ਦੋ ਘੰਟੇ ਵੀ ਨਾ ਚੱਲੀ ਨਵੇਂ ਸਰਪੰਚ ਦੀ ਸਰਪੰਚੀ | ਤੂੰ-ਤੂੰ ਮੈਂ-ਮੈਂ 'ਚ ਚੁਣੀ ਨਵੀਂ ਪੰਚਾਇਤ | onair live

Поділитися
Вставка
  • Опубліковано 18 лис 2024

КОМЕНТАРІ • 166

  • @HarmanSingh-w3y
    @HarmanSingh-w3y Місяць тому +13

    ❤ ਪੱਤਰਕਾਰ ਜੀ ਗਰੀਬ ਬੰਦੇ ਨੂੰ ਕੋਈ ਨਹੀਂ ਸਰਪੰਚ ਬਣਨ ਦਿੰਦਾ🎉🎉❤❤

  • @shankardiyal7071
    @shankardiyal7071 Місяць тому +58

    ਏਦਾ ਕੌਣ ਐਨੇ ਆਪ ਨੂੰ ਸਰਪੰਚ ਕਿ ਸਕਦਾ।ਗ਼ਰੀਬ ਦਾ ਮਜ਼ਾਕ ਬਣਾ ਰਹੇ ਨੇ ਸੋਸ਼ਲ ਮੀਡੀਆ ਤੇ।

  • @letswatch6296
    @letswatch6296 Місяць тому +16

    ਗੱਲ ਤਾਂ ਸਾਰੀ ਜਾਤ ਪਾਤ ਦੀ ਹੈ ਛੋਟੀ ਜ਼ਾਤੀ ਕਰਕੇ ਪਿੰਡ ਦੇ ਲੋਕ ਸਾਥ ਨਹੀਂ ਦੇ ਤੇ ਅਤੇ ਉਪਰੋਂ ਹੱਸ ਰਹੇ ਹਨ

  • @baljitraikot9334
    @baljitraikot9334 Місяць тому +121

    ਸਰਪੰਚ ਜੋ ਮਰਜ਼ੀ ਬਣੇ ਪਰ ਗਰੀਬ ਦਾ ਮਜਾਕ ਜਿਸ ਤਰ੍ਹਾਂ ਉਡਾਇਆ ਇਹ ਬੜੀ ਗਲਤ ਗੱਲ ਆ ਲੋਕੋ ਐਵੇਂ ਨਾ ਕਿਸੇ ਦੇ ਪਿੱਛੇ ਲੱਗ ਜਾਇਆ ਕਰੋ ਮਾੜਾ ਮੋਟਾ ਅਕਲ ਨੂੰ ਵੀ ਹੱਥ ਮਾਰਿਆ ਕਰੋ ਇਹ ਸਾਡੇ ਨਾਲ ਕੀ ਗੇਮ ਖੇਡ ਰਹੇ ਆ

    • @sukhwinderhammi344
      @sukhwinderhammi344 Місяць тому +12

      ਭਾਈ ਹੰਕਾਰ ਬੋਲਦਾ ਤੁਹਾਡੇ ਚ। ਗਰੀਬ ਵੀ ਬਣ ਸਕਦਾ ਸਰਪੰਚ। ਸਰਪੰਚੀ ਸਿਰਫ ਅਮੀਰ ਲੋਕਾਂ ਲਈ ਨਹੀ ਹੈ, ਗਰੀਬ ਵੀ ਬਣ ਸਕਦਾ।

    • @ParamjitSingh-sz7hs
      @ParamjitSingh-sz7hs Місяць тому

      ​@@sukhwinderhammi344shi

    • @kuldeepsinghkuldeep853
      @kuldeepsinghkuldeep853 Місяць тому

      Y ji ban koi vi sakda ga eh gall ni par ohde naal majak kita kise ne​@@sukhwinderhammi344

    • @jot0092
      @jot0092 Місяць тому

      ਜੱਟ ਕਦੇ ਸਹਿ ਨਹੀਂ ਸਕਦੇ ਕੀ ਗਰੀਬ ਪਿੰਡ ਦਾ ਸਰਪੰਚ ਬਣ ਜਾਵੇ

    • @amrit.s577
      @amrit.s577 Місяць тому

      @@sukhwinderhammi344greeb bnde di kaahdi sarpanchi? Jdo kolon paise laa k kmm krne pye fr kithon lau

  • @SukhwinderSingh-ot8jo
    @SukhwinderSingh-ot8jo Місяць тому +5

    ਸਿਰਫ ਦੋ ਬੰਦਿਆਂ ਦੇ ਆਖੇ ਤੋਂ ਸਰਪੰਚ ਨਹੀਂ ਬਣਿਆ ਜਾਂਦਾ ਵੀਰ ਜੀ ਸਾਰੇ ਪਿੰਡ ਦੀ ਸਹਿਮਤੀ ਚਾਹੀਦੀ ਹੈ ਤੇ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ ਰਾਜਨੀਤੀ ਦੇ ਜੋਰ ਨਾਲ ਕੋਈ ਬਣ ਜਾਵੇ ਇਹ ਵੱਖਰੀ ਗੱਲ ਹੈ

  • @chimanbhatti196
    @chimanbhatti196 Місяць тому +94

    ਗਰੀਬ ਦਾ ਰੱਬ ਸਾਥ ਦੇਦਾ ਵੀਰ

  • @BalkarSingh-dc1oq
    @BalkarSingh-dc1oq Місяць тому +41

    ਗਲਤ ਗਲ ਹੈ ਕਿਸੇ ਦਾ ਮਜ਼ਾਕ ਉਡਾਉਂਦੇ ਹੋ ਇਕ ਦਿਨ ਆਪਣੀ ਵਾਰੀ ਆ ਜਾਣੀ

    • @BaljeetKaur-uz6eq
      @BaljeetKaur-uz6eq Місяць тому +1

      @@BalkarSingh-dc1oq shi keha veer g tusi pind alya ton greeb do roti jar ni hundi hun

    • @kuldeepsinghkuldeep853
      @kuldeepsinghkuldeep853 Місяць тому +1

      ​@@BaljeetKaur-uz6eq y ji gall samjo ohde naal kise ne majak kita ga y ji j sarab sanmti hondi Sara pind naal Honda kise di kalle sarabsamti kime hoju te pind kedar geya

  • @AsliYoutuber-ludhiana
    @AsliYoutuber-ludhiana Місяць тому +35

    ਪੰਜਾਬ ਦੇ ਲੋਕ ਪਾਗਲ ਹੋ ਚੁੱਕੇ ਨੇ ਤੇ ਪੰਜਾਬ ਦੀਆਂ ਸਰਕਾਰਾਂ ਵੀ ਪਾਗਲ ਬਣਾਉਣ ਦੇ ਵਿੱਚ ਉਹਨਾਂ ਨੂੰ ਕੋਈ ਕਸਰ ਨਹੀਂ ਛਾਦ ਰਹੀਆਂ ਹਨ

  • @Habibibahrain-d8x
    @Habibibahrain-d8x Місяць тому +16

    ਬਾਈ ਪਿੰਡ ਵਾਲਿਆ ਨੂੰ ਪੁੱਛ ਲੈਂਦੇ ਹੋ ਸਕਦਾ ਮੰਨ ਲੈਂਦੇ,, ਸਰਪੰਚ ਹੁਣ ਕੱਲਾ ਗੁਰਦੀਪ ਹੀ ਤੁਹਾਨੂੰ ਸਰਪੰਚ ਮਨੁਗਾ

  • @narinderpal6481
    @narinderpal6481 Місяць тому +29

    ਬੇੜਾ ਗਰਕ ਕਰਤਾ ਪੰਜਾਬ ਦਾ ਪਹਿਲਾ ਚਿੱਟੇ ਨੇ ਹੁਣ ਰਾਜਨੀਤੀ ਨੇ 😢😢

    • @BaljeetKaur-uz6eq
      @BaljeetKaur-uz6eq Місяць тому

      @@narinderpal6481 ryt bat hun greeb di sarpanchi pind alya ton Jar ni hundi te Fer ki ho gya j koi greeb Sacha insan lgda ea mnu te ki ho gya j sarpanch oh ban gya

    • @happyhothi4859
      @happyhothi4859 Місяць тому

      Ryt

  • @Southallpind
    @Southallpind Місяць тому +57

    ਤਦੇ ਵਰਗੇ ਕਹਿੰਦੇ ਸੀ ਕ ਇਹਨੂੰ mla ਕਿੰਨੇ ਬਣਾਉਣਾ ਉਹ mla ਬਣੇ ਸੀ ਗਰੀਬ ਬੰਦਾ ਕਿਸੇ ਨੂੰ ਵੀ ਨਈ ਚੰਗਾ ਲਗਦਾ

    • @chimanbhatti196
      @chimanbhatti196 Місяць тому +7

      ਬਿਲਕੁੱਲ ਸਈ ਗੱਲ ਆ ਵੀਰ ਜੀ

    • @karansidhu5494
      @karansidhu5494 Місяць тому

      Aho Rangg v bde layee MLA bn k ohna sareya

  • @butassingh-pc7kx
    @butassingh-pc7kx Місяць тому +10

    ਕੁਮੈਂਟਾਂ ਵਿੱਚ ਪਤਾ ਲੱਗਦਾ ਹੈ ਕਿ ਸਾਰੇ ਗਰੀਬ ਬੰਦੇ ਦਾ ਪੱਖ ਰੱਖਦੇ ਹਨ

  • @SukhpalBouk
    @SukhpalBouk Місяць тому +9

    200 ਗਰੀਬ ਨੂੰ ਹਾਰ ਪੈ ਗਏ ਉਹ ਕਿੰਨਾ ਪਾਏਂ ਨੇ ਇਸ ਤਰ੍ਹਾਂ ਗਰੀਬਾਂ ਦਾ ਮਜ਼ਾਕ ਨਾਂਹ ਉਡਾਇਆ ਜਾਵੇ

  • @kanwarsidhu3286
    @kanwarsidhu3286 Місяць тому +1

    ਸਰਪੰਚ ਤਾਂ ਚੰਗਾਆ ਆ ਪਿੰਡ ਵਾਲੇ ਮੰਨ ਜਾਣ 😊

  • @vinylRECORDS0522
    @vinylRECORDS0522 Місяць тому +14

    ਆਮ ਆਦਮੀ ਦੇ ਕਿਸੇ ਗੁਰਦੀਪ ਸਿੰਘ ਨੇ ਸਰਪੰਚ ਬਣਾ ਦਿੱਤਾ। ਪਿੰਡ ਦੀ ਕੋਈ ਸਲਾਹ ਨਹੀਂ ਲਈ। ਇਸ ਤਰ੍ਹਾਂ ਤਾਂ ਆਮ ਆਦਮੀ ਪਾਰਟੀ ਸਾਰੇ ਪਿੰਡਾਂ ਵਿੱਚ ਹਾਰ ਪਾਕੇ ਸਰਪੰਚ ਚੁਣ ਲਊ, ਫੇਰ ਪਿੰਡ ਦੇ ਲੋਕਾਂ ਦੀ ਕਾਹਦੀ ਸਰਬ ਸੰਮਤੀ ਹੋ ਗਈ?

  • @Rajkumar-ph1cv
    @Rajkumar-ph1cv Місяць тому +12

    ਬਹੁਤ ਗਲਤ ਕੀਤਾ ਲੋਕਾਂ ਨੇ ਫਿਰ ਕਿ ਅਗਰ ਕੋਈ ਗਰੀਬ ਬਣ ਜਾਊ ਤਾਂ ਕਿ ਫ਼ਰਕ ਪੈਣ ਲੱਗਾ ਵੱਡੀਆਂ ਮਗ਼ਰ ਪੂਛ ਹਿਲਾਉਂਦੇ ਪੈ ਲੋਕ

    • @Satyabahi749
      @Satyabahi749 Місяць тому +1

      💯

    • @dxshingaming4650
      @dxshingaming4650 Місяць тому

      Y greeb ne sarpanch thodi banaa sarpanch ta oh Banu jeda una nu sarope pa ke geya

  • @swarnjeetkaurmattu1315
    @swarnjeetkaurmattu1315 Місяць тому +7

    ਸਰਕਾਰ ਨੇ ਰਜਰਬ ਸੀਟ ਖਤਮ ਕਰ ਦਿੱਤੀ ‌‌ਲੋਕਾ ਦੇ ਪਿੱਛੇ ਲੱਗ ਕੇ ਵੋਟਾਂ ਨਾ ਪਾਇਆ ਕਰੋਂ ਏਂ ਲੋਕ ਗਰੀਬ ਨੂੰ ਸਰਪੰਚ ਬਣਨ ਨਹੀਂ ਦਿੰਦੇ

  • @GaganDubai-q1h
    @GaganDubai-q1h Місяць тому +1

    ਸਾਰੇ ਇਹੋ ਹਾਲ ਸਾਡੇ ਪਿੰਡ ਵੀ ਏਦਾਂ 😊

  • @amarjitsingh2775
    @amarjitsingh2775 Місяць тому +18

    ਇਹ ਤਾ ਭਾਜੀ ਗੁਰਦੀਪ ਹੋਣਾ ਸਰਪੰਚ ਚੁਣਿਆ ਵਾ ਪਿੰਡ ਵਾਲਿਆਂ ਨੇ ਥੋੜਾ ਚੁਣਿਆ

  • @BalvirSingh21475
    @BalvirSingh21475 Місяць тому +3

    ਇਹ ਤਾਂ ਡੁਪਲੀਕੇਟ ਜਿਹੀ ਸਰਪੰਚ ਲੱਗ ਰਿਹਾ ਇਹ ਇਹਨੂੰ ਇਹਦੀ ਕਿਹੜੀ ਚੱਲਣੀ ਆ

  • @JagsirSingh-b2c
    @JagsirSingh-b2c Місяць тому +2

    ਸਰਦਾਰ ਗੁਰਦੀਪ ਸਿੰਘ ਨੇ ਸਰੋਪਾ ਪਈਆਂ ਕੇ ਆਹੀ ਸਰਪੰਚ ਬਣਗੇ 🍎

  • @JasbirSingh-mw1vr
    @JasbirSingh-mw1vr Місяць тому +3

    ਇਸ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਕਿ ਸਰਬਸੰਮਤੀ ਕੀ ਬਲਾ ਹੈ।

  • @soniamehra4643
    @soniamehra4643 Місяць тому

    Sahi kra ada he hona chiyda hai ❤

  • @CS-hq5ff
    @CS-hq5ff Місяць тому +1

    Waheguru rab rakha Punjab da

  • @sukhwantsingh9467
    @sukhwantsingh9467 Місяць тому +1

    ਲੋਕਾਂ ਤੋਂ ਜੜਿਆ ਨਹੀਂ ਜਾਂਦਾ

  • @JagdeepSidhu-iv3ne
    @JagdeepSidhu-iv3ne Місяць тому +19

    ਬੰਦਾ ਸਰੀਫ ਆ ਬਣਾ ਦਿਉ ਪਿੰਡ ਵਾਲਿਓ

  • @_track_life2.0
    @_track_life2.0 Місяць тому +2

    ਓਹੇ ਬਾਈ, ਸਰਬ ਸਮਤੀ,ਨਾਲ ਸਰਪੰਚ ਨੇ ਬਣਾਓ ਇਹੋ ਤਾਂ ਚਾਰ ਦਿਨ ਮਿਲਦੇ ਲੋਕਾਂ ਨੂੰ ,ਕੌੜਾ ਮੂਤ, ਪੀਣ ਲਈ 😂😂

  • @KirandeepKaur-if1zi
    @KirandeepKaur-if1zi Місяць тому +1

    🎉🎉🎉 good 👍😊

  • @harmailsingh2302
    @harmailsingh2302 Місяць тому +13

    ਜਿਸ ਤਰ੍ਹਾਂ ਕੋਕੋ ਉਸ ਤਰਾਂ ਦੇ ਬੱਚੇ। ਸਰਕਾਰ ਵੀ ਯਊਟਨ ਦੀ ਮਾਹਿਰ ਹੈ ਉਸ ਤਰਾਂ ਦੇ ਪਿੰਡ ਵਾਲੇ।

  • @deepakrai409
    @deepakrai409 Місяць тому

    ਸਾਡੇ ਪਿੰਡ ਵਿੱਚ ਵੀ ਇਹਦਾ ਹੋਇਆ ਸੁਭਾ

  • @balbirsingh-mn4uf
    @balbirsingh-mn4uf Місяць тому

    ਮੇਰੇ ਵਾਲਾ ਹਾਲ

  • @amarjitsingh4470
    @amarjitsingh4470 Місяць тому +2

    ਸਰਪੰਚਣੀ ਨੂੰ ਪਤਾ ਹੀ ਨਹੀਂ 😂❤😂ਕਿ ਕੰਮ ਕਿਹੜੇ ਕਰਨ ਵਾਲੇ ਆ 😂😂😂

  • @SarabjitKaur-u9g
    @SarabjitKaur-u9g Місяць тому +1

    Congratulations

  • @Joban_bhalojala
    @Joban_bhalojala Місяць тому +2

    ਵੀਰ ਜੀ ਤੁਸੀ ਕਿਹ ਰਹੇ ਕਿ ਅਸੀ ਕਦੇ ਲੜੇ ਨੀ ਫਿਰ ਬੋਲੀ ਕਿਉ ਲਾਈ ਗਈ

  • @sunnylohsimbly6843
    @sunnylohsimbly6843 Місяць тому

    ਹੈਲੋ ਬਣਾ ਦਿਓ ਜਿਹੜੇ ਬੋਲਦੇ ਆ ਸਰਪੰਚ

  • @TarsemSingh-e4d
    @TarsemSingh-e4d Місяць тому +6

    ਯਾਰ ਗਰੀਬ ਦਾ ਮਜਾਕ ਹੀ ਉਡਾਇਆ ਜਾਦਾਂ ਏ

  • @ParminderSingh-rx4mp
    @ParminderSingh-rx4mp Місяць тому +10

    ਉਹ ਘੋਸ਼ੇਓ ਇਹਦੇ ਵਿਚ ਗਰੀਬ ਵਾਲੀ ਤਾ ਕੋਈ ਗਲ ਹੀ ਨੀ ਇਦਾ ਤਾ ਹਰ ਕੋਈ ਸਰਪੰਚ ਬਣ ਜਾਓ ਸਰਪੰਚ ਬਣਨ ਦਿਆ ਸ਼ਰਤਾ ਤਾ ਪੂਰੀਆ ਕਰੋ ਇਦਾ ਤਾ ਅਪਣੇ ਗਲ ਵਿਚ ਹਰ ਕੋਈ ਹਾਰ ਪ ਕੇ ਸਰਪੰਚ ਬਣ ਜਾਓ

  • @malkitsingh2952
    @malkitsingh2952 Місяць тому

    ਬੇੜਾ ਬੈਠ ਜਾਵੇ ਇਹਨਾ ਘੜਾਮ ਚੌਧਰੀਆਂ ਦਾ ਗਰੀਬ ਲੋਕਾਂ ਨੂੰ ਨਹੀਂ ਸਮਝਦੇ

  • @KangZ2
    @KangZ2 Місяць тому

    Veer ji vota huniya chahi da

  • @jaspreetsingh-pi9yp
    @jaspreetsingh-pi9yp Місяць тому

    ਇਹ ਪੱਤਰਕਾਰ ਵੀ ਇੱਕ ਧਿਰ ਦੀ ਗੱਲ ਕਰਦਾ ਦੂਜੀ ਧਿਰ ਦੀ ਗੱਲ ਨਹੀਂ ਸੁਣੀ ਚੱਕ ਕੇ ਵੇਲਣਾ ਜਾ ਤੁਰ ਪੈਂਦੇ ਆ ਪਿੰਡਾਂ ਵਿਚ ਗ਼ਰੀਬ ਬੰਦੇ ਦਾ ਮਜ਼ਾਕ ਬਣਾ ਕੇ ਰੱਖ ਦਿੰਦੇ ਆ

  • @GurpreetSinghGill-f6w
    @GurpreetSinghGill-f6w Місяць тому

    ਭਰਾ ਨੂੰ ਬੇਨਤੀ ਹੈ 1 ਜਾ 2 ਦਿਨ ਤਾ ਸਰਪੰਚ ਰਹਿਣ ਦਿੰਦੇ ਪਿੰਡ ਵਾਲੇ ਨੇ ਬਹੁਤ ਹੀ ਵਧੀਅਾ ਕੀਤਾ ਸਵਾਦ ਅਾ ਗਿਅਾ ਹੁਣ ਪਿੰਡ ਵਿੱਚ ਕੀ ਮੂੰਹ ਦਖਾਓੁਣਾਗੇ

  • @SatnamSingh-yy3yz
    @SatnamSingh-yy3yz Місяць тому +6

    ਜਦੋਂ ਏਹੋ ਜਹੇ ਚਮਚੇ ਪਿੰਡ ਵਿੱਚ ਹੋਣ ਸੇਹਮਤੀ ਕਿਥੋਂ ਹੋਜੂ

  • @jasabmasih
    @jasabmasih Місяць тому +9

    ਗੱਲ ਕੋਈ ਨਹੀਂ ਬਸ ਮਾੜੇ ਬੰਦੇ ਤੁ ਦੁੱਖ ਆ 😢

  • @gurdeshsingh7824
    @gurdeshsingh7824 Місяць тому +1

    ਤੁਹਾਂਡੇ ਪਿੰਡ ਦਾ ਜੇ ਬਨ ਵੀ ਗਿਆ ਤਾਂ ਕੀ ਹਰਜ਼ ਹੈ
    ਦੁੰਦ ਕਢੀ ਜਾਂਦੇ ਵਾਂ

  • @AttarSingh-j6e
    @AttarSingh-j6e Місяць тому

    ਇਹ ਲੋਕ ਜਦ ਤੱਕ ਲਖ ਸਰਪੰਚ ਦਾ ਨਹੀ ਲਗਦਾ ਇਹਨਾ ਨੂ ਚਗੀ ਨਹੀ ਲਗਦੀਹ

  • @RashpalGill-l6n
    @RashpalGill-l6n Місяць тому

    ਉਹ ਗਰੀਬ ਪਰਿਵਾਰ ਦਾ ਹੈ ਨਾ। ਏਨਾ ਦੇ ਕਿੱਥੋ ਹਜਮ ਹੋਣਾ।

  • @TeerathSingh-bw8yk
    @TeerathSingh-bw8yk Місяць тому +2

    ਸਬ ਗਰਾਂਟਾ ਖਾਂਣ ਦਾ ਮਸਲਾ ਹੈ ਜੀ

  • @kuldeepsabharwal4417
    @kuldeepsabharwal4417 Місяць тому +9

    ਗਰੀਬ ਬੰਦਾ ਬਰਦਾਸ਼ ਨਹੀਂ ਹੋ ਰਿਹਾ

  • @manjindermanjinder9059
    @manjindermanjinder9059 Місяць тому +3

    ਸਰਬਸੰਮਤੀ ਹੋਈ ਰਹੀ ਤਾਂ ਮੈਨੂੰ ਲਗਦਾ ਸਰਪੰਚੀ ਤਾਂ ਗੁਰਦੀਪ ਸਿੰਘ ਨੇ ਕਰਨੀ ਜੋਂ ਦੇਖਣ ਨੂੰ ਮਿਲਿਆ

  • @SonyMaan-s1e
    @SonyMaan-s1e Місяць тому +4

    Bai ferr video banayi ok 😂😂😂😂jdo new sarpach banya😂😂

  • @GurmeetSingh-b5x
    @GurmeetSingh-b5x Місяць тому +9

    ਜੱਟ। ਕਿਹੜਾ। ਕਿਸੇ ਨੂੰ।ਪੁਛਦੇ।ਆ।ਐਸੀਆ ਨੂੰ।ਆਪ।ਹੀ
    ਬਣ।ਕੇ।ਬਹਿ।ਜਾਂਦੇ।ਆ। ਸਰਪੰਚ

    • @ParminderSingh-rx4mp
      @ParminderSingh-rx4mp Місяць тому +1

      ਉਹ ਘੁਸਾ ਜੀ ਦੌਅਬੇ ਵਿੱਚ ਅੱਧੇ ਐਸੀ ਸਰਪੰਚ ਆ

    • @GurpreetSingh-d6s3u
      @GurpreetSingh-d6s3u Місяць тому

      ​@@ParminderSingh-rx4mp ho 20% girib a majha Malwa vich 80% girib sc cast de public as le ho taker dhandhe Jatt nu pata sada rashit der ha dobda vich

    • @GurpreetSingh-d6s3u
      @GurpreetSingh-d6s3u Місяць тому

      ​@@ParminderSingh-rx4mp dobda vich sc cast wala Jatt nu puch De nh par majha Malwa vich girib sc cast public Jada as li atha a kam chal da

  • @sunnylohsimbly6843
    @sunnylohsimbly6843 Місяць тому

    ਇਹ ਸਰਕਾਰ ਵਿੱਚ ਤਾਂ ਇਦਾਂ ਹੀ ਹੋਣਾ

  • @MANINDERSAAB-r9q
    @MANINDERSAAB-r9q Місяць тому +5

    ਸਾਡੇ ਪਿੰਡ ਨੂੰ ਬੂਰੀ ਨਜ਼ਰ ਲੱਗ ਗਈ ਦੋਵਾ ਰਵਾਲਾ ਨੂੰ

  • @Bhupinderkaur702
    @Bhupinderkaur702 Місяць тому +2

    Sarpanch. Sahib. Imandar. Lagda. Hai

  • @jassichahal8147
    @jassichahal8147 Місяць тому

    ਜੇ ਸੰਮਤੀ ਨਹੀਂ ਤਾਂ ਚੋਣ ਲੜੋ। ਮਜ਼ਾਕ ਕਿਉਂ ਉਡਾਉਂਦੇ ਕਿਸੇ ਦਾ

  • @BalvirSingh21475
    @BalvirSingh21475 Місяць тому +3

    ਕਿਉਂ ਤੁਸੀਂ ਆਪਦਾ ਮਜ਼ਾਕ ਉਡਾਉਂਦੇ ਹੋ ਯਾਰ

  • @Dosanjh84
    @Dosanjh84 Місяць тому +4

    ਐਵੇਂ ਨਾਂ ਬਿਨਾਂ ਗੱਲੋਂ ਗਰੀਬ ਵਾਲੀਆਂ ਟਿੱਪਣੀਆਂ ਲਿਖਿਆ ਕਰੋ, ਮਸਲਾ ਇਹ ਹੈ ਕਿ ਬਿਨਾਂ ਪਿੰਡ ਵਾਸੀਆਂ ਦੀ ਸਹਿਮਤੀ ਝਾੜੂ ਪਾਰਟੀ ਨੇ ਇਹਨਾਂ ਨੂੰ ਸਰਪੰਚ ਐਲਾਨ ਦਿੱਤਾ ਤੇ ਪਿੰਡ ਕਿਵੇਂ ਸਵੀਕਾਰ ਕਰ ਲਉ। ਰਹੀ ਗੱਲ ਗਰੀਬਾਂ ਦੀ ਪਹਿਲਾਂ ਵੀ ਕਿੰਨੇ ਪਿੰਡਾਂ ਵਿੱਚ ਮਜ਼ਦੂਰ ਭਾਈਚਾਰੇ ਨੇ ਸਰਪੰਚੀ ਕੀਤੀ ਕਈ ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੇ ਤੇ ਕਈ ਪਿੰਡਾਂ ਵਿੱਚ ਵੋਟਾਂ ਨਾਲ ਕੀ ਉਹਨਾਂ ਪਿੰਡਾਂ ਵਿੱਚ ਅਮੀਰ ਘਰ ਜਾਂ ਕਹਿ ਲਓ ਜੱਟ ਨਹੀਂ ਸਨ ਵਸਦੇ ਜਿਹੜੇ ਵੋਟਾਂ ਪਾਉਂਦੇ ਹਨ ਜਾਂ ਸਹਿਮਤੀ ਦਿੰਦੇ ਹਨ ਮਜ਼ਦੂਰ ਜਾਂ ਰਿਜ਼ਰਵ ਕੋਟੇ ਸਮੇਂ ਭਾਈਚਾਰੇ ਨੂੰ।

  • @baljitgrewal1101
    @baljitgrewal1101 Місяць тому +1

    ਅਜੇ ਢੋਲ ਵਜਾਉਣ ਦੀ ਕੀ ਲੋੜ ਸੀ ।

  • @balrajsingh-t9q
    @balrajsingh-t9q Місяць тому +7

    ਦੁੱਖ ਇਹਨਾਂ ਨੂੰ ਇਸ ਗੱਲ ਦਾ ਹੈ ਕਿ ਗਰੀਬ ਪਰਿਵਾਰ ਦਾ ਸਰਪੰਚ ਕਿਉ ਬਣਦਾ ਹੈ

    • @kuldipsingh3767
      @kuldipsingh3767 Місяць тому

      ਸਾਡੇ ਪਿੰਡ ਬਣਿਆ ਗਰਾਂਟ kha ਕੇ ਕੈਨੇਡਾ ਚਲਾ ਗਿਆ

  • @ParminderSingh-rx4mp
    @ParminderSingh-rx4mp Місяць тому +3

    ਜੇ ਸਰਪੰਚ ਦੀ ਚੋਣ ਏਦਾਂ ਹੋਂਦੀ ਆ ਤਾਂ ਮੈਂ ਵੀ ਸਰਪੰਚ ਬਣਨ ਲਗਾ

  • @devinderotaal6272
    @devinderotaal6272 Місяць тому

    😮

  • @Gillvlike8625officiall
    @Gillvlike8625officiall Місяць тому

    ਗਰੀਬਾ ਦਾ ਸਾਥ ਦੀਆਂ ਕਰੌ,

  • @baljitraikot9334
    @baljitraikot9334 Місяць тому +1

    40 50 ਸਾਲ ਹੋ ਗਏ ਤੁਸੀਂ ਵੀ ਆਹੀ ਕੁਝ ਕਰਦੇ ਆਏ ਹੋ ਪਹਿਲਾਂ ਤੋਂ ਜਦੋਂ ਰਿਜਰਵ ਕੋਟਾ ਕਹਿ ਤਾ ਉਦੋਂ ਤੁਹਾਡੇ ਲੜ ਗਈਆਂ ਮਿਰਚਾਂ ਉਦੋਂ ਇਹ ਗਰੀਬ ਲੋਕ ਚੰਗੇ ਲੱਗਦੇ ਆ ਜਦੋਂ ਧਰਨਿਆਂ ਤੇ ਲੈ ਕੇ ਜਾਣਾ ਹੁੰਦਾ ਨਾਲੇ ਤੁਹਾਡੇ ਹਾਸੇ ਤੋਂ ਪਤਾ ਲੱਗਦਾ ਕਿ ਤੁਸੀਂ ਕਿੰਨੇ ਮਤਲਬ ਵੀ ਬੰਦੇ ਹੋ

  • @banwarinumberdar2426
    @banwarinumberdar2426 Місяць тому

    Vera...te.......wahguru...maher....kre....greeb....mjaak.....Bnaun...valiya...te..

  • @majindersingh3703
    @majindersingh3703 Місяць тому

    Ghadam Choudry of Punjab

  • @samnicolasamnicola3747
    @samnicolasamnicola3747 Місяць тому +1

    ES PIND DE LOK HI PURRE BEHAN DE R .SALAY SAB CHOR AA .MSLA SARA JMEEN DA AA HIR KUJ NI CHOR LOK SARAY DE SARAY PAILLY NU PAI GAY.BAKI GURDEEP VI GAME KHED REHA HO KUJNI

  • @SurjeetsinghLatton
    @SurjeetsinghLatton Місяць тому

    Veer greeb Banda bn giya tan krk Rola pa rhe ne y g greeb bande mooka diyo g please

  • @pardeepkumar-yf2jk
    @pardeepkumar-yf2jk Місяць тому

    Jammu chicken house zindabad 😂😂😂😂😂😂😂

  • @KauraRauli-jk4ss
    @KauraRauli-jk4ss Місяць тому

    sarpanch da ni kasor aa kasor ehna da kdam chodria da a ohna de kagj radh karon di kosis karde hon ge

  • @Villagersking5911
    @Villagersking5911 Місяць тому

    Bai es bande nu hi sarpanch bnna chahida va

  • @AmandeepBhatti-o3i
    @AmandeepBhatti-o3i Місяць тому

    Sardar ji sarpanchi bhaal da

  • @Punjabkhetimachinaryilluminati
    @Punjabkhetimachinaryilluminati Місяць тому

    yr eve bhole palea da majak nhi bnayi da😔 eh kam gurdip randhawa chaval kr reha pinda ch ladayia kra reha majak bna k rakhea ene jehra janda haar pa k tor dinda

  • @dxshingaming4650
    @dxshingaming4650 Місяць тому

    Sarpanchi kudd Kari de na ki kisi nu puch ke ki oh Jo khen ge Ashi Kara ge eh ta greeb bande da majak te feyda cukiya ja reha

  • @bhupinderroadways4483
    @bhupinderroadways4483 Місяць тому

    na yaar ave na kro yaar ban lain deo una nu sarpanch koi gaL NI

  • @MaanSaab-x8x
    @MaanSaab-x8x Місяць тому +4

    Gareeb bandeya nu Kon puchda

  • @punjabiinjapan4890
    @punjabiinjapan4890 Місяць тому

    Hell made by people

  • @SIMAR664
    @SIMAR664 25 днів тому

    Hor Kam v kush ni haga pra pind da loke savad hi Landa rahanda aa 😅

  • @Vocalsbyavinash
    @Vocalsbyavinash Місяць тому

    Sardaran ne hmesha e keha te hai Sc nal ne, per hr gall te eh dikhaya a k enna cho jaat paat ni mitt skdi. Upro upro a sb dikhava apne kehan vala, andro o he nafrat a.

  • @avtarsingh-ln8qw
    @avtarsingh-ln8qw Місяць тому

    A sab Punjab da bera garak karan wale ne

  • @LakhvirSingh-v4k
    @LakhvirSingh-v4k Місяць тому

    Kise di greeni da mzaak nhi udayi da Tu ki jaane bhet mere shah di khudai da

  • @jagjitchauhan2813
    @jagjitchauhan2813 Місяць тому

    Gurdev kon hono v le k aaoo

  • @CS-hq5ff
    @CS-hq5ff Місяць тому +1

    Ahh eak dastar vich ser fasaee verda assi soho vaja deanee

  • @KauraRauli-jk4ss
    @KauraRauli-jk4ss Місяць тому

    tusi kithe ohna nu sarpanch banon wale aage ohde nal ohna de ghara de bande hon ge nal sara vehda jou ohde magr thode pise ik v banda ni hona

  • @GursewakSingh-bv7uj
    @GursewakSingh-bv7uj Місяць тому

    ਇਹਦੇ ਚ ਗਰੀਬੀ ਵਾਲੀ ਕੀ ਗੱਲ ਏ ਨਾ ਬਣੇ ਗਰੀਬ 200 ਬੱਦਾ ਘਰ ਆਗਿਆ ਰੋਟੀ ਚਾਹ ਨੀ ਜੇ ਖਬਾਆ ਸਕਦਾ ਉਹ ਸਰਪੰਚ ਮੈਬਰ ਨਾ ਬਣਦੇਏ ਗਰੀਬ ਬੱਦੇਏ ਦਾ ਕੱਮ ਨੀ ਸਰਪੰਚ ਇ ਮੋਬਰੀ ਕਰਨੀ ਬਾਈ

  • @kaurkaur7841
    @kaurkaur7841 Місяць тому

    Chlni ta gurdeep Singh di😂

  • @ArpanjotSingh-e6d
    @ArpanjotSingh-e6d Місяць тому

    Mjaak bna gya koi Greeb da . .

  • @RnahulBrown
    @RnahulBrown Місяць тому

    Sarpanch diya vota ne Panjabi sare pagal kite paiye a 😂😂😂😂

  • @AmandeepSingh-kt7np
    @AmandeepSingh-kt7np Місяць тому

    Green de gal nahi Banda emandar hove

  • @RajveerSingh-pe5vm
    @RajveerSingh-pe5vm Місяць тому

    😂😂😂😂😂😂😂😂😂😂😂😂😂😂😂😂😂😂😂😂😂😂

  • @RnahulBrown
    @RnahulBrown Місяць тому

    Pinda de pind sarpanchi piche pagal hoe pai a 😂😂😂😂😂😂

  • @manjeetsahota3795
    @manjeetsahota3795 Місяць тому

    Aina di ton vich jatvad wala Kila aa hor kuch ni

  • @JaspalSingh-qe4mv
    @JaspalSingh-qe4mv Місяць тому

    Greeb hajm nhi ho reha ehna nu

  • @Mangal-i2e
    @Mangal-i2e Місяць тому

    ਹਾਰ ਪਾ ਰਿਹੇ ਪਿੰਡਾਂ ਦੇ ਲੋਕ

  • @jagwindersingh7209
    @jagwindersingh7209 Місяць тому

    😂😂😂

  • @BeantMaur
    @BeantMaur Місяць тому

    Garib nu bna devo

  • @jaswinderjaswinderdeol2847
    @jaswinderjaswinderdeol2847 Місяць тому

    Ih gurdip singh ne bunae han

  • @JvJartauli
    @JvJartauli Місяць тому

    Party bazi greeb da mzak bna rhi h

  • @DaljeetSingh-lk7mz
    @DaljeetSingh-lk7mz Місяць тому

    Chavla da pind a

  • @AkashDeep-bj4le
    @AkashDeep-bj4le Місяць тому

    ਘੂਸੀਆ ਜੇ ਵੀਡੀਓ ਪਾਉਣ ਲੱਗਾ ਸਾ ਤੇ ਪੂਰੀ ਵੀਡੀਓ ਪਾ

  • @PardeepSingh-ru3fw
    @PardeepSingh-ru3fw Місяць тому +2

    Bnaa dao yar bai nu