ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview

Поділитися
Вставка
  • Опубліковано 18 лис 2024

КОМЕНТАРІ • 304

  • @sukhwantsingh181
    @sukhwantsingh181 2 роки тому +33

    ਵੀਰੇ ਵਾਹਿਗੁਰੂ ਆਪ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇਂ ਆਪਣੇਂ ਮਾਂ ਬਾਪ ਦੇ ਕਹਿਣ ਤੇ ਬਾਹਰ ਜਾਣ ਤੋਂ ਮੰਨਾ ਕਰਤਾ ਨਹੀਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਤੇ ਬਾਹਰ ਜਾਣ ਦਾ ਭੁਤ ਸਬਾਰ ਹੋਇਆ ਹੈ ਵਾਹਿਗੁਰੂ ਆਪ ਅਤੇ ਆਪ ਜੀ ਦੇ ਪੱਰਬਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਇਹੋ ਜਿਹੀ ਚੰਗੀ ਸੋਚ ਰੱਖਣ ਵਾਲ਼ੀ ਉਲਾਦ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਮੇਹਰ ਕਰੇ ਇਸ ਪਰਵਾਰ ਤੇ ਅਤੇ ਮੇਹਰ ਕਰੇ ਇਸ ਵੀਰ ਤੇ ਜਿਸ ਨੇਂ ਆਪਣੇਂ ਮਾਂ ਬਾਪ ਲਈ ਏਨੀ ਬੱਧੀਆਂ ਕੋਠੀ ਤਿਆਰ ਕਿਤੀ

  • @jaswinderkaur4285
    @jaswinderkaur4285 2 роки тому +80

    ਵਾਹਿਗੁਰੂ ਜੀ ਸਭ ਦੇ ਸੁਪਨੇ ਸੱਚ ਕਰੇ ਘਰ ਬਣਾਉਣ ਦੇ 🙏

  • @VipanKumar-pm5wd
    @VipanKumar-pm5wd 2 роки тому +2

    ਇਹ ਗੱਲ ਤਾਂ ਪੱਕੀ ਆ ਇਹ ਬਲੌਕਾਂ ਦੀਆਂ ਦੀਵਾਰਾਂ ਠੰਡੀਆਂ ਹੁੰਦੀਆਂ ਸਾਡੇ ਇਟਲੀ ਇਹੋ ਹੀ ਹੈ ਸਿਆਲ ਨੂੰ ਅੰਦਰ ਠੰਡਾ ਜਿਆਦਾ ਹੁੰਦਾ ਗਰਮੀ ਚ ਅੰਦਰ ਠੰਡਾ ॥

  • @harpreetchanna01
    @harpreetchanna01 2 роки тому +8

    ਸੀਮਿੰਟ ੲਿੱਟ ਜਾਂ ਬਲਾਕਾਂ ਦੀ ਅਸਲ ਚ ਲਾੲੀਫ ਮਿੱਟੀ ਦੀ ੲਿੱਟ ਨਾਲੋ ਬਹੁਤ ਘੱਟ ਹੈ ਵੱਧ ਤੋ ਵੱਧ 30-50 ਸਾਲ ...ਕਿੳੁ ਕਿ ੲਿਹ ਪਲਾਸਤਰ ਵਾਂਗ ਭੁਰਨ ਲਗਦੀ ਹੈ...ਮਿੱਟੀ ਦੀ ੲਿੱਟ ਦੇ 500 ਸਾਲ ਦੇ ਭਵਨ ੲਿਮਾਰਤਾਂ ਅਜੇ ਵੀ ਕਾੲਿਮ ਨੇ... ਨਲੇ ੲਿਸ ਨਾਲ ਠੰਡ ਗਰਮੀ ਦਾ ਵੀ ਜਿਅਾਦਾ ਫਰਕ ਨੀ ਪੈਣਾ...ੳੁਲਟਾ ਲੈਂਟਰ ਵਾਂਗ ਹੀ ਤਪਣਗੀਅਾਂ

  • @preetgill7856
    @preetgill7856 2 роки тому +26

    ਅਸੀਂ 2002 ਚੋ ਤੰਬੂਕਾ ਨਾਲ ਖੂਹ ਤੇ ਕਮਰੇ ਪਾਏ ਭਰਾਵਾਂ ਉੱਥੇ ਗਰਮੀਆਂ ਨੂੰ ਕੰਬਣੀਆਂ ਆਉਂਦੀਆਂ ਬੱਸ ਕਰਿਆ ਕਰੋ ਗੱਪਾਂ ਦੀ ਕੜਾਹ ਬਣਾਈ ਜਾਦੇ

  • @narindertumber6010
    @narindertumber6010 2 роки тому +9

    Beautiful kothi god blessed you i love pind life better then city 🙏🏻🙏🏻🙏🏻🌹🌹

  • @JarnailSingh-ut5bw
    @JarnailSingh-ut5bw 2 роки тому +3

    ਮਜਬੂਤ ਨਹੀਂ ਇਹ ਬਲੋਕਸ ਨੂੰ ਲੋਡ ਬੀਅਰਿੰਗ ਸਟਰਕਚਰ ਵਿੱਚ ਇਹ ਢਹਿ ਢੇਰੀ ਹੋ ਜਾਣਗੇ, ਛੋਟੇ ਭੂਚਾਲ ਨਾਲ ਹੀ ਤਰੇੜਾਂ ਆ ਜਾਣਗੀਆ।

  • @gurjeetrupaal4777
    @gurjeetrupaal4777 2 роки тому +1

    ਜਨਾਬ ਸਾਡੇ ਘਰ ਇਹ ਬਲੋਕ 21 ਸਾਲ ਪਹਿਲਾਂ ਦੇ ਲੱਗੇ ਹੋਏ ਨੇ।ਇਹ ਕੋਈ ਨਵੀਂ ਤਕਨੀਕ ਨਹੀਂ ਹੈ ਤੇ ਨਾ ਹੀ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ।

  • @savitarani4462
    @savitarani4462 2 роки тому +18

    Right out of country nlo apne desh nu hi perfect bnao khush rahoo

  • @gursewaksidhu7315
    @gursewaksidhu7315 2 роки тому +18

    ਬਹੁਤ ਵਧੀਆ ਜੀ।

  • @harwindersinghuae6618
    @harwindersinghuae6618 2 роки тому +2

    ਲੋਕਾ ਨੂੰ ਬੇਮ ਹੈ ਖ਼ੁਦ ਮਿਸਤਰੀ ਨੂੰ ਖਦ ਪੁੱਛ ਕੇ ਵੇਖੋ ਬਲੋਕ ਦੀ ਚਨਾਈ ਹੈ AC ਤਾ ਕਮਰੇ ਵਿਚ ਜਰੂਰ ਲੱਗਦਾ ਹੈ

  • @SukhwinderSingh-vo9fq
    @SukhwinderSingh-vo9fq 2 роки тому +16

    ਬਹੁਤ ਵਧੀਆ ਲੱਗਿਆ ਸਤਿਨਾਮ ਬਾਈ

  • @RandyJ-cc7wp
    @RandyJ-cc7wp 2 роки тому

    ਯਾਰ ਇਸ ਮੀਡੀਏ ਕੋਲ ਕੋਈ ਖਬਰ ਨਹੀ ਹੈ ਦੇਣ ਵਾਸਤੇ ਮੈ ਤਾਂ ਹੈਰਾਨ ਹਾ ਇਹਨਾ ਲੋਕਾਂ ਤੇ ਪੰਜਾਬ ਦਾ ਮੀਡੀਆ ਲੋਕਾਂ ਦੇ ਬਣਦੇ ਘਰਾ ਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਕੇ ਫਿਰ ਵਿਉ ਲੈਂਦੇ ਹੋ ਕਿਆ ਬਾਤ ਹੈ। ਹਾਹਾਹਾਹਾ

  • @sukhdeep9885
    @sukhdeep9885 2 роки тому +2

    ਉਹ ਬਾਈ ਗਰਮੀਂ ਇਹਨਾਂ ਦੇ ਕਮਰੇ ਆ ਚ ਵੀ ਆਉਦੀ ਆ ਦੁਬਈ ਚ ਕਿਨੇਂ ਸਾਲ ਪਹਿਲਾਂ ਦੇ ਲੱਗਦੇ ਆ ਇਹ ਸਾਲੇ ਮੀਡੀਆ ਵਾਲਿਆਂ ਨੂੰ ਕੰਮ ਨਹੀ ਜਿਥੇ ਖ਼ਬਰ ਦਿਖਉਣੀ ਉਹ ਦਿਖਾਉਣੀ ਨਹੀਂ ਤਬੂਕਾ ਦੀ ਬਣਿਆਂ ਇਸ ਵਿੱਚ ਦਿਖਉਣ ਵਾਲੀ ਕੀ ਗਲ ਹੱਦ ਆ

  • @charanjeetsandhu1669
    @charanjeetsandhu1669 2 роки тому +5

    ਬਹੁਤ ਵਧੀਆ

  • @harpreetgill7661
    @harpreetgill7661 2 роки тому +11

    Brick structure is always better. Cement is radio active and should be used to minimum level.

  • @parulsingh7439
    @parulsingh7439 2 роки тому +11

    This is very fascinating to me , as I am also doing mtech in structural engineering.

    • @RamandeepSingh78600
      @RamandeepSingh78600 2 роки тому

      Hi parul ji

    • @vickydhillon2441
      @vickydhillon2441 2 роки тому

      Its not a new thing many builders are using this thing these block from a long time these are hollow block

  • @Kuldeep-wb3uq
    @Kuldeep-wb3uq 2 роки тому +10

    ਜੱਟੋ ਪੰਜਾਬ ਸਰਕਾਰ ਦੇ ਸਿਰ ਨੂੰ ਸੀਸਾ ਦਾਉ
    ਜਿੰਨਾ ਤੁਹਾਡਾ ਖੇਤੀ ਦੇ ਨਾਮ ਤੇ ਲਿਆ ਹੋਇਆ ਕਰਜਾ ਮਾਫ ਕਰ ਤਾਂ
    ਜਿਸ ਕਰਜੇ ਨੂੰ ਤੁਸੀ ਕਾਰਾ ਕੋਠੀਆਂ ਬਣਾਓਨ ਵਿੱਚ ਇਸਤਮਾਲ ਕੀਤਾ

    • @mrmandeepsingh
      @mrmandeepsingh 2 роки тому +1

      kado hoya karja maf

    • @Jawanitekisani
      @Jawanitekisani 2 роки тому +1

      bai apne ch dum hona chahida

    • @SukhdevSingh-ju1ie
      @SukhdevSingh-ju1ie 3 місяці тому

      ਇਹ ਸਰਕਾਰ ਦੇ ਲਾਡਲੇ ਹਨ ਕਿੳ ਕਿੳਕਿ ਜੋ ਸਰਕਾਰ ਬਣਦੀ ਉਸ ਦਾ ਮੁੱਖੀ ਹਮੇਸ਼ਾ ਜੱਟ ਹੀ ਹੁੰਦਾ ਹੈ ਬੇਜੀਨੇ ਲੋਕੋ ਜਾਗ ਜਾੳ ਨਹੀਂ ਤਾਂ ਇਹ ਲੋਕ ਤੁਹਾਨੂੰ ਬਰਬਾਦ ਕਰ ਦੇਣ ਗੇ

  • @SukhdevSingh-ju1ie
    @SukhdevSingh-ju1ie 3 місяці тому

    ਇਹ ਲੋਕ ਕਿਨੇ ਕਿਨੇ ਵੱਡੇ ਮਹੱਲ ਬਣਾ ਰਹੇ ਹਨ ਫਿਰ ਵੀ ਸਰਕਾਰ ਇਨਾਂ ਤੋਂ ਕੋਈ ਟੈਕਸ ਨਹੀਂ ਲਗਦੀ ਉਲਟਾ ਇਨਾਂ ਸਹੂਲਤਾਂ ਦੀ ਝੜੀ ਲਾ ਛੱਡੀ ਹੈ ਇਸ ਦੇ ਉਲਟ ਇਕ ਜੁਤੀਆਂ ਮੁਰੰਮਤ ਕਰਨ ਵਾਲੇ ਤੋਂ ਟੈਕਸ ਵਸੂਲਿਆ ਜਾਂਦਾ ਅਤੇ ਇਨਾਂ ਜਾਇਦਾਦਾ ਞਾਲਿਆਂ ਦੇ ਕਰਜੇ ਮੁਆਫ ਕੀਤੇ ਜਾਂਦੇ

  • @gurmeetkaur9145
    @gurmeetkaur9145 2 роки тому +10

    Excellent v knowledgeable v practical life-long style beautiful and useful much much better than bricks 👍

  • @SurinderSingh-vu6ur
    @SurinderSingh-vu6ur 2 роки тому

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਉਪਰ 🙏🙏

  • @gurpalsinghbhullar8949
    @gurpalsinghbhullar8949 2 роки тому +1

    O punjab dio gussa o lokko a ਤਬੂਕ ਆ ਉਏ ਸਾਰੀਆ ਅਰਬ contrya ਚ ਏਨਾ ਨਾਲ ਈ ਘਰ ਬਣਦੇ ਆ ਏ ਜਿਹੜਾ ਤਬੂਕ ਹੰਦਾ ਏ 25 ਕਿਲੋ ਦਾ ਹੰਦਾ ਤੇ ਜਿਹੜਾ ਮਦਰੂਸ ਹੰਦਾ ਏ 40 ਕਿਲੋ ਦਾ ਏਨਾ ਨਾਲ ਅਰਬ ਕੰਟਰੀਆ ਚ ਘਰ ਬਣਦੇ ਤੇ ਏਨੇ ਵੀਰ ਨੇ ਵੀ ਬਣਾਿਆ

  • @harjapsingh8799
    @harjapsingh8799 2 роки тому +1

    ਵਧਾਈਆਂ ਵੀਰੇ

  • @kulwinderkaur-hl9er
    @kulwinderkaur-hl9er 2 роки тому +2

    Creative and eco friendly 👍

  • @RajveerSingh-ze8is
    @RajveerSingh-ze8is 2 роки тому +6

    ਕੋਈ ਇਹ ਦਸ ਸਕਦਾ ਇਹ ਕਿੱਥੇ ਇਹ ਪਿੰਡ city koi ਨਬਰ ਇਹ ਮੁੰਡੇ ਦਾ ਜਿਸ ਦੇ ਕੋਠੀਆ 🙏

  • @deeppunjabtocanada6919
    @deeppunjabtocanada6919 2 роки тому

    ਵਾਹਿਗੁਰੂ ਜੀ

  • @mb-music-system2509
    @mb-music-system2509 2 роки тому

    mai south ch hi rehna karnataka talangna tamilnadu ch ehhi block use hunde aa ghar bnon nu apni aam itt nalo ehdi majbooti bohat yaada baaki machines bi bohat ne ehh block bnon wali

  • @karanbrarbajakhana6171
    @karanbrarbajakhana6171 2 роки тому +5

    Nice

  • @sehajdeepsingh4418
    @sehajdeepsingh4418 2 роки тому +4

    Well done 👍👌👏👏

  • @anjuthind4870
    @anjuthind4870 2 роки тому +4

    Waheguru g mehr krn Veer g Waheguru g Di kirpa tohade te bni rhe

  • @JaskirtjassJaskirtjass
    @JaskirtjassJaskirtjass 2 роки тому

    ਗੁਜਰਾਤ ਵਿੱਚ ਇੱਦਾਂ ਦੀ ਇੱਟਾ ਦਾ ਹੀ ਘਰ‌ ਪਾਉਂਦੇ ਆ ਏ ਤਾ ਆਮ ਗੱਲ ਆ

  • @v.kvlogssurplusinludhiana
    @v.kvlogssurplusinludhiana 2 роки тому +6

    Amrit Maan vi piche karta bai
    Respect you.this is a good example
    For youth which are trying to abroad 🧑‍🎤

  • @pawanthapar6869
    @pawanthapar6869 2 роки тому +2

    Very beautiful

  • @karangillkarangill4586
    @karangillkarangill4586 2 роки тому +1

    bahut kent 👌👌👌👌👌👌👌👌👌👌👌👌👌👌

  • @lakhvirsingh6379
    @lakhvirsingh6379 2 роки тому +1

    Beautiful

  • @noneed2294
    @noneed2294 2 роки тому +2

    ਚੁਗਾਠਾਂ ਦਾ ਕੀ ਸਿਸਟਮ ਆ

  • @rubydhillon7124
    @rubydhillon7124 2 роки тому

    very nice Mr satnam singh

  • @jagseerbawa6591
    @jagseerbawa6591 2 роки тому +2

    Y ਸਾਰਾ ਖਰਚਾ ਕਿੰਨਾ ਕੁ ਆਇਆ

  • @gurcharansingh8887
    @gurcharansingh8887 2 роки тому +4

    ਬਾਈ ਜੀ ਆਪਣਾ ਪਿੰਡ ਅਤੇ ਫ਼ੋਨ ਨੰਬਰ ਜ਼ਰੂਰ ਦਿਓ

  • @22rajkiteasebrar10
    @22rajkiteasebrar10 2 роки тому

    22bahut video videos lagi veer g

  • @Armylover-m5m
    @Armylover-m5m 2 роки тому +3

    Pind heran tehsil raikot v ban rahi enna itta naal video bnon

  • @sarbjitkaur2648
    @sarbjitkaur2648 2 роки тому

    bahut vadiya

  • @vishalsing6604
    @vishalsing6604 2 роки тому +4

    Nice bro

  • @Jattgamer04
    @Jattgamer04 2 роки тому +1

    Bhut vadea satnam bai

  • @baljeetkaur2072
    @baljeetkaur2072 2 роки тому +1

    Bahut khoob ji waheguru tuhanoo sarean nu hor vi jiada sukhi jeevan deve ji mere bete nu vi it company ton canada jaan da moka milea si par oh man baap karky nahin gea tuhadi sambhan nu jameen hai sada school transport da business hai jo nokari de naal father da sahara vi banda hai ji

  • @a-znewstv5248
    @a-znewstv5248 2 роки тому

    Veer ji tuhadi soch bohut vdia aa ji

  • @suchasinghbajwa2917
    @suchasinghbajwa2917 2 роки тому +1

    Good 22 g

  • @rjvirsingh2703
    @rjvirsingh2703 2 роки тому +2

    ਵੀਰ ਜੀ ਪਿੰਡ ਕਿਹੜਾ ਹੈ ਨੰਬਰ ਦਿਓ

  • @ranjodhsingh5641
    @ranjodhsingh5641 2 роки тому +2

    Waheguru waheguru waheguru waheguru waheguru ji

  • @mohiderkaur3026
    @mohiderkaur3026 2 роки тому +2

    Agar itt chune ( lime) di bnade tan ghar di life 1000 saal hundi

  • @Sarbjeetkaur-pw9ik
    @Sarbjeetkaur-pw9ik 2 роки тому +4

    Nice aa

  • @kalagoyal2877
    @kalagoyal2877 2 роки тому

    Very.nice.thinking👌🏼👌🏼👌🏼👌🏼👌🏼😘😘😘🖤🖤maa.bapp.mohh.diyya.tanda.hunde.ne.veer.love.you👌🏼👌🏼👌🏼🙊🙊🙊

  • @kamaldeepwalia3754
    @kamaldeepwalia3754 2 роки тому +1

    in Australia r in other countries they make like this,put insulation to keep it hot n cold

  • @rajwantkaur7458
    @rajwantkaur7458 2 роки тому +1

    Baut wadia g

  • @jagdeepkaur2393
    @jagdeepkaur2393 2 роки тому +2

    V nice bro

  • @HarjinderSingh-pt2ln
    @HarjinderSingh-pt2ln 2 роки тому +1

    Wahaguru mehr kare tera te bharra 🙏🏽🙏🏽🙏🏽🙏🏽

  • @drsukhdevsingh3120
    @drsukhdevsingh3120 2 роки тому +1

    Very nice 👍

  • @iqbaljohal3600
    @iqbaljohal3600 2 роки тому +1

    Very nice bir ji

  • @navtejsinghkhosa8705
    @navtejsinghkhosa8705 2 роки тому +1

    Very nice

  • @harpreetnikka7006
    @harpreetnikka7006 2 роки тому +1

    V good satnam bro

  • @guneet1367
    @guneet1367 2 роки тому +2

    Eh ta aam hogya

  • @SukhwinderSingh-wq5ip
    @SukhwinderSingh-wq5ip 2 роки тому +2

    ਸੁਪਰ

  • @MandeepSingh-ce6ue
    @MandeepSingh-ce6ue 2 роки тому +1

    jordar💪💪💪💝💝🤝🤝💐💐💐

  • @rajveersidhu3020
    @rajveersidhu3020 2 роки тому +4

    Sirra party hogi satnam y

  • @GagandeepSingh-cc9uc
    @GagandeepSingh-cc9uc 2 роки тому +1

    Niccc veer ggg

  • @LakhwinderSingh-oc3tv
    @LakhwinderSingh-oc3tv 2 роки тому

    🤗🤗🤗🤗🤗 Jatt vi very nice 🙏🙏

  • @jatinderkaur4685
    @jatinderkaur4685 2 роки тому

    Good job💯👍👏

  • @sohajhamat6123
    @sohajhamat6123 2 роки тому

    wmk chardi kla ch rho veere eda hi😍😍😍🙏🙏🙏

  • @gurkiratrandhawaveela3184
    @gurkiratrandhawaveela3184 2 роки тому

    👌👌👌👌

  • @avtartari8835
    @avtartari8835 2 роки тому +2

    Good bro

  • @hardeepcarpanterjhanduke90
    @hardeepcarpanterjhanduke90 2 роки тому

    Nice brother 👍

  • @ranjodhsingh9821
    @ranjodhsingh9821 2 роки тому

    ਉਹ ਵੀਰ ਇਥੇ 50੍ ਬਣੀਆਂ ਐਵੇਂ ਫੁਕਰੀ ਮਾਰੀ ਜਾਣਾ ਅਮ੍ਰਿਤਸਰ ਵਿੱਚ ਬਣੀਆਂ ਨੂੰ 20ਸਾਲ ਹੋ ਗਾਏ

  • @varindersingh6848
    @varindersingh6848 2 роки тому

    Very nice bro

  • @bhupinderkumar2609
    @bhupinderkumar2609 2 роки тому +4

    3 saal pahla merra veer Raman g nyy kothi bna k tyaar krti c

  • @princebrar6994
    @princebrar6994 2 роки тому +4

    ਸਰਕਾਰਾ ਕਹੀੰੰਦआ ਜੱਟ ਗਰੀਬ ਆ ਕਿਸਾਨ ਗਰੀਬ ਆ

    • @navneetkaurbhullar5198
      @navneetkaurbhullar5198 2 роки тому +1

      Hnjiii jatt garib aa je kite koi rich aa ta fir kiii hoyeaa sc vekho jatta tu v zyada rich aaa eve ta mukesh ambani da kina debt maaff krdii govt o garib aa tusi jatta de baut virodh krde ooo, jo jameen jatta diii malkii aa kise tu khoo ke nhii liye, ohna diyan fasla da ohna nu rate mile mehnat daa ta o hor rich hon, schedule caste liye ta Ambedkar ji ne only 10 yearr keha siii aaj ta 100 saal ho gaye, jatt nu mardeyea garib kardyea osdiii malki v khoi gayyii

    • @fanbhagwantMaanda
      @fanbhagwantMaanda 2 роки тому +1

      Sachi gall AA veer

    • @arshbrar6162
      @arshbrar6162 2 роки тому

      ਵੀਰ ਜੀ ਸਾਰੇ ਅਮੀਰ ਨਹੀ ਹੁੰਦੇ

    • @arshbrar6162
      @arshbrar6162 2 роки тому

      ਸਾਰੇਆ ਨੂੰ ਇੱਕ ਨਿਗਾਹ ਨਾਲ ਨਾ ਦੇਖੋ ਵੀਰ ਜੀ

    • @fanbhagwantMaanda
      @fanbhagwantMaanda 2 роки тому

      @@arshbrar6162 Jaat takreeban 75% ammir Han.
      Majbi sikh,boriyea sikh,Rai sikh , chamar,ghumyar 25% Amir te 75% greeb Han kive ek nigh nal dekiye

  • @mansimar43
    @mansimar43 2 роки тому +1

    ਇਹਨੂੰ ਤਾਬੂਕ ਕਹਿੰਦੇ ਨੇ , ਇਹਨਾ ਦੀ ਉਮਰ 15 ਸਾਲ ਹੈ , ਇਹ ਗਰਮੀ ਵਿੱਚ ਵੀ ਤਪਦੇ ਬਹੁਤ ਨੇ , ਗੱਪ ਨਾ ਛੱਡੋ

  • @harrykambo1987
    @harrykambo1987 2 роки тому

    yaar tusi saria devaara 18 inch diya bnayo ghar thanda and winter ch garam rahega . like jidda purane rajai (king) de mahal dekh lo . kafi thande hunde . wall jini 18 or 23 di hou . atmosphere da jyada farak nahi penda.

  • @rajuharipuria4086
    @rajuharipuria4086 2 роки тому

    Wah

  • @sahibjotsomal7116
    @sahibjotsomal7116 2 роки тому +1

    👌👌👌👌👌👌

  • @GaganSingh-ss1fl
    @GaganSingh-ss1fl 2 роки тому +1

    ਹਾਂਜੀ ਦੁਬਈ ਚ ਵੀ ਮੇ ਦੇਖਿਆ

  • @anantbirsinghdhaliwal3936
    @anantbirsinghdhaliwal3936 2 роки тому +1

    👍👍

  • @asggaming2243
    @asggaming2243 2 роки тому

    Veer ji bahot vadia kothi haa ji 🏘️
    veer ji sade pind vi ek cement vali brick nal kothi teyar kiti ha

  • @sonumand9241
    @sonumand9241 2 роки тому +2

    Hahahah bahi duhi buht a lagde par koi fida nhi jdo 🌧️🌧️🌧️ panda Pani as de andr janda

  • @KulwantKaur-gx5gy
    @KulwantKaur-gx5gy 2 роки тому +5

    Rate per piece

  • @navjot4025
    @navjot4025 2 роки тому

    Ena bricks nal 2001 ch shops bnaian ...majboot bahut a per thanda ni....21 sal ton use kar rehan

  • @kiransidhu6141
    @kiransidhu6141 2 роки тому +3

    ਪਿੰਡ ਕਿਹੜਾ ?

  • @binderdhaliwal8802
    @binderdhaliwal8802 2 роки тому

    Salute aw vire

  • @jagjeetsingh7972
    @jagjeetsingh7972 2 роки тому +1

    Nice kothi

  • @JassaSinghphul
    @JassaSinghphul 2 роки тому

    ਮੇਰੇ nankeya de v blocks di kothi pyi aa

  • @0707-e9k
    @0707-e9k 2 роки тому

    Eh taknik bht purani ho chuki aa enu heloblock kehnde bombay pune wrgiya city ch ch eh 40 saal pehla to tyar krde

  • @SonuSingh-uf4tw
    @SonuSingh-uf4tw 2 роки тому

    Good

  • @jasleenkitchen3983
    @jasleenkitchen3983 2 роки тому

    Block nal tyar kiti gYe a g nice g god bless u g

  • @sarbrohan4787
    @sarbrohan4787 2 роки тому +1

    Y punjabi bahut ghaint lggi

  • @surjitpaul5804
    @surjitpaul5804 2 роки тому +4

    ਲਗਦਾ Ac ਲਾਉਣ ਦੀ ਜਰੂਤ ਪੇਣੀ

  • @HappySingh-qq3bd
    @HappySingh-qq3bd 2 роки тому +1

    Title ch jatt likhna jurri sardar v likhi sk de aa matt bad ghto te sardar v vadho

  • @Manpreet.Singh.64
    @Manpreet.Singh.64 2 роки тому

    🔥🔥🔥🔥🔥

  • @jagpreetsingh1099
    @jagpreetsingh1099 2 роки тому

    ਕਿਹੜੇ ਪਿੰਡ ਇਹ ਕੋਠੀ ਬਣਦੀ ਪਈ ਹੈ

  • @ravneetbhangu9381
    @ravneetbhangu9381 2 роки тому

    Jionda rho putr

  • @navneetkaurbhullar5198
    @navneetkaurbhullar5198 2 роки тому +5

    Hnjiii jatt garib aa je kite koi rich aa ta fir kiii hoyeaa sc vekho jatta tu v zyada rich aaa eve ta mukesh ambani da kina debt maaff krdii govt o garib aa tusi jatta de baut virodh krde ooo, jo jameen jatta diii malkii aa kise tu khoo ke nhii liye, ohna diyan fasla da ohna nu rate mile mehnat daa ta o hor rich hon, schedule caste liye ta Ambedkar ji ne only 10 yearr keha siii aaj ta 100 saal ho gaye, jatt nu mardeyea garib kardyea osdiii malki v khoi gayyii

    • @jaskiratsinghpurewal6698
      @jaskiratsinghpurewal6698 2 роки тому +2

      Jatt Punjab de malk aa 1000sala to jmina sade kol aa koi muft ni miliya..pta nhi sade lok a nu ki ho gya bde vichare jhe de Darke gal karde duje loka nal ..Sadi fasla free de hisab nal sarkara chukdiya ta karke ehna greeba nu free atta milda...Eh jehre jatta da virod karde ih sab jatta de virodi ne..Eh lok sadiya jmeena to sarde...Jatt di marji chahe kothi bnaye chahe gaddi lwe....Sade lok apna eka krn sab kuj shi ho skda...

  • @kamleshbhatia3450
    @kamleshbhatia3450 2 роки тому

    Sat Shri Akal Veer ji . Block Banun Wali machine kitchen mile gi .