Anjum saroya ka nanka pind | Chak 302 GB Toba Take singh

Поділитися
Вставка
  • Опубліковано 11 жов 2024
  • Anjum saroya ka nanka pind | Chak 302 GB Toba Take singh
    #anjum
    #saroya
    #punjab

КОМЕНТАРІ • 66

  • @sanghapoultryfarm4654
    @sanghapoultryfarm4654 Рік тому +4

    Mashallha g Dasondhi cattle farm py gup sup Anjum Saroya k Sath

  • @chamkaur_sher_gill
    @chamkaur_sher_gill Рік тому +2

    ਸਤਿ ਸ੍ਰੀ ਅਕਾਲ ਜੀ ਪਾਕਿਸਤਾਨੀ ਵੀਰੋ ਪ੍ਰਮਾਤਮਾ ਅੱਲਾ ਵਾਹਿਗੁਰੂ ਤਰੱਕੀਆ ਬਖਸੇ ਚੜਦੇ ਤੇ ਲਹਿੰਦੇ ਪੰਜਾਬ ਵਾਲਿਆ ਨੂੰ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤🙏🙏🙏🙏🙏🙏🙏🙏👌👌👌👌👌👌😀😀💯💯💯💯💯💯👏👏👏

  • @mahmood3025
    @mahmood3025 Рік тому +3

    Pind di sari bola family waloy anjam nu salam

  • @JAGGAmusicsystem344
    @JAGGAmusicsystem344 Рік тому +2

    ਬਹੁਤ ਵਧੀਆ ਮਹੌਲ ਆ ਪਿੰਡਾਂ ਦਾ ਵੀਡੀਓ ਬਹੁਤ ਹੀ ਵਧੀਆ ਲੱਗੀ। ਇਸੇ ਤਰਾਂ ਦੀਆਂ ਹੋਰ ਵੀਡੀਓ ਬਣਾਓ ਵੀਰ ।

  • @gurmehalsinghsidhu3228
    @gurmehalsinghsidhu3228 Рік тому +1

    Veerji bahut kamaal da kam he

  • @DASONDHI_Jr
    @DASONDHI_Jr Рік тому +2

    ਬਹੁਤ ਵਧੀਆ ਵੀਡੀਓ ਹੈ

  • @HarjinderSingh-tg2pg
    @HarjinderSingh-tg2pg Рік тому +1

    ❤ ਤੋ ਸਤਕਾਰ ਸਰੋਓਆ ਸਾਬ ਬਹੁਤ ਵਧੀਆ ਵੀਡੀਓ ਹੁੰਦੀਆ ਨੇ ਤੁਹਾਡੀਆ ਸਾਬ ਹਾਸੇ ਠਠੇ ਵਾਲੀਆ ਬਾਈ ਜੀ।
    ਆਪਾ ਚੰਡੀਗੜ ਚੜਦੇ ਪੰਜਾਬ ਤੋ ਆਂ ਬਾਈ ਜੀ।
    ਬਾਈ ਜੀ ਸਾਡੇ ਮੁਹਾਲੀ ਰੋਪੜ ਜਿਲੇ ਤੋ ਬਹੁਤ ਸਾਰੇ ਮੁਸਲਮਾਨ ਪਰਿਵਾਰ ਜਿਨਾ ਦੀ ਸਾਡੇ ਦਾਦੇ ਪੜਦਾਦੇਆ ਨੇ ਨਾਲ ਬਹੁਤ ਗੁੜੇ ਭਾਈਚਾਰਕ ਰਿਸਤੇ ਸੀ ਉਹ ਪਰਿਵਾਰ ਅਜ ਪਾਕਿਸਤਾਨ ਵਿੱਚ ਵਸਦੇ ਨੇ।
    ਰੋਪੜ ਜਿਲੇ ਦੇ ਪਿੰਡ ਪਰਖਾਲੀ ਬੜੀ ਸਨਾਣਾ ਮਗਰੋੜ ਹਰਨਾਮਪੁਰਾ ਹਰੀਪੁਰ ਅਭੀਪੁਰ ਕੁਬਹੈੜੀ ਬੂਰਆਣਾ ਦੁਲੂਆ ਖਦਰੀ ਸਿਸਵਾਂ ਪੱਲਣਪੁਰ ਮਾਣਕਪੁਰ ਸਰੀਫ ਵਿੱਚ ਬਹੁਤ ਵੱਡੀ ਮਸੀਤ ਰੋਜਾ ਸਰੀਫ ਇਤਿਹਾਸਿਕ ਮਸਜਿਦ ਹੈ ਜਿਜ ਵਿਚ ਹਰ ਸਾਲ ਬਹੁਤ ਵੱਡਾ ਮੇਲਾ ਭਰਦਾ ਏ ਬਾਈ ਜੀ 10 15 ਸਾਲ ਪਹਿਲਾ ਤਾ ਪਾਕਿਸਤਾਨ ਤੋ ਆਮ ਲੋਕ ਤੇ ਕਵਾਲੀਆ ਪੜਣ ਵਾਲੀ ਵੀ ਬਹੁਤ ਸੰਗਤ ਆਉਦੀ ਸੀ ਬਾਈ ਜੀ।
    ਇਹਨਾ ਪਿੰਡਾ ਦੇ ਜੇ ਕੋਈ ਬਜੂਰਗ ਮਿਲੇ ਤਾ ਉਹਨਾਂ ਪਤਾ ਬਾਈ ਨਾਸਿਰ ਢਿਲੋ ਵੀਰ ਨੂੰ ਦੱਸੀਓ ਜੀ। ਨਾਲੇ ਰੋਪੜ ਜਿਲੇ ਦੇ ਪਿੰਡ ਬੂਰਾਆਣੇ ਤੋ ਉਠ ਕੇ ਗਏ ਸਾਰੇ ਮੁਸਲਮਾਨ ਵੀਰਾ ਨੇ ਪਾਕਿਸਤਾਨ ਵਿਚ ਵੀ ਬੂਰਆਣਾ ਹੀ ਪਿੰਡ ਵਸਾਇਆ ਹੋਈ ਏ ਜੀ।
    ਸਾਡਾ ਫੋਨ ਨੰਬਰ 798691 3518 ਏ ਬਾਈ ਜੀ ਨਾਸਿਰ ਢਿਲੋ ਵੀਰ ਨੂੰ ਦੇ ਦੇਣਾ ਜੀ ਹੋਰ ਵੀ ਕਈ ਪਿੰਡਾ ਦੇ ਬਜੂਰਗ ਹੋਣਗੇ ਬਾਈ ਜੀ
    ❤ ਤੋਂ ਸਲਾਮ ਸਾਰੇ ਲੈਦੇ ਪੰਜਬ ਦੇ ਵੀਰਾ ਨੂੰ ।।

  • @thesaalic
    @thesaalic Рік тому +2

    ماشاءاللہ بہت خوب

  • @ajwadali9959
    @ajwadali9959 Рік тому

    Nice ❤❤❤❤veer g vlog

  • @chamkaur_sher_gill
    @chamkaur_sher_gill Рік тому +1

    Sat sri akall veer ji 🙏 good job 🙏 ❤❤❤❤❤❤❤❤❤❤❤❤❤❤

  • @gurmitsinghmehraj6655
    @gurmitsinghmehraj6655 Рік тому +2

    ਭਰਾ ਜੀ, ਹੁਣ ਪਟਿਆਲਾ ਪੰਜਾਬ ਦਾ ਜਿਲ੍ਹਾ ਹੈ, ਜਦੋਂ ਕਿ ਅੰਬਾਲਾ ਹਰਿਆਣਾ ਸੂਬੇ ਦਾ ਜਿਲ੍ਹਾ ਹੈ।

  • @mastansinghshant4691
    @mastansinghshant4691 Рік тому +2

    Satt shree akali 👍🇮🇳🇵🇰🙏 waheguru

  • @PremSingh-vo8pi
    @PremSingh-vo8pi 9 місяців тому

    Good 22G.vill.Mohi.kalan..diss.patiala.sade.kol.mosalmana.di.sandooka..hann

  • @Sangat-darshan
    @Sangat-darshan Рік тому +1

    ਬਹੁਤ ਵਧੀਆ ਵੀਰ

  • @sonasamana478
    @sonasamana478 Рік тому +2

    Anjum 22 g sat shri akal

  • @harvindersinghsingh5005
    @harvindersinghsingh5005 Рік тому +1

    Anjum paji satsriakal ji

  • @gurmehalsinghsidhu3228
    @gurmehalsinghsidhu3228 Рік тому

    Beautiful my dear God bless you and have a long life Dr GS SIDHU from Ghaziabad India lessening your program 😂😂😂😂😂😂😂❤❤❤❤❤❤❤❤🎉🎉🎉🎉🎉🎉🎉🎉🎉😢😢😢😢😢😢😢😢😢😢😢😢😢😮😮😮😮😮😅😅😅😅😅😅😅😅😅😅😅😅😅

  • @sonasamana478
    @sonasamana478 Рік тому +1

    22 g Dharmari patiala to 30 k m hai cheeka rod Tay haryana di had tay

  • @bikram2026
    @bikram2026 9 місяців тому

    Locality Name : Dharamheri ( ਧਰਾਮਹੇਰੀ )
    Tehsil Name : Sanour
    District : Patiala
    State : Punjab
    Language : Punjabi

  • @chazangill9288
    @chazangill9288 Рік тому +1

    Nice

  • @ChanpreetSingh-zd8bc
    @ChanpreetSingh-zd8bc Рік тому +2

    😂😂😂😂😂😂 bahut vadiya paji

  • @chamkaur_sher_gill
    @chamkaur_sher_gill Рік тому +1

    ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਸਾਰੇ ਭਾਈ ਭਾਈ ❤❤❤❤❤❤❤

  • @shoaib1265
    @shoaib1265 Рік тому +2

    ❤❤❤

  • @Sangat-darshan
    @Sangat-darshan Рік тому

    ਅਸੀਂ ਵੀ ਪਟਿਆਲਾ ਤੋਂ

  • @chamkaur_sher_gill
    @chamkaur_sher_gill Рік тому +1

    ਮਜਦੂਰ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @daljitsingh5129
    @daljitsingh5129 Рік тому +5

    ਜਰ ਜਿੱਨਾ ਦਾ ਕਲਚਰ ਸਾਡੇ ਨਾਲ ਰਲਦਾ ਮਿਲਦਾ ਸੀ ਉਹ ਸਾਡੇ ਨਾਲੋਂ ਨਿੱਖੜ ਗਏ ਜਿੱਨਾ ਨਾਲ ਸਾਡੀ ਬਣਦੀ ਨਹੀ ਉਹ ਸਾਡੇ ਕੋਲ ਰਹਿ ਗਏ

  • @bsshergill9014
    @bsshergill9014 Рік тому

    Good job

  • @Bathroomsinger6827
    @Bathroomsinger6827 Рік тому

    Zabardast

  • @miandanish4949
    @miandanish4949 Рік тому

    AJ huka koi nai paa g lagda nankay huka nai peendag

  • @insidedubai
    @insidedubai Рік тому

    👍

  • @therandhawa4614
    @therandhawa4614 Рік тому

    رندھاوا برادری زندہ باد

  • @azaad2989
    @azaad2989 Рік тому

    Bhajji hun ambala haryana state vich e.te patiala punjab vich.

  • @sardaiindin4557
    @sardaiindin4557 Рік тому

    Bhaji kala sanga pind v hai jalandar ch patiala punjab ch te Ambala Hariana ch dono jilay a

  • @balvirsingh6587
    @balvirsingh6587 Рік тому +1

    Kapurthala jila vich kala sangha te jalandhar vich jandu sangha great pind ne.
    Panjab de CM partap Singh kairon Dhillon Nu qatil krn walean cho EK sangha c

  • @gurmehalsinghsidhu3228
    @gurmehalsinghsidhu3228 Рік тому

    You're telling correct

  • @baldevsinghsingh8567
    @baldevsinghsingh8567 Рік тому +1

    ਓਹ ਭਰਾਵੋਂ ਐਸੀ ਕੋਈ ਗੱਲ ਨਹੀਂ ਇਥੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਵਰਤਰਾ ਹੁੰਦਾ ਹੈ , ਬਥੇਰੇ ਨੇ ਮੁਸਲਮਾਨ ਭਾਈਚਾਰੇ ਦੇ ਲੋਕ

  • @gurjitbenipal3393
    @gurjitbenipal3393 11 місяців тому

    ਬਾਈ ਜੀ ਮੰਦਰ ਨੀ ਗੁਰਦੁਆਰਾ ਸਾਹਿਬ

  • @raghuvirsingh9640
    @raghuvirsingh9640 11 місяців тому

    I m at Patiala

  • @MuhammadAshraf-gk6xg
    @MuhammadAshraf-gk6xg Рік тому +1

    Bari gal ha Sangha sb

  • @Chaudhary.Afzal1
    @Chaudhary.Afzal1 Рік тому

    انجم صاحب اسیں 344گ ب چٹیانہ توں آں

  • @sukhpindersangha4254
    @sukhpindersangha4254 Рік тому +1

    Yaar mere gotti a mai ve Sangha a

  • @majorsinghsandhu2469
    @majorsinghsandhu2469 Рік тому

    Sada pind Raewind si Lahore de najdeek e aa

  • @jaskaransivia404
    @jaskaransivia404 Рік тому

    Bhai sahab Sada Pind Mall Garh Jila Patiala Ambala Sanu 25 kilometre hai

  • @jaskaransivia404
    @jaskaransivia404 Рік тому

    Bhai sahab Dada Kheda Pind hai Ambala Jile da

  • @jasvirsidhu7820
    @jasvirsidhu7820 Рік тому

    Ambala now in haryana

  • @laddidharsul
    @laddidharsul Рік тому

    Hun hai g district Ambala state Haryana

  • @arshadjamil4977
    @arshadjamil4977 Рік тому

    سرویا صاحب تواڈا کم بولدا سوشل میڈیا دی چمک ھور ہندی جیڑی راتوں رات آندی تے جاندی تسیں کدرے نیں جاندے ہن 👍👍

  • @baldevsingh9391
    @baldevsingh9391 Рік тому

    🇮🇳🇮🇳🙏🙏🇮🇳🇮🇳👌👌👌👌👌👌👌👌💥👌👌

  • @laddidharsul
    @laddidharsul Рік тому

    Village Tarkheri tehsil Nabha District Patiala state punjab

  • @jagjeetsinghbrar9584
    @jagjeetsinghbrar9584 Рік тому

    ѕѕα ʝι ѕαяσуα 😊ѕαв иαѕιя ∂нιℓℓσи ѕαв ν.иι¢є ❤❤

  • @mahmood3025
    @mahmood3025 Рік тому

    Ch m Ali

  • @gavindersingh8214
    @gavindersingh8214 Рік тому

    AMBALA TO PATIALA 55 km

  • @jassangha5159
    @jassangha5159 9 місяців тому

    Saada v sangha hai

  • @mahmood3025
    @mahmood3025 Рік тому

    Arham shahzad

  • @dawinderkaur6589
    @dawinderkaur6589 Рік тому

    veer g koi vi punjab vich mashid nu hath taak nhi launda ta thona kyu veer g thuadi masjid apne ap thath java ta wakh gal lkin thaunda nhi koi

  • @mahmood3025
    @mahmood3025 Рік тому

    Rifat mehmood

  • @mahmood3025
    @mahmood3025 Рік тому

    Rifat pervez

  • @muhammadsajid7959
    @muhammadsajid7959 Рік тому

    Mra nanka 304 GB Toba Tek Singh.

    • @SaddamDhanoa
      @SaddamDhanoa Рік тому

      Mery Father Saab day Nankay vi 304 chak ch aa 😀😀 aj ta nankaya di gal bat chal rehi aa

    • @muhammadsajid7959
      @muhammadsajid7959 Рік тому

      @@SaddamDhanoa apna nmbr send kro please.

  • @ra5982
    @ra5982 Рік тому

    سرویا صاحب شلوار قمیض ہی پائیندہ چنگے لگ دے او

  • @jiveshbains8273
    @jiveshbains8273 8 місяців тому

    Aambala jila si bhai

  • @chazangill9288
    @chazangill9288 Рік тому +1

    Nice