Sri Harmandir Sahib ਚੋਂ Harmonium ਬਾਹਰ ਕੱਢਣ ਅਤੇ Tanti Saaj ਸਿੱਖਣ ਦਾ ਕੌੜਾ ਸੱਚ || Giani Gurpreet Singh
Вставка
- Опубліковано 28 тра 2022
- Harmonium VS Tanti Saaj VS Trush
ਗਿਆਨੀ ਗੁਰਪ੍ਰੀਤ ਸਿੰਘ ਜੀ
ੴ
ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#harmandirsahib #tantisaaj #darbarsahib
ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਉਸ ਪਦਵੀ ਦੇ ਲਾਇਕ ਨਹੀਂ, ਜਥੇਦਾਰ ਹਰਪ੍ਰੀਤ ਸਿੰਘ ਆਪਣੇ ਦਿੱਤੇ ਬਿਆਨਾਂ ਤੋਂ ਅਣਪੜ੍ਹ, ਤੇ ਬਾਦਲਾਂ ਦੇ ਚਾਪਲੂਸੀ ਵਾਲਾ ਹੀ ਲਗਦਾ ਹੈ।
Shi gal hai waheguru , oh sirf naam de jathedaar Han , jathedaar Wale gunh nhi hege...
ਆਪਾ ਕਿੰਨੇ ਕੁ ਲਾਈਕ ਹਾ
@@randhirsingh9173 ਅਸੀਂ ਜਿਸ ਪਦਵੀਂ ਤੇ ਹਾਂ ਉਸਦੇ ਲਾਇਕ ਹਾਂ
ਬਿਲਕੁਲ ਠੀਕ ਕਿਹਾ ਹੈ ਗਿਆਨੀ ਜੀ ਮਹਾਰਾਜ ਤੁਹਾਨੂੰ ਸਦਾ ਚੜਦੀਕਲਾ ਬਖਸ਼ਣ
ਗਿਆਨੀ ਜੀ ਆਪ ਜੀ ਨੇ ਦਾਸ ਦੇ ਦਿਲ ਦੀਆਂ ਗੱਲਾਂ ਦੁਹਰਾ ਦਿੱਤੀਆਂ ਹਨ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਤੇਰਾ ਸ਼ੁਕਰ ਹੈ👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🏻🙏🏻🙏🏻🌼
Jathedar is very clever person
Waheguru ji
ਗਿਆਨੀ ਜੀ ਬਹੁਤ ਸੋਹਣੀ ਤਰਾਂਹ ਤੁਸੀਂ ਦੱਸਿਆ ਏਸ ਬਿਆਨ ਬਾਰੇ.... ਪਤਾ ਨਹੀਂ ਕਿਓਂ ਏਡੇ ਉਚੇ ਓਹਦੇ ਤੇ ਬੈਠੇ ਲੋਗ ਸਿੱਖਾਂ ਦਾ ਖੁਦ ਹੀ ਮਜਾਕ ਬਣਾ ਦਿੰਦੇ ਨੇ... ਇਹ ਬਿਆਨ confusion create ਕਰਨ ਤੋ ਅਲਾਵਾ ਕੁਛ ਨਹੀਂ
Absolutely True Sir! Its really ironical indeed! There seems some foul play.
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ
Waheguru ji ka Khalsa waheguru ji ki Fateh 🙏🙏🌹🌹
Shi gal veer g
ਸਹੀ ਫ਼ੁਰਮਾਇਆ ਜੀ
Waheguru ji waheguru ji waheguru ji waheguru ji waheguru ji 🙏
Good
90 percent kirartanis can perform on Taanpoora Tanti instrument classical music but the Sweetness of NAD ( dhun)would not be easy to maintain.Button or sure nab is very easily tells knowledge of Ragas.
Waheguru ji waheguru
Waheguru ji ka khalsa waheguru ji ki fateh..... .... Waheguru ji... Sajje nd kabhe hath d parkarma vaare jaankari ditty jaave....
Yes, very good advice to Jathedhar sahib...he has to rethink on his decision with round table discussion 🙏🙏🙏
ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ
Nice ji🙏🙏🙏🙏🙏🙏🙏🙏🙏
ਵਾਹਿਗਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ 🙏🙏🙏 ਜੱਥੇਦਾਰ ਜਾਂ ਕਮੇਟੀ ਮੈਂਬਰਾਂ ਨੂੰ ਵੀ ਸਾਰੀ ਬਾਣੀ ਕੰਠ ਹੋਣੀ ਚਾਹੀਦੀ ਹੈ ਸਿੱਖ ਇਤਿਹਾਸ ਦੀ ਸਾਰੀ ਜਾਣਕਾਰੀ ਹੋਵੇ ਹਰ ਤਰ੍ਹਾਂ ਦੇ ਸਾਜਾ ਦੀ ਪੂਰੀ ਜਾਣਕਾਰੀ ਹੋਵੇ। ਓਹਨਾ ਨੂੰ ਵੀ ਪੰਜ ਤੋਂ ਦਸ ਸਾਲਾਂ ਕੋਰਸ ਕਰਵਾਓ। ਸਿੱਖ ਧਰਮ ਵਿੱਚ ਪਾੜ ਪਾਉਣ ਦੀਆਂ ਸਾਜਿਸ਼ਾਂ ਸ਼ੁਰੂ ਹੋ ਗਈਆਂ ਨੇ ਸੁਚੇਤ ਹੋਣ ਦਾ ਸਮਾਂ ਆ ਚੁੱਕਾ ਹੈ। ਬਹੁਤ ਗਲਾ ਨੇ ਵਿਚਾਰ ਵਾਲੀਆ ਜੇਕਰ ਬਿਆਨ ਰਕ ਦਿੱਤੀਆਂ ਤਾਂ ਚੁੱਭ ਜਾਣ ਗਿਆ 🙏🙏🙏
ਹਾਂ ਜੀ। ਜੱਥੇਦਾਰਾਂ ਨੂੰ ਤਾਂ ਬਾਣੀ ਕੰਠ ਹੁੰਦੀ ਹੀ ਹੈ, ਕਿਉਂਕਿ ਗ੍ਰੰਥੀ ਸਿੰਘ ਜਾਂ ਪ੍ਰਚਾਰਕਾਂ ਨੂੰ ਹੀ ਇਹ ਪਦਵੀ ਦਿੱਤੀ ਜਾਂਦੀ ਹੈ।
waheguru ji ka khalsa waheguru ji ki fateh giani ji aj ap ji ne jo vichar rakhe sun ke acha lga bhot vadiya ne ek gal sanji kar rheya va ji daseyo kithe galat ta nhi puch rheya me ap ji to ki ap ji ne jo kheya giani harpreet singh ji ne kheya ki darbar saheb to harmoniyam bhar kad rhe ne ta tanti saj leke ange man lita eh dso ki jathedar harpreet singh ji nu jathedar kine banaya sangta ne khi jathebandiya ne mil ke hna te ena da ena farj nhi hai ki me ek var raghi singha nu bula ke salha kra ki eh vichar dso raghi ji ki asi vichar kar rhe ha ki tanti saj leke ajai darbar saheb andar ap ji shemat ho raghi singha to nhi puchna banda ena da me ap ji di kal video dekhi c ki ap ji ne kheya ki asi raghi singha nu 1100 so rupe den te bhot gla karde ha par punjabi singera nu 5 .5 lakh de dende ha kuch nhi puchde bas geet gan waste hna ta ap ji ne oh bhot vadiaa kheya c pr ap ji dso je jathedar harpreet singh ji narender modi wala kam kar rhe hai jo vi khena hai badal sab nu puch ke ajande hai khen sangat tompuch da ya jathe bandiya to puchan da koi adikar nhi hai eda di gal karan ge ta apji ne kheya jeve ki aj kal raghi singh videsh jake guru ghra vich sewa nhi karde ap ji dso je eda de bayan jathedar sab karan ge ta raghi singha de femily di madad kon krega eh ta sikh kom nu duje pase leke jan wali gal hai ki ap ji dso kal nu koi kirtaniye apne bacheya nu raghi singh nhi bnan ge kyo ki ona nu ta pylta chal gya ki sade jathedar sab badal sab to puch ke koi vi byan kar den ge kal nu oo raghi singh ki karan ge m giani ji eh de vich koi gal khe diti ta dasna i pta ap ji to kuch sikhan to mile menu kuch par sade jathedar sab sare byan ta karde hai bandi singha di gal kyo ni karde koi nawi gal ta yad ajandi hai par purani gal kyo pulde hai ki bandi singha di rihai dso ji ap ji eh suneha deo ena nu ki pta ap ji di gal smajhan ji
🙏🙏
Boht boht dhanwaad Bhai Sahib Ji🙏
Aap jian ne sade mann dee ekk ekk gal keh ditti es vishey upper. Ekk vivek budhi vala insaan he har ekk faisle nu es taranh naap toal sakda hai.
Vese hun sunya hai ke Jathedar Giani Harpreet Singh keh rahe han ke main harmonium da virodh nai kar riha...jo ke sachi apna mazak aap he bna rahe han...sochan vali gal hai ke ehna nu Giani kiwen kahiye hun..🤔
Hove na hove...ehna ne Sade satikar yog Ragi Sahibana valon mangg pattar milan ton dukhi ho ke eh faisla lya hai jo bilkul nindan yog hai. Sanu sangtan nu boht tthes pohnchayee hai ehna ne apne es kojje vateere naal. Jathedar huna valon Ohna muddyan te koi dhyan nai ditta janda jo Smaaj dee mangg han te sudhar v lyonde hon😒
Eh video bnaon vaste Bhai Sahib Ji da boht boht dhanwaad. Guru Sahib Ji sda angg sangg sahayee hon ji🙏
ਵਾਹਿਗੁਰੂ ਜੀ
Ho sakda nakli raagi tanti saaj wale tyaar ho gya hon te ragian nu kadh k ohna to kirtan karwa k gurbani di beadbi karwani houuu ki sach hai kuj ni keh sakde
Ture ✅
ਭਾਈ ਗੁਰਦੇਵ ਸਿੰਘ ਰਾਗੀ ਦੀ ਬਦਲੀ ਕਰਕੇ ਬਾਕੀ ਰਾਗੀ ਸਿੰਘਾਂ ਨੂੰ ਚੁੱਪ ਕਰਵਾ ਦਿੱਤਾ ਹੈ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਹੀ ਵਧੀਆ ਵਿਚਾਰ 🙏🏻🙏🏻
ਸਹੀ ਵਿਚਾਰ ਹੈ ਜੀ
ਵਾਹਿਗੁਰੂ ਜੀ 🙏🙏
Bilkul sahi ji . Ehi Galla dubhida da visha ban ria .Harmonium te tanti saaz both should use.🙏🙏
Giani ji,bahut vadia tarike naal tusi apni vichaar pes kiti hai ji,hi sakda hai tuhadi video dek ke jathedar nu thori samaj aa jave.kyuki eho jeha ਫੈਸਲਾ ਲੈਨ ਵਾਲੇ ਦੀ ਸਮਝ ਘਟ ਹੀ ਲੱਗਦੀ ਹੈ ਜੀ
ਸਹੀ ਕਿਹਾ ਤੁਹੀ ਬਿਲਕੁਲ
Waheguru ji ka khalsa waheguru ji ki fateh giani ji
Waheguru Jee
Aeroplane, Cars, Ships , _ Telephone, Television, Electricity , Trains and Trucks _ stop using all , no need to use , Walk like Baba Nanak. __ Tea is British , Coffee, all _ and Pants , Suits stop all. __ Sikh is a learner. __ GO BACK TO 15TH CENTURY. __ SO JATHEDAR SHOULD NEVER USE _ CAR, AEROPLANE AND TRAIN __ _ 😭😭😭😭😭😭
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੂਲ ਮੰਤਰ ਸਾਹਿਬ ਦੇ ਪਾਠ ਦਾ ਕੀ ਅਰਥ ਮਹੱਤਵ ਕੀ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।। ਬਾਬਾ ਜੀ, ਜੱਥੇਦਾਰ ਸਾਹਿਬ ਨਾਲ ਫੋਨ ਤੇ ਜਾਂ ਜਾ ਕੇ ਵੀਚਾਰ ਕਰੋ ਜੀ। ਬੇਨਤੀ ਹੈ ਮੀਡੀਆ ਰਾਹੀਂ ਅਜਿਹੇ ਵੀਚਾਰ ਠੀਕ ਨਹੀਂ। ਗੁਰਬਾਣੀ ਕੀਰਤਨ ਜੀਵ ਆਤਮਾ ਦੇ ਕਲਿਆਣ ਦਾ ਸਾਧਨ ਹੈ ਰੁਜ਼ਗਾਰ ਦਾ ਨਹੀਂ। ਹਰਮੋਨੀਅਮ ਨੂੰ ਵਿਦੇਸ਼ੀ ਕਹਿਣ ਨਾਲੋਂ ਇਹ ਕਹਿ ਲਿਆ ਜਾਵੇ ਤਾਂ ਮੁਨਾਸਿਬ ਹੈ ਕਿ ਹਰਮੋਨੀਅਮ ਰਾਗ ਨੂੰ ਉਹ ਲੈਅ ਨਹੀਂ ਦੇ ਸਕਦਾ ਜੋ ਤੰਤੀ ਸਾਜ਼ ਦੇ ਸਕਦੇ ਹਨ।
🙏🏼🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ! !
ਬਹੁਤ ਵਧੀਆ ਵੀਚਾਰ ਹਨ
Electricity vi band karo..deeve shuru karo jaguane
👍
❤
Ih v ikk chaal hai guru gharan te kabja karan di badal tole ne tanti sajan wale traind kar rakhe ne Hun uhi rakhe jange.
Gurbani sajan di mohtaj nahi hai.
Ihi bujhad kahinde han ki guru granth Saab kull kaynat de poori manukhta de guru han fir Angrejan da saaj gurbani vaste mada kiwen Ho sakda
🙏🙏🙏❤️❤️❤️
ਤੰਤੀ ਸਾਜ਼ਾਂ ਦਾ ਮਾਹਿਰ ਹੋਣਾ, ਕਾਫੀ ਸਮਾਂ ਲੱਗ ਜਾਂਦਾ ਹੈ, ਪੂਰਾ expert ਹੋਣਾ ਤਿੰਨ ਸਾਲ ਦਾ ਸਮਾਂ ਬਹੁਤ ਬਹੁਤ ਥੋੜਾ ਹੈ ।
Waheguruji ka khalsa Waheguruji ki fate ap ji de vichar utam han te is te jathedar sahib ji nu 21 visve sangt da hukm maàna chahida hai
WAHEGURU. Hamonium is essential part of SIKHI ECOSYSTEM. THESE fools demanding Hamonium to throw away, these anti- social and anti- sikh should do away with mobile, cars, ACs, Fans, medicines, Xrays , MRIs, flights, Soft drinks etc. Are sikhs part of the world and humanity or not. Waheguru ji. COL S S MALIK
1st comment
ਜਥੇਦਾਰ ਬੋਲੀ ਬੋਲਦਾ ਬਾਦਲਾਂ ਦੀ,ਬਾਦਲ ਪ੍ੀਵਾਰ ਬੋਲੀ ਬੋਲਦੇ ਹ ਮੋਦੀ,ਅिਮਤ ਸ਼ਾਹ ਦੀ, ਮੋਦੀ ਅिਮਤ ਸਾਹ ਬੋਲੀ ਬਲਦੇ ਹ RSS ਦੀ
ਇਕ ਇਕ ਬੋਲ ਸੱਚ ਹੈ ਜੀ
Us vele taati saaj kitthe si
GIYANI JI MAI TUHADE KOLON
SANTHIYA LAINI CHAUNDA HAN
KIRPA KARO
APANA MO NUMBER DIO
ਰਾਗੀ ਸਿੰਘਾ ਦੀ ਤਨਖਾਹ ਤਾ 7500 ਤੋ ਸੁਰੂ ਹੁੰਦੀ
Sare parbhandka nu bani kanth honi chahidi a chaudrian nu bani kanth karn di koi lor nahi????
Sare gurdwara sahib vich lareewar saroop da parkash hona chahida a jis saroop nu guru sahib ji ne gurgadi diti hai..sgpc kyon padshed saroop shaap rahi hai othe koi maryada nahi harmonium di bari takleef a
Why are some British relics are getting more attention than others? The Jathedar and his group is conveniently ignoring ONE GLARING never to be missed British relic. The NOKI Dastar! It was definitely NOT given by our Dashmesh Pitta The Tenth Guru. So why cherry pick. Start at the TOP.
ਵਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਜੀ ਜਥੇਦਾਰ ਸਿੰਘ ਸਾਹਿਬ ਕੁਝ ਈਰਖਾ ਵਾਲਾ ਬਿਆਨ ਨਾ ਦਇਆ ਕਰਨ। ਸਤਿਕਾਰ ਜੋਗ ਹਸਤੀ ਹੈ। ਬਹੁਤ ਮਜਾਕੀੇ ਆ ਬਣ ਜਾਂਦਾ ਹੈ ਬਿਆਨ।
ਨਾਮ ਬਿਨਾ ਸਭ ਕੂੜ ਗਾਲੀ ਹੌਛੀਆ।
Jathedar etc aap hi kirtan karya karooge fer ta....I'm so annoyed at all this nonsense. Bhai sahib ji is right
Mobile kinna da hai vrton bnd kro. AC bijli bnd kro. Airplane te chrna bnd kro
Harmonium nu ik dham nahi hooli hooli panth cho bahar kadana chida hai
Jathedar ni sikha da mazaak bna k rakh dita.isne aapna satkaar gwa lia . Koi isnu pasand ni krda
Harmonium galat hai
Waheguru ji
ਵਾਹਿਗੁਰੂ ਜੀ
Waheguru ji
Waheguru ji
Waheguru ji