Bhajjo Veero Ve (Full Movie) | Amberdeep Singh | Simi Chahal | Rhythm Boyz

Поділитися
Вставка
  • Опубліковано 21 лис 2024

КОМЕНТАРІ • 6 тис.

  • @shinderpalsingh6301
    @shinderpalsingh6301 4 роки тому +195

    ਬਹੁਤ ਸਾਰਾ ਪਿਆਰ ਫਿਲਮ ਦੀ ਪੂਰੀ ਟੀਮ ਨੂੰ
    ਅਮਰਦੀਪ ਜੀ ਦੀ ਅਦਾਕਾਰੀ ਤੇ ਕਹਾਣੀ ਨੇ ਸੱਚੀ ਦਿਲ ਜਿੱਤ ਲਿਆ ਜੇ

  • @parmindersinghkakkar7472
    @parmindersinghkakkar7472 4 роки тому +92

    ਯਰ ਕਮਾਲ ਦੀ ਫਿਲਮ ਆ , ਕੋਈ ਕਮੀ ਨਹੀਂ ,ਮਿੱਤਰਾ ਦਿਲ ਖੁਸ਼ ਕਰਤਾ ਸਾਰਿਆਂ ਦਾ ਕੰਮ ਸ਼ਲਾਘਾਯੋਗ ਆ ਖਾਸ ਕਰਕੇ ਭਾਣਜੇ ਦਾ 🙏🙏

  • @garrygarry5953
    @garrygarry5953 4 роки тому +280

    ਮਾਮਾ, ਅੰਦਰ ਚਲਾ ਜਾ, ਜਦੋਂ ਮਾਮਾ ਭਾਣਜਾ ਕੱਠੇ ਹੋਣਗੇ ਤਾਂ ਬਿਜਲੀ ਡਿੱਗ ਪੈਂਦੀ ਆ । 👌🏻👌🏻👌🏻
    ਬਹੁਤ ਹੀ emotional ਸੀਨ👌🏻👌🏻👌🏻
    ਗੁੱਗੂ ਗਿੱਲ & ਅੰਬਰਦੀਪ ਗਿੱਲ superb👌🏻👌🏻👌🏻👌🏻👌🏻

  • @gulzarsingh8386
    @gulzarsingh8386 Рік тому +26

    ਚੰਗੇ ਭਲੇ ਕਹਿੰਦੇ ਕਹਾਉਂਦੇ ਲੋਕ ਨੇ ਚੱਕ ਪੈਂਤੀ ਪਿੰਡ ਰਾਜਸਥਾਨ ਕੋਈ ਡਰਦਾ ਓਨਾਂ ਦਾ ਨਾਂ ਨੲਈ ਲੈਂਦਾ, ਨੇਰੇ ਪੲਏ ਤੋਂ ਪੁਲਸ ਉਹਨਾਂ ਦੇ ਨੇੜੇ ਨਹੀਂ ਆਉਂਦੀ।
    ਇਹ ਡਾਇਲਾਗ ਮੇਰੇ ਤੇ ਫ਼ਿਲਮਾਇਆ ਗਿਆ ਹੈ ।
    ਗੁਲਜ਼ਾਰ ਸਿੰਘ ਕੋਟ ਗੁਰਬਖਸ਼ ਨੇੜੇ
    ਸਮਾਧ ਬਾਬਾ ਬੁੱਢਾ ਸਾਹਿਬ ਜੀ।
    ਰਮਦਾਸ, ਅਮ੍ਰਿਤਸਰ ।

    • @malwabelt4161
      @malwabelt4161 6 місяців тому +1

      Kine minute te aw dialogue

  • @sikandergill5675
    @sikandergill5675 9 місяців тому +86

    ਵਾਹ ਕਿਆ ਬਾਤ ਹੈ ਐ ਯਾਰ ਬਹੁਤ ਹੀ ਘੈਂਟ ਐ ਫਿਲਮ ...2024 ਕੌਣ ਕੌਣ ਦੇਖ ਰਹੇ ਹਨ

  • @wahegurupalsingh1979
    @wahegurupalsingh1979 4 роки тому +105

    ਬਹੁਤ ਖੂਬ ਜੀ
    ਏਨੀ ਵਧੀਆ ਪਰਿਵਾਰਕ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈਆਂ।

  • @Riass0507
    @Riass0507 4 роки тому +92

    ਸਿਰਾ ਫਿਲਮ ਆ ਬਾਈ ਜਮਾਂ ਸਿਰਾ ਹੀ ਕੀਤਾ ਪਿਆ😍😍😍

  • @jassi844
    @jassi844 3 роки тому +47

    ਬਹੁਤ ਹੀ ਪਿਆਰੀ ਸਟੋਰੀ।❤❤
    ਇਹੋ ਜਿਹੇ ਮਾਮੇ ਰੱਬ ਸਭ ਨੂੰ ਦੇਵੇ।

  • @opladi1645
    @opladi1645 4 роки тому +73

    ਇੱਕ ਅਮੀਰ ਘਰ ਦੀ ਕੁੜੀ ਤੇ ਗਰੀਬ ਘਰ ਦਾ ਮੁੰਡਾ
    'ਤੇ ਇੰਨਾ ਪਿਆਰ
    Fantastic movie
    ਪਰ ਅੱਜ ਕੱਲ ਇਵੇ ਦਾ ਨਹੀਂ ਹੁੰਦਾ
    ਉਹ ਚਾਰ ਭਰਾ ਵੇਖੋ ਕਿੰਨੀ ਗਰੀਬੀ ਚ ਵੀ ਖੁਸ਼ ਨੇ
    ☆☞ ਭੱਜੋ ਵੀਰੋ ਭੱਜੋ ☜☆

  • @pannutharaj
    @pannutharaj 4 роки тому +162

    ਸਾਡੇ ਤਿੰਨਾਂ ਵੱਲੋਂ ਤਿੰਨ ਰੁਪਈਏ ਤੇ ਐਹ ਦੇ ਵੱਲੋਂ ਕੁਛ ਨੀ .... ਬਹੁਤ ਵਧੀਆ

  • @awaarapanchi796
    @awaarapanchi796 Рік тому +53

    Indian Punjabi movies da koi muqabla ni end kr dety hen bna kr 👏👏👏
    Love from 🇵🇰🇵🇰🇵🇰

    • @sectarypb2922
      @sectarypb2922 6 місяців тому +4

      Charda punjab kho ji

    • @pbpunjabi0008
      @pbpunjabi0008 Місяць тому

      Indian Punjabi nhi ✖️ charda Punjab ✔️

  • @inascharan
    @inascharan 3 роки тому +14

    Maza aa gya movie vekh k....mera sohna punjab hasda vasda rave ❤️😊🙏..... Thank you @Amrinder gill veerji te rythmboys loko..... tusi punjab nu jeoonda rakh rhe ho🙏🙏❤️❤️❤️❤️❤️

  • @Lovejohar814
    @Lovejohar814 4 роки тому +44

    ਬਹੁਤ ਸੋਹਣੀ ਫ਼ਿਲਮ ਜੀ ਤੇ ਬਹੁਤ ਸੋਹਣੀ ਲੁਕੇਸ਼ਨ ਆ ਤੇ ਖੁਸ਼ੀ ਦੀ ਗੱਲ ਕਿ ਬਣੀ ਵੀ ਸਾਡੇ ਇਲਾਕੇ ਚ ਆ ਪਿੰਡ ਨੋਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ 😘😘😘😘😘😘😘😘😘✌🏻✌🏻✌🏻👌🏻👌🏻👌🏻👌🏻

    • @lavjeetbrar1713
      @lavjeetbrar1713 4 роки тому +2

      Sade moge da v naam aya vich g ...bhut khushi hoi..

    • @SukhaSingh-ph3js
      @SukhaSingh-ph3js 4 роки тому +1

      Shi..veer..ji 🧡🧡🧡

    • @lavjeetbrar1713
      @lavjeetbrar1713 4 роки тому +1

      Ha g right g..oh ta fr hona ee c..kise pind da name v lya...moge district da...

    • @bhupindersidhu2024
      @bhupindersidhu2024 4 роки тому +2

      Moga tan pehlan ee famous aa

    • @mehaksandhu6494
      @mehaksandhu6494 4 роки тому +1

      Location tan vdia honi aa bcz film sade pind jo bni aa 😌🤟

  • @JasveerSingh-eb9px
    @JasveerSingh-eb9px 4 роки тому +78

    ਛਿੰਦੇ ਦੇ ਸਪੀਕਰ ਤੇ ਮਾਣਕ ਦੀਆਂ ਕਲੀਆਂ ਵੱਜਣਗੀਆਂ ,ਬਹੁਤ ਖੂਬ 👌

  • @laddikashyap1519
    @laddikashyap1519 4 роки тому +52

    ਜਿੰਦਗੀ ਦੇ ਕੁਝ ਪਲ ਅਜਿਹੇ ਹਸੀਨ ਹੁੰਦੇ ਨੇ
    ਜਿਨ੍ਹਾਂ ਵਿਚੋ ਬੰਦਾ ਨਿਕਲਣਾ ਹੀ ਨਹੀ ਚਾਹੁੰਦਾ
    ਅਜਿਹਾ ਇਕ ਪਲ ਮੈ ਵੀ ਮਹਿਸੁਸ ਕੀਤਾ ਜਿਨ੍ਹਾਂ ਚਿਰ ਇਹ ਫਿਲਮ ਚੱਲੀ
    ਬਹੁਤ ਪਾਅਾਰੀ ਫਿਲਮ ਅਾ 🙏🙏🙏🙏😁😁😁😍😍😍😍😘😘😘😘🙏🙏🙏🙏🙏🙏🙏

  • @davindershahi6302
    @davindershahi6302 3 роки тому +6

    ਹਾਏ ਰੱਬਾ ਕਿੰਨੀ ਸੋਹਣੀ ਫਿਲਮ ਹੈ। ਸਭ ਕੁੱਝ ਯਾਦ ਆ ਗਿਆ। ਤੇ ਕਹਾਣੀ ਵੀ ਸਿਰੇ ਦੀ ਸੀ। ਹੁਣ ਤਾਂ ਨਾ ਭਾਈਆਂ ਵਿੱਚ ਪਿਆਰ ਰਿਹਾ ਤੇ ਨਾਂ ਉਹ ਰਿਸ਼ਤੇ ਰਹੇ ਨੇ। ਰਿਸ਼ਤਿਆਂ ਦੇ ਪਿਆਰ ਵੱਲੋਂ ਵੀ ਬਹੁਤ ਵਧੀਆ ਕੰਮ ਕੀਤਾ ਕਲਾਕਾਰਾਂ ਨੇ। ਅੱਜ ਦੇ ਸਮਾਜ ਨੂੰ ਲੋੜ ਹੈ ਏਦਾਂ ਦੀਆਂ ਫਿਲਮਾਂ ਦੀ

  • @Lovejohar814
    @Lovejohar814 4 роки тому +893

    ਜਿਹਨੂੰ-ਜਿਹਨੂੰ ਫਿਲਮ ਵਧੀਆ ਲੱਗੀ ਠੋਕੋ ਲਾਈਕ 😘😘😘😘😘👌🏻🙏🏻

  • @JaswantSingh-gb3kx
    @JaswantSingh-gb3kx 3 роки тому +114

    ਬਿਲਕੁਲ ਸਹੀ ਅਮਰਦੀਪ ਵੀਰ ਨੇ ਬਹੁਤ ਪੁਰਾਣਾ ਪੰਜਾਬ ਯਾਦ ਕਰਵਾ ਦਿੱਤਾ ਅੱਖਾਂ ਵਿੱਚ ਹੰਝੂ ਆ ਗਏ

  • @subhashrandhawa2970
    @subhashrandhawa2970 4 роки тому +487

    ਜਿਹੜੇ ਅੱਜ ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ.... ਠੋਕੋ like

  • @usamameharg5843
    @usamameharg5843 3 роки тому +18

    اللہ سدا سلامت رکھے دویں پنجاباں نو
    ساڈے پنجاب ساڈے پگاں دا مان ❤️❤️

  • @jaspalljattveer3166
    @jaspalljattveer3166 4 роки тому +794

    Jina nu punjabi boli changi lagdi ty punjabi log like thoko lab u❤🙏

  • @goldysandhujagirdar8661
    @goldysandhujagirdar8661 4 роки тому +25

    ਫਿਲਮ ਦੇਖਣ ਤੋਂ ਪਹਿਲਾ ਹੀ like ਕਰਤੀ ਅੱਪਾ ਤਾਂ ਹੁਣ ਫਿਲਮ ਦੇਖਣ ਲਗੇ ਹੈ

  • @ApneetSidhu
    @ApneetSidhu 4 роки тому +173

    ਪੋਸਟ ਕਰ ਦਿਓ ਜੀ ਫਿਲਮ..... ਅਸੀ ਸਾਮ ਨੂੰ ਦੇਖਾਗੇ, ਹੁਣ ਕੰਮਕਾਰ ਬਹੁਤ ਨੇ.... ਬੇਨਤੀ ਹੀ ਆ ਦੋਸਤਾ.... ਬਹੁਤ ਸਮੇ ਤੋ ਲੱਭ ਰਹੇ ਸੀ ਇਹ ਫਿਲਮ ਅੱਜ ਮਿਲੀ ਏ ਦੇਖਣ ਨੂੰ , ਹੰਬਲ ਰਕਿਉਸਟ ਆ ਪੋਸਟ ਕਰਦੋ

  • @shammifagotra1218
    @shammifagotra1218 3 роки тому +68

    " O eh ta saambh saambh rakhan aaliyan cheejaan hundiyaan "
    Respect for ladies even in a comedy movie.
    Very nice Movie👌

  • @ਗੁਰਦੀਪਸੱਗੂ
    @ਗੁਰਦੀਪਸੱਗੂ 4 роки тому +39

    Yr guggu gill saab d koi rees nhi kr skda👌👌gill saab da roob e vakhra aa🔥🔥🔥🔥🔥

  • @tirathsingh6539
    @tirathsingh6539 4 роки тому +594

    ਦੁਬਾਰਾ ਕੌਣ ਕੌਣ ਵੇਖ ਰਿਹਾ ਇਹ ਫਿਲਮ

  • @kamalrai3489
    @kamalrai3489 4 роки тому +81

    ਜਦੋ ਮਾਰਿਆ ਨਾ ਮੈਂ ਗੰਡਾਸਾ ਵੇਖੀ ਕਿਵੇਂ ਲਾਇਕ ਮਿਲਦੇ 👍👍

    • @22kaka1000
      @22kaka1000 4 роки тому +6

      Shukria veere. Role pasand karan lai. 😘

    • @kamalrai3489
      @kamalrai3489 4 роки тому +4

      @@22kaka1000 boht wdiya veere movie 👌👌

    • @22kaka1000
      @22kaka1000 4 роки тому +4

      @@kamalrai3489 boht boht piaar chote veer. 💐

    • @labhsingh777
      @labhsingh777 4 роки тому +2

      Movie bhut vdiya bni aa bai

    • @22kaka1000
      @22kaka1000 4 роки тому +1

      @@labhsingh777 💐💐💐 shukrane vire 🙏🙏🙏

  • @islamabadian410
    @islamabadian410 17 днів тому +1

    Wah wah wah 😍 kia movie bnai he me ne kabhi kisi movie per comment nhi kia aj first time ever kisi movie per comment kr rha hon chuss aa gye ❤
    Love from Pakistan 🇵🇰 ♥️

  • @zainvirk8183
    @zainvirk8183 4 роки тому +148

    پنجاب تے پنجاب اے ناں.
    نہیں ریساں پنجاب دیاں
    🌹🇵🇰🌹
    Love from punjab Pakistan

  • @Akashrtomar_akki
    @Akashrtomar_akki 4 роки тому +39

    बहुत बहुत बहुत मूवी बहुत अच्छी है मैंने बहुत सी पिक्चर है देखिए लेकिन इसके जैसी नहीं देखी इसमें हर एक वह चीज दिखाइए जो हमारी जिंदगी में गुजरती है और बनाने वाले को मैं कोटि-कोटि नमन करता हूं मतलब कहानी में वह चीज दे दी गई है क्या जो इंसान सोच नहीं सकता कि क्या है इसके लेखक को बहुत-बहुत धन्यवाद बोलता हूं जितने लोग हैं मेरी कमेंट पढ़ रहे हैं वह इस मूवी को जरूर देखें जय हिंद जय भारत🙏🙏

  • @habibvirk6812
    @habibvirk6812 4 роки тому +36

    Boot wadiya movie A 😊
    Nai reesan saady punjabi culture diyan ❤

  • @jugrajsingh1842
    @jugrajsingh1842 Рік тому +1

    ਅਬਰਦੀਪ ਸਿੰਘ ਦਾ ਫੈਨ ਹੋਗਿਆ ਬਹੁਤ ਵਧੀਆ ਐਂਟੀਗ ਕਰਦਾ ਯਾਰ 👌🏽👌🏽👌🏽

  • @shahzadahmad-ki7hi
    @shahzadahmad-ki7hi 4 роки тому +145

    What a remarkable story. Tuhano Salaam ay Punjabio.
    Love from Pakistan

  • @RamanSingh-wi4pk
    @RamanSingh-wi4pk 4 роки тому +19

    ਪੂਰੀ ਅੱਤ ਕਰਾਈ ਪਈ ਐ
    ਗੁੱਗੂ ਗਿੱਲ ਪਾਲੀਵੁੱਡ ਦਾ ਨੰਬਰ 1 ਅਦਾਕਾਰ ਹੈ

  • @harpreetsinghpawar3821
    @harpreetsinghpawar3821 4 роки тому +25

    ਦਿਲ ਖੁਸ਼ ਹੋ ਗਿਆ ਫਿਲਮ ਦੇਖ ਕੇ ਰੂਹ ਖੁਸ਼ ਕਰ ਦਿੱਤੀ ਬਹੁਤ ਖੂਬ

  • @Sher-Da-Abba
    @Sher-Da-Abba 2 роки тому +8

    YAAR .... HASSAAAYA V BUHAT TE EMOTIONAL V BUHAT KITA ... PURE PUNJABI CULTURE ... SADA WIRSA

  • @AmrinderSingh-zo9jz
    @AmrinderSingh-zo9jz 4 роки тому +82

    ਯਾਦ ਗਰੇਵਾਲ ਜਚਦਾ ਬਾਈ ਪੂਰਾ ਆਹ ਫਿਲਮ ਚ।।।

  • @DRRISHI-qe5se
    @DRRISHI-qe5se 4 роки тому +13

    Jionde wasde raho bharavo (rhythm boys).... Thanks for uploading...
    Couldn't watch this movie due to my busy schedule...
    Wonderful work...

  • @shahzadahmad-ki7hi
    @shahzadahmad-ki7hi 4 роки тому +36

    Appriciated amber deep sb excellent direction.
    Love from Pakistan

  • @KG-2244
    @KG-2244 Рік тому +1

    Very nice movie. ਪਰ ਪਤਾ ਨਹੀਂ ਕਿਉਂ ਇਹੋ ਜਿਹੀਆਂ ਫ਼ਿਲਮਾਂ ਬੁਹੁਤਾ ਕਾਮਜਾਬ ਕਿਓਂ ਨਹੀ ਹੁੰਦੀਆ

  • @stockmarketeducation413
    @stockmarketeducation413 4 роки тому +26

    ਬਹੁਤ ਹੀ ਬੇਹਤਰੀਨ ਪੇਸ਼ਕਾਰੀ,,
    One of the besr movie

  • @vijaykataria7523
    @vijaykataria7523 4 роки тому +12

    ਸਾਡੀ ਮਾਂ ਬੋਲੀ ਪੰਜਾਬੀ, ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ।

  • @shindadhillon712
    @shindadhillon712 4 роки тому +28

    Wah wah ki film bnai Bai ne stay blessed vre Eda diya hor filma laike ayi Bai sdaa Tere nall aw Bai B's Bai man karda Eda dia kinia filma hon teria Sara din dekhi jaiye Bai boht sohni movie ❤️

  • @sheetalsekhon
    @sheetalsekhon 7 місяців тому +40

    Who in watching 2024😂

  • @IndiastreetFood361
    @IndiastreetFood361 4 роки тому +1203

    पंजाबी माँ बोली नूँ कौन कौन दिलों प्यार करदा Like

    • @RanjitSingh-fi6pu
      @RanjitSingh-fi6pu 4 роки тому +35

      ਅਸੀਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਤੇ ਮਾਣ ਕਰਦੇ ਹਾਂ

    • @jasveerkaurromana7019
      @jasveerkaurromana7019 4 роки тому +30

      Hindustan Tractors ਜਿਸ ਜਿਸ ਨੇ ਪੰਜਾਬੀ ਵਿਚ ਕਮੈਂਟਸ ਕੀਤਾ

    • @brownboy7610
      @brownboy7610 4 роки тому +25

      ap tah tu hindi ch likhya wa

    • @gurudebariq
      @gurudebariq 4 роки тому +18

      Hindustan Tractors
      ਸਕੂਲਾਂ ਚ ਹਿੰਦੀ ਭੜਾ ਭੜਾ ਕੇ ਮੱਤ ਮਾਰ ਦਿੱਤੀ ਜਵਾਕਾਂ ਦੀ, ਫ਼ੀਸਾਂ ਇੰਗਲਿਸ਼ ਮੀਡੀਅਮ ਦੀਆਂ ਭਰਵਾ ਲੈਂਦੇ ਨੇ ਤੇ ਸਿਖਾਈ ਜਾਂਦੇ ਆ ਹਿੰਦੀ.

    • @MadeinPanjab1699
      @MadeinPanjab1699 4 роки тому +10

      ਬਈਆ ਜੀ ਲਿਖਤਾ ਹਿੰਦੀ ਚ ਤੇ ਪੁੱਛੀ ਪੰਜਾਬੀ ਬਾਰੇ ਜਾਂਦਾ 😊😊 ਮਾਮੇ ਲਾਈਕਾਂ ਦੇ ਭੁੱਖੇ ਖ਼ਰੇ ਕੀ ਢੂਹੇ ਚ ਲੈਣੇ ਲਾਈਕ

  • @tpsbenipal3910
    @tpsbenipal3910 4 роки тому +32

    ਜਦੋ ਸਿੰਮੀ ਚਾਹਲ ਦੇ ਹੁੰਦਿਅਾ ਘਰ ਚ ਪੁਲਿਸ ਦੀ ਰੇਡ ਪੲੀ ਤਾਂ.....ੳੁਸ ਸਮੇ ਸਾਰਿਅਾ ਦਾ ਰੋਲ ਦੇਖ ਕੇ ਮੇਰੀਅਾ ਅਖਾਂ ਚ ਹੰਜੂ ਅਾ ਗੲੇ

  • @malikmansoor5180
    @malikmansoor5180 3 роки тому +147

    Amberdeep Singh is the Nawaz ud din Siddiqui of Punjabi industry such a natural talent

    • @neerajchaudhary313
      @neerajchaudhary313 3 роки тому +4

      Right. brother

    • @pradhanpethouse309
      @pradhanpethouse309 3 роки тому +2

      Bilkul sahi

    • @najarsingh3841
      @najarsingh3841 3 роки тому +1

      @@neerajchaudhary313 2222a222222222222222222222222w22w2222w222222😃😀😃😀😀😀😃😃😃😃😀😀😀😃😃😃😀😀😃😂😀😀😃😀😂😃😀😀😀😀😀😃😃😂😃😃😀😃😃😃😃😀😃😃😀😂😂🙂😂

    • @bickysingh1540
      @bickysingh1540 3 роки тому

      @@neerajchaudhary313 a

    • @amanmadahar8301
      @amanmadahar8301 3 роки тому

      .
      .

  • @Sidhhu_43_x
    @Sidhhu_43_x 8 днів тому +1

    ਆ ਫਿਲਮ ਕੌਣ ਕੌਣ ਦੇਖ ਰਿਹਾ ਹੈ ❤❤

  • @AmongUs-mb4qx
    @AmongUs-mb4qx 4 роки тому +60

    I'm just 30 minutes in and already bursting our with laughter, hilarious! The concept is so good with 4 unmarried bros going on with their life in a humorous way.

  • @sarbjianishavlog6018
    @sarbjianishavlog6018 3 роки тому +17

    Best dialogue ਕੁੜੀ ਦਾ ਜੋ ੳੁਸ ਨੇ ਕਿਹਾ ,,,- ਘਰ ਬਹੁਤ ਸੋਹਣਾ ਹੈ,,

  • @RajeshKumar-jk7hn
    @RajeshKumar-jk7hn 4 роки тому +305

    पंजाबी मूवी दी टक्कर कोई मूवी नही ले सकती पंजाबी मूवी नंबर one मूवी

  • @AmanRandhwa-w9z
    @AmanRandhwa-w9z 3 дні тому +1

    ਇੰਸਟਾਗ੍ਰਾਮ ਤੋਂ ਕੌਣ ਕੌਣ ਆਇਆ

  • @chkhizerrasool9420
    @chkhizerrasool9420 4 роки тому +26

    Waiting anxiously from west Punjab!

  • @shanhaider4285
    @shanhaider4285 4 роки тому +104

    yr panjabi zaban itni mithi or piyari hy k moo chumne ka dil krta hy.kash k muje bhi ATI panjabi language

    • @samkhangura9397
      @samkhangura9397 4 роки тому +7

      assi sikha dine y g punjabi thanu

    • @sheikhwrites2722
      @sheikhwrites2722 4 роки тому +2

      @@samkhangura9397 Wah g wah kya gall karti

    • @punjab5406
      @punjab5406 4 роки тому +5

      Koi mushkal ni aa punjabi mea Pakistan Rawalpindi tu belong karda lekin weakh lawo kis trha fat fat boli da punjabi

    • @maryamsaddiqa6895
      @maryamsaddiqa6895 4 роки тому +1

      @@punjab5406 shukr kr tenu again punjabi

    • @punjab5406
      @punjab5406 4 роки тому +1

      @@maryamsaddiqa6895 kar lita shukar hor kuj?

  • @GamingWorld17-u2o
    @GamingWorld17-u2o 4 роки тому +102

    Rythm boys always rock the world .
    Excellent rythm boys , you are the protectiver of punjabi culture ,
    Hats off, Love you from ,Faisalabad ,Punjab,Pakistan

  • @bannigill5128
    @bannigill5128 3 роки тому +2

    Jad new aye c eh wali movie jad Mai te mere yaar dosat Moll ch dekh k aye c .. ghant aa filam yaar
    Hor Kon Kon dekh k aye aa c new Moll ch like Kar k daso 👍👍👍👍

  • @mukhwindergill5084
    @mukhwindergill5084 4 роки тому +41

    Attttt movie. Bahut vadia acting .kmaal di movie a .jroor vekheo. With family. Eda dia movie bnsounde raho. Keep it up....

  • @gamechanger4570
    @gamechanger4570 4 роки тому +227

    Simmi chahal ji di acting kis kis nu pasand aai .... like kro..

  • @malkitsingh1395
    @malkitsingh1395 4 роки тому +17

    Thnku so much for uploading this movie

  • @MEWATI-MODAL
    @MEWATI-MODAL Рік тому +6

    में मेवाती हू ,लेकिन पंजाबी मूवी मुझे बहुत पसंद है ,I LOVE PUNJABI 💝💝💝💝💝💝Bhai bohat gajab movie hai,

  • @shummisingh5611
    @shummisingh5611 4 роки тому +17

    Jiyodey raho To the entire team Thank you so much. Dil Khush hoo gaya. God bless you all beautiful work.

    • @entertainmentworldlava5765
      @entertainmentworldlava5765 4 роки тому +3

      ua-cam.com/video/DYDgIZaXKwY/v-deo.html
      listen to Heart touching sad poetry.
      your thoughts and our words

  • @khalistanjindabad9729
    @khalistanjindabad9729 4 роки тому +18

    ਸਿਰਾ 👌👌👌ਉਸਤਾਦ ਗੁੱਗੂ ਗਿਲ ਸਾਬ 😍😍😍

    • @charurolvcharurolv9230
      @charurolvcharurolv9230 2 роки тому

      Na Bharat Mata Zindabaad…ek vaar Punjab dou tote ho chukeya.. phir uggarvaad da daur challeya…hun hor ni veere . Punjab nu hassan khedan tay vassan deo…usdi maa tou add na Kari🙏🏻

  • @SanyamAngi
    @SanyamAngi 4 роки тому +41

    Ambardeep saade fazilka abohariyaan di shaan . . . . love u aa veere . tusi raaj kronge punjab te .

  • @manindersingh771
    @manindersingh771 3 роки тому +1

    Rajputi rutba virasat ch milda aa na k acting ch .. so gaggu gill sahb te proud feel krde aa k Rajputi rutba samjhde ne.. jai Rajputana ⚔️🚩

    • @CHAUDHARY-t7h
      @CHAUDHARY-t7h 7 місяців тому

      Bkl eh jatt ne te jattwaadi rutba aa jatta nu baap bnan da shok nwa lgaya aa

  • @gulshanchaudhary5310
    @gulshanchaudhary5310 4 роки тому +15

    Bde time se wait tha is movie ka.Thanku so much

  • @mudassar.hussaindhillon
    @mudassar.hussaindhillon 4 роки тому +47

    Lovely movie 🍿
    Love from pakistan 🇵🇰 🇵🇰🇴🇲

  • @jugrajcool73
    @jugrajcool73 4 роки тому +8

    💓💓💓kuj e pala ch dil jit lea...bht khoob film aa...💓💓💓💚

  • @Harmandhillonyt
    @Harmandhillonyt 3 роки тому +10

    ਅੰਬਰ ਬਾਈ ਹੁਣਾ ਦਾ ਕੰਮ ਸੋਹਣਾ ਹੁੰਦਾ ਹਮੇਸ਼ਾ

  • @junaidyousaf6176
    @junaidyousaf6176 4 роки тому +121

    Love you punjabio from Lahore..

    • @singhpawandeep7771
      @singhpawandeep7771 4 роки тому +6

      Jaarr punjab ik krn li vott kro ....joind toing turn te.....2crore di vot di lord a .....badh to badh seyar kro cmnt bai jo ik ho skie..hindo atkvad nu chperdannn lggn

    • @jugjeetsidhujugjeet5014
      @jugjeetsidhujugjeet5014 4 роки тому

      Thinks bro punjab india

  • @imtiaz771
    @imtiaz771 4 роки тому +12

    Wah g wah punjabiyan di khiar hove.love you yaar🇵🇰

  • @amandeepsingh-ci4gb
    @amandeepsingh-ci4gb 4 роки тому +8

    Good movie (6/10) ..starting was fanastic ,enjoyed it,,,,but after intermission all smile gone ,,appreciate all the artists,,,,,keep it up

  • @MukeshSharma-sk1nu
    @MukeshSharma-sk1nu 3 роки тому +3

    हरियाणा ते हूं भाई इस फिल्म मा सब ते बढ़िया रोल लग्या मामा जी का बाकि अमरिंदर गिल के भी फैन होगे हम तो

    • @bhangu-
      @bhangu- 3 місяці тому

      gaggu gill

  • @jawaidiqbalkhalil
    @jawaidiqbalkhalil 4 роки тому +71

    I am a Pukhtun from Peshawar, Pakistan but love and enjoy Punjabi movies as they provide good entertainment.

  • @hassansaadat678
    @hassansaadat678 3 роки тому +16

    Geo wasda raway mera charda punjab ty Chardy Punjab dy dy babar sheir veer🥰🥰🥰🥰

  • @jagpreetsingh5743
    @jagpreetsingh5743 4 роки тому +22

    ਇਸ ਫਿਲਮ ਦੇ ਸਾਰੇ ਗੀਤ ਤੇ ਸਾਰੀ ਮੋਵੀ ਬਹੁਤ ਹੀ ਜਿਆਦਾ ਸੋਹਣੀ ਆਂ

  • @davinder2493
    @davinder2493 2 роки тому +1

    48:17 ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇਹ ਸਾਧੂ ਕੀ ਧੂਰਾ 🙏 UA-cam te Available hai..Sare suno eh Bani ...bhut skoon milda...jeda 8 saal purana ohi download kreyo..ohi use Kita es movie ch

  • @paramjitsingh3087
    @paramjitsingh3087 4 роки тому +27

    Thanq so much team, last to last year da intezar c iss movie da

  • @kavitop4525
    @kavitop4525 4 роки тому +171

    Bravo Amberdeep!.....very powerful script
    ...impeccable direction....incredible performance by all the artist....Ang sang Waheguru!

  • @moneybal3355
    @moneybal3355 3 роки тому +213

    🌾ਕਿਸਾਨ,ਮਜ਼ਦੂਰ ਏਕਤਾ ਜਿੰਦਾਬਾਦ🌾

  • @GurpreetSingh-ue7mi
    @GurpreetSingh-ue7mi 6 місяців тому

    ਹੱਸਣ ਵੀ ਤੇ ਵਿਰਾਗ ਵੀ ਬਹੁਤ ਜਿਆਦਾ ਦੇਖਿਆਂ ਇਸ ਫਿਲਮ ਚ ਸਾਰੀ ਉਮਰ ਵਿਚ ਵਿੱਚ ਸਬ ਤੋਂ ਵਧੀਆ ਲੱਗੀ

  • @ChibbRajput
    @ChibbRajput 4 роки тому +63

    Simi Chahl di Punjabi.
    Amazing
    Love from Punjab , Pakistan

    • @ramsingh-n5i
      @ramsingh-n5i 4 роки тому

      👌👌👌👌👌👌👌👌👌👌👌

    • @ramsingh-n5i
      @ramsingh-n5i 4 роки тому

      🌹🌹🌹🌹🌹🌹🌹🌹🌹🌹🍬🍬🍬🎂🎂🎂🎂🎂🎂🎁🎁🎁🎁🎁🎁🎁🎁🎠🎠🎠🎠🎠🎠🎠🎠🎠🎠✔✔✔✔✔

    • @faizananjum3271
      @faizananjum3271 4 роки тому

      G nale sohne ve bare ae

    • @rajvinderkaur7789
      @rajvinderkaur7789 4 роки тому

      Qqq

  • @harryuppal6332
    @harryuppal6332 4 роки тому +8

    ਪੁਰਾਣਾ ਪੰਜਾਬ ਬਹੁਤ ਵਧੀਆ ਸੀ ਲੋਕ ਬਹੁਤ ਇਮਾਨਦਾਰ ਸਨ

  • @GurdeepSingh-yz9cm
    @GurdeepSingh-yz9cm 4 роки тому +77

    Great Performance by the Whole Team. Thanks to the creators for presenting a Master Piece.

  • @sarbjitdanman9624
    @sarbjitdanman9624 Рік тому +2

    ਹਾਜੀ ਅਸੀਂ ਵੀ ਦੁਬਾਰਾ ਦੇਖ ਰਹੇ ਹਾਂ
    Very nice movie a ji

  • @alihyder9156
    @alihyder9156 4 роки тому +36

    Love from Pakistan 🇵🇰 Watch From Qatar🇶🇦. AWESOME Movie

  • @zarakdar
    @zarakdar 4 роки тому +58

    Alla Movie A Lots of Love From Pakistan Pubjab Gujranwala ♥

  • @inderpalgill4018
    @inderpalgill4018 4 роки тому +20

    Was waiting from 2 years,,👌🏻👌🏻👌🏻

  • @dtcrime4252
    @dtcrime4252 2 роки тому

    ਜੇਕਰ ਬੰਦੂਕ ਚੱਕੀ ਹੋਵੇ ਤਾਂ ਫੇਰ ਆਪ ਨ੍ਹੀ ਬੋਲੀਦਾ । power full dialogue

  • @kashifmalikofficial9391
    @kashifmalikofficial9391 4 роки тому +24

    Maza Agaya
    Love from Punjab Pakistan🇵🇰🇵🇰

  • @sharrruby
    @sharrruby 4 роки тому +15

    Thanks for uploading was waiting for it ..this movie is real Gem from makers .
    One of best contend online so far

  • @omkarsinghmittal5203
    @omkarsinghmittal5203 4 роки тому +10

    Without any society’s friction movie ,,,,showing great and unsung punjabi traditions and cultures 😁😁😁😁

  • @majarsingh6269
    @majarsingh6269 Рік тому

    ਮਾਮਾ ਤੇ ਫਿਰ ਮਾਮਾ ਈ ਆ ਜੇ ਖੜ ਗਿਆ ਨਾ ਭਾਣਜੇ ਨਾਲ ਫਿਰ ਦੁਨੀਆ ਏਦਰ ਦੀ ਓਦਰ ਕਰ ਦੂ 🤫💪💪💪

  • @PunjabiMasla
    @PunjabiMasla 4 роки тому +405

    Kinu kinu vadia lgi movie = Like
    Nhi vadia lgi ta = Comments

  • @jiffy.4317
    @jiffy.4317 4 роки тому +8

    Thank u paji thank u and whole team for making awesome movie as well for providing free of cost movie to watch it, once again thank u. Awesome awesome awesome

  • @coolairinfo814
    @coolairinfo814 4 роки тому +644

    Jo jo lockdown me dekh rha he thoko like👍👍👍

  • @zahoorahmed8112
    @zahoorahmed8112 6 місяців тому

    Wah.. Zabardast. Old cuture of punjab.. Nanka was a great pride source of maan saman of female ofbthe family and her kids.. Rishty darian nanka dekh kar hoti thien.. Well done whole team...

  • @nirbhaipawar900
    @nirbhaipawar900 4 роки тому +8

    Sukhar hai dubara upload krti 🔥
    Bahut udik kiti movie di

  • @krizma_Ravi787
    @krizma_Ravi787 4 роки тому +9

    Thenx & LOve U Rhythm Boyz ... And Ambardeep Great Job....... Love U aaaaaaaaaa

  • @TheRaj233
    @TheRaj233 4 роки тому +85

    Guggu gill is evergreen... Loved his entry and each & everyone scene... Movie is so good

  • @prouddesi9
    @prouddesi9 2 роки тому

    Kayi filma bilkul sade life zindagi nal mildi juldi story hundiya..❣ fabulous movie