ ਸੀ ,,,ਪਰ ਓਹਨਾਂ ਦੇ ਜਾਣ ਤੋਂ ਬਾਅਦ „ਇਹ ਗੱਲ ਰੁੱਕ ਨਾ ਸਕੀ ,,, ਜੋ ਕਿ - ਓਹ ਓਥੇ ਹੀ ਮੁਖੀ ਬਣਨ ਦੀ ਗੱਲ ਨੂੰ ਰੋਕਣਾ ਚਾਹੁੰਦੇ ਸਨ , ਕਿ ਬੱਸ ਆਖਰੀ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਹੀ ਹਨ ,,,ਖੁਦ ਵੀ ਮੁਖੀ ਨਹੀਂ ਸੀ ਅਖਵਾਇਆ,, ਬਦਕਿਸਮਤੀ - ਪਾੜ ਪੈ ਗਿਆ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻

  • @tharmindersingh897
    @tharmindersingh897 2 роки тому

    ਵਾਹਿਗੁਰੂ ਵਾਹਿਗੁਰੂ ਜੀ

  • @SATNAMSINGH-oc5sj
    @SATNAMSINGH-oc5sj 2 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏼🙏🏼🙏🏼♥️♥️❣️❣️❤️❤️

  • @singhamrit123
    @singhamrit123 2 роки тому +4

    Parnam shaheeda nu

  • @manmeetsinghhothi1422
    @manmeetsinghhothi1422 2 роки тому +1

    Waheguru 🙏🙏🙏🙏 ji 🙏🙏🙏🙏

  • @navjotSingh-fs5hv
    @navjotSingh-fs5hv 2 роки тому +3

    🙏🙏🙏🙏

  • @SurjitSingh-up3hj
    @SurjitSingh-up3hj 2 роки тому +3

    Wahegurujii wahegurujii wahegurujii wahegurujii wahegurujii 👏 ♥ ❤

  • @charanjitsingh8784
    @charanjitsingh8784 2 роки тому

    Bahut bahut dhanwad giani ji

  • @gurmeshchand2234
    @gurmeshchand2234 Рік тому

    Hey God made our country as peaceful as Europe.
    Please made Constitution more powerful so that everyone trust on constitution more than anything else..
    And everyone live happily without any hate.
    Prosperity comes for everyone equally 🙏🏼🇮🇳

  • @charanjitsingh8784
    @charanjitsingh8784 2 роки тому

    Waheguru ji ka khalsa waheguru ji ki fateh giani ji

  • @gurdevsinghsingh5298
    @gurdevsinghsingh5298 2 роки тому +2

    ਖ਼ਾਲਸਾ ਜੀ ਭਾਈ ਮੋਹਰ ਸਿੰਘ ਬਾਰੇ ਵੀ ਦੱਸੋ ਜਿਨਾਂ ਨੇ ਆਪਣੇ ਬੱਚਿਆਂ ਨੂੰ ਬਾਰੂਦ ਬੰਨ੍ਹ ਕੇ ਟੈਂਕ ਉਡਾਏ ਸੀ

  • @Official.ਸਹਿਸਕੌਰ
    @Official.ਸਹਿਸਕੌਰ 2 роки тому +4

    ❤️❤️❤️❤️🙏

  • @kindersidhu9133
    @kindersidhu9133 2 роки тому

    Raj Karega Khalsa 🙏🙏🙏🙏

  • @jasminfaros9342
    @jasminfaros9342 2 роки тому

    Dhan dhan Shri guru ram dass ji maharaj love you pita ji 🙏

  • @kanwaljitkaur1027
    @kanwaljitkaur1027 2 роки тому +1

    ਵਾਹਿਗੁਰੂ ਜੀ🙏🙏🙏🙏🙏

  • @karmjitsingh9437
    @karmjitsingh9437 2 роки тому +2

    Wmk

  • @singh04_
    @singh04_ 2 роки тому +2

    🙏🙏🙏🙏🙏🙏🙏🙏🙏

  • @basantkumar1832
    @basantkumar1832 2 роки тому

    Ram ram ji guru ji.jai hind

  • @gurpalsingh5257
    @gurpalsingh5257 2 роки тому

    Waheguru g 🙏🏻

  • @santokhsingh1932
    @santokhsingh1932 2 роки тому

    Wahegurw g

  • @amanDeep-ec3wt
    @amanDeep-ec3wt 2 роки тому +2

    🙏🌺

  • @harindersingh2377
    @harindersingh2377 2 роки тому

    WaheguruJi

  • @singhjaswinder1517
    @singhjaswinder1517 2 роки тому +2

    The gate of Sachkand was opened on those days

  • @devogaming3781
    @devogaming3781 2 роки тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gaganpannu2907
    @gaganpannu2907 2 роки тому +1

    Waheguru ji🙏🏻🙏🏻

  • @dhiansingh3103
    @dhiansingh3103 2 роки тому +1

    ਖਾਲਿਸਤਾਨ ਬਣਾਉਣਾ ਹੀ ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

  • @_Apron_Boy_
    @_Apron_Boy_ 2 роки тому

    ❣️🙏🏻🙏🏻

  • @hardevsingh6310
    @hardevsingh6310 2 роки тому +2

    Eh darm akal purkh da thapea hai Jo rehndi dunia Tak rahega pita dasmesh da khalsa sada jeoda ate chardi kla Cha rahega utra chra aunde rehnge par kalgia vala bapu sada Ang sang sahai hovega kom de bas kom nu ate punjabia nu benti aa ke guru da bhut vadda karj aa Sade Ute Jo asi Kade Chuka nai sakde par iik Kam jroor karo ke app ate apne bachea nu guru granth sahib ji nall joro Amrit chakoo sing sajoo ate guru di Sachi khusi prapat kro Jo Kade dukh vich nai badldi sunsari sukha di khatar apna kimti janam na gavoo eh yode Eve nai enea vadea kurbaniaa de gae guru da hath ci ehna de sir te gulami vala jivan Chad ke ajad soch de malk banoo bani padea karo ate guru da sukar karea kro roj ke Jo tuhanu eni mahan kom vich janam milea es janam nu ajai na gaveoo vaheguru ji ka khalsa vaheguru ji ki fateh

    • @ParminderKaur-zm4kw
      @ParminderKaur-zm4kw 2 роки тому

      Pehli gl te veer ji aapne bchea nu asi hindi boln la ditta hai.... Sardar hi hindi boln lgg pye hn

  • @dhillonsingh5848
    @dhillonsingh5848 2 роки тому

    Bhai sahib ji
    Waheguru ji ka khalsa
    Waheguru ji ki fathe
    Bhai sahib ji 🙏 pls Bhai Mohar Singh ji ate family bare vi kush dso ji
    Kindly request 🙏

    • @annumishra.1
      @annumishra.1 2 роки тому

      veere mainu vi ek gal pushni c vi sant jarnail singh jee bhindranwale nu kine te kive maareya c? kithe vi ni pta lgda aha bs ds dinde shaheed hogye san

  • @ManpreetSingh-rd7tk
    @ManpreetSingh-rd7tk 2 роки тому

    Baba thakur singh ji ohi boli gae jo onanu kehagea ki sat aje jida ne

  • @palwinderchahal9067
    @palwinderchahal9067 2 роки тому

    Sant ji ah rehe na

  • @kuldipkhaira2615
    @kuldipkhaira2615 2 роки тому +1

    Bhai ji chadari nagari do you know please explain me.🙏

  • @_Arshpreet_kaur
    @_Arshpreet_kaur Рік тому +1

    Sant jrnail singh ji jinude hn ,jldi aa rhe hn

  • @palwinderchahal9067
    @palwinderchahal9067 2 роки тому

    Mukhi ji hun bolde pehla kio nahi bole jad baba ji kol san????

  • @TarlochanSingh-uu8mr
    @TarlochanSingh-uu8mr 3 місяці тому

    What do we talk about

  • @kavisharhardeepsinghvairon5841
    @kavisharhardeepsinghvairon5841 2 роки тому

    ਸਹੀਦ ਕੌਮ ਦਾ ਸਰਮਾਇਆ।

  • @amanlavi1
    @amanlavi1 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Dilraj342
    @Dilraj342 2 роки тому +6

    Waheguru 🙏

  • @JaspalSingh-hx9go
    @JaspalSingh-hx9go 2 роки тому +2

    ਵਾਹਿਗੁਰੂ ਜੀ

  • @mohitdeepsingh2711
    @mohitdeepsingh2711 2 роки тому +3

    🙏🏻🙏🏻

  • @tazmania5686
    @tazmania5686 2 роки тому

    Waheguru Waheguru Waheguru ji

  • @KrishnaSingh-nw1so
    @KrishnaSingh-nw1so 2 роки тому

    Waheguru ji 🙏

  • @sukhgulabewala
    @sukhgulabewala Рік тому

    🙏🏽🙏🏽

  • @sukhchainsingh-vl1zw
    @sukhchainsingh-vl1zw Рік тому

    🙏🙏🙏

  • @pnbdjchananke6147
    @pnbdjchananke6147 2 роки тому +4

    Waheguru ji waheguru ji