Very good effort, Tusi Punjabi vaste bohat mehnat kar rahe ho.Balki tuhanu hor vi jyada mehnat Karni paugi.Indian Punjabi proud to be Punjabi in India 😊
Punjabi maa boli kise ikk dharam di nahin kiuonki Sade dharam Punjabi ton purane nahin.Bharavo Saroye de naal khalovoge tan hi Saroye di manni javegi, nahin tan saroya vee thakk ke baih javega. Punjabi ton moohn morhan valiyan da mazzak ugauo uh tan aap moohn lakaunde firnge. Anjum Saroya zindabad.
Punjabi 13 vin sadi ch v boli jandi c , baba fareed di avdi boli punjabi c. Thadi halat ah aa k bahron tn lishke pushke on par andron kassha padvayi phirde je.
Har boli sikho sikhni v chahidi par pakki vekh k kacchi ni dhahi di. Tuhade har khitte vale avdi avdi boli bolde ne te maan krde ne, tuhanu avdi boli ni changi laggan dayi.
ਵਾਹ ਉਹ ਵੀਰੇ ਜਿਉਂਦਾ ਰਹਿ ਤੈਨੂੰ ਪੰਜਾਬੀ ਬੋਲੀ ਦਾ ਸਿਰ ਤੇ ਹੱਥ ਰੱਖ ਕੇ ਅਸ੍ਰਿਦਵਾਦ .ਬਹੁਤ ਵਧੀਆ ਜੀ ਬਹੁਤ ਵਧੀਆ
Bohat Sohni Kavita shayari...rabb tuhanu inj hi Maan boli naal jodi rakhe
Punjabi boli Zindabad Charda and Lahinda Punjab Zindabad
Nirmal Singh Warraich. From
Charda Punjab 🙏🙏🙏🙏🙏🙏🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜ਼ਿੰਦਾਬਾਦ ਜਿਉਂਦੇ ਵਸਦੇ ਰਹੋ ਪੰਜਾਬੀਓ
Bahut vadiya Anjum, it’s a influence of Lucknow.
ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੋ ਜੀ 🙏
Anjum saroya punjab da hira love from India punjab ❤
Bohut vadhia programme e. Jeonde vasde raho. Anjum chute veer, mera bhi purana jila Ambala hai ji. Tehsil Kharar hai ji.
Proud Punjabi 🇵🇰🇳🇪
Good job 👍,,,,jeeondey raho veero,,,
Very good Saroya veer ji panjapi zindabad
Waaah yr waaah Kya BT a pinda Alla
👌👌bahot wadhia jo punjabi nu sport karo
30/35 ਸਾਲਾਂ ਬਾਅਦ ਡੋਅਲੀ ਸ਼ਬਦ ਸੁਣਿਆ । ਪੁਰਾਣੇ ਸਮਿਆਂ ਵਿੱਚ ਰਸੋਈ ਵਿੱਚ ਇੱਕ ਡੋਅਲੀ ਹੁੰਦੀ ਸੀ ਜਿਸ ਵਿੱਚ ਦੁੱਧ,ਦਹੀ,ਦਾਲ,ਸਬਜ਼ੀ,ਰੱਖਦੇ ਸੀ । ਅਲਮਾਰੀ ਹੁੰਦੀ ਸੀ ਚਾਰੇ ਪਾਸੇ ਜਾਲੀ ਲੱਗੀ ਹੁੰਦੀ ਸੀ ।🙏🙏 ਸਾਰਿਆਂ ਦੇ ਘਰ ਹੁੰਦੀ ਸੀ 🙏
Proud off you veer ji love punjabis ❤❤
Zabrdast sharing thanks 😂
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !
Very good effort, Tusi Punjabi vaste bohat mehnat kar rahe ho.Balki tuhanu hor vi jyada mehnat Karni paugi.Indian Punjabi proud to be Punjabi in India 😊
very nice -- Punjabi Culture Day -- Punjabi song are Hit in world --
ਪੰਜਾਬੀ ਬੋਲੀ ਕੱਲੇ ਸਿੱਖਾਂ ਦੀ ਨਹੀ । ਪੰਜਾਬ ਵਿੱਚ ਰਹਿਣ ਵਾਲੇ ਸਾਰੇ ਧਰਮਾ ਦੇ ਲੋਕਾਂ ਦੀ ਮਾਂ ਬੋਲੀ ਆ ।ਬੋਲੀ ਕਿਸੇ ਧਰਮ ਦੀ ਨਹੀ ਇਲਾਕੇ ( ਖਿੱਤੇ ) ਦੀ ਬੋਲੀ ਹੁੰਦੀ ਆ ।🙏🙏🙏
God bless you all
Yar bnda kmal da a lov you
Geo Punjabio Chas kra ti j veero
Bahut vadhiya soraya ji
Bouth badiya bir ji ...koshis karde reho
ਜਿਹੜੀ ਸਾਹੀਵਾਲ ਨਸਲ ਦੀ ਗਾਂ ਹੈ ਕਿ ਉਹ ਇੱਥੋਂ ਆਉਂਦੀ ਹੈ
Vadiya gallan saroya veer
Very good saroya sahib
Good job 👌👌👌👌
ਵੀਰ ਜੀ ਆਹ ਥੱਲੇ ਕੁਮੈਂਟ ਕਰਨ ਆਲਿਆਂ ਨੂੰ ਬੇਨਤੀ ਆ ਕਿ ਵਾਹ ਵਾਹ ਤਾਂ ਆਪਾਂ ਪੰਜਾਬੀ ਦੀ ਕਰੀਂ ਜਾਂਦੇ ਆਂ ਪਰ ਕੁਮੈਂਟ ਅੰਗਰੇਜ਼ੀ ਵਿੱਚ ਕਰ ਰਹੇ ਆਂ ਇਹ ਪੰਜਾਬੀ ਨਾਲ ਕਿਥੋਂ ਦਾ ਪਿਆਰ ਹੋਇਆ ਵਾਹ ੳਏ ਥੋਡੇ ਵੱਡੇ ਅੰਗਰੇਜ਼ੋ
ੳ ਭਰਾਵੋ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਮਾਂ ਨਾਲ ਕਦੇ ਬੇਗਾਨਗੀ ਵਾਲਾ ਸਲੂਕ ਨੀਂ ਕਰੀਂ ਦਾ
ਵੀਰੋ ਸਚਾਈ ਕਬੁਲੋ ਕਿ ਪੰਜਾਬ ਸਾਡਾ ਗੁਲਾਮ ਆ ਇਸ ਲਈ ਪੰਜਾਬੀ ਬੋਲੀ ਪੰਜਾਬੀ ਸੱਭਿਆਚਾਰ ਤਾਂ ਖਤਮ ਹੋ ਰਿਹਾ ਕਿੰਉ ਕਿ ਪੰਜਾਬੀਆਂ ਹੱਥ ਤਾਕਤ ਨੀ ਇਸ ਲਈ ਪੰਜਾਬੀ ਨੁੰ ਪਾਕਿਸਤਾਨ ਚ ਉਰਦੂ ਤੇ ਕਾਤਲ ਭਾਰਤ ਚ ਹਿੰਦੀ ਸਿਸਟਮ ਨਾਲ ਖਤਮ ਕੀਤਾ ਜਾ ਰਿਹਾ ਤਾਂ ਕਿ ਪੰਜਾਬੀਆਂ ਨੁੰ ਪੰਜਾਬੀ ਬੋਲੀ ਆਦਿ ਨਾਲ ਪੰਜਾਬ ਦਾ ਖੁੱਸਿਆ ਹੋਇਆ ਰਾਜ ਯਾਦ ਆਵੇਗਾ ਤੇ ਯਾਦ ਆਵੇਗਾ ਤਾਂ ਰਾਜ ਵਾਪਸ ਸਥਾਪਿਤ ਕਰਨ ਦੀ ਚਾਹਨਾ ਵੀ ਵਧੇਗੀ😊
Kamal bnda aa anjam saroya❤
Moula sab nu khush abaad Rakhe
Excellent ❤️❤️❤️
ماشاءاللہ بہت ہی زبردست
Loud speaker......😄😄😄🤭😁👌👍
Uchi kursi wala....!!😄😄
Saroa Veer ❤❤❤❤❤ love you tenu
Wa Alaikum Assalam g
Saroya sahab public speaking de mamley vich suchey aa
Panjab jindabad Panjabi jindabad
Great
Bhut acha
Bahut vadhiya
Punjabi zindabad ji
ਪਂਜਾਬੀ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਸ਼ਲਾਘਾਯੋਗ ਹੈ
Good one 👍
We are great nation
Good saroya saab 👍
I salute you
Punjabi maa boli kise ikk dharam di nahin kiuonki Sade dharam Punjabi ton purane nahin.Bharavo Saroye de naal khalovoge tan hi Saroye di manni javegi, nahin tan saroya vee thakk ke baih javega. Punjabi ton moohn morhan valiyan da mazzak ugauo uh tan aap moohn lakaunde firnge. Anjum Saroya zindabad.
❤❤❤
Bahi 1952 vich one unit formula bnya hi jis vich urdu nu national language bnna dita.jis waja to Bangladesh 🇧🇩 wagh ho gya hi😢
Good 👍♥️♥️🌹🌹
🙏🙏🙏🙏🙏🙏🙏🙏
ਹਿਸਟਰੀ ਪੜੋ ਪੰਜਬ ਦੀ
Punjabi prro,Punjabi likho,Punjabi bolo,,ਪੰਜਾਬੀ ਪੜੋ, ਪੰਜਾਬੀ ਲਿਖੋ ਪੰਜਾਬੀ ਬੋਲੋ,,
🎉🎉PUNJABI🎉🎉
Sahiwal old name " Montgomery "
punjabi guys feel shame speaking punjabi language. while pathan,sindhi,Blauchi people speak their own mother language,while punjabi people not why?
🙏🙏
JIONDE RHO vadhofulo. HASDE VASDE RHO
BAKI RAB RAAKHA.
Jehre apni maa boli bhull jande ne oh apna AAP hi bhull jande ne
سرویا کا گاؤں کونسا ہے بھائی روپڑیاں یا کوئی اور
451 rehmyshah
Lail pur Faisal Abad Jila
Tuhade board te ta english likhi a
It's both in punjabi and English. All sort of crowd need to be attracted to the event
جانوروں اجناس کی نماءش ۔
tun bhai jag ein 😂😂😂
Punjabi 13 vin sadi ch v boli jandi c , baba fareed di avdi boli punjabi c. Thadi halat ah aa k bahron tn lishke pushke on par andron kassha padvayi phirde je.
Anjum dodya
Bale Punjabio
Har boli sikho sikhni v chahidi par pakki vekh k kacchi ni dhahi di. Tuhade har khitte vale avdi avdi boli bolde ne te maan krde ne, tuhanu avdi boli ni changi laggan dayi.
ਪੰਜਾਬੀ ਨੂੰ ਉਰਦੂ ਦੀ ਗੁਲਾਮ ਨਾ ਬਣਨ ਦਿਓ
ਅਸਲ ਗੱਲ ਤਾਂ ਇਹ ਹੈ ਪੰਜਾਬੀਆਂ ਦਾ ਏਕਾ ਨਹੀਂ ਹੈ ਜਿਸ ਕਰਕੇ ਪੰਜਾਬੀ ਮਾਰ ਖਾ ਰਹੇ ਨੇ
Good 👍👍👍