ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ,

Поділитися
Вставка
  • Опубліковано 23 бер 2022
  • ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ, Sukhdev Brar Ablu Kotli Muktsar Interview
    #Kothi #Punjab #Interview #BollyHollyBaba
    🏅JOIN NOW: UA-cam Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Розваги

КОМЕНТАРІ • 240

  • @kulwinderdhiman9388
    @kulwinderdhiman9388 2 роки тому +65

    ਬਾਈ ਕਹਿੰਦਾ ਇਸ ਘਰ ਤੇ ਕਿਸੇ ਚੀਜ ਦਾ ਅਸਰ ਨਹੀਂ ਹੋਣਾ,। ਸੁਖਵੀਰ ਬਾਦਲ ਦੀਆਂ ਸੜਕਾਂ ਨੂੰ ਟੱਕਰ ਦੇਣ ਵਾਲ਼ੀ ਕੋਠੀ ਬਣਾ ਦ ਦਿੱਤੀ ਫੇਰ 😂😂😂

  • @jassi.tv6860
    @jassi.tv6860 2 роки тому +5

    ਇੱਟਾਂ ਨਾਲੋਂ ਮਜ਼ਬੂਤ ਤੇ ਵਧੀਆ ਮਕਾਨ ਬਣਦੇ ਨੇ ਨਾ ਸਿੱਲ ਚੜਦੀ ਪਲਸਤਰ ਦਾ ਖਰਚਾ ਵੀ ਕੋਈ ਨਹੀਂ ਬਹੁਤ ਵਧੀਆ ਹੁਣ ਬਹੁਤ ਸਾਰੇ ਘਰ ਇੱਦਾ ਹੀ ਬਨਣ ਦਏ ਨੇ ਇੱਟ ਬਹੁਤ ਮਹਿੰਗੀ ਹੋਗੀ ਹੈ

  • @lovesingh5182
    @lovesingh5182 2 роки тому +8

    ਗੁਜਰਾਤ ਵਿੱਚ ਐਮਦਾਬਾਦ ਤੇ ਜਾਮਨਗਰ ਸਾਰਾ ਐਦਾਂ ਦਾ ਹੀ ਬਣਾਇਆ ਹੈ
    ਪਰ ਖਰਚਾ ਜਰੂਰ ਘੱਟ ਪੈਦਾ ਹੈ

  • @cheemarecords18
    @cheemarecords18 2 роки тому +4

    Siraaaaa 22 G

  • @harvindersingh111
    @harvindersingh111 2 роки тому +3

    Saw something new... really liked it.. thanks for covering in detail

  • @sukhpreetsingh-lz5mp
    @sukhpreetsingh-lz5mp 2 роки тому +25

    ਕੰਕਰੀਟ ਦੀਆ ਕੰਧਾ (ਮਕਾਨ) ਗਰਮੀ ਵਿੱਚ ਗਰਮ ਅਤੇ ਸਰਦੀ ਵਿਚ ਠੰਡਾ ਰਹਿੰਦਾ ਹੈ

    • @deepbrar4814
      @deepbrar4814 2 роки тому +1

      Hun te metar v recharge wale ho Jane a, thand ch heater te garmi ch ac 😒dhuaan nikl Jana loka da

  • @manpreetsingh-vj1cx
    @manpreetsingh-vj1cx 2 роки тому +10

    ਗਰੀਬ ਘਰ ਕਿਵੇਂ ਬਣਾਵੇ ਜੋਂ ਬਹੁਤ ਸਸਤਾ ਬਣ ਜਾਵੇ ਇਹ ਵੀ ਦੱਸ ਦਿੱਉ ਕੋਠੀ ਬਹੁਤ ਵਧੀਆ ਬਣਾਈ ਹੈ ਕੋਈ ਸ਼ੱਕ ਨਹੀਂ

    • @JagdeepSingh-ju8ft
      @JagdeepSingh-ju8ft 2 роки тому

      Sandwich panel ਦਾ ਘਰ ਬਹੁਤ ਸਸਤਾ ਬਣਦਾ

    • @indianbowlofficial7676
      @indianbowlofficial7676 2 роки тому

      ਬਾਈ ਜੇ ਸਸਤਾ ਘਰ ਬਨਾਉਣੈ ਤਾਂ ਹਰਿਆਣੇ ਦੇ ਡਾ਼ ਸਿਵ ਦਰਸਣ ਮਲਿਕ ਨੂੰ ਯੂ ਟਿਊਬ ਤੇ ਸਰਚ ਕਰੋ ।ਜੋ ਤੁਹਾਨੂੰ ਗੌਕਰੀਟ ਬਾਰੇ ਦੱਸੇਗਾ ।

  • @Amarjitsingh-dz9lu
    @Amarjitsingh-dz9lu 2 роки тому +7

    Very nice bay grat 👍👍👌

  • @user-dt5vi1wf7j
    @user-dt5vi1wf7j 2 роки тому +17

    ਬਹੁਤ ਬਹੁਤ ਖੂਬ 👍👍👍👍👍ਜੀ ਬਹੁਤ ਬਹੁਤ ਧੰਨਵਾਦ ਜੀ🙏

  • @mjsg8476
    @mjsg8476 2 роки тому +1

    New and unique way to build home 🏡, good job.

  • @jotmalmohria1579
    @jotmalmohria1579 2 роки тому +3

    Kya bat kari a 22 na

  • @gumtibarnala6127
    @gumtibarnala6127 2 роки тому +7

    Good

  • @varindersidhu6132
    @varindersidhu6132 2 роки тому +9

    Good job

  • @KuldeepSingh-vv2kn
    @KuldeepSingh-vv2kn 2 роки тому +4

    Very Very good ji 👌 🙏

  • @bhupindersingh7736
    @bhupindersingh7736 2 роки тому +10

    Good 👍

  • @gurdeepsinghgurdeepsingh1471
    @gurdeepsinghgurdeepsingh1471 2 роки тому +2

    ਬਹੁਤ ਵਧੀਆ ਹੈ

  • @Jhinjer01
    @Jhinjer01 2 роки тому +22

    ਸਰੀਆ ਸਮਿੰਟ ਵੋ ਮਹਿੰਗੇ ਨੇ 22 ajj de ਜ਼ਮਾਨੇ ch kuj v sasta ni

  • @paramjitsinghjawandha3685
    @paramjitsinghjawandha3685 2 роки тому +4

    Nice

  • @harsimranaujla2587
    @harsimranaujla2587 2 роки тому +33

    ਕੋਠੀ ਵਾਲੇ ਦਾ ਨੰਬਰ ਦੇਣਾ

  • @BalwinderSingh-hy1ok
    @BalwinderSingh-hy1ok 2 роки тому +26

    ਸਰੀਆ ਤੇ ਸੀਮੇਟ ਮਹਿੰਗਾ ਇਟਾ ਨਾਲੋ ਡੇਢ ਗੁਣਾ ਜਿਆਦਾ ਮਹਿੰਗਾ ਪਉ

    • @preetsaab5173
      @preetsaab5173 2 роки тому +3

      Ha

    • @uniquevideospunjab6523
      @uniquevideospunjab6523 2 роки тому

      ਮਜ਼ਬੂਤੀ ੧੦ ਗੁਣਾਂ ਤੇ ਕੱਡੂ ਵੀ ਵੱਧ ਟਾਇਮ

    • @Singh-ck3ym
      @Singh-ck3ym 2 роки тому

      ਸਾਡੀ ਪੰਚਾਇਤਾ ਤੇ ਸਰਕਾਰਾਂ ਨੇ ਗਲੀਆਂ ਦਾ ਲੈਵਲ ਚ੍ਕ ਕੇ ਸਾਰਾ ਕੁਛ ਖਰਾਬ ਕਰ ਦੇਣਾ

  • @gurbhindersandhu8654
    @gurbhindersandhu8654 2 роки тому +4

    Very nice 👌

  • @BhupinderSingh-fx1rd
    @BhupinderSingh-fx1rd 2 роки тому +6

    Good 👍👍👍

  • @gurdevsidhu8164
    @gurdevsidhu8164 2 роки тому

    Beautiful. Good luck

  • @gurdeepsingh508
    @gurdeepsingh508 2 роки тому +5

    Good 👌

  • @msinghkhatra7705
    @msinghkhatra7705 2 роки тому +6

    Good job veer ji
    Mari soch v hai banon de

  • @AS-ot1ng
    @AS-ot1ng 2 роки тому

    Nice working....👍

  • @majorsingh620
    @majorsingh620 2 роки тому +4

    ਸੀਮੇਟ ਕੰਕਰੀਟ ਦਾ ਮਕਾਨ ਗਰਮੀ ਵਿੱਚ ਗਰਮ ਔਰ ਸਰਦੀ ਵਿੱਚ ਠੰਡਾ ਰਹੇਗਾ ਲੇਕਿਨ ਇੱਟਾ ਦਾ ਬਣਿਆ ਮਕਾਨ ਮੋਸਮ ਦੇ ਉਲਟ ਅੰਦਰ ਤਾਪ ਰਹੇਗਾ ਰਹੀ ਗੱਲ ਖਰਚ ਦੀ ਜਿਸ ਤਰਾ ਇਕ ਮਕਾਨ ਡਾਟ ਦੀ ਛੱਤੇ ਵਾਲਾ ਲੈਟਰ ਦੀ ਛਤ ਵਾਲਾ ਜੇ ਮਕਾਨ ਦੇ ਖਰਚੇ ਦੀ ਗੱਲ ਕਰੀਏ ਤਾ RCC ਵਾਲੇ ਮਕਾਨ ਦਾ ਖਰਚ ਜਿਆਦਾ ਆਏਗਾ ਹਾ ਸੋਰੇ ਬਚਨ ਲਈ ਜਿਸ ਤਰਾ ਬਾਈ ਜੀ ਨੇ ਨੀਵ 3 ਫੁਟ ਚੌੜੀ ਰਖੀ ਇਹ ਕਿਸੇ ਮਕਾਨ ਦੀ ਨੀਵ 3ਫੁਟ ਰਖਕੇ RCC ਦੀ ਭਰ ਦਿਉ ਸਿਲ ਨਹੀ ਚੜੇਗੀ ਮਕਾਨ ਨੂੰ ਔਰ ਸੋਰਾ ਨਹੀ ਆਏਗਾ

    • @Singh-ck3ym
      @Singh-ck3ym 2 роки тому

      Cement ਦਾ ਪਤਾ ਨਹੀਂ ਇੱਟਾ ਵਾਲਾ ਘਰ ਕਦੋਂ ਤੋਂ ਗਰਮੀਆਂ ਚ ਠੰਡਾ ਰਹਿਣ ਲੱਗ ਗਿਆ???

  • @baljinderhathur994
    @baljinderhathur994 2 роки тому +3

    Good 👍👍

  • @nishan5608
    @nishan5608 2 роки тому +3

    very good

  • @savitachaudhary7231
    @savitachaudhary7231 2 роки тому +4

    👍👌

  • @nakhropie7320
    @nakhropie7320 2 роки тому +3

    Beautiful

  • @dilbagpannu7799
    @dilbagpannu7799 2 роки тому +11

    ਕਿੰਨਾ ਕੋ ਖਰਚਾ ਆਇਆ ਹੈ। ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

    • @sumaninsa1359
      @sumaninsa1359 2 роки тому

      Estate jan Kari leni a tta mare papa ji nel gal kr lo kyuki mere papa ji ne khud hi ghar vich koti bana hai 2014 vich

  • @mobilecare6044
    @mobilecare6044 2 роки тому +3

    💯✔👌👌

  • @gurdiprandhawa6329
    @gurdiprandhawa6329 2 роки тому +20

    ਵੀਰ ਜੀ concrete ਗਰਮੀ ਨਹੀ ਰੋਕਦੀ ਅਤੇ ਭਰਤੀ ਉਪਰ ਬਣਾਉਣਾ, ਨੀਹਾਂ ਨਾ ਰੱਖਣੀਆਂ , ਥੱਲੇ ਬੀਮ ਸਭ ਗਲਤ ਹੈ। ਬੱਸ ਪ੍ਰਾਪਰਟੀ ਡੀਲਰ ਵੀਰ ਨੇ ਬਿਨਾਂ ਕਿਸੇ engineer ਜਾਂ ਟੈਕਨੀਕਲ ਸਲਾਹ ਤੋਂ ਬਣਾਇਆ

  • @NirmalSingh-kd1yx
    @NirmalSingh-kd1yx 2 роки тому +1

    Very good

  • @kewaljeetkaur2531
    @kewaljeetkaur2531 2 роки тому +1

    Very nice

  • @manisama8067
    @manisama8067 2 роки тому +3

    jdo cement di umar 20 saal ha ta kothi kive 300 saal chal jaoge

  • @prabhdyalsingh4722
    @prabhdyalsingh4722 2 роки тому +3

    ਸੀਮੈਂਟ ਦੀਆਂ ਇੱਟਾਂ ਬਾਰੇ ਕੀ ਖਿਆਲ ਹੈ। ਕੰਧਾ ਦੀ ਸਫਾਈ ਪੂਰੀ ਤੇ ਸ਼ੋਰਾ ਵੀ ਨਹੀ ਲਗਦਾ।

  • @parasnagpal4723
    @parasnagpal4723 2 роки тому +2

    Aah blocks wale technique nal bnya ghar aa but ehnde ch jdo rain hundi aa odo problem aundi aa

  • @SurenderSingh-gh6vr
    @SurenderSingh-gh6vr 2 роки тому

    Bhut sohni kothi aa bai ji 😍😍😍

  • @gurinderkaur8478
    @gurinderkaur8478 2 роки тому +5

    Amazing

    • @rajveersohal2124
      @rajveersohal2124 2 роки тому +2

      Gurinder Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @religiousgirl100
    @religiousgirl100 2 роки тому

    Good efforts

  • @sukhwinder398
    @sukhwinder398 2 роки тому +3

    👍👍👍👍

  • @kuldipkaur1532
    @kuldipkaur1532 2 роки тому +8

    ਬਹੁਤ ਵਧੀਆ ਹੈ ਫੋਨ ਨੰਬਰ

  • @ijaggi__07
    @ijaggi__07 2 роки тому

    Good bhei WMK 🙏

  • @mana_pb3137
    @mana_pb3137 2 роки тому +1

    Bhoot sari aa ne

  • @selfmade1177
    @selfmade1177 2 роки тому +1

    Shuttering construction akhde ne es nu jine vi Dubai ja hor devloped country ne ohna ch ehi construction chaldi hai .Jada Dubai ch

  • @kamalkaur1563
    @kamalkaur1563 2 роки тому +11

    👍👍

    • @rajveersohal2124
      @rajveersohal2124 2 роки тому +1

      Kamal Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @MalwaLive24
    @MalwaLive24 2 роки тому

    👌👌👌

  • @yadwindersingh2785
    @yadwindersingh2785 2 роки тому +11

    ਮਾਨਸਾ ਜਿਲੇ ਵਿੱਚ ਝੰਡੂਕੇ ਪਿੰਡ ਹੈਗੀ ਕੋਠੀ ਉਸ ਨੂੰ ਦੇਖਕੇ ਹੀ ਬਣਾਈ ਹੈ ਇਸ ਵੀਰ ਨੇ

  • @g1thiarathiara467
    @g1thiarathiara467 2 роки тому +9

    Chalo ek nawi chez bani dekhi aa baki 5 /7 saal baad veer nu pata laghu sahi kita ja galt 2 saal baad veer jarur daseyo koi kami tain ne 😎💯🙏🏽

    • @GaganSingh-ji5vs
      @GaganSingh-ji5vs 2 роки тому +1

      No problem verre europe total building is like this

  • @nishanbhullar2099
    @nishanbhullar2099 2 роки тому

    NYC

  • @SurinderSingh-qf6wy
    @SurinderSingh-qf6wy 2 роки тому +3

    Ok

  • @jasveersingh5248
    @jasveersingh5248 2 роки тому

    W̊åo̊ B̊e̊åůt̊i̊f̊ůl̊👌🏻👌🏻

  • @RajwantKaur-tj8li
    @RajwantKaur-tj8li 2 роки тому +4

    Waheguru sahib ji

  • @jakjak9297
    @jakjak9297 2 роки тому +1

    Ok good bro

  • @Ramjatin
    @Ramjatin 2 роки тому +4

    Garmi Ch 🔥 v bhout a eh Ghar

  • @binali3575
    @binali3575 2 роки тому +1

    Sir sanu vi ds deyo asi vi bnana

  • @BharatLal-cd8lp
    @BharatLal-cd8lp 2 роки тому +2

    Very good ji

  • @vikrams2248
    @vikrams2248 2 роки тому +18

    ਪਾਈਪ ਫਿਨੋਲਕਸ ਤੋਂ ਆਸ਼ਿਰਵਾਦ ਜ਼ਿਆਦਾ ਵਧੀਆ ਸੀ

    • @gurmitsingh1485
      @gurmitsingh1485 2 роки тому

      Nahi ji

    • @vikrams2248
      @vikrams2248 2 роки тому

      ਫਿਨੋਲਕਸ ਦੀ ਕਵਾਲਟੀ ਆਸ਼ਿਰਵਾਦ ਤੋਂ ਹਲਕੀ ਹੈ

    • @SurenderSingh-gh6vr
      @SurenderSingh-gh6vr 2 роки тому

      Q bro aashirwad wale ashirwad dende ne e vdiya chlu

  • @chandtrehan5518
    @chandtrehan5518 2 роки тому

    Kaun kahenda sasti pendi hai diwar bnan laye mistari de naal tarkhan v lagane penda jo lakri di shape frame banda jas vich bajri bardi hai.pher dar aje fit karan laye concrete torna

  • @parmjitkaurguralaamritsari6555
    @parmjitkaurguralaamritsari6555 2 роки тому +11

    Amen

  • @kulwantsingh-zl6ok
    @kulwantsingh-zl6ok 2 роки тому +13

    ਕੋਠੀ िਕੰਨੇ ਸਕੇਅਰ ਫੁॅਟ ਕੁਲ ਖਰਚਾ ਦॅਸੋ

    • @Kuldeepjandwalia
      @Kuldeepjandwalia 2 роки тому +1

      2400 scfoot 16 lakh

    • @BalwinderSingh-zo3vh
      @BalwinderSingh-zo3vh 2 роки тому

      @@Kuldeepjandwalia ਭਾ ਮੇਰੀ ਵੀ ਬਣਵਾ ਦੇ ਬਠਿੰਡਾ ਵਿਚ ਝੀਲਾਂ ਸਾਮਣੇ

  • @manindersingh6570
    @manindersingh6570 2 роки тому

    pipe system keda pyo fr veer es ch

  • @varunprashar9141
    @varunprashar9141 2 роки тому +8

    Concrete is not at all good for insulation ... Its a stupid design 🤣🤣🤣

  • @ekamveer5393
    @ekamveer5393 2 роки тому

    Gurdaspur vich ve hegeva

  • @dheggr8rhgr922
    @dheggr8rhgr922 2 роки тому +1

    Jordan 🇯🇴 country im work 6 years ready new home vary kwikly ready home

  • @diljitkaur2301
    @diljitkaur2301 2 роки тому +1

    Concrete Wali kothi mehngi Oswego nale garnish jada hogi
    Mi

  • @baljitdhiman2299
    @baljitdhiman2299 2 роки тому +11

    garmi ch te rcc jiada garam hundi hy

  • @aman_bhullar
    @aman_bhullar 2 роки тому

    ਮਜਬੂਤੀ ਨੂੰ ਕਿਹੜਾ ਪੰਜਾਬ ਵਿਚ ਹਰ ਰੋਜ ਭੁਚਾਲ ਆਉਂਦੇ ਆ। ਗਾਰੇ ਨਾਲ ਲੱਗੀਆਂ ਇੱਟਾਂ ਵੀ ਅਜੇ ਤੱਕ ਖੜੀਆਂ ਬਾਈ ਜੀ। ਅਗੇ ਬਹੁਤ ਮਹਿੰਗਾਈ ਆ, ਕਿਸੇ ਵਲ ਦੇਖ ਕੇ ਆਪਣਾ ਕੁੰਡਾ ਨਾ ਕਰਾ ਲਿੳ। ਕਿਤੇ ਨਹੀਂ ਜਾਂਦੇ ਇੱਟਾਂ ਦੇ ਮਕਾਨ ਵੀ।

  • @inderjeetkohlip2657
    @inderjeetkohlip2657 2 роки тому +3

    Takneek taan bemisaal hai ji

  • @GurjeetKaur-iy6kk
    @GurjeetKaur-iy6kk 2 роки тому +10

    Beautiful 👍

    • @rajveersohal2124
      @rajveersohal2124 2 роки тому +2

      Gurjeet Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @GurjeetKaur-iy6kk
      @GurjeetKaur-iy6kk 2 роки тому +1

      @@rajveersohal2124 very beautiful song
      Wow

    • @sukhveergill2482
      @sukhveergill2482 2 роки тому +1

      Mojj krdi

  • @gurmejcheema3699
    @gurmejcheema3699 2 роки тому +1

    Mivan shuttering use hoyi full Rcc building bombay ch ida hi buildings bndiya me.

  • @kamleshbhatia3450
    @kamleshbhatia3450 2 роки тому +2

    Very good 👍 👏 👌 job Makan Malik phone number ke ha

  • @punjabivibes4464
    @punjabivibes4464 2 роки тому

    sb ton latest technology dunia ty grh banon di 3D house aa.... pr ilake dy hisab nall alag techniques km krdiya... ek gall tan jama sahi aa v salaab ni auni is kothi wich rang da khrcha bht ghat pou ga finishing v sohni augi rang di.... m not sure about plumbing and electrical fiting

  • @rubyvirdi1547
    @rubyvirdi1547 2 роки тому

    30yrsback wemade this full heat is there

  • @sonysinghzandu2572
    @sonysinghzandu2572 2 роки тому +2

    Ider Gujarat vich vi aida hi bandian ne building a

  • @jagseersinghmaan6153
    @jagseersinghmaan6153 2 роки тому

    ਬਾਈ ਜੀ ਹੈ ਕਿਹੜੇ ਪਿੰਡ

  • @deepramgharia6131
    @deepramgharia6131 2 роки тому +2

    Bai ne she shemant bhu vedia laya 😂

  • @jotmalmohria1579
    @jotmalmohria1579 2 роки тому +1

    Asi. V ada he paya gay

  • @pardeepduggal3431
    @pardeepduggal3431 2 роки тому

    Bricks ku jagah kiya use kiya, kitna mehnga padta hai

  • @kusampreetkaur9307
    @kusampreetkaur9307 2 роки тому +4

    👍👍👍👍👍👍👍👍👍👍👍👍👍👍👍👍👍👍👍👍👍👍👍👍👍 Beautiful

    • @rajveersohal2124
      @rajveersohal2124 2 роки тому +1

      Gurnaj Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @harinderbhatthal4779
    @harinderbhatthal4779 2 роки тому +3

    This is how we pure are footing and make basement walls in Canada.this may be new in India but this is old technology

  • @Balwindersingh-rr8zj
    @Balwindersingh-rr8zj 2 роки тому +17

    ਕਿੰਨਾ ਖਰਚਾ ਆੲਿਆ ਪੂਰਾ

  • @surjeetkaurgarewal4407
    @surjeetkaurgarewal4407 2 роки тому +1

    Hon sab cities vich es taraha hi banade hy time vast

  • @sarbjitkaur6857
    @sarbjitkaur6857 2 роки тому +2

    Tv ta auan wali kihri badi gull aa asi ve banuda aa

  • @Ranjeetsingh85427
    @Ranjeetsingh85427 2 роки тому

    RCC structure

  • @sewak.virkjattvirk413
    @sewak.virkjattvirk413 2 роки тому

    Bai Sade ta 6 sal hoge ehda diya 3.4 kothiya payiya hoyiha ne pahli kothi kive hoyi

  • @nakshatarsingh592
    @nakshatarsingh592 2 роки тому +3

    Bhai Number do ana da plz

  • @punjabmotivation_
    @punjabmotivation_ 2 роки тому +4

    Bai mistri da mobile number??????

  • @popashokarai2861
    @popashokarai2861 2 роки тому

    Pop down cilling false karani ta Veer ji dash do

  • @sidhugamer4487
    @sidhugamer4487 2 роки тому +3

    ਰੇਟ ਤਾਂ ਦਸ ਦਿੰਦੇ ਜੀ

  • @dheggr8rhgr922
    @dheggr8rhgr922 2 роки тому +2

    Oh bra ji Jordan chal tuhanu hr ghar same banda mai khud dikha du very very good 👍

  • @JAGDISHSINGH-sx1cw
    @JAGDISHSINGH-sx1cw 2 роки тому

    Bhai ji inse hi puchna hai ki deewar mein kitne mm ka sariya lagaya hai

  • @sahiljassal6922
    @sahiljassal6922 2 роки тому

    Hor isde ch ki pathiea lagaiean ne

  • @mana_pb3137
    @mana_pb3137 2 роки тому +2

    Bai eh pehli ni hegi

  • @sidhu865
    @sidhu865 2 роки тому

    Bhar eida diyan hi chal da km

  • @manisidhu9088
    @manisidhu9088 2 роки тому

    Kina kharcha ayea

  • @entertainingshehnaaj4052
    @entertainingshehnaaj4052 2 роки тому

    ਇਹ ਕੋਈ ਵੱਖਰੀ ਗੱਲ ਨਹੀਂ ਹੈ।

  • @RamanStudio9511
    @RamanStudio9511 2 роки тому

    Bai bhut aa sade wal tan 5 sal pehla hi ban gai c edan di